Shehzada - From "Mastaney"

by Tarsem Jassarft Kulbir Jhinjer, Amrit Maan

ਸੱਭ ਦੇ ਦਿਓ ਮੈਨੂੰ ਖ਼ਜ਼ਾਨੇ
sabbha de dio mainUM kha਼ja਼Ane
Hand over all your treasures to me
ਮੇਰੇ ਟੱਕਿਆਂ ਨਾਲ ਈਰਾਨ ਨੇ
mere TakkiAM nAla IrAna ne
For even Iran is bought with my humble coins

ਭਾਵੇਂ ਜੱਗ ਤਾਂ ਮਾਰੇ ਤਾਅਨੇ
bhAveM jagga tAM mAre tAane
Though the world may hurl its mocks and taunts
ਮੇਰਾ ਮਹਿਲ ਬਣਾਉਣ ਦਾ ਵਾਅਦਾ
merA mahila baNAuNa dA vAadA
I have made a vow to build my palace
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince

ਹੋ ਮੇਰਾ ਸ਼ਹਿਰ ਲਾਹੌਰ
ho merA sa਼hira lAhaura
Oh, my city is Lahore
ਹੋ ਮੇਰਾ ਕਿਲ੍ਹਾ ਏ ਵਿਚ ਪਿਸ਼ੌਰ
ho merA kilhA e vicha pisa਼aura
Oh, my fortress stands in Peshawar
ਹੋ ਮੇਰਾ ਸ਼ਹਿਰ ਲਾਹੌਰ
ho merA sa਼hira lAhaura
Oh, my city is Lahore
ਹੋ ਮੇਰਾ ਕਿਲ੍ਹਾ ਏ ਵਿਚ ਪਿਸ਼ੌਰ
ho merA kilhA e vicha pisa਼aura
Oh, my fortress stands in Peshawar
ਲੱਗਦੀ ਤਲਬ ਘੋਰ
laggadI talaba ghora
The thirst for glory feels intense
ਮੈਂ ਆਪੇ ਰਾਜਾ ਆਪੇ ਚੋਰ
maiM Ape rAjA Ape chora
I am my own King and my own thief
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince
ਮਤੀਰਿਆਂ ਦੇ ਨੇ ਬਾਗ਼ ਤੇ ਮੈਂ ਬੈਠਾ ਕਰਦਾ ਰਾਜ
matIriAM de ne bAga਼ te maiM baiThA karadA rAja
In gardens of watermelons, I sit and rule supreme

ਤਾਬੀਰ ਮੇਰੀ ਸੱਚ ਹੋ ਜਾਏ
tAbIra merI sachcha ho jAe
May my visions finally turn into reality
ਮੇਰੇ ਸਿਰ ਤੇ ਸਜੇ ਤਾਜ
mere sira te saje tAja
May a crown adorn my head
ਤੇ ਮੈਂ ਸਾਰੇ ਹੀ ਫਲ ਖਾ ਜਾਵਾਂ
te maiM sAre hI phala khA jAvAM
And may I savor every fruit of my labor
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince
ਨਾ ਸਮਝ ਕਈਆਂ ਦੇ ਆਵਾਂ
nA samajha kaIAM de AvAM
I remain beyond the understanding of many
ਹੋਇਆ ਦੀਵਾਨਾ ਫਿਰਾਂ ਪਾਵਾਂ
hoiA dIvAnA phirAM pAvAM
I wander about like a man possessed in love

ਉਹ ਵਸਲ ਯਾਰ ਦੀ ਉਲਫ਼ਤ
uha vasala yAra dI ulapha਼ta
In the longing for [Vasl: Union with the Beloved/Divine],
ਵਿਚ ਕਜ਼ਾ ਵੀ ਸ਼ੁਕਰ ਮਨਾਵਾਂ
vicha kaja਼A vI sa਼ukara manAvAM
I would offer thanks even to [Qaza: Death/Destiny]
ਉਹ ਇਸ਼ਕਾਂ ਵਾਲੀ ਰਿਆਸਤ
uha isa਼kAM vAlI riAsata
Within this sovereign state of love
ਹੋਰ ਮੰਗਾਂ ਨਾ ਕੁਝ ਜ਼ਿਆਦਾ
hora maMgAM nA kujha ja਼iAdA
I ask for nothing more than this
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince
ਉਹ ਕਦੇ ਗੜ੍ਹੀਆਂ ਤੇ ਕਦੇ ਰੰਬੀਆਂ
uha kade ga.DhIAM te kade raMbIAM
Sometimes in mud-forts, sometimes facing the blades
ਮਾਛੀਵਾੜਿਓਂ ਪੈੜਾਂ ਲੰਘੀਆਂ
mAChIvA.DioM pai.DAM laMghIAM
The footprints have passed through Machhiwara [A sacred forest where the Tenth Guru found refuge]
ਸਰਹਿੰਦ ਚ ਅੱਕੜਾਂ ਭੰਨੀਆਂ
sarahiMda cha akka.DAM bhaMnIAM
The arrogance of Sirhind was shattered there [Reference to the historic stand against the Mughal Governor]
ਖੰਡਿਆਂ ਵਿਚੋਂ ਦਲੇਰੀਆਂ ਮੰਗੀਆਂ
khaMDiAM vichoM dalerIAM maMgIAM
I sought bravery from the double-edged swords
ਉਹੀ ਕਰਜ਼ ਮੇਰੇ ਸਿਰ ਜ਼ਿਆਦਾ
uhI karaja਼ mere sira ja਼iAdA
That is the debt that weighs heavy on my head
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince
ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ ਮੈਂ ਸ਼ਹਿਜ਼ਾਦਾ
maiM sa਼hija਼AdA maiM sa਼hija਼AdA maiM sa਼hija਼AdA
I am the Prince, I am the Prince, I am the Prince

Share

More by Tarsem Jassar

View all songs →