Roots

by Tarsem Jassarft Wazir Patar

ਰੋਜ਼ ਹੀ ਉੱਠਦੇ ਸਵੇਰੇ ਸੇਮ ਫ਼ਿਕਰਾਂ ਦੇ ਵਿਚ
roja਼ hI uTThade savere sema pha਼ikarAM de vicha
Every single morning I wake up with the same set of worries
ਤਾਂ ਵੀ ਉਸ ਮਾਲਕ ਦੇ ਸ਼ੁਕਰਾਂ ਦੇ ਵਿਚ
tAM vI usa mAlaka de sa਼ukarAM de vicha
Yet I remain in a state of gratitude toward that Almighty Master
ਹੱਥਾਂ 'ਚ ਉਮੀਦਾਂ ਮਾਂ ਦੇ ਦਰਦ ਸੀਨੇ 'ਚ ਬਾਪੂ ਮੋਟਰ 'ਤੇ ਜਾਂਦਾ ਨਿੱਤ ਕਿੱਕਰਾਂ ਦੇ ਵਿਚ
hatthAM 'cha umIdAM mAM de darada sIne 'cha bApU moTara 'te jAMdA nitta kikkarAM de vicha
Hopes in my hands, mother’s pain in my heart, and father daily among the [Kikar: thorny acacia trees native to Punjab] at the tube-well motor
ਸਾਡੇ ਬਾਪੂਆਂ ਨੂੰ ਦੇਖ ਹੱਸਦੇ ਸੀ ਸ਼ਹਿਰੀ ਤੁਹਾਡੇ ਲੱਗਦਾ ਸੀ ਤੁਹਾਨੂੰ ਇਹ ਕਿੱਥੇ ਇੰਨੇ ਜੋਗੇ
sADe bApUAM nUM dekha hassade sI sa਼hirI tuhADe laggadA sI tuhAnUM iha kitthe iMne joge
You city-dwellers used to laugh seeing our fathers, thinking they weren't worth much
ਅੱਜ ਖ਼ੁਦ ਹੀ ਪੈਂਦੀ ਦੇਖ ਦੁਨੀਆ 'ਚ ਪੇਂਡੂਆਂ ਦੀ ਪਰਨੇ ਦੇ ਥੱਲੇ ਲੁਕੇ ਜ਼ਿੰਮੇਵਾਰ ਸਾਡੇ ਮੋਢੇ
ajja kha਼uda hI paiMdI dekha dunIA 'cha peMDUAM dI parane de thalle luke ja਼iMmevAra sADe moDhe
Today you see the whole world acknowledging the [Pendu: person from a rural village background]; responsible shoulders hidden under a [Parana: a short, traditional checkered scarf/turban]
ਉਹ ਚੱਲਦੇ ਆ ਪਾਰ ਕਰਦੇ ਆ ਵਾਰ
uha challade A pAra karade A vAra
They keep moving forward, they strike through every obstacle
ਸੋਚ ਨਾਲੋਂ ਸੁਫ਼ਨੇ ਤਾਂ ਬੜੇ ਲੰਮੇ ਨੇ
socha nAloM supha਼ne tAM ba.De laMme ne
The dreams are much longer than the reach of thought
ਉਹ ਅਸੀਂ ਉਸ ਦੇਸ਼ੋਂ ਆਏ ਜਿੱਥੇ ਦਰਦ ਜੰਮੇ ਨੇ
uha asIM usa desa਼oM Ae jitthe darada jaMme ne
Oh, we come from that land where pain itself was born
ਸਾਡੇ ਜੰਮਣ ਤੋਂ ਪਹਿਲਾਂ ਸਾਡੇ ਫ਼ਰਜ਼ ਜੰਮੇ ਨੇ
sADe jaMmaNa toM pahilAM sADe pha਼raja਼ jaMme ne
Our duties were born long before we were born
ਅਸੀਂ ਉਸ ਦੇਸ਼ੋਂ ਆਏ ਜਿੱਥੇ ਦਰਦ ਜੰਮੇ ਨੇ
asIM usa desa਼oM Ae jitthe darada jaMme ne
We come from that land where pain itself was born
ਸਾਡੇ ਜੰਮਣ ਤੋਂ ਪਹਿਲਾਂ ਸਾਡੇ ਫ਼ਰਜ਼ ਜੰਮੇ ਨੇ
sADe jaMmaNa toM pahilAM sADe pha਼raja਼ jaMme ne
Our duties were born long before we were born
ਉਹ ਸਾਨੂੰ ਦੱਬਿਆ ਗਿਆ ਵੀ ਸਾਨੂੰ ਕੱਢਿਆ ਗਿਆ ਵੀ
uha sAnUM dabbiA giA vI sAnUM kaDDhiA giA vI
Oh, we were suppressed and we were also cast out
ਸਾਨੂੰ ਧਰਮਾਂ ਦੇ ਨਾਮ ਉੱਤੇ ਵੰਡਿਆ ਗਿਆ ਵੀ
sAnUM dharamAM de nAma utte vaMDiA giA vI
We were even divided in the name of various religions
ਅਗਰੈਸਿਵ ਆ ਕਿਉਂ ਕਦੇ ਕਰੋ ਤਾਂ ਸਟੱਡੀ
agaraisiva A kiuM kade karo tAM saTaDDI
Why are we aggressive? Perhaps you should study the history
ਲੜੇ ਬਿਨਾ ਮਿਲੇ ਨਹੀਂ ਹੱਕ ਸਾਨੂੰ ਕਦੇ
la.De binA mile nahIM hakka sAnUM kade
We have never received our rights without a fight
ਅੱਕੇ ਹੋਏ ਥੱਕੇ ਹੋਏ ਰੂਡ ਹੋ ਗਏ ਆਪੇ
akke hoe thakke hoe rUDa ho gae Ape
Fed up and exhausted, we became blunt and rude on our own
ਹਿੱਕਾਂ ਵਾਲੇ ਜ਼ੋਰ ਨਾਲ ਬੜੇ ਥੰਮੇ ਨੇ
hikkAM vAle ja਼ora nAla ba.De thaMme ne
We have held up great pillars with the sheer strength of our chests
ਉਹ ਅਸੀਂ ਉਸ ਦੇਸ਼ੋਂ ਆਏ ਜਿੱਥੇ ਦਰਦ ਜੰਮੇ ਨੇ
uha asIM usa desa਼oM Ae jitthe darada jaMme ne
Oh, we come from that land where pain itself was born
ਸਾਡੇ ਜੰਮਣ ਤੋਂ ਪਹਿਲਾਂ ਸਾਡੇ ਫ਼ਰਜ਼ ਜੰਮੇ ਨੇ
sADe jaMmaNa toM pahilAM sADe pha਼raja਼ jaMme ne
Our duties were born long before we were born
ਅਸੀਂ ਉਸ ਦੇਸ਼ੋਂ ਆਏ ਜਿੱਥੇ ਦਰਦ ਜੰਮੇ ਨੇ
asIM usa desa਼oM Ae jitthe darada jaMme ne
We come from that land where pain itself was born
ਸਾਡੇ ਜੰਮਣ ਤੋਂ ਪਹਿਲਾਂ ਸਾਡੇ ਫ਼ਰਜ਼ ਜੰਮੇ ਨੇ
sADe jaMmaNa toM pahilAM sADe pha਼raja਼ jaMme ne
Our duties were born long before we were born
ਹੋ ਜਿੱਥੋਂ ਬਾਰਵੀਂ ਤੋਂ ਬਾਅਦ ਜਾਵੇ ਯੂਥ ਬਾਹਰ
ho jitthoM bAravIM toM bAada jAve yUtha bAhara
Ho, where the youth goes abroad right after the twelfth grade
ਚੜ੍ਹਦੀ ਵਰੇਸ ਪੈਂਦਾ ਮੋਢਿਆਂ 'ਤੇ ਭਾਰ
cha.DhadI varesa paiMdA moDhiAM 'te bhAra
A heavy burden falls on the shoulders at a rising age
ਕਰਦੇ ਨੇ ਕੰਮ ਦੇਖ ਦਿਨ ਰਾਤ ਜਾਗ
karade ne kaMma dekha dina rAta jAga
See them working, staying awake through day and night
ਸੋਨੇ ਦੀ ਚਿੜੀ ਨੂੰ ਪਿੱਛੇ ਲੁੱਟੇ ਸਰਕਾਰ
sone dI chi.DI nUM pichChe luTTe sarakAra
The government has looted the "Golden Bird" [India] from behind
ਸ਼ਹੀਦ ਬਾਰਡਰਾਂ 'ਤੇ ਹੋਈਏ ਤਾਂ ਲੱਗਦੇ ਆ ਠੀਕ
sa਼hIda bAraDarAM 'te hoIe tAM laggade A ThIka
We seem fine to them when we are martyred on the borders
ਕਹਿਣ ਅੱਤਵਾਦੀ ਅਸੀਂ ਹੱਕ ਜੇ ਮੰਗੇ ਨੇ
kahiNa attavAdI asIM hakka je maMge ne
But they call us terrorists if we ever demand our rights
ਅਸੀਂ ਉਸ ਦੇਸ਼ੋਂ ਆਏ ਜਿੱਥੇ ਦਰਦ ਜੰਮੇ ਨੇ
asIM usa desa਼oM Ae jitthe darada jaMme ne
We come from that land where pain itself was born
ਸਾਡੇ ਜੰਮਣ ਤੋਂ ਪਹਿਲਾਂ ਸਾਡੇ ਫ਼ਰਜ਼ ਜੰਮੇ ਨੇ
sADe jaMmaNa toM pahilAM sADe pha਼raja਼ jaMme ne
Our duties were born long before we were born
ਅਸੀਂ ਉਸ ਦੇਸ਼ੋਂ ਆਏ ਜਿੱਥੇ ਦਰਦ ਜੰਮੇ ਨੇ
asIM usa desa਼oM Ae jitthe darada jaMme ne
We come from that land where pain itself was born
ਸਾਡੇ ਜੰਮਣ ਤੋਂ ਪਹਿਲਾਂ ਸਾਡੇ ਫ਼ਰਜ਼ ਜੰਮੇ ਨੇ
sADe jaMmaNa toM pahilAM sADe pha਼raja਼ jaMme ne
Our duties were born long before we were born
ਹੋ ਬੜੇ ਕਿਰਤੀ ਦੇ ਚੁੱਲ੍ਹੇ ਆਉਂਦੀ ਹੱਡੀਆਂ ਦੀ ਧੂਣੀ
ho ba.De kiratI de chullhe AuMdI haDDIAM dI dhUNI
Ho, the hearth of a hard-working laborer is fueled by his own bones
ਜਿਹਾ ਨਾਮ ਚਮਕਾਉਣਾ ਕਰ ਮਿਹਨਤ ਵੀ ਦੂਣੀ
jihA nAma chamakAuNA kara mihanata vI dUNI
To make a name shine like this, I must double the effort
ਬੰਨ੍ਹਾਂ ਸਿਰ ਉੱਤੇ ਮਾਣ ਮਹਿਰਾਂ ਦੀ ਜ਼ਰਾ ਪੂਣੀ
baMnhAM sira utte mANa mahirAM dI ja਼rA pUNI
I tie the pride of my lineage upon my head like a [Pooni: a neatly rolled length of turban cloth]
ਮੌਤ ਮੂਹਰੇ ਹੋਵੇ ਤਾਂ ਵੀ ਮੁੱਛ ਖੜ੍ਹੀ ਹੋਣੀ
mauta mUhare hove tAM vI muchCha kha.DhI hoNI
Even if death stands in front, the mustache must remain upright
ਚੜ੍ਹਦੀ ਕਲਾ ਐ ਸਿਰ ਰੱਬ ਦਾ ਭਲਾ ਐ
cha.DhadI kalA ai sira rabba dA bhalA ai
It is a state of eternal optimism and God's grace resides above
ਜੱਸੜਾ ਇੱਥੋਂ ਹੀ ਇਖ਼ਲਾਕ ਜੰਮੇ ਨੇ
jassa.DA itthoM hI ikha਼lAka jaMme ne
[Jassar: self-reference to the artist Tarsem Jassar], it is from here that true character was born
ਉਹ ਅਸੀਂ ਉਸ ਦੇਸ਼ੋਂ ਆਏ ਜਿੱਥੇ ਦਰਦ ਜੰਮੇ ਨੇ
uha asIM usa desa਼oM Ae jitthe darada jaMme ne
Oh, we come from that land where pain itself was born
ਸਾਡੇ ਜੰਮਣ ਤੋਂ ਪਹਿਲਾਂ ਸਾਡੇ ਫ਼ਰਜ਼ ਜੰਮੇ ਨੇ
sADe jaMmaNa toM pahilAM sADe pha਼raja਼ jaMme ne
Our duties were born long before we were born
ਅਸੀਂ ਉਸ ਦੇਸ਼ੋਂ ਆਏ ਜਿੱਥੇ ਦਰਦ ਜੰਮੇ ਨੇ
asIM usa desa਼oM Ae jitthe darada jaMme ne
We come from that land where pain itself was born
ਸਾਡੇ ਜੰਮਣ ਤੋਂ ਪਹਿਲਾਂ ਸਾਡੇ ਫ਼ਰਜ਼ ਜੰਮੇ ਨੇ
sADe jaMmaNa toM pahilAM sADe pha਼raja਼ jaMme ne
Our duties were born long before we were born

Share

More by Tarsem Jassar

View all songs →