Rehmat - From "Rabb Da Radio"
ਹੋ ਨੀਤਾਂ ਨੂੰ ਹੀ ਮਿਲਣ ਮੁਰਾਦਾਂ
ho nItAM nUM hI milaNa murAdAM
Success is granted only to those with pure intentions
ਤੇ ਮਿਹਨਤਾਂ ਨੂੰ ਫਲ ਲੱਗਦੇ ਨੇ
te mihanatAM nUM phala laggade ne
And hard work always bears its fruit
ਉਹਦੀ ਰਜ਼ਾ ਜੇ ਹੋਵੇ ਜਿਸ 'ਤੇ
uhadI raja਼A je hove jisa 'te
If His [Raza: Divine Will/Pleasure] is bestowed upon someone
ਤਾਂ ਪਾਣੀ ਉੱਚਿਆਂ ਵੱਲ ਵੀ ਵਗਦੇ ਨੇ
tAM pANI uchchiAM valla vI vagade ne
Then even water can be made to flow uphill
ਹੋ ਝੂਠ ਦੀਆਂ ਉਹ ਸੌ-ਸੌ ਸੱਟਾਂ
ho jhUTha dIAM uha sau-sau saTTAM
A hundred strikes of a lie may fall
ਝੂਠ ਦੀਆਂ ਉਹ ਸੌ-ਸੌ ਸੱਟਾਂ
jhUTha dIAM uha sau-sau saTTAM
A hundred strikes of a lie may fall
ਪਰ ਸੱਚ ਦੀ ਚੋਟ ਕਰਾਰੀ ਐ
para sachcha dI choTa karArI ai
But a single blow of the truth is decisive and sharp
ਮੇਰੀ ਮਿਹਨਤ ਜਾਰੀ ਐ
merI mihanata jArI ai
My hard work continues unabated
ਤੇ ਤੇਰੀ ਰਹਿਮਤ ਸਾਰੀ ਐ
te terI rahimata sArI ai
And it is all Your [Rehmat: Divine Mercy/Grace]
ਮੇਰੀ ਮਿਹਨਤ ਜਾਰੀ ਐ
merI mihanata jArI ai
My hard work continues unabated
ਤੇ ਤੇਰੀ ਰਹਿਮਤ ਸਾਰੀ ਐ
te terI rahimata sArI ai
And it is all Your [Rehmat: Divine Mercy/Grace]
ਹੋ ਕੁਝ ਲਫ਼ਜ਼ ਪਿਆਰਾਂ ਵਾਲੇ ਨੇ
ho kujha lapha਼ja਼ piArAM vAle ne
Some words are filled with love
ਕੁਝ ਸਰਦਾਰਾਂ ਵਾਲੇ ਨੇ
kujha saradArAM vAle ne
Some belong to the [Sardars: noble leaders/chiefs of the Sikh community]
ਕੁਝ ਅਣਖੀ ਤੇ ਕੁਝ ਸੱਚੇ ਨੇ
kujha aNakhI te kujha sachche ne
Some are full of [Anakh: fierce self-respect/honor] and some are truthful
ਕੁਝ ਕੌਲ ਕਰਾਰਾਂ ਵਾਲੇ ਨੇ
kujha kaula karArAM vAle ne
Some are bound by solemn promises and vows

ਹੋ ਸਾਇੰਸ ਵੀ ਇਹਨੂੰ ਕਿੱਥੇ ਪੜ੍ਹ ਲਊ
ho sAiMsa vI ihanUM kitthe pa.Dha laU
Even science cannot begin to comprehend this
ਸਾਇੰਸ ਵੀ ਇਹਨੂੰ ਕਿੱਥੇ ਪੜ੍ਹ ਲਊ
sAiMsa vI ihanUM kitthe pa.Dha laU
Even science cannot begin to comprehend this
ਕੁਦਰਤ ਤੇਰੀ ਬਲਿਹਾਰੀ ਐ
kudarata terI balihArI ai
I am a sacrifice to Your wondrous nature
ਮੇਰੀ ਮਿਹਨਤ ਜਾਰੀ ਐ
merI mihanata jArI ai
My hard work continues unabated
ਤੇ ਤੇਰੀ ਰਹਿਮਤ ਸਾਰੀ ਐ
te terI rahimata sArI ai
And it is all Your [Rehmat: Divine Mercy/Grace]
ਮੇਰੀ ਮਿਹਨਤ ਜਾਰੀ ਐ
merI mihanata jArI ai
My hard work continues unabated
ਤੇ ਤੇਰੀ ਰਹਿਮਤ ਸਾਰੀ ਐ
te terI rahimata sArI ai
And it is all Your [Rehmat: Divine Mercy/Grace]
ਹੋ ਜਜ਼ਬਾਤਾਂ ਦੇ ਨਾਲ ਕਰੇਂ ਫ਼ੈਸਲੇ
ho jaja਼bAtAM de nAla kareM pha਼aisale
You judge based on the purity of emotions
ਨਾ ਦੇਖੇਂ ਵਾਧੇ-ਘਾਟੇ ਨੂੰ
nA dekheM vAdhe-ghATe nUM
You do not look at worldly profit or loss
ਉਹ ਫ਼ੱਕਰ ਹੁੰਦੇ ਦਿਲ ਦੇ ਰਾਜੇ
uha pha਼kkara huMde dila de rAje
Those [Fakirs: ascetic mendicants/holy men] are the kings of their hearts
ਜੱਗ ਦੇਖੇ ਸੱਥਰ ਪਾਟੇ ਨੂੰ
jagga dekhe satthara pATe nUM
While the world only sees their tattered mats

ਹੋ ਚਰਖੜੀਆਂ 'ਤੇ ਤਾਂ ਹੀ ਚੜ੍ਹ ਗਏ
ho charakha.DIAM 'te tAM hI cha.Dha gae
That is why they faced the [Charkhadiyan: spiked wheels used for the martyrdom of Sikhs]
ਚਰਖੜੀਆਂ 'ਤੇ ਤਾਂ ਹੀ ਚੜ੍ਹ ਗਏ
charakha.DIAM 'te tAM hI cha.Dha gae
That is why they faced the [Charkhadiyan: spiked wheels used for the martyrdom of Sikhs]
ਤੇਰੀ ਰਜ਼ਾ ਪਿਆਰੀ ਐ
terI raja਼A piArI ai
Because Your Divine Will was dearer to them than life