Sangdi Sangdi
by Tarsem Jassarft Nimrat Khaira
ਅੱਖੀਆਂ ਸੁਰਮੇਦਾਨੀਆਂ ਵੇ
akkhIAM suramedAnIAM ve
My eyes are like ornate kohl-containers
ਤੈਨੂੰ ਲੱਭਣ ਜਾਂਦੀਆਂ ਵੇ
tainUM labbhaNa jAMdIAM ve
They wander out just to search for you
ਅੱਖੀਆਂ ਸੁਰਮੇਦਾਨੀਆਂ ਵੇ
akkhIAM suramedAnIAM ve
My eyes are like ornate kohl-containers
ਤੈਨੂੰ ਲੱਭਣ ਜਾਂਦੀਆਂ ਵੇ
tainUM labbhaNa jAMdIAM ve
They wander out just to search for you
ਇੱਕ ਕਰ ਜ਼ਿੰਦਗਾਨੀਆਂ ਵੇ
ikka kara ja਼iMdagAnIAM ve
Make our lives into one, my love
ਮੈਂ ਦੁਨੀਆ ਹੱਸ ਕੇ ਟੰਗਦੀ ਵੇ
maiM dunIA hassa ke TaMgadI ve
I’d happily cast the whole world aside for you
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਤੜਫ਼ੇ ਰੂਹ ਲੈ ਸੂਹੇ
ta.Dapha਼e rUha lai sUhe
My soul writhes in agony, take a lead on my heart
ਕਦੇ ਟੱਪ ਹੱਦ ਬੰਨੇ ਜੂਹੇ
kade Tappa hadda baMne jUhe
Step across the boundaries and come to my lands
ਵੇ ਮੈਂ ਗਾਨੀ ਤੂੰ ਏ ਛੱਲਾ
ve maiM gAnI tUM e ChallA
I am the beaded necklace and you are the ring
ਸਾਡਾ ਦਿਲ ਭੋਲਾ ਜਿਹਾ ਕੱਲ੍ਹਾ
sADA dila bholA jihA kallhA
My innocent heart feels so lonely
ਦਿਲ ਆ ਮੇਰਾ ਨਾਮ ਏ ਤੇਰਾ
dila A merA nAma e terA
This heart is mine, but the name it carries is yours
ਹਰ ਪਲ ਚੇਤੇ ਤੇਰਾ ਚਿਹਰਾ
hara pala chete terA chiharA
Every single moment, your face is all I remember
ਬੱਸ ਰਾਂਝਣ ਦੀ ਹੱਕਦਾਰ ਹੀ ਇਹ ਹੀਰ ਇਹ ਝੰਗ ਦੀ ਵੇ
bassa rAMjhaNa dI hakkadAra hI iha hIra iha jhaMga dI ve
This `[Heer: the legendary heroine from the folk tale Heer-Ranjha]` from `[Jhang: a city in Pakistan, the birthplace of Heer]` belongs only to her `[Ranjhan: the legendary lover of Heer; here used for the beloved]`.
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਆਸ਼ਕ ਨਿਖਾਰੇ ਖੜੀ ਚੁਬਾਰੇ
Asa਼ka nikhAre kha.DI chubAre
The lover stands glowing on the `[Chubare: an elevated room or balcony on the upper floor of a Punjabi house]`
ਤੇਰੇ ਲਈ ਪੀਰ ਧਿਆਏ ਸਾਰੇ
tere laI pIra dhiAe sAre
I’ve prayed to all the `[Pir: Sufi saints/spiritual guides]` for your sake
ਖ਼ਾਲੀ ਦੁਨੀਆ ਚਮਕਣ ਤਾਰੇ
kha਼AlI dunIA chamakaNa tAre
The world is empty, only the stars are shining
ਗੱਲਾਂ ਕਰਦੇ ਸਾਡੇ ਬਾਰੇ
gallAM karade sADe bAre
And even they are whispering about us
ਭੁੱਲ ਕੇ ਬਾਕੀ ਸਾਨੂੰ ਚੁਣ ਲੈ
bhulla ke bAkI sAnUM chuNa lai
Forget everyone else and choose me
ਗੱਲਾਂ ਸੂਹੀਆਂ ਕਹਿੰਦੀ ਸੁਣ ਲੈ
gallAM sUhIAM kahiMdI suNa lai
Listen to the secrets my blushing lips are telling
ਚੱਕ ਕੇ ਵੀਣੀ ਦੇ ਵਿਚ ਪਾ ਦੇ
chakka ke vINI de vicha pA de
Pick up my hand and slide them onto my wrist
ਗੱਲ ਸੁਣ ਲੈ ਵੰਗ ਦੀ ਵੇ
galla suNa lai vaMga dI ve
Listen to what my `[Vang: traditional glass bangle]` is pleading
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਸੋਹਲ ਜਿਹੇ ਫੁੱਲ ਨੇ ਬੇਮੁੱਲ ਨੇ
sohala jihe phulla ne bemulla ne
I am like a delicate flower, beyond any price
ਫੀਲਿੰਗ ਸੰਗ ਦੀ ਥਿਰਕੇ ਬੁੱਲ੍ਹ ਨੇ
phIliMga saMga dI thirake bullha ne
Trembling with the feeling of modesty, my lips quiver
ਹੱਥਾਂ ਤੇ ਮਹਿੰਦੀ ਤੇਰਾ ਪੱਲਾ
hatthAM te mahiMdI terA pallA
There is henna on my hands and I seek the hem of your garment
ਗੱਲਾਂ ਦੀ ਲਾਲੀ ਇਸ਼ਕੇ ਅੱਲ੍ਹਾ
gallAM dI lAlI isa਼ke allhA
The redness on my cheeks reflects a divine love
ਜੱਸੜਾ ਲਿਖੇ ਸਾਹ ਨੇ ਮੇਰੇ
jassa.DA likhe sAha ne mere
`[Jassar: Self-reference to the lyricist/artist Tarsem Jassar]`, my very breaths are written in your name
ਐਸਾ ਕੀ ਇਹ ਵਿਚ ਤੇਰੇ
aisA kI iha vicha tere
What is this magical charm that you possess?
ਰੰਗ ਤੇਰੀ ਪੱਗ ਦੇ ਲੱਭ ਕੇ
raMga terI pagga de labbha ke
By matching the shade of your `[Pagg: the traditional Sikh turban, a symbol of honor and identity]`
ਕਾਹਤੋਂ ਚੁੰਨੀਆਂ ਰੰਗਦੀ ਵੇ
kAhatoM chuMnIAM raMgadI ve
Why do I keep dyeing my `[Chunni: a long, flowing scarf or veil worn by women]`?
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਪਿਆਰ ਮਿਲ ਜਾਏ ਸੱਜਣਾਂ ਦਾ
piAra mila jAe sajjaNAM dA
If I could just attain the love of my `[Sajjan: beloved/soulmate]`
ਵਿਸ਼ ਹੋਰ ਨਾ ਮੰਗਦੀ ਵੇ
visa਼ hora nA maMgadI ve
I would seek no other wish from this life
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand
ਮੈਂ ਸੰਗਦੀ ਸੰਗਦੀ ਵੇ
maiM saMgadI saMgadI ve
While shyly blushing and retreating
ਰੱਬ ਤੋਂ ਤੈਨੂੰ ਮੰਗਦੀ ਵੇ
rabba toM tainUM maMgadI ve
I keep asking God for your hand