No Count
by Tarsem Jassarft Japji Khaira
ਯਾਰੀਆਂ 'ਚ ਖੜ੍ਹੀ ਦਾ ਐ ਵੈਰ ਤਾਂ ਹੀ ਪਏ ਨੇ
yArIAM 'cha kha.DhI dA ai vaira tAM hI pae ne
I've always stood firm in my brotherhood [Yaar: close friends/brothers], that's why I've gained enemies
ਦੋਗਲੇ ਜਿਹੇ ਬੰਦੇ ਤੋਂ ਤਾਂ ਫ਼ਾਸਲੇ ਹੀ ਰਹੇ ਨੇ
dogale jihe baMde toM tAM pha਼Asale hI rahe ne
I've always kept my distance from those two-faced, hypocritical men

ਜਦੋਂ ਸੋਚ ਲਿਆ ਖੇਡਣਾ ਸਮੁੰਦਰ 'ਚ ਜਾ ਕੇ
jadoM socha liA kheDaNA samuMdara 'cha jA ke
Once I decided to dive in and play in the deep ocean
ਸੋਚ ਲਿਆ ਖੇਡਣਾ ਸਮੁੰਦਰ 'ਚ ਜਾ ਕੇ
socha liA kheDaNA samuMdara 'cha jA ke
Once I decided to dive in and play in the deep ocean
ਫ਼ੇਰ ਨਹਿਰਾਂ ਦੇ ਕਿਨਾਰੇ ਖੜ੍ਹ ਪਾਣੀ ਨਹੀਓਂ ਮਿਣੇ
pha਼era nahirAM de kinAre kha.Dha pANI nahIoM miNe
Then I didn't stand by the canal banks measuring the water's depth
ਹੋ ਯਾਰਾਂ ਵਿੱਚ ਬਹਿ ਕੇ ਕਦੇ ਖ਼ਰਚੇ ਨਹੀਂ ਗਿਣੇ
ho yArAM vichcha bahi ke kade kha਼rache nahIM giNe
While sitting among my brothers [Yaar], I never counted the expenses
ਚੱਲਦੇ ਉਹ ਵੈਰਾਂ ਵਿੱਚ ਪਰਚੇ ਨਹੀਂ ਗਿਣੇ
challade uha vairAM vichcha parache nahIM giNe
While feuds are raging, I never counted the police files [Parche: official criminal FIRs/charges]
ਇੱਕ ਦਾ ਹੀ ਨਾਮ ਜਾਊ ਦਿਲ ਉੱਤੇ ਲਿਖਿਆ
ikka dA hI nAma jAU dila utte likhiA
Only one name will remain etched upon my heart
ਅੱਲੜਾਂ ਦੇ ਬੁੱਲ੍ਹਾਂ ਉੱਤੇ ਚਰਚੇ ਨਹੀਂ ਗਿਣੇ
alla.DAM de bullhAM utte charache nahIM giNe
I never counted the rumors circulating on the lips of young maidens [Allarh: young, innocent girls]

ਯਾਰਾਂ ਲਈ ਫ਼੍ਰੀ ਉਂਝ ਹੁੰਦੇ ਨਾ ਫ਼ੋਰਡ ਨੀ
yArAM laI pha਼rI uMjha huMde nA pha਼oraDa nI
The Ford tractor isn't free for anyone else, but it's always ready for my brothers [Ni/Nee: a gender-specific vocative used to address a woman directly]
ਲੈਂਡਰਾਂ ਆਲੇ ਬੰਦੇ ਤਾਂ ਹੀ ਕਹਿੰਦੇ ਲੈਂਡਲੋਰਡ ਨੀ
laiMDarAM Ale baMde tAM hI kahiMde laiMDaloraDa nI
That's why people call the men of the Landers group [Landlords: wealthy land-owning Jatts]
ਵੇਚ ਕੇ ਜ਼ਮੀਰ ਡੀਲ ਨਾ ਨਾ ਸਾਨੂੰ ਲੋੜ ਨੀ
vecha ke ja਼mIra DIla nA nA sAnUM lo.Da nI
I have no need for a deal made by selling my conscience
ਜਿੱਥੇ ਗੱਲ ਅਣਖਾਂ ਦੀ ਉੱਥੇ ਕੋਈ ਚੌੜ ਨੀ
jitthe galla aNakhAM dI utthe koI chau.Da nI
Where it’s a matter of [Ankh: self-respect/honor], there’s no room for nonsense
ਤੈਨੂੰ ਅੜਬਾਈ ਕੱਲੀ ਜੱਸੜਾਂ ਦੀ ਪਤਾ
tainUM a.DabAI kallI jassa.DAM dI patA
You only know of the stubborn pride [Ardbayi] of the Jassar clan [Self-reference to the artist Tarsem Jassar]

ਅਜੇ ਜਿਨ੍ਹਾਂ ਦਾ ਆਂ ਦੋਤਾ ਉਹ ਗਰਚੇ ਨਹੀਂ ਗਿਣੇ
aje jinhAM dA AM dotA uha garache nahIM giNe
I haven't even started counting the legacy of the Garacha clan I hail from [Garche: the artist’s maternal/paternal clan lineage]
ਹੋ ਯਾਰਾਂ ਵਿੱਚ ਬਹਿ ਕੇ ਕਦੇ ਖ਼ਰਚੇ ਨਹੀਂ ਗਿਣੇ
ho yArAM vichcha bahi ke kade kha਼rache nahIM giNe
While sitting among my brothers [Yaar], I never counted the expenses
ਚੱਲਦੇ ਉਹ ਵੈਰਾਂ ਵਿੱਚ ਪਰਚੇ ਨਹੀਂ ਗਿਣੇ
challade uha vairAM vichcha parache nahIM giNe
While feuds are raging, I never counted the police files [Parche: official criminal FIRs/charges]
ਇੱਕ ਦਾ ਹੀ ਨਾਮ ਜਾਊ ਦਿਲ ਉੱਤੇ ਲਿਖਿਆ
ikka dA hI nAma jAU dila utte likhiA
Only one name will remain etched upon my heart
ਅੱਲੜਾਂ ਦੇ ਬੁੱਲ੍ਹਾਂ ਉੱਤੇ ਚਰਚੇ ਨਹੀਂ ਗਿਣੇ
alla.DAM de bullhAM utte charache nahIM giNe
I never counted the rumors circulating on the lips of young maidens [Allarh: young, innocent girls]
ਹੋ ਯਾਰਾਂ ਵਿੱਚ ਬਹਿ ਕੇ ਕਦੇ ਖ਼ਰਚੇ ਨਹੀਂ ਗਿਣੇ
ho yArAM vichcha bahi ke kade kha਼rache nahIM giNe
While sitting among my brothers [Yaar], I never counted the expenses
ਚੱਲਦੇ ਉਹ ਵੈਰਾਂ ਵਿੱਚ ਪਰਚੇ ਨਹੀਂ ਗਿਣੇ
challade uha vairAM vichcha parache nahIM giNe
While feuds are raging, I never counted the police files [Parche: official criminal FIRs/charges]
ਹੋ ਯਾਰਾਂ ਵਿੱਚ ਬਹਿ ਕੇ ਕਦੇ ਖ਼ਰਚੇ ਨਹੀਂ ਗਿਣੇ
ho yArAM vichcha bahi ke kade kha਼rache nahIM giNe
While sitting among my brothers [Yaar], I never counted the expenses
ਚੱਲਦੇ ਉਹ ਵੈਰਾਂ ਵਿੱਚ ਪਰਚੇ ਨਹੀਂ ਗਿਣੇ
challade uha vairAM vichcha parache nahIM giNe
While feuds are raging, I never counted the police files [Parche: official criminal FIRs/charges]
ਨੈੱਟ ਤੇ ਨਾ ਯਾਰੀ ਸਾਡੀ ਨੈੱਟ ਤੇ ਨਾ ਵੈਰ ਨੇ
naiTTa te nA yArI sADI naiTTa te nA vaira ne
Our friendships aren't for the internet, nor are our rivalries for show
ਪਿੰਡਾਂ ਵਿੱਚੋਂ ਉੱਠ ਉੱਠ ਰੂਲ ਕੀਤੇ ਸ਼ਹਿਰ ਨੇ
piMDAM vichchoM uTTha uTTha rUla kIte sa਼hira ne
Rising up from the villages, we have ruled over the cities
ਪਿਆਰ ਪਿੱਛੇ ਗਿਣਿਆ ਨੀ ਤੇਲ ਕਿੰਨਾ ਫ਼ੂਕਿਆ
piAra pichChe giNiA nI tela kiMnA pha਼UkiA
I never calculated how much fuel was burnt in the pursuit of love
ਕਾਹਦਾ ਉਹ ਬੰਦਾ ਜੋ ਜਨਾਨੀ ਮੂਹਰੇ ਬੁੱਕਿਆ
kAhadA uha baMdA jo janAnI mUhare bukkiA
What kind of man is he who roars only in front of his woman?
ਜਾਗਦੇ ਜੋ ਰਾਤਾਂ ਨੂੰ ਹੱਥ ਪਾਉਂਦੇ ਲਾਟਾਂ ਨੂੰ
jAgade jo rAtAM nUM hattha pAuMde lATAM nUM
Those who stay awake through the nights and grab hold of the flames

ਪੂਜਦੇ ਨੇ ਦੇਖ ਫ਼ੇਰ ਨਾਮ ਚਿੱਟੇ ਦਿਨ ਏ
pUjade ne dekha pha਼era nAma chiTTe dina e
See how the world worships their names in the middle of the bright day
ਹੋ ਯਾਰਾਂ ਵਿੱਚ ਬਹਿ ਕੇ ਕਦੇ ਖ਼ਰਚੇ ਨਹੀਂ ਗਿਣੇ
ho yArAM vichcha bahi ke kade kha਼rache nahIM giNe
While sitting among my brothers [Yaar], I never counted the expenses
ਚੱਲਦੇ ਉਹ ਵੈਰਾਂ ਵਿੱਚ ਪਰਚੇ ਨਹੀਂ ਗਿਣੇ
challade uha vairAM vichcha parache nahIM giNe
While feuds are raging, I never counted the police files [Parche: official criminal FIRs/charges]
ਇੱਕ ਦਾ ਹੀ ਨਾਮ ਜਾਊ ਦਿਲ ਉੱਤੇ ਲਿਖਿਆ
ikka dA hI nAma jAU dila utte likhiA
Only one name will remain etched upon my heart
ਅੱਲੜਾਂ ਦੇ ਬੁੱਲ੍ਹਾਂ ਉੱਤੇ ਚਰਚੇ ਨਹੀਂ ਗਿਣੇ
alla.DAM de bullhAM utte charache nahIM giNe
I never counted the rumors circulating on the lips of young maidens [Allarh: young, innocent girls]
ਹੋ ਯਾਰਾਂ ਵਿੱਚ ਬਹਿ ਕੇ ਕਦੇ ਖ਼ਰਚੇ ਨਹੀਂ ਗਿਣੇ
ho yArAM vichcha bahi ke kade kha਼rache nahIM giNe
While sitting among my brothers [Yaar], I never counted the expenses
ਚੱਲਦੇ ਉਹ ਵੈਰਾਂ ਵਿੱਚ ਪਰਚੇ ਨਹੀਂ ਗਿਣੇ
challade uha vairAM vichcha parache nahIM giNe
While feuds are raging, I never counted the police files [Parche: official criminal FIRs/charges]
ਹੋ ਯਾਰਾਂ ਵਿੱਚ ਬਹਿ ਕੇ ਕਦੇ ਖ਼ਰਚੇ ਨਹੀਂ ਗਿਣੇ
ho yArAM vichcha bahi ke kade kha਼rache nahIM giNe
While sitting among my brothers [Yaar], I never counted the expenses
ਚੱਲਦੇ ਉਹ ਵੈਰਾਂ ਵਿੱਚ ਪਰਚੇ ਨਹੀਂ ਗਿਣੇ
challade uha vairAM vichcha parache nahIM giNe
While feuds are raging, I never counted the police files [Parche: official criminal FIRs/charges]
ਜਿਹੜੇ ਪੱਟਦੇ ਨੇ ਟੋਏ ਉਹੀ ਸਿੱਖਾਉਂਦੇ ਛਾਲ ਮਾਰਨੀ
jiha.De paTTade ne Toe uhI sikkhAuMde ChAla mAranI
Those who dig pits for others are the ones who teach us how to leap
ਉਨ੍ਹਾਂ ਦੇ ਨਾ ਹੱਥੀਂ ਸਾਡੀ ਚੜ੍ਹੀ ਗੁੱਡੀ ਤਾਰਨੀ
unhAM de nA hatthIM sADI cha.DhI guDDI tAranI
My soaring success won't be brought down by their hands
ਫ਼ੋਰ ਬਾਏ ਫ਼ੋਰ ਵਾਂਗੂ ਜੰਮ ਕੇ ਹਾਂ ਚੱਲਦੇ
pha਼ora bAe pha਼ora vAMgU jaMma ke hAM challade
I move with stability and grip, just like a Four-by-Four vehicle
ਐਵੇਂ ਹੌਲੀ ਝਾਂਸੇ ਵਾਂਗੂ ਕੰਬ ਕੇ ਨਾ ਚੱਲਦੇ
aiveM haulI jhAMse vAMgU kaMba ke nA challade
I don't tremble or waver like a weak, deceptive shadow
ਲੱਤਾਂ 'ਚ ਵੀ ਜਾਨ ਅਜੇ ਗੱਲਾਂ 'ਚ ਵੀ ਦਮ ਐ
lattAM 'cha vI jAna aje gallAM 'cha vI dama ai
There is still strength in my stride and power in my words

ਅਣਖਾਂ ਦੇ ਨਾਲ ਪੇਚ ਪੱਗ ਦੇ ਆਂ ਚਿਣੇ
aNakhAM de nAla pecha pagga de AM chiNe
I have folded the layers of my turban [Pagg: the Sikh turban, a symbol of honor] with pure self-respect