No Blame

by Tarsem Jassarft Shortie

ਯਾਰੀ ਵਿਚ ਰੱਖੇ ਨਾ ਭੁਲੇਖੇ ਗੋਰੀਏ
yArI vicha rakkhe nA bhulekhe gorIe
In this brotherhood, I keep no room for doubts, [Goriye: a term of endearment for a fair-complexioned woman]
ਐਂਟੀ ਚੇਂਜ ਹੋ ਗਏ ਯਾਰ ਸੇਮ ਗੋਰੀਏ
aiMTI cheMja ho gae yAra sema gorIe
My rivals have changed their colors, but my [Yaar: close friends/brothers; carries significant cultural weight regarding loyalty] remain the same, [Goriye]
ਪਹਿਲਾਂ ਦੀ ਜਿਵੇਂ ਆ ਕਮਾਈ ਚੱਕਰੀ
pahilAM dI jiveM A kamAI chakkarI
Just as I've previously unsettled the foundations of their earnings
ਇਹਨਾਂ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ
ihanAM dI vI pAuNI ChetI gema gorIe
I'll soon be ending their little games too, [Goriye]
ਯਾਰੀ ਵਿਚ ਰੱਖੇ ਨਾ ਭੁਲੇਖੇ ਗੋਰੀਏ
yArI vicha rakkhe nA bhulekhe gorIe
In this brotherhood, I keep no room for doubts, [Goriye]
ਐਂਟੀ ਚੇਂਜ ਹੋ ਗਏ ਯਾਰ ਸੇਮ ਗੋਰੀਏ
aiMTI cheMja ho gae yAra sema gorIe
My rivals have changed their colors, but my [Yaar] remain the same, [Goriye]

ਮਰਦਾਂ ਦੇ ਟੋਲਿਆਂ ਦੇ ਫ਼ੈਸਲੇ ਹੁੰਦੇ
maradAM de ToliAM de pha਼aisale huMde
Decisions are made within the circles of real men
ਇੱਕ ਦੂਜੇ 'ਤੇ ਨੀ ਕਦੇ ਸ਼ਿੱਟ ਸਿੱਟੀਦੀ
ikka dUje 'te nI kade sa਼iTTa siTTIdI
We never sling mud at one another
ਜੇ ਹੋ ਜਾਵੇ ਮੁਨਾਫ਼ਾ ਨਾ ਕ੍ਰੈਡਿਟ ਚੱਕੀਏ
je ho jAve munApha਼A nA kraiDiTa chakkIe
If we reap a profit, we don't let it go to our heads
ਲੌਸ 'ਚ ਜਾ ਕੇ ਵੀ ਨਾ ਟੱਪੇ ਪਿੱਟੀਦੀ
lausa 'cha jA ke vI nA Tappe piTTIdI
And even in loss, we don't wail or beat our chests in despair
ਵੈਰੀ ਦੀ ਵੀ ਧੀ 'ਤੇ ਨੀ ਅੱਖ ਰੱਖੀਦੀ
vairI dI vI dhI 'te nI akkha rakkhIdI
We never cast an evil eye even on the daughter of an enemy
ਰੱਖੀ ਨੀ ਉਹ ਸੋਚ ਕਦੇ ਲੇਮ ਗੋਰੀਏ
rakkhI nI uha socha kade lema gorIe
I’ve never kept a thought that was "lame" or petty, [Goriye]
ਯਾਰੀ ਵਿਚ ਰੱਖੇ ਨਾ ਭੁਲੇਖੇ ਗੋਰੀਏ
yArI vicha rakkhe nA bhulekhe gorIe
In this brotherhood, I keep no room for doubts, [Goriye]
ਐਂਟੀ ਚੇਂਜ ਹੋ ਗਏ ਯਾਰ ਸੇਮ ਗੋਰੀਏ
aiMTI cheMja ho gae yAra sema gorIe
My rivals have changed their colors, but my [Yaar] remain the same, [Goriye]
ਪਹਿਲਾਂ ਦੀ ਜਿਵੇਂ ਆ ਕਮਾਈ ਚੱਕਰੀ
pahilAM dI jiveM A kamAI chakkarI
Just as I've previously unsettled the foundations of their earnings
ਇਹਨਾਂ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ
ihanAM dI vI pAuNI ChetI gema gorIe
I'll soon be ending their little games too, [Goriye]
ਉਹੀ ਅਮਲੋਹ ਉਹੀ ਯਾਰ ਬੇਲੀ ਨੇ
uhI amaloha uhI yAra belI ne
It’s the same town of Amloh and the same circle of [Yaar-Beli: close-knit friends]
ਉਹੀ ਡੰਡਾ ਫ਼ੀਲਰ ਆ ਕੈਮ ਰੱਖਿਆ
uhI DaMDA pha਼Ilara A kaima rakkhiA
The same intimidating aura and stick are kept ready and steady
ਉਹੀ ਰੂਟ ਫ਼ਤਿਹਗੜ੍ਹ ਸਾਹਿਬ ਵੱਲ ਦਾ
uhI rUTa pha਼tihaga.Dha sAhiba valla dA
The same route leads toward Fatehgarh Sahib
ਉੱਥੇ ਜਾ ਕੇ ਕਦੇ ਨਹੀਂਓਂ ਵਹਿਮ ਰੱਖਿਆ
utthe jA ke kade nahIMoM vahima rakkhiA
Once there, I never harbor any doubts or superstitions
ਚਲਾਏ ਨੇ ਟ੍ਰੈਂਡ ਉਸ ਬਾਬੇ ਸਿਰ 'ਤੇ
chalAe ne TraiMDa usa bAbe sira 'te
I've started trends by the grace of the [Almighty/Baba: reference to God or a spiritual elder]
ਕੀਤਾ ਪਰ ਕਦੇ ਨਹੀਂਓਂ ਕਲੇਮ ਗੋਰੀਏ
kItA para kade nahIMoM kalema gorIe
But I have never claimed the credit for myself, [Goriye]
ਯਾਰੀ ਵਿਚ ਰੱਖੇ ਨਾ ਭੁਲੇਖੇ ਗੋਰੀਏ
yArI vicha rakkhe nA bhulekhe gorIe
In this brotherhood, I keep no room for doubts, [Goriye]
ਐਂਟੀ ਚੇਂਜ ਹੋ ਗਏ ਯਾਰ ਸੇਮ ਗੋਰੀਏ
aiMTI cheMja ho gae yAra sema gorIe
My rivals have changed their colors, but my [Yaar] remain the same, [Goriye]
ਪਹਿਲਾਂ ਦੀ ਜਿਵੇਂ ਆ ਕਮਾਈ ਚੱਕਰੀ
pahilAM dI jiveM A kamAI chakkarI
Just as I've previously unsettled the foundations of their earnings
ਇਹਨਾਂ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ
ihanAM dI vI pAuNI ChetI gema gorIe
I'll soon be ending their little games too, [Goriye]
ਇੰਨੇ ਸਕੇ ਉਹ ਚਲਾਕ ਇੱਕ ਦੂਜੇ ਤੋਂ
iMne sake uha chalAka ikka dUje toM
They are so envious and cunning toward one another
ਦੇਖੋ ਦੇਖੀ ਪਾਉਂਦੇ ਸੇਮ ਹਿਸ ਸਨਾਈਪਰਾਂ
dekho dekhI pAuMde sema hisa sanAIparAM
Just by watching me, they try to mimic my style and snipers
ਵੈਲੀ ਉਹ ਨੀ ਪਤਾ ਲੱਗਦਾ ਆਪਣੀ
vailI uha nI patA laggadA ApaNI
But they aren't true outlaws, one can tell by their actions
ਕਲਾਸਲੈੱਸ ਚੀਪ ਜਿਹੇ ਬ੍ਰੈਂਡ ਕੈਰੈਕਟਰਾਂ
kalAsalaissa chIpa jihe braiMDa kairaikaTarAM
They have classless, cheap, "brand" characters
ਜੱਸੜਾ ਵੇ ਅਣਖਾਂ ਨਾਲ ਲਾਈਆਂ ਸੁਰਤਾਂ
jassa.DA ve aNakhAM nAla lAIAM suratAM
[Jassar: Self-reference to the artist Tarsem Jassar] has fixed his consciousness on self-respect
ਇਸੇ ਗੱਲੋਂ ਆਮ ਜਿਹਾ ਨੇਮ ਗੋਰੀਏ
ise galloM Ama jihA nema gorIe
That is why I have a common man's name but a legendary reputation, [Goriye]
ਯਾਰੀ ਵਿਚ ਰੱਖੇ ਨਾ ਭੁਲੇਖੇ ਗੋਰੀਏ
yArI vicha rakkhe nA bhulekhe gorIe
In this brotherhood, I keep no room for doubts, [Goriye]
ਐਂਟੀ ਚੇਂਜ ਹੋ ਗਏ ਯਾਰ ਸੇਮ ਗੋਰੀਏ
aiMTI cheMja ho gae yAra sema gorIe
My rivals have changed their colors, but my [Yaar] remain the same, [Goriye]
ਪਹਿਲਾਂ ਦੀ ਜਿਵੇਂ ਆ ਕਮਾਈ ਚੱਕਰੀ
pahilAM dI jiveM A kamAI chakkarI
Just as I've previously unsettled the foundations of their earnings
ਇਹਨਾਂ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ
ihanAM dI vI pAuNI ChetI gema gorIe
I'll soon be ending their little games too, [Goriye]
ਉਹ ਦੇਖ ਬੱਗੇ ਆਉਂਦੇ ਸਰਦਾਰ ਆਖਦੇ
uha dekha bagge AuMde saradAra Akhade
Look, the white-clad [Sardar: a title of respect for a Sikh man] are coming, people say
ਦਿਲਾਂ ਵਾਲੇ ਆਂ ਤਾਹੀਂ ਦਿਲਦਾਰ ਆਖਦੇ
dilAM vAle AM tAhIM diladAra Akhade
We are large-hearted, which is why they call us beloved soulmates
ਦੱਸ ਕਿਹੜਾ ਦੇਸ਼ ਜਿੱਥੇ ਨਾਮ ਕੀਤੇ ਨੀ
dassa kiha.DA desa਼ jitthe nAma kIte nI
Tell me a country where we haven't made our name?
ਹਲੇ ਮਨਿਓਰਿਟੀ 'ਚ ਜੱਸੜਾ ਵੇ ਯਾਰ ਆਖਦੇ
hale manioriTI 'cha jassa.DA ve yAra Akhade
Though we are a minority, they still call [Jassar] their [Yaar], my friend
ਹਲੇ ਮਨਿਓਰਿਟੀ 'ਚ ਜੱਸੜਾ ਵੇ ਯਾਰ ਆਖਦੇ
hale manioriTI 'cha jassa.DA ve yAra Akhade
Though we are a minority, they still call [Jassar] their [Yaar], my friend

Share

More by Tarsem Jassar

View all songs →