New Order

by Tarsem Jassarft Gill Saab Music

New order ਆਉਣ ਨੂੰ ਨੇ
New order AuNa nUM ne
New orders are about to arrive
ਹਿਰਦੇ ਕਈਓ ਬੜੇ ਚਿਰ ਦੇ ਕਈਓ
hirade kaIo ba.De chira de kaIo
Many hearts have been waiting for a long time
ਪਰ ਨਾਮ ਨਹੀਂਓ ਲੈਣ ਧੰਧੇ ਜ਼ੁਬਾਨ ਉੱਤੇ
para nAma nahIMo laiNa dhaMdhe ja਼ubAna utte
But those names never cross the lips of the professionals
ਕਈ ਵਿਕ ਜਾਂਦੇ ਕਈ ਟਿਕ ਜਾਂਦੇ ਨੇ ਆਪਣੇ ਈਮਾਨ ਉੱਤੇ
kaI vika jAMde kaI Tika jAMde ne ApaNe ImAna utte
Some sell out, while some stand firm on their integrity
ਹਰ ਤਰ੍ਹਾਂ ਦੇ ਸਰੀਰ ਇੱਥੇ ਮਿਲਦੇ ਜਹਾਨ ਉੱਤੇ
hara tarhAM de sarIra itthe milade jahAna utte
Every kind of soul can be found here on this earth
ਅਫ਼ਰੀਕਾ ਇੰਨਾ ਵੀ ਨਹੀਂ ਗ਼ਰੀਬ ਜਿੰਨਾ ਦੱਸੀ ਜਾਂਦੇ
apha਼rIkA iMnA vI nahIM ga਼rIba jiMnA dassI jAMde
Africa isn't as poor as they keep portraying it to be
ਦੇ ਕੇ ਡੋਨੇਸ਼ਨਾਂ ਨੇ ਸੋਨਾ ਉਹਦਾ ਚੱਕੀ ਜਾਂਦੇ ਪੈਰਾਲਾਈਜ਼ਡ
de ke Donesa਼nAM ne sonA uhadA chakkI jAMde pairAlAIja਼Da
By giving donations, they keep looting its gold while it's paralyzed
ਕੀਤੀਆਂ ਨੇ ਕੌਮਾਂ ਕਈ ਨਸ਼ੇ ਲਾ ਕੇ
kItIAM ne kaumAM kaI nasa਼e lA ke
They have crippled many nations by hooking them on addictions
ਐਬੋਰਿਜਨਲ ਮੌਰੀ ਰੈੱਡ ਇੰਡੀਅਨ ਦੇਖੀ ਜਾ ਕੇ
aiborijanala maurI raiDDa iMDIana dekhI jA ke
Go look at the state of the [Aboriginal], [Maori], and [Red Indian: Native American]
ਉਵੇਂ ਖ਼ਾਲਸੇ ਦੇ ਪਿੱਛੇ ਬੜੇ ਚੱਲਦੇ ਨੇ ਚਾਲਾਂ ਇੱਥੇ
uveM kha਼Alase de pichChe ba.De challade ne chAlAM itthe
Similarly, many schemes are being played against the [Khalsa: the collective body of initiated Sikhs]
ਹਜ਼ਮ ਨਹੀਂ ਹੋਣਾ ਸੱਚ ਬੋਲ ਕੇ ਉਹ ਛਾਲਾਂ ਜੇ ਕੇ
haja਼ma nahIM hoNA sachcha bola ke uha ChAlAM je ke
The truth will be hard to digest, causing a literal uproar
ਬੱਚਿਆਂ ਨੂੰ ਕਿਵੇਂ ਚਿੱਟਾ ਲਾਉਣਾ ਇਹ ਦੱਸੀ ਜਾਂਦੇ
bachchiAM nUM kiveM chiTTA lAuNA iha dassI jAMde
They keep teaching how to get the children hooked on [Chitta: synthetic white drugs/heroin]
ਚਰਚ ਮੰਦਰ ਗੁਰੂ ਘਰੇ ਜਾਣੋਂ ਡੱਕੀ ਜਾਂਦੇ
characha maMdara gurU ghare jANoM DakkI jAMde
They keep hindering people from visiting Churches, Temples, and [Guru Ghare: The Guru's house/Gurdwara]
ਬੜੇ ਚਿਰ ਦੇ ਨੇ ਕਈ ਕਲਾਕਾਰ ਸਾਈਨ ਜਿਹੇ ਬਣਾਉਂਦੇ
ba.De chira de ne kaI kalAkAra sAIna jihe baNAuMde
For a long time, many artists have been making secret signs
ਕਿਸੇ ਵੀ ਕੀਮਤ 'ਤੇ ਬਸ ਫੇਮ ਚਾਹੁੰਦੇ
kise vI kImata 'te basa phema chAhuMde
They just want fame at any cost
ਉਹ ਅਸੀਂ ਵੇਚ ਕੇ ਜ਼ਮੀਰਾਂ ਨਹੀਂਓ ਸ਼ੌਹਰਤਾਂ ਕਮਾਉਂਦੇ
uha asIM vecha ke ja਼mIrAM nahIMo sa਼auharatAM kamAuMde
But we don't earn our glory by selling our conscience
ਅੰਗ ਸੰਗ ਨੇ ਸ਼ਹੀਦ ਸਾਡੇ
aMga saMga ne sa਼hIda sADe
The [Shaheed: Martyrs] are ever-present with us
ਅੰਗ ਸੰਗ ਨੇ ਸ਼ਹੀਦ ਸਾਡੇ ਨਹੀਂ ਸ਼ੈਤਾਨ ਨੇੜੇ ਆਉਂਦੇ
aMga saMga ne sa਼hIda sADe nahIM sa਼aitAna ne.De AuMde
The [Shaheed: Martyrs] are with us, so no evil spirits or devils dare approach
ਉਹਨਾਂ ਦੇ ਆਰਡਰ ਚੱਲਦੇ ਨਾ ਜਿਨ੍ਹਾਂ ਦੇ ਉੱਤੇ ਆਰਡਰ ਦਾਤੇ ਦੇ
uhanAM de AraDara challade nA jinhAM de utte AraDara dAte de
Their orders don't hold power over those who follow the [Daate: The Great Giver/God]'s command
ਉਹਨਾਂ ਦੇ ਆਰਡਰ ਚੱਲਦੇ ਨਾ ਜਿਨ੍ਹਾਂ ਦੇ ਉੱਤੇ ਹੈ ਆਰਡਰ ਦਾਤੇ ਦੇ
uhanAM de AraDara challade nA jinhAM de utte hai AraDara dAte de
Their orders don't hold power over those who follow the [Daate: The Great Giver/God]'s command
ਖਾਂਦੇ ਖਾਰ ਕਿਤੇ ਸਿਵਲ ਕਿਤੇ ਆ ਦੂਜੀ ਵਾਰ
khAMde khAra kite sivala kite A dUjI vAra
Envy breeds in some places, while others wait for a second chance
ਕੌਣ ਪਿੱਛੇ ਕਿਹਦੇ ਕਿਹਦਾ ਚੱਲੇ ਕਾਰੋਬਾਰ
kauNa pichChe kihade kihadA challe kArobAra
Who is behind whom, and whose business is actually running?
ਡੈਮੋਕ੍ਰੇਸੀਆਂ ਦੇ ਪਿੱਛੇ ਹੋ ਕੌਣ ਨੇ ਚਲਾਉਂਦੇ ਸਰਕਾਰ
DaimokresIAM de pichChe ho kauNa ne chalAuMde sarakAra
Behind these democracies, who are the ones really running the government?
ਕੈਸ਼ ਲੈਸ ਨਾਲੇ AI ਹੋ ਤਗੜੇ ਬੜੇ ਨੇ ਹਥਿਆਰ
kaisa਼ laisa nAle AI ho taga.De ba.De ne hathiAra
With cashless systems and AI, their weapons have become very powerful
ਚੱਲਣੇ ਨੇ ਇਹਨਾਂ ਵਾਲੇ ਰੱਜ ਕੇ ਵਪਾਰ
challaNe ne ihanAM vAle rajja ke vapAra
Their businesses are going to flourish to the fullest
ਬੜੇ ਮਰੇ ਪਏ ਨੇ ਅਜੇ ਮਰਨਾ ਏ ਹੋ ਜੇ ਤਿਆਰ
ba.De mare pae ne aje maranA e ho je tiAra
Many have already perished, those remaining should get ready to die
ਪ੍ਰਾਈਵੇਸੀ ਨਹੀਂਓ ਕੋਈ ਹਰ ਥਾਂ 'ਤੇ ਅੱਖ ਟਿਕੀ
prAIvesI nahIMo koI hara thAM 'te akkha TikI
There is no privacy left, an eye is fixed on every spot
ਵਿਕਦੇ ਨੇ ਡਾਟਾ ਰੋਬੋਟ ਖਾਂਦੇ ਚੀਜ਼ੀ
vikade ne DATA roboTa khAMde chIja਼I
Data is being sold while robots consume everything
ਜੈਂਡਰਾਂ 'ਚ ਕਰੀ ਜਾਂਦੇ ਕਨਫ਼ਿਊਜ਼
jaiMDarAM 'cha karI jAMde kanapha਼iUja਼
They keep creating confusion within the genders
ਜਿੰਨਾ ਪੜ੍ਹੀ ਜਾਵਾਂ ਮੈਂ ਉਨੇ ਉੱਡਦੇ ਵਿਊਜ਼
jiMnA pa.DhI jAvAM maiM une uDDade viUja਼
The more I read into this, the more my views/perspectives fly away
ਮਿਸਲੀਡ ਕਰੀ ਜਾਂਦੇ ਕੌਮਾਂ ਕਈ ਆਪਣੇ ਹੀ ਲਾਲਚਾਂ ਨੂੰ
misalIDa karI jAMde kaumAM kaI ApaNe hI lAlachAM nUM
Nations are being misled just to satisfy personal greeds
ਪੈਸੇ ਨਾਲੇ ਨੰਬਰ ਏਜੰਸੀਆਂ ਦੀ ਪਾਲਿਸ਼ਾਂ ਨੂੰ
paise nAle naMbara ejaMsIAM dI pAlisa਼AM nUM
Through money, numbers, and the polishing of agency agendas
ਕਈ ਬਣਦੇ ਸਮਾਜਸੇਵੀ ਟਿਕਟਾਂ ਲਈ
kaI baNade samAjasevI TikaTAM laI
Many become social workers just to secure political tickets
ਫੇਮ ਦੇ ਲਈ ਵੋਟਾਂ ਸਿਫ਼ਤਾਂ ਲਈ
phema de laI voTAM sipha਼tAM laI
For the sake of fame, votes, and superficial praises
ਉਹ ਜੱਸ ਨੂੰ ਪਹਿਲੇ ਦਿਨੋਂ ਚੈਲੰਜ ਮਿਲੇ ਨੇ
uha jassa nUM pahile dinoM chailaMja mile ne
[Jass: Self-reference to the artist Tarsem Jassar] has faced challenges since day one
ਪਰ ਨੈੱਟ ਉੱਤੇ ਆ ਕੇ ਕਦੇ ਚੀਕ ਨਹੀਂਓ ਮਾਰੀ
para naiTTa utte A ke kade chIka nahIMo mArI
But I never came onto the internet to scream or complain
ਦਿਲ ਜਾਣਦਾ ਏ ਮੇਰੇ ਦਰਦਾਂ ਨੂੰ
dila jANadA e mere daradAM nUM
My heart knows the weight of my pains
ਤੇ ਰੱਬ ਜਾਣਦਾ ਏ ਮੇਰੀ ਵਿਥਿਆ
te rabba jANadA e merI vithiA
And God knows the story of my struggle
ਏ ਸਾਰੇ ਸਭ ਜਾਣਦੇ ਆ ਕੀਹਨੇ ਕੀਹਨੇ ਵੇਚੀ ਆ ਜ਼ਮੀਰ
e sAre sabha jANade A kIhane kIhane vechI A ja਼mIra
Everyone knows exactly who has sold their conscience
ਪਰ ਰੱਖੀ ਹੋਈ ਆ ਦਾੜ੍ਹੀ
para rakkhI hoI A dA.DhI
Even if they have kept their [Daari: traditional beard, often symbolic of religious integrity]
ਵੇਚੀ ਆ ਜ਼ਮੀਰ ਪਰ ਰੱਖੀ ਹੋਈ ਆ ਦਾੜ੍ਹੀ
vechI A ja਼mIra para rakkhI hoI A dA.DhI
Sold their conscience but kept the beard for show
ਉਹਨਾਂ ਦੇ ਆਰਡਰ ਚੱਲਦੇ ਨਾ ਜਿਨ੍ਹਾਂ ਦੇ ਉੱਤੇ ਆਰਡਰ ਦਾਤੇ ਦੇ
uhanAM de AraDara challade nA jinhAM de utte AraDara dAte de
Their orders don't hold power over those who follow the [Daate: The Great Giver/God]'s command
ਉਹਨਾਂ ਦੇ ਆਰਡਰ ਚੱਲਦੇ ਨਾ ਜਿਨ੍ਹਾਂ ਦੇ ਉੱਤੇ ਹੈ ਆਰਡਰ ਦਾਤੇ ਦੇ
uhanAM de AraDara challade nA jinhAM de utte hai AraDara dAte de
Their orders don't hold power over those who follow the [Daate: The Great Giver/God]'s command

Share

More by Tarsem Jassar

View all songs →