Rebel
ਨਾਮ ਸਾਡੇ ਬਾਗ਼ੀ ਨੇ
nAma sADe bAga਼I ne
Our names are those of rebels
ਵੈਸਟ ਐਂਡ ਪਿੰਡ
vaisaTa aiMDa piMDa
West End is our village
ਨਾ ਪੜ੍ਹੀਆਂ ਕਦੇ ਸਰਕਾਰਾਂ ਨਾਲ ਬੱਸ ਚੱਲਦੀ ਜ਼ਿੰਦਗੀ ਯਾਰਾਂ ਨਾਲ
nA pa.DhIAM kade sarakArAM nAla bassa challadI ja਼iMdagI yArAM nAla
We never aligned with the authorities, life simply flows with [Yaar: close friends/brothers; carries significant cultural weight regarding loyalty]
ਹੋ ਯਾਰੀ ਜਿੱਤ ਤਲਵਾਰਾਂ ਨਾਲ ਬਈ ਹੇਟਰ ਮੱਚਦੇ ਖਾਰਾਂ ਨਾਲ
ho yArI jitta talavArAM nAla baI heTara machchade khArAM nAla
This friendship is won through the edge of swords, while haters burn with jealousy
ਜਿਹੜੀ ਲਿਖਦੀ ਕਲਮ ਸਾਡੀ ਕਲਾਮ ਸਾਡੇ ਬਾਗ਼ੀ ਨੇ
jiha.DI likhadI kalama sADI kalAma sADe bAga਼I ne
The verses written by my pen, our holy words are those of rebels
ਨਾਮ ਸਾਡੇ ਬਾਗ਼ੀ ਨੇ ਪੈਗ਼ਾਮ ਸਾਡੇ ਬਾਗ਼ੀ ਨੇ
nAma sADe bAga਼I ne paiga਼Ama sADe bAga਼I ne
Our names are those of rebels, our messages are those of rebels
ਵਿਕਾਊਆਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗ਼ੀ ਨੇ
vikAUAM nUM nI karI kade salAma sADe bAga਼I ne
We never bowed to the sell-outs, our salutes are those of rebels
ਨਾਮ ਸਾਡੇ ਬਾਗ਼ੀ ਨੇ ਪੈਗ਼ਾਮ ਸਾਡੇ ਬਾਗ਼ੀ ਨੇ
nAma sADe bAga਼I ne paiga਼Ama sADe bAga਼I ne
Our names are those of rebels, our messages are those of rebels
ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗ਼ੀ ਨੇ
gaddArAM nUM nI karI kade salAma sADe bAga਼I ne
We never bowed to the traitors, our salutes are those of rebels
ਹੋ ਡੰਗਰ ਫਿਰਦੇ ਸੜਕਾਂ 'ਤੇ ਜੋ ਬੰਦੇ ਭੇਜਣ ਨਰਕਾਂ 'ਤੇ
ho DaMgara phirade sa.DakAM 'te jo baMde bhejaNa narakAM 'te
The stray cattle wander the streets while men are sent to their graves
ਕੁਝ ਲੀਡਰ ਹੋ ਗਏ ਠਰਕਾਂ 'ਤੇ ਤੇ ਸਿੰਗਰ ਹੋ ਗਏ ਬੜ੍ਹਕਾਂ 'ਤੇ
kujha lIDara ho gae TharakAM 'te te siMgara ho gae ba.DhakAM 'te
Some leaders have fallen for lust, and singers have resorted to empty [Lalkare: spirited roars]
ਗੀਤਾਂ ਵਿਚ ਬਦਮਾਸ਼ੀ ਐ ਕਦੇ ਸਿਸਟਮ ਮੂਹਰੇ ਬੋਲੇ ਨੀ
gItAM vicha badamAsa਼I ai kade sisaTama mUhare bole nI
There is talk of thuggery in songs, but they never speak up against the system
ਟੀਵੀ 'ਤੇ ਬਣਦੇ ਕਿੱਲਰ ਨੇ ਉਂਜ ਤਾਂ ਸਿਰ ਕਦੇ ਖੋਲ੍ਹੇ ਨੀ
TIvI 'te baNade killara ne uMja tAM sira kade kholhe nI
They play the killer on TV screens, but they've never actually cracked a skull
ਭਾਵੇਂ ਯਾਰ ਦੀ ਗੱਡੀ ਛੋਟੀ ਐ ਪਰ ਉਹਦੇ ਵਿਚ ਨਜ਼ਾਰੇ ਨੇ
bhAveM yAra dI gaDDI ChoTI ai para uhade vicha naja਼Are ne
Though [Yaar: yours truly]’s car may be small, it is filled with true joy
ਰਈਸਾਂ ਦੇ ਨਾਲ ਬਣਦੀ ਨੀ ਸਾਡੇ ਆਮ ਯਾਰ ਜਿਹੇ ਸਾਰੇ ਨੇ
raIsAM de nAla baNadI nI sADe Ama yAra jihe sAre ne
We don't get along with the elite; my friends are all common folk
ਮਨਮਰਜ਼ੀਆਂ ਦੇ ਨਾਲ ਉੱਡਦੇ ਆਂ ਲਗਾਮ ਸਾਡੇ ਬਾਗ਼ੀ ਨੇ
manamaraja਼IAM de nAla uDDade AM lagAma sADe bAga਼I ne
We soar according to our own will, our reins are those of rebels
ਨਾਮ ਸਾਡੇ ਬਾਗ਼ੀ ਨੇ ਪੈਗ਼ਾਮ ਸਾਡੇ ਬਾਗ਼ੀ ਨੇ
nAma sADe bAga਼I ne paiga਼Ama sADe bAga਼I ne
Our names are those of rebels, our messages are those of rebels
ਵਿਕਾਊਆਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗ਼ੀ ਨੇ
vikAUAM nUM nI karI kade salAma sADe bAga਼I ne
We never bowed to the sell-outs, our salutes are those of rebels
ਨਾਮ ਸਾਡੇ ਬਾਗ਼ੀ ਨੇ ਪੈਗ਼ਾਮ ਸਾਡੇ ਬਾਗ਼ੀ ਨੇ
nAma sADe bAga਼I ne paiga਼Ama sADe bAga਼I ne
Our names are those of rebels, our messages are those of rebels
ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗ਼ੀ ਨੇ
gaddArAM nUM nI karI kade salAma sADe bAga਼I ne
We never bowed to the traitors, our salutes are those of rebels
ਸਭ ਤੋਂ ਪਿੱਛੋਂ ਹੋਏ ਗ਼ੁਲਾਮ ਅਸੀਂ ਤੇ ਪਹਿਲਾਂ ਮੂਵਮੈਂਟ ਛੇੜੀ ਸੀ
sabha toM pichChoM hoe ga਼ulAma asIM te pahilAM mUvamaiMTa Che.DI sI
We were the last to be enslaved and the first to start the movement
ਹੋ ਜਿਹੜੀ ਮੱਛਰੀ ਫਿਰਦੀ ਸੀ ਸਰਕਾਰ ਗੋਰੇ ਦੀ ਘੇਰੀ ਸੀ
ho jiha.DI machCharI phiradI sI sarakAra gore dI gherI sI
We cornered the arrogant government of the "Gora" [Gora: White/British colonizers]
ਹੋ ਲੱਡੂਆਂ ਦੇ ਲਈ ਜੁੱਤੀ ਐ ਜ਼ਮੀਰ ਅਜੇ ਨਾ ਸੁੱਤੀ ਐ
ho laDDUAM de laI juttI ai ja਼mIra aje nA suttI ai
My shoes are for those who sell out for sweets; my conscience hasn't slept yet
ਹੋ ਕੌਮ ਨੂੰ ਲੋੜ ਐ ਲੀਡਰ ਦੀ ਚੋਰਾਂ ਨਾਲ ਰਲ ਗਈ ਕੁੱਤੀ ਐ
ho kauma nUM lo.Da ai lIDara dI chorAM nAla rala gaI kuttI ai
The nation is in need of a leader, but the watchdog has joined the thieves
ਲੱਖ ਲਾਹਨਤ ਐਸੇ ਸਿਸਟਮ 'ਤੇ ਜਿਹੜੇ ਹਵਾ 'ਚ ਗੱਲਾਂ ਕਰਦੇ ਨੇ
lakkha lAhanata aise sisaTama 'te jiha.De havA 'cha gallAM karade ne
A million curses on such a system that only talks in the air
ਬਾਹਰ ਕੁੱਤੇ ਰੈਸਕਿਊ ਹੋ ਜਾਂਦੇ ਇੱਥੇ ਬੱਚੇ ਬੋਰ 'ਚ ਮਰਦੇ ਨੇ
bAhara kutte raisakiU ho jAMde itthe bachche bora 'cha marade ne
Abroad, even dogs are rescued, but here children die in borewells
ਬੱਚੇ ਬੋਰ 'ਚ ਮਰਦੇ ਨੇ
bachche bora 'cha marade ne
Children die in borewells
ਬੱਚੇ ਬੋਰ 'ਚ ਮਰਦੇ ਨੇ
bachche bora 'cha marade ne
Children die in borewells
ਨੀ ਸੁੱਤੇ ਸ਼ੇਰ ਨੂੰ ਛੇੜੀ ਦਾ ਇੰਤਕਾਮ ਸਾਡੇ ਬਾਗ਼ੀ ਨੇ
nI sutte sa਼era nUM Che.DI dA iMtakAma sADe bAga਼I ne
[Ni/Nee: a gender-specific vocative used to address a woman directly], don't provoke a sleeping lion, our vengeances are those of rebels
ਨਾਮ ਸਾਡੇ ਬਾਗ਼ੀ ਨੇ ਪੈਗ਼ਾਮ ਸਾਡੇ ਬਾਗ਼ੀ ਨੇ
nAma sADe bAga਼I ne paiga਼Ama sADe bAga਼I ne
Our names are those of rebels, our messages are those of rebels
ਵਿਕਾਊਆਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗ਼ੀ ਨੇ
vikAUAM nUM nI karI kade salAma sADe bAga਼I ne
We never bowed to the sell-outs, our salutes are those of rebels
ਨਾਮ ਸਾਡੇ ਬਾਗ਼ੀ ਨੇ ਪੈਗ਼ਾਮ ਸਾਡੇ ਬਾਗ਼ੀ ਨੇ
nAma sADe bAga਼I ne paiga਼Ama sADe bAga਼I ne
Our names are those of rebels, our messages are those of rebels
ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗ਼ੀ ਨੇ
gaddArAM nUM nI karI kade salAma sADe bAga਼I ne
We never bowed to the traitors, our salutes are those of rebels
ਉਂਜ ਠੰਡੇ ਰਹਿਣਾ ਜਾਣਦੇ ਆਂ ਜੇ ਲੋੜ ਪਈ ਹਿੱਕਾਂ ਤਾਣਦੇ ਆਂ
uMja ThaMDe rahiNA jANade AM je lo.Da paI hikkAM tANade AM
Generally, we know how to stay calm, but if needed, we stand with chests out
ਹਥਿਆਰਾਂ ਵਾਲੇ ਜ਼ਖ਼ੀਰੇ ਨੇ ਹੋ ਸੂਰੇ ਸਾਡੇ ਵੀਰੇ ਨੇ
hathiArAM vAle ja਼kha਼Ire ne ho sUre sADe vIre ne
We have armories of weapons, and the brave warriors are our brothers
ਹੋ ਗੁੱਟਾਂ ਦੇ ਵਿਚ ਕੜੇ ਸਾਡੇ ਨਾਰੰਗਾਂ ਵਾਲੇ ਕਲੀਰੇ ਨੇ
ho guTTAM de vicha ka.De sADe nAraMgAM vAle kalIre ne
We wear [Kara: iron bracelet worn by Sikhs] on our wrists instead of wedding ornaments
ਅੱਜ ਇੱਕ ਦੋ ਪੰਨੇ ਫੋਲੇ ਨੇ ਕਿਤਾਬ ਲਾਈਫ ਦੀ ਬਾਕੀ ਐ
ajja ikka do paMne phole ne kitAba lAIpha dI bAkI ai
Today I've turned just a few pages, the rest of the book of life remains
ਉਹ ਸਾਧਾਂ ਵਰਗੀ ਬਿਰਤੀ ਐ ਤੇ ਸੋਧੀ ਜਾਂਦੇ ਆਕੀ ਐ
uha sAdhAM varagI biratI ai te sodhI jAMde AkI ai
My temperament is like a sage, yet I'm disciplining the defiant ones
ਤੇ ਸੋਧੀ ਜਾਂਦੇ ਆਕੀ ਐ
te sodhI jAMde AkI ai
Yet I'm disciplining the defiant ones
ਛੋਟੀ ਰਾਤ ਰੋਮਾਂਟਿਕ ਆ ਤੇ ਸ਼ਾਮ ਸਾਡੇ ਬਾਗ਼ੀ ਨੇ
ChoTI rAta romAMTika A te sa਼Ama sADe bAga਼I ne
The short night is romantic, but our evenings are those of rebels