Shareeka - From "Khao Piyo Aish Karo"

by Tarsem Jassarft Ranjit Bawa, Balli Bajlit

ਖਾਓ ਪੀਓ ਐਸ਼ ਕਰੋ
khAo pIo aisa਼ karo
Eat, drink, and live it up
ਖਾਓ ਪੀਓ ਐਸ਼ ਕਰੋ
khAo pIo aisa਼ karo
Eat, drink, and live it up
ਚਾਰ ਦਿਨ ਦੀ ਐ ਜ਼ਿੰਦਗੀ
chAra dina dI ai ja਼iMdagI
Life is but a fleeting four-day journey
ਹੱਸਦੇ ਹਸਾਓ ਜਿਹੜੇ ਮੱਚਦੇ ਮਚਾਓ
hassade hasAo jiha.De machchade machAo
Keep laughing and making others laugh; let those who burn with envy, burn
ਪੈਣਾ ਏ ਸ਼ਰੀਕਾਂ ਦਾ ਵੀ ਕੀ
paiNA e sa਼rIkAM dA vI kI
Why should we care about what the [Shareek: paternal rivals/cousins who share ancestral land] think?
ਸਾਰੇ ਪਿੰਡ ਨਾਲੋਂ
sAre piMDa nAloM
Higher than the whole village
ਸਾਰੇ ਪਿੰਡ ਨਾਲੋਂ
sAre piMDa nAloM
Higher than the whole village
ਸਾਰੇ ਪਿੰਡ ਨਾਲੋਂ
sAre piMDa nAloM
Higher than the whole village
ਸਾਰੇ ਪਿੰਡ ਨਾਲੋਂ ਉੱਚੀ ਕੋਠੀ ਪਾ ਲੈਣੀ
sAre piMDa nAloM uchchI koThI pA laiNI
I’ll build my [Kothi: a grand, multi-story mansion] higher than the whole village
ਆਹ ਪਿੰਡ ਦਾ ਤੇ ਪਤਾ ਨਹੀਂ ਪਰ ਤੁਹਾਡੇ ਤੋਂ ਤਾਂ ਵੱਡੀ ਪਾਵਾਂਗੇ ਸ਼ਰੀਕੋ
Aha piMDa dA te patA nahIM para tuhADe toM tAM vaDDI pAvAMge sa਼rIko
I don’t know about this village, but I’ll build one bigger than yours, you [Shareek: paternal rivals]
ਸਾਰੇ ਪਿੰਡ ਨਾਲੋਂ ਉੱਚੀ ਕੋਠੀ ਪਾ ਲੈਣੀ
sAre piMDa nAloM uchchI koThI pA laiNI
I’ll build my mansion higher than the whole village
ਗੈਰੇਜ ਚ ਵੱਡੀ ਸਾਰੀ ਕਾਰ ਲਾ ਲੈਣੀ
gaireja cha vaDDI sArI kAra lA laiNI
I’ll park a massive car in the garage
ਲੈ ਕੇ ਆਉਣੀ ਵੋਟੀ ਸਾਰੇ ਪਿੰਡ ਤੋਂ ਵੀ ਸੋਹਣੀ
lai ke AuNI voTI sAre piMDa toM vI sohaNI
I’ll bring home a bride more beautiful than any in the village
ਰਾਣੀਆਂ ਦੇ ਵਾਂਗੂੰ ਉਹ ਮਹਿਲਾਂ ਵਿਚ ਰਹਿਣੀ
rANIAM de vAMgUM uha mahilAM vicha rahiNI
She shall live in palaces like a queen
ਨੌਕਰ ਮੈਂ ਰੱਖ ਦੇਣੇ ਵੀਹ ਉਹ ਸ਼ਰੀਕਾ
naukara maiM rakkha deNe vIha uha sa਼rIkA
I’ll hire twenty servants for her, just to spite you [Shareek: paternal rivals]
ਦੇਣਾ ਏ ਸ਼ਰੀਕਾਂ ਦਾ ਵੀ ਕੀ
deNA e sa਼rIkAM dA vI kI
Why should we care about what the rivals think?
ਦੱਸੂਗਾ ਸ਼ਰੀਕਾ ਹੁੰਦਾ ਕੀ ਉਹ ਸ਼ਰੀਕਾ
dassUgA sa਼rIkA huMdA kI uha sa਼rIkA
I’ll show you what a [Shareek: paternal rival] truly is
ਦੱਸੂਗਾ ਸ਼ਰੀਕਾ ਹੁੰਦਾ ਕੀ
dassUgA sa਼rIkA huMdA kI
I’ll show you what a rival truly is
ਲਹੂ ਜਾਣਾ ਤੇਰਾ ਵੇ ਮੈਂ ਪੀ ਉਹ ਸ਼ਰੀਕਾ
lahU jANA terA ve maiM pI uha sa਼rIkA
I’ll suck your blood dry, you [Shareek: paternal rival]
ਲਹੂ ਜਾਣਾ ਤੇਰਾ ਵੇ ਮੈਂ ਪੀ
lahU jANA terA ve maiM pI
I’ll suck your blood dry
ਉਹ ਮੁੱਛ ਕੁੰਢੀ ਨਹੀਂ ਉਹ ਹੁੰਦੀ ਚੱਕ ਚੱਕ ਕਰ ਜੇ
uha muchCha kuMDhI nahIM uha huMdI chakka chakka kara je
That curled mustache doesn't suit you, it just twitches with false pride
ਜਿਹੜੀ ਚੱਕੀ ਅਨਲਿਮਟਿਡ ਪਹਿਲਾਂ ਉਹ ਭਰ ਦੇ
jiha.DI chakkI analimaTiDa pahilAM uha bhara de
First pay off those unlimited debts you've piled up
ਉਂਝ ਤੈਨੂੰ ਮੰਗਵਾਂ ਕੋਈ ਸਾਈਕਲ ਨਹੀਂ ਦਿੰਦਾ
uMjha tainUM maMgavAM koI sAIkala nahIM diMdA
Otherwise, no one would even lend you a bicycle
ਗੱਲਾਂ ਨਾਲ ਨੋਟਾਂ ਦੇ ਤੂੰ ਖੂਹ ਭਰਦੇ
gallAM nAla noTAM de tUM khUha bharade
Yet with your talk, you claim to fill wells with currency notes
ਉਹ ਤੇਰੀ ਸ਼ੱਕੀ ਹੋਈ ਫੂਕ ਨੇ ਵਿਕਾਉਣੇ ਭਾਂਡੇ ਤੇਰੇ
uha terI sa਼kkI hoI phUka ne vikAuNe bhAMDe tere
That hollow ego of yours will force you to sell your household dishes
ਤੇਰੀ ਸ਼ੱਕੀ ਹੋਈ ਫੂਕ ਨੇ ਵਿਕਾਉਣੇ ਭਾਂਡੇ ਤੇਰੇ
terI sa਼kkI hoI phUka ne vikAuNe bhAMDe tere
That hollow ego of yours will force you to sell your dishes
ਮੇਰਾ ਉੱਥੇ ਜਾਣਾ ਦੱਸ ਕੀ ਉਹ ਸ਼ਰੀਕਾ
merA utthe jANA dassa kI uha sa਼rIkA
Tell me, why should I even bother coming there, you [Shareek: paternal rival]
ਮੇਰਾ ਉੱਥੇ ਜਾਣਾ ਦੱਸ ਕੀ
merA utthe jANA dassa kI
Tell me, why should I bother coming there?
ਦੱਸੂਗਾ ਸ਼ਰੀਕਾ ਹੁੰਦਾ ਕੀ ਉਹ ਸ਼ਰੀਕਾ
dassUgA sa਼rIkA huMdA kI uha sa਼rIkA
I’ll show you what a [Shareek: paternal rival] truly is
ਦੱਸੂਗਾ ਸ਼ਰੀਕਾ ਹੁੰਦਾ ਕੀ
dassUgA sa਼rIkA huMdA kI
I’ll show you what a rival truly is
ਆਹ ਲਹੂ ਜਾਣਾ ਤੇਰਾ ਉਹ ਮੈਂ ਪੀ ਉਹ ਸ਼ਰੀਕਾ
Aha lahU jANA terA uha maiM pI uha sa਼rIkA
I’ll suck your blood dry, you [Shareek: paternal rival]
ਲਹੂ ਜਾਣਾ ਤੇਰਾ ਉਹ ਮੈਂ ਪੀ
lahU jANA terA uha maiM pI
I’ll suck your blood dry
ਖਾਓ ਪੀਓ ਐਸ਼ ਕਰੋ ਕੰਮ ਕਰੋ ਆਪਦਾ
khAo pIo aisa਼ karo kaMma karo ApadA
Eat, drink, live it up, and mind your own business
ਇੱਧਰ ਕੀ ਝਾਕਦੇ ਹੋ ਫ਼ਨ ਕਰੋ ਆਪਦਾ
iddhara kI jhAkade ho pha਼na karo ApadA
Why are you peeking over here? Just go have your own fun
ਖਾਂਦੇ ਵੀ ਹਾਂ ਪੀਂਦੇ ਵੀ ਹਾਂ ਐਸ਼ ਵੀ ਹਾਂ ਕਰਦੇ
khAMde vI hAM pIMde vI hAM aisa਼ vI hAM karade
We eat, we drink, and we live life to the fullest
ਆਹ ਥੋਡੇ ਵਾਂਗੂੰ ਕਿਸੇ ਨਾਲ ਜੈਲੇਸੀ ਨਹੀਂ ਕਰਦੇ
Aha thoDe vAMgUM kise nAla jailesI nahIM karade
But unlike you, we don't harbor jealousy toward anyone
ਹੋ ਸਿਰ ਤੇ ਨਾ ਚੜ੍ਹ ਚੁਟਕੀ ਨਾਲ ਤਾਰ ਦੂੰ
ho sira te nA cha.Dha chuTakI nAla tAra dUM
Don't try to get over on me; I’ll settle you with a snap of my fingers
ਆਹ ਤੱਤਾ ਜਿਹਾ ਹੋਵੇ ਦਬਕੇ ਨਾਲ ਠਾਰ ਦੂੰ
Aha tattA jihA hove dabake nAla ThAra dUM
If you get too heated, I’ll cool you down with a single roar
ਬੰਦ ਕਰ ਤੇਰੀ ਚੀਂ-ਪੀਂ ਉਹ ਸ਼ਰੀਕਾ
baMda kara terI chIM-pIM uha sa਼rIkA
Stop your constant whining, you [Shareek: paternal rival]
ਬੰਦ ਕਰ ਤੇਰੀ ਚੀਂ-ਪੀਂ
baMda kara terI chIM-pIM
Stop your constant whining
ਦੱਸੂਗਾ ਸ਼ਰੀਕਾ ਹੁੰਦਾ ਕੀ ਉਹ ਸ਼ਰੀਕਾ
dassUgA sa਼rIkA huMdA kI uha sa਼rIkA
I’ll show you what a [Shareek: paternal rival] truly is
ਦੱਸੂਗਾ ਸ਼ਰੀਕਾ ਹੁੰਦਾ ਕੀ
dassUgA sa਼rIkA huMdA kI
I’ll show you what a rival truly is
ਲਹੂ ਜਾਣਾ ਤੇਰਾ ਮੈਂ ਪੀ
lahU jANA terA maiM pI
I’ll suck your blood dry
ਠੰਢੇ ਠੰਢੇ ਕੂਲ ਰਹੋ ਕਿਸੇ ਨਾਲ ਨਾ ਬਹਿਸ ਕਰੋ
ThaMDhe ThaMDhe kUla raho kise nAla nA bahisa karo
Stay chilled, stay cool, don't argue with anyone
ਈਗੋ ਤਹਿਸ ਨਹਿਸ ਕਰੋ
Igo tahisa nahisa karo
Destroy your ego
ਖਾਓ ਪੀਓ ਐਸ਼ ਕਰੋ
khAo pIo aisa਼ karo
Eat, drink, and live it up
ਹੋ ਇੱਕ ਦੂਜੇ ਨਾਲ ਭਾਵੇਂ ਡਾਂਗੋ ਡਾਂਗੀ ਹੋਈਏ
ho ikka dUje nAla bhAveM DAMgo DAMgI hoIe
Even if we are at each other's throats with [Daang: heavy wooden sticks used in rural feuds]
ਬੰਦਾ ਤੀਜਾ ਸਾਨੂੰ ਅੱਖ ਨਹੀਂ ਉਹ ਕੱਢ ਸਕਦਾ
baMdA tIjA sAnUM akkha nahIM uha kaDDha sakadA
A third person dares not even cast an eye toward us
ਉਹ ਘਰ ਭਾਵੇਂ ਅੱਡੋ ਅੱਡੀ ਵੰਡ ਲਏ ਨੇ
uha ghara bhAveM aDDo aDDI vaMDa lae ne
Even if we have divided our houses and lands
ਪਰ ਦਿਲਾਂ ਵਿਚੋਂ ਸਾਨੂੰ ਨਹੀਂ ਉਹ ਵੰਡ ਸਕਦਾ
para dilAM vichoM sAnUM nahIM uha vaMDa sakadA
He cannot divide the bond within our hearts
ਚਾਚੇ ਤਾਏ ਦਿਆਂ ਪੁੱਤ ਪਿੱਛੋਂ ਇੱਕੋ ਖ਼ਾਨਦਾਨ
chAche tAe diAM putta pichChoM ikko kha਼AnadAna
We are the sons of brothers, from the same lineage
ਮੁੰਡਾ ਤਾਏ ਦਾ ਐ ਨਾਲ ਮੈਂ ਤਾਂ ਕੱਲਾ ਨਹੀਂ ਸੀ ਮਾਣ
muMDA tAe dA ai nAla maiM tAM kallA nahIM sI mANa
My uncle’s son is with me; I wasn't just boasting alone
ਉਹ ਚਾਹੀਦਾ ਪਰੂਫ਼ ਦੱਸ ਕੀ ਉਹ ਸ਼ਰੀਕਾ
uha chAhIdA parUpha਼ dassa kI uha sa਼rIkA
Tell me, what more proof do you need, you [Shareek: paternal rival]
ਚਾਹੀਦਾ ਪਰੂਫ਼ ਦੱਸ ਕੀ
chAhIdA parUpha਼ dassa kI
Tell me, what more proof do you need?
ਦੱਸਦਾ ਸ਼ਰੀਕ ਹੁੰਦਾ ਕੀ ਉਹ ਸ਼ਰੀਕਾ
dassadA sa਼rIka huMdA kI uha sa਼rIkA
I’m showing you what a [Shareek: paternal rival] truly is
ਦੱਸਦਾ ਸ਼ਰੀਕ ਹੁੰਦਾ ਕੀ
dassadA sa਼rIka huMdA kI
I’m showing you what a rival truly is
ਦੱਸਦਾ ਸ਼ਰੀਕ ਹੁੰਦਾ ਕੀ ਉਹ ਸ਼ਰੀਕਾ
dassadA sa਼rIka huMdA kI uha sa਼rIkA
I’m showing you what a [Shareek: paternal rival] truly is
ਦੱਸਦਾ ਸ਼ਰੀਕ ਹੁੰਦਾ ਕੀ
dassadA sa਼rIka huMdA kI
I’m showing you what a rival truly is

Share

More by Tarsem Jassar

View all songs →