Shokeen - From "Rabb Da Radio 2"
ਉਹ ਪੜ੍ਹਦਾ ਏ ਅੱਖਾਂ ਮੇਰੀਆਂ
uha pa.DhadA e akkhAM merIAM
He reads my eyes like a book
ਤੇ ਜਾਣਦਾ ਏ ਮੈਨੂੰ ਵੀ
te jANadA e mainUM vI
And he understands my very essence too
ਆਸ਼ਿਕ ਐ ਉਹ ਗ਼ਜ਼ਲਾਂ ਦਾ
Asa਼ika ai uha ga਼ja਼lAM dA
He is a lover of [Ghazals: rhythmic and poetic expressions of love and loss]
ਤੇ ਪਛਾਣਦਾ ਏ ਮੈਨੂੰ ਵੀ
te paChANadA e mainUM vI
And he truly recognizes my worth too
ਆਕਾਸ਼ 'ਤੇ ਵੀ ਹੱਕ ਲੱਗੇ ਹੋ ਗਿਆ
AkAsa਼ 'te vI hakka lagge ho giA
It feels as if I’ve gained a right over the skies
ਮਲਕੀਅਤ ਵਿਚ ਆ ਗਈ ਜ਼ਮੀਨ ਐ
malakIata vicha A gaI ja਼mIna ai
As if the entire earth has become my own property
ਕਾਹਦਾ ਮਿਲਿਆ ਉਹ ਜੱਟੀ ਨੂੰ ਸ਼ੌਕੀਨ ਐ
kAhadA miliA uha jaTTI nUM sa਼aukIna ai
Since this [Jatti: a member of the land-owning agricultural community known for pride and lifestyle] met such a man of refined tastes
ਉਹਨੇ ਜ਼ਿੰਦਗੀ ਉਹ ਕਰਤੀ ਹਸੀਨ ਐ
uhane ja਼iMdagI uha karatI hasIna ai
He has made my life so breathtakingly beautiful
ਕਾਹਦਾ ਮਿਲਿਆ ਉਹ ਜੱਟੀ ਨੂੰ ਸ਼ੌਕੀਨ ਐ
kAhadA miliA uha jaTTI nUM sa਼aukIna ai
Since this [Jattiye: female of the Jatt community] met such a man of refined tastes
ਉਹ ਕੀ ਆਇਆ ਆ ਗਈ ਪੌਣਾਂ 'ਚ ਰਵਾਨਗੀ
uha kI AiA A gaI pauNAM 'cha ravAnagI
Since he arrived, a new flow has swept through the breeze
ਮੇਰੇ ਖ਼ਾਬਾਂ ਨੂੰ ਵੀ ਮਿਲੀ ਪ੍ਰਵਾਨਗੀ
mere kha਼AbAM nUM vI milI pravAnagI
Even my dreams have finally found their wings of approval
ਉਹਨੂੰ ਮਿਲਣ ਤੋਂ ਪਹਿਲਾਂ ਮੈਂ ਸੀ ਚੱਲੀ ਜਾਪਦੀ
uhanUM milaNa toM pahilAM maiM sI challI jApadI
Before I met him, I felt as if I were merely wandering
ਤੇ ਹੁਣ ਫ਼ਨਾਹ ਹੋ ਗਈ ਇੰਨੀ ਦੀਵਾਨਗੀ
te huNa pha਼nAha ho gaI iMnI dIvAnagI
And now this madness of love has reached the point of [Fanaa: spiritual annihilation of the self in love]
ਪਾਕ ਰੂਹ ਨਾਲ ਜੱਸੜਾ ਵੇ ਤੈਨੂੰ ਮੰਗਿਆ
pAka rUha nAla jassa.DA ve tainUM maMgiA
With a pure soul, oh Jassar [Self-reference to the artist, Tarsem Jassar], I prayed for you
ਅੱਗੋਂ ਰੱਬ ਨੇ ਵੀ ਆਖਤਾ ਅਮੀਨ ਐ
aggoM rabba ne vI AkhatA amIna ai
In return, even God whispered "Ameen" [Ameen: So be it/Amen; signaling divine acceptance of a prayer]
ਕਾਹਦਾ ਮਿਲਿਆ ਉਹ ਜੱਟੀ ਨੂੰ ਸ਼ੌਕੀਨ ਐ
kAhadA miliA uha jaTTI nUM sa਼aukIna ai
Since this [Jattiye] met such a man of refined tastes
ਉਹਨੇ ਜ਼ਿੰਦਗੀ ਉਹ ਕਰਤੀ ਹਸੀਨ ਐ
uhane ja਼iMdagI uha karatI hasIna ai
He has made my life so breathtakingly beautiful
ਕਾਹਦਾ ਮਿਲਿਆ ਉਹ ਜੱਟੀ ਨੂੰ ਸ਼ੌਕੀਨ ਐ
kAhadA miliA uha jaTTI nUM sa਼aukIna ai
Since this [Jattiye] met such a man of refined tastes
ਉਹ ਲੱਭਦਾ ਏ ਮੈਨੂੰ ਰੰਗ ਸੂਟਾਂ ਦੇ
uha labbhadA e mainUM raMga sUTAM de
He picks out the colors for my traditional suits
ਮੈਂ ਉਹਦੀ ਸਿਰਾ ਰੱਖਦੀ ਸਵਾਰ ਕੇ
maiM uhadI sirA rakkhadI savAra ke
While I keep his turban styled to perfection
ਉਹ ਦੋਵਾਂ ਦੀ ਆ ਫ਼ੋਟੋ ਤੇ ਫ਼ਰੇਮ ਇੱਕ ਐ
uha dovAM dI A pha਼oTo te pha਼rema ikka ai
Our photos share a single frame now
ਰੀਝ ਪੂਰੀ ਹੋਈ ਮੁਟਿਆਰ ਦੀ
rIjha pUrI hoI muTiAra dI
The deepest longing of this [Mutiyar: a young, eligible maiden] has been fulfilled
ਉਹਦੀ ਖ਼ੁਸ਼ਬੂ ਜਿਉਂ ਊਦ ਬਹਿਰੀਨ ਦਾ
uhadI kha਼usa਼bU jiuM Uda bahirIna dA
His fragrance is like [Oud: a precious, fragrant resinous wood] from Bahrain
ਤੇ ਉਡਾਰ ਜਿਵੇਂ ਹੁੰਦਾ ਉਹ ਸ਼ਾਹੀਨ ਐ
te uDAra jiveM huMdA uha sa਼AhIna ai
And his flight is majestic like that of a [Shaheen: a royal falcon/eagle, symbolizing noble ambition]
ਕਾਹਦਾ ਮਿਲਿਆ ਉਹ ਜੱਟੀ ਨੂੰ ਸ਼ੌਕੀਨ ਐ
kAhadA miliA uha jaTTI nUM sa਼aukIna ai
Since this [Jattiye] met such a man of refined tastes
ਉਹਨੇ ਜ਼ਿੰਦਗੀ ਉਹ ਕਰਤੀ ਹਸੀਨ ਐ
uhane ja਼iMdagI uha karatI hasIna ai
He has made my life so breathtakingly beautiful
ਕਾਹਦਾ ਮਿਲਿਆ ਉਹ ਜੱਟੀ ਨੂੰ ਸ਼ੌਕੀਨ ਐ
kAhadA miliA uha jaTTI nUM sa਼aukIna ai
Since this [Jattiye] met such a man of refined tastes