Rangle Chubare

by Tarsem Jassar

ਏਜੰਟਾਂ ਰਾਹੀਂ ਆ ਗਿਆ ਸੀ ਬਾਹਰ ਨੂੰ
ejaMTAM rAhIM A giA sI bAhara nUM
I arrived in foreign lands through travel agents
ਉੱਥੇ ਕੋਈ ਦਿਸਿਆ ਨੀਂ ਰਾਹ
utthe koI disiA nIM rAha
Finding no clear path forward back there
ਹੋਰ ਕਿਹੜਾ ਦੱਸ ਮੈਨੂੰ ਸੱਜਣਾ
hora kiha.DA dassa mainUM sajjaNA
Tell me, my [Sajjan: beloved/soulmate], what else could I do?
ਪੰਜਾਬ ਛੱਡਣੇ ਦਾ ਚੜ੍ਹਿਆ ਸੀ ਚਾਅ
paMjAba ChaDDaNe dA cha.DhiA sI chAa
It’s not like I was possessed by a craving to leave Punjab

ਉਹ ਹੱਥ ਰੱਬ ਦਾ ਉਹ ਲੱਗਦਾ ਆਕਾਸ਼ ਹੈ
uha hattha rabba dA uha laggadA AkAsa਼ hai
The hand of God seems to touch the sky here
ਤੇ ਦੇਵਤਿਆਂ ਵਰਗੇ ਨੇ ਤਾਰੇ
te devatiAM varage ne tAre
And the stars shine like divine beings
ਜੇ ਸਾਂਭਦਾ ਵਲਾਇਤ ਨਾ ਪੰਜਾਬ ਨੂੰ
je sAMbhadA valAita nA paMjAba nUM
If [Valait: a traditional term for the West/foreign lands, usually the UK] hadn't looked after Punjab's children
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these [Rangle Chubare: colorful upper-story rooms/penthouses, symbolizing prosperity] have come from?
ਜੇ ਸਾਂਭਦਾ ਵਲਾਇਤ ਨਾ ਪੰਜਾਬ ਨੂੰ
je sAMbhadA valAita nA paMjAba nUM
If [Valait: the West] hadn't looked after Punjab's children
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these [Rangle Chubare: colorful upper-story rooms/penthouses] have come from?
ਉੱਥੇ ਹਰ ਪਿੰਡ ਵਿਚ ਦੋ-ਦੋ ਸਾਧ ਨੇ
utthe hara piMDa vicha do-do sAdha ne
Over there, every village is home to two self-styled saints
ਇਨ੍ਹਾਂ ਪਾਖੰਡੀਆਂ ਚੋਂ ਰੱਬ ਨਹੀਂਓਂ ਲੱਭਦੇ
inhAM pAkhaMDIAM choM rabba nahIMoM labbhade
But God isn't found amongst these pretenders
ਇੱਥੇ ਲੋੜੋਂ ਵੱਧ ਨਾਸਤਿਕ ਨੇ
itthe lo.DoM vaddha nAsatika ne
Over here, people are atheists beyond measure
ਤਾਂ ਵੀ ਹਿਊਮੈਨਿਟੀ ਦੇ ਬੜੇ ਨੇੜੇ ਲੱਗਦੇ
tAM vI hiUmainiTI de ba.De ne.De laggade
Yet they seem so much closer to the spirit of humanity
ਇੱਥੇ ਲੋੜੋਂ ਵੱਧ ਨਾਸਤਿਕ ਨੇ
itthe lo.DoM vaddha nAsatika ne
Over here, people are atheists beyond measure
ਇਨਸਾਨੀਅਤ ਦੇ ਨੇ ਨੇੜੇ ਲੱਗਦੇ
inasAnIata de ne ne.De laggade
Yet they seem so much closer to humanity
ਬਣੇ ਹਰ ਕੋਈ ਠੇਕੇਦਾਰ ਕੌਮ ਦਾ
baNe hara koI ThekedAra kauma dA
Back home, everyone acts like a self-appointed guardian of the faith
ਦੱਸ ਕੀ ਲਿਖਾਂ ਕਿਹਦੇ ਕਿਹਦੇ ਬਾਰੇ
dassa kI likhAM kihade kihade bAre
Tell me, what should I write and about whom?
ਜੇ ਸਾਂਭਦਾ ਵਲਾਇਤ ਨਾ ਪੰਜਾਬ ਨੂੰ
je sAMbhadA valAita nA paMjAba nUM
If [Valait: the West] hadn't looked after Punjab's children
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these [Rangle Chubare: colorful upper-story rooms/penthouses] have come from?
ਜੇ ਸਾਂਭਦਾ ਵਲਾਇਤ ਨਾ ਪੰਜਾਬ ਨੂੰ
je sAMbhadA valAita nA paMjAba nUM
If [Valait: the West] hadn't looked after Punjab's children
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these [Rangle Chubare: colorful upper-story rooms/penthouses] have come from?
ਜਦੋਂ ਚੱਕ-ਚੱਕ ਟੰਗਦੇ ਸੀ ਪਿੰਡਾਂ ਚੋਂ
jadoM chakka-chakka TaMgade sI piMDAM choM
Back when they were picking up and hanging youth from the villages
ਸਾਰੇ ਹੀ ਬੇਦੋਸ਼ ਪੁੱਤ ਮਾਵਾਂ ਦੇ
sAre hI bedosa਼ putta mAvAM de
All of them were the innocent sons of grieving mothers
ਉਦੋਂ ਇਨ੍ਹਾਂ ਨੇ ਬੁੱਕਲਾਂ 'ਚ ਸਾਂਭੇ ਸੀ
udoM inhAM ne bukkalAM 'cha sAMbhe sI
At that time, these foreign lands shielded them in their embrace
ਝੁੰਡ ਫਿਰਦੇ ਸੀ ਚੱਕਣੇ ਨੂੰ ਕਾਵਾਂ ਦੇ
jhuMDa phirade sI chakkaNe nUM kAvAM de
While flocks of crows were circling to scavenge our remains

ਕਾਹਦੀ ਆਜ਼ਾਦੀ ਅੱਜ ਵੀ ਗੁਲਾਮ ਹਾਂ
kAhadI Aja਼AdI ajja vI gulAma hAM
What kind of freedom is this? We are still enslaved today
ਲੱਖ ਲਾਹਨਤਾਂ ਤੇਰੇ 'ਤੇ ਸਰਕਾਰੇ
lakkha lAhanatAM tere 'te sarakAre
A million curses upon you, O government
ਜੇ ਸਾਂਭਦਾ ਵਲਾਇਤ ਨਾ ਪੰਜਾਬ ਨੂੰ
je sAMbhadA valAita nA paMjAba nUM
If [Valait: the West] hadn't looked after Punjab's children
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these [Rangle Chubare: colorful upper-story rooms/penthouses] have come from?
ਜੇ ਸਾਂਭਦਾ ਵਲਾਇਤ ਨਾ ਪੰਜਾਬ ਨੂੰ
je sAMbhadA valAita nA paMjAba nUM
If [Valait: the West] hadn't looked after Punjab's children
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these [Rangle Chubare: colorful upper-story rooms/penthouses] have come from?
ਮਾਰ ਲਿਆ ਸਾਨੂੰ ਮਾੜੀਆਂ ਨੀਤੀਆਂ ਨੇ
mAra liA sAnUM mA.DIAM nItIAM ne
Poor policies have been our ruin
ਉਂਝ ਦੇਸ਼ ਮੇਰੇ ਵਰਗਾ ਕੋਈ ਦੇਸ਼ ਨਾ
uMjha desa਼ mere varagA koI desa਼ nA
Otherwise, there is no country like my own land
ਜੇ ਉੱਥੇ ਮਿਲੇ ਮਿਹਨਤ ਦਾ ਪੂਰਾ ਮੁੱਲ
je utthe mile mihanata dA pUrA mulla
If one could receive the true worth of their hard work there
ਤਾਂ ਕਦੇ ਆਉਂਦੇ ਅਸੀਂ ਪਰਦੇਸ ਨਾ
tAM kade AuMde asIM paradesa nA
Then we would never have come to [Pardes: a foreign land/exile]

ਜੱਸੜਾ ਵੇ ਟੇਕ ਮੱਥਾ ਮਿੱਟੀ ਨੂੰ
jassa.DA ve Teka matthA miTTI nUM
O [Jassar: Self-reference to the artist Tarsem Jassar], bow your head to that soil
ਜਿੱਥੇ ਪੈਰ ਪਾਏ ਗੁਰੂ ਪੀਰਾਂ ਸਾਰੇ
jitthe paira pAe gurU pIrAM sAre
Where the [Gurus and Peers: Sikh spiritual teachers and Sufi saints] all set foot
ਜੇ ਸਾਂਭਦਾ ਵਲਾਇਤ ਨਾ ਪੰਜਾਬ ਨੂੰ
je sAMbhadA valAita nA paMjAba nUM
If [Valait: the West] hadn't looked after Punjab's children
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these [Rangle Chubare: colorful upper-story rooms/penthouses] have come from?
ਜੇ ਸਾਂਭਦਾ ਵਲਾਇਤ ਨਾ ਪੰਜਾਬ ਨੂੰ
je sAMbhadA valAita nA paMjAba nUM
If [Valait: the West] hadn't looked after Punjab's children
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these [Rangle Chubare: colorful upper-story rooms/penthouses] have come from?

Share

More by Tarsem Jassar

View all songs →