My Pride
ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਗੜ੍ਹਸ਼ੰਕਰ ਤੋਂ ਮਲੋਟ ਮੇਰਾ ਪਿੰਡ ਐ ਰਾਹ ਚੇਂਜ ਕਰੇ ਨਹੀਓਂ ਭਾਵੇਂ ਕਿੰਨੀ ਵਿੰਡ ਐ ਕਰੇ ਸਮਾਂ ਯਾਦ ਭਾਵੇਂ ਸਾਹਿਬਜ਼ਾਦੇ ਭੁੱਲੀ ਨਾ ਦੇਖ ਸੁਭਾਅ ਸਾਡਾ ਬਹੁਤਾ ਕਿਤੇ ਖੁੱਲ੍ਹੀ ਨਾ ਸਕੂਲ ਟਾਈਮ ਤੋਂ ਹੀ ਜ਼ਿੱਦ ਨਾਲ ਡੱਕੇ ਸਰੀਰ ਨੇ ਗਲੀਆਂ 'ਚ ਖੇਡਿਆ ਤੇ ਦੇਸੀ ਮੇਰੇ ਵੀਰ ਨੇ ਪੱਗ ਆ ਪ੍ਰਾਈਡ ਮੇਰੀ ਪੱਗ ਜਿੰਦ ਜਾਨ ਐ ਲੰਬੀ ਆ ਕਹਾਣੀ ਪਰ ਦੱਸੂੰਗਾ ਜ਼ੁਬਾਨ ਐ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਸਾਡੇ ਬਾਪੂ ਨੇ ਬਣਾਈ ਕੌਮ ਦੇ ਨਸੀਬ ਸਾਖੀ ਦਾ ਪਿੱਛੇ ਲੱਗੇ ਸਿੰਘ ਫਿਰ ਜਿਹਨੂੰ ਸ਼ੇਰ ਆਖੀ ਦਾ ਸ਼ੁਰੂ ਹੋਈ ਐ ਕਹਾਣੀ ਮੁੱਲ ਪਏ ਸਿਰਾਂ ਦੇ ਸਵਾ-ਸਵਾ ਲੱਖ ਨਾਲ ਇਕੱਲੇ-ਇਕੱਲੇ ਭਿੜਾਂਗੇ ਜੰਗਲਾਂ 'ਚ ਰਹੇ ਆਂ ਤੇ ਪੱਤੇ ਖਾ ਕੇ ਪਲੇ ਆਂ ਨਾਮੀ ਚਿਹਰਿਆਂ 'ਤੇ ਨੂਰ ਦਿਲਾਂ ਵਿੱਚੋਂ ਜਲੇ ਆਂ ਖ਼ਾਮੋਸ਼ੀ ਕਦੇ ਸਿੱਖੀ ਨਹੀਂ ਦਲੇਰੀ 'ਚ ਜਿਉਂਦੇ ਆਂ ਚੜ੍ਹਦੀ ਕਲਾ ਦੇ ਦੇਖੀ ਨਾਅਰੇ ਸਦਾ ਲਾਉਂਦੇ ਆਂ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਗੋਰੇ ਕਾਲਿਆਂ ਨਾਲ ਪਲਿਆ ਮੈਂ ਕੱਲਾ ਸਰਦਾਰ ਜੱਗ ਕਰਦੇ ਸੀ ਤੰਗ ਕਦੀ ਹੋਇਆ ਨਾ ਫਰਾਰ ਊਧਮ ਸਿੰਘ ਵਾਂਗੂ ਮੈਂ ਨਾ ਮੰਨੀ ਕਦੀ ਹਾਰ ਉਸ ਪਿੰਡ ਤੋਂ ਬਿਲੋਂਗ ਜਿੱਥੇ ਵੱਸਦਾ ਕਰਤਾਰ ਇੱਕ ਗੱਲ ਮੇਰੀ ਅੱਜ ਕਰ ਲਿਓ ਨੋਟ ਭਾਵੇਂ ਹੋਵੇ ਕੋਈ ਸਪੋਰਟਸ ਜਾਂ ਵਕੀਲ ਇਨ ਕੋਰਟ ਭਾਵੇਂ ਹੋਵੇ ਹਿੱਪ ਹੌਪ ਮਾਰ ਲੈਣ ਬਿਲਬੋਰਡ ਹਰ ਕੰਮ ਵਿੱਚ ਸਿੰਘਾਂ ਦਾ ਹੁਣ ਚੱਲਦਾ ਐ ਜ਼ੋਰ ਬੰਦਾ ਸਿੰਘ ਬਹਾਦਰ ਵਾਲੀ ਅਣਖ ਸਾਡੇ ਜੇ ਜਿੱਥੇ ਹੁੰਦੀ ਨਾ-ਇਨਸਾਫ਼ੀ ਉੱਥੇ ਸ਼ੇਰ ਗੱਜਦੇ ਲੱਖਾਂ ਵਿੱਚੋਂ ਕਰਦੇ ਆ ਸੂਰਮੇ ਸ਼ਾਈਨ ਪੱਗ ਮੇਰੀ ਪਛਾਣ ਪੱਗ ਮੇਰੀ ਆ ਪ੍ਰਾਈਡ ਸਰਕਾਰ-ਏ-ਖ਼ਾਲਸਾ ਖ਼ੈਬਰ ਤੱਕ ਮਾਰ ਸੀ ਹਰੀ ਸਿੰਘ ਨਲੂਆ ਖੜਾ ਮੂਹਰੇ ਢਾਲ ਸੀ ਸਿਰੇ ਤੋਂ ਵੀ ਸਿਰੇ ਜਰਨੈਲ ਆਉਂਦੇ ਨਾਲ ਸੀ ਸੱਚਿਆਂ ਦੇ ਯਾਰ ਸੀ ਝੂਠਿਆਂ ਦੇ ਕਾਲ ਸੀ ਸਰਦਾਰ ਸਾਬ੍ਹ ਦੇ ਵੀ ਦਰਵਾਜ਼ੇ ਖੁੱਲ੍ਹੇ ਚਾਰ ਨੇ ਕੋਈ ਜਾਤ ਕੋਈ ਧਰਮ ਨਹੀਂ ਸਾਰੇ ਇੱਥੇ ਯਾਰ ਨੇ ਸਾਈਂ ਮੀਆਂ ਮੀਰ ਜੀ ਦੇ ਹੱਥ ਭਾਗਦਾਰ ਨੇ ਸਿਖਾਏ ਵਿਚਾਰ ਨੇ ਕਰੇ ਸਤਿਕਾਰ ਨੇ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਜਿੰਨ੍ਹਾਂ ਨੇ ਬਾਲ ਕੱਟੇ ਉਹ ਵੀ ਬੰਨ੍ਹਦੇ ਨੇ ਪਰਨੇ ਜਦੋਂ ਲੋੜ ਕੌਮ ਨੂੰ ਉਹ ਲਾਉਂਦੇ ਦੇਖੇ ਧਰਨੇ ਦਿਲੋਂ ਜਜ਼ਬਾਤੀ ਉਹ ਲਹੂ ਵਿੱਚ ਸੂਰਮੇ ਮਾੜੇ ਨਾਲ ਖੜੀ ਦਾ ਏ ਤਕੜੇ ਨੂੰ ਘੂਰਨੇ ਬਣਾਇਆ ਟੈਟੂ ਖੰਡੇ ਦਾ ਤਾਂ ਸਿਗਰਟ ਫੜੀ ਨਾ ਨਸ਼ੇ ਵਿੱਚ ਗੋਲ ਹੋ ਕੇ ਕਿਸੇ ਨਾਲ ਲੜੀ ਨਾ ਤੇਰੀ ਕਮਿਊਨਿਟੀ ਦਾ ਹੈੱਡ ਡਾਊਨ ਕਰੀ ਨਾ ਗੁਰੂ ਘਰੇ ਲੜੀ ਨਾ ਮਜ਼ਾਕ ਕਦੇ ਬਣੀ ਨਾ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ ਤੇਰੇ ਉੱਤੇ ਪੱਗ ਕਹਿੰਦੇ ਸਰਦਾਰ ਨੇ ਅਣਖੀ ਬੰਦਾ ਏ ਵੈਰੀ ਸਿੱਖੇ ਮਾਰਨੇ
tere utte pagga kahiMde saradAra ne aNakhI baMdA e vairI sikkhe mArane tere utte pagga kahiMde saradAra ne aNakhI baMdA e vairI sikkhe mArane ga.Dhasa਼Mkara toM maloTa merA piMDa ai rAha cheMja kare nahIoM bhAveM kiMnI viMDa ai kare samAM yAda bhAveM sAhibaja਼Ade bhullI nA dekha subhAa sADA bahutA kite khullhI nA sakUla TAIma toM hI ja਼idda nAla Dakke sarIra ne galIAM 'cha kheDiA te desI mere vIra ne pagga A prAIDa merI pagga jiMda jAna ai laMbI A kahANI para dassUMgA ja਼ubAna ai tere utte pagga kahiMde saradAra ne aNakhI baMdA e vairI sikkhe mArane tere utte pagga kahiMde saradAra ne aNakhI baMdA e vairI sikkhe mArane sADe bApU ne baNAI kauma de nasIba sAkhI dA pichChe lagge siMgha phira jihanUM sa਼era AkhI dA sa਼urU hoI ai kahANI mulla pae sirAM de savA-savA lakkha nAla ikalle-ikalle bhi.DAMge jaMgalAM 'cha rahe AM te patte khA ke pale AM nAmI chihariAM 'te nUra dilAM vichchoM jale AM kha਼Amosa਼I kade sikkhI nahIM dalerI 'cha jiuMde AM cha.DhadI kalA de dekhI nAare sadA lAuMde AM tere utte pagga kahiMde saradAra ne aNakhI baMdA e vairI sikkhe mArane tere utte pagga kahiMde saradAra ne aNakhI baMdA e vairI sikkhe mArane gore kAliAM nAla paliA maiM kallA saradAra jagga karade sI taMga kadI hoiA nA pharAra Udhama siMgha vAMgU maiM nA maMnI kadI hAra usa piMDa toM biloMga jitthe vassadA karatAra ikka galla merI ajja kara lio noTa bhAveM hove koI saporaTasa jAM vakIla ina koraTa bhAveM hove hippa haupa mAra laiNa bilaboraDa hara kaMma vichcha siMghAM dA huNa challadA ai ja਼ora baMdA siMgha bahAdara vAlI aNakha sADe je jitthe huMdI nA-inasApha਼I utthe sa਼era gajjade lakkhAM vichchoM karade A sUrame sa਼AIna pagga merI paChANa pagga merI A prAIDa sarakAra-e-kha਼AlasA kha਼aibara takka mAra sI harI siMgha nalUA kha.DA mUhare DhAla sI sire toM vI sire jaranaila AuMde nAla sI sachchiAM de yAra sI jhUThiAM de kAla sI saradAra sAbha de vI daravAja਼e khullhe chAra ne koI jAta koI dharama nahIM sAre itthe yAra ne sAIM mIAM mIra jI de hattha bhAgadAra ne sikhAe vichAra ne kare satikAra ne tere utte pagga kahiMde saradAra ne aNakhI baMdA e vairI sikkhe mArane tere utte pagga kahiMde saradAra ne aNakhI baMdA e vairI sikkhe mArane jiMnhAM ne bAla kaTTe uha vI baMnhade ne parane jadoM lo.Da kauma nUM uha lAuMde dekhe dharane diloM jaja਼bAtI uha lahU vichcha sUrame mA.De nAla kha.DI dA e taka.De nUM ghUrane baNAiA TaiTU khaMDe dA tAM sigaraTa pha.DI nA nasa਼e vichcha gola ho ke kise nAla la.DI nA terI kamiUniTI dA haiDDa DAUna karI nA gurU ghare la.DI nA maja਼Aka kade baNI nA tere utte pagga kahiMde saradAra ne aNakhI baMdA e vairI sikkhe mArane tere utte pagga kahiMde saradAra ne aNakhI baMdA e vairI sikkhe mArane
The turban on your head crowns you as a [Sardar: a leader/chief; title of respect for a Sikh man]
A man of honor who has learned how to strike down the enemy
The turban on your head crowns you as a [Sardar: a leader/chief; title of respect for a Sikh man]
A man of honor who has learned how to strike down the enemy
From Garhshankar to Malot is my village's reach
I never change my path, no matter how strong the opposing wind
Remember the sacrifices of the [Sahibzade: the four martyred sons of Guru Gobind Singh Ji], never forget them
Don't get too familiar or overstep boundaries seeing my calm nature
Since school days, this frame has been hardened by sheer persistence
I played in the streets and my [Yaar: close friends/brothers] are all salt-of-the-earth
The turban is my pride, the turban is my very life and soul
The story is long, but I shall voice it with my own tongue
The turban on your head crowns you as a [Sardar: a leader/chief; title of respect for a Sikh man]
A man of honor who has learned how to strike down the enemy
The turban on your head crowns you as a [Sardar: a leader/chief; title of respect for a Sikh man]
A man of honor who has learned how to strike down the enemy
Our Father [Guru Gobind Singh Ji] wrote the destiny of this nation
The [Singh: literally 'Lion'; the surname of Sikh men] follows, whom the world calls a lion
The saga began when prices were set on our heads
One against a hundred-and-twenty-five thousand, we shall fight them alone
We survived in jungles and grew up eating leaves
Our famous faces glow with divine light, though our hearts burned with passion
We never learned silence when it comes to bravery
We live in [Chardi Kala: a state of eternal optimism and rising spirits], see us raising slogans forever
The turban on your head crowns you as a [Sardar: a leader/chief; title of respect for a Sikh man]
A man of honor who has learned how to strike down the enemy
The turban on your head crowns you as a [Sardar: a leader/chief; title of respect for a Sikh man]
A man of honor who has learned how to strike down the enemy
Raised among the white and black, I was the lone [Sardar: a leader/chief; title of respect for a Sikh man]
The world used to harass me, but I never fled the scene
Like Udham Singh, I never accepted defeat
I belong to that village where the Creator [Kartar] resides
Take note of one thing I say today
Whether it’s sports or a lawyer in the court
Whether it’s Hip-Hop or hitting the Billboard charts
The might of the [Singh: literally 'Lion'] now prevails in every field
The same honor of Banda Singh Bahadur lives within us
Where injustice occurs, there the lions roar
From among millions, the warriors shine bright
My turban is my identity, my turban is my pride
The [Sarkar-e-Khalsa: The Sikh Empire] reigned all the way to Khyber Pass
Hari Singh Nalua stood at the front like an unbreakable shield
The greatest of the great Generals marched with us
We were friends to the truthful and the death-knell for the liars
Even the doors of the [Sardar: a leader/chief] are open in all four directions
There is no caste or religion here, all are [Yaar: close friends/brothers]
The hands of Sai Mian Mir Ji were also part of our foundation
These thoughts were taught to us, we were raised to show respect
The turban on your head crowns you as a [Sardar: a leader/chief; title of respect for a Sikh man]
A man of honor who has learned how to strike down the enemy
The turban on your head crowns you as a [Sardar: a leader/chief; title of respect for a Sikh man]
A man of honor who has learned how to strike down the enemy
Even those who cut their hair now tie the [Parne: a casual short turban]
When the nation calls, I've seen them leading the protests
They are emotional at heart, with the blood of warriors in their veins
We stand with the weak and glare down the powerful
If you've tattooed the [Khande: the double-edged sword; Sikh religious symbol], then never hold a cigarette
Don't get lost in intoxication and pick fights with anyone
Never let the head of your community bow in shame
Don't fight at the [Guru Ghar: the Gurdwara; Sikh temple], never become a joke for others