Single Double (From "Sardar Mohammad")

by Tarsem Jassar

ਭਾਵੇਂ ਆਇਤਾਂ ਪੜ੍ਹ ਲੈ ਵੇ
bhAveM AitAM pa.Dha lai ve
Whether you recite the [Ayats: verses of the Holy Quran]
ਭਾਵੇਂ ਗੁਰੂ ਨਾਨਕ ਦੀ ਬਾਣੀ
bhAveM gurU nAnaka dI bANI
Or the [Bani: sacred hymns/word] of Guru Nanak
ਉਸ ਇੱਕ ਦੀਆਂ ਬਾਤਾਂ ਨੇ
usa ikka dIAM bAtAM ne
They are all discourses of that One Supreme
ਉਹਦੇ ਇਸ਼ਕ ਦੀ ਐ ਕਹਾਣੀ
uhade isa਼ka dI ai kahANI
It is all the story of His divine love

ਇਹ ਜੋ ਅੱਖਰ ਜੁੜਦੇ ਨੇ
iha jo akkhara ju.Dade ne
These words that weave together
ਉਸ ਰਜ਼ਾ ਉਹਦੀ ਹੀ ਐ ਆਮਦ
usa raja਼A uhadI hI ai Amada
Are but the arrival of His [Raza: divine will/pleasure]
ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ
ikka mAlaka de bachchiAM kI saradAra te kI muhaMmada
Children of the one Master, what difference between a [Sardar: title for a Sikh man] and a Mohammad?

ਆਬੇ ਹਯਾਤ ਵਿੱਚੋਂ
Abe hayAta vichchoM
From the [Abe-Hayat: mythical elixir of eternal life/holy water]
ਯਾਰਾ ਦੋ ਘੁੱਟ ਤਾਂ ਛਕਾ ਦੇ
yArA do ghuTTa tAM ChakA de
O [Yaar: close friend/beloved companion], let me partake in a couple of sips
ਸਾਨੂੰ ਉਲਝੇ ਹੋਇਆਂ ਨੂੰ
sAnUM ulajhe hoiAM nUM
To us who are so entangled in confusion
ਅਸਲ ਰਾਹ ਧਰਮਾਂ ਦਾ ਪਾ ਦੇ
asala rAha dharamAM dA pA de
Show us the true path of righteousness
ਸਾਨੂੰ ਉਲਝੇ ਹੋਇਆਂ ਨੂੰ
sAnUM ulajhe hoiAM nUM
To us who are so entangled in confusion
ਅਸਲ ਰਾਹ ਧਰਮਾਂ ਦਾ ਪਾ ਦੇ
asala rAha dharamAM dA pA de
Show us the true path of righteousness
ਦਿਲ ਨਿਵਾਜ਼ਿਸ਼ ਵਸ ਜਾਵੇ
dila nivAja਼isa਼ vasa jAve
May a heart of grace and kindness dwell within
ਸਭ ਸਾਂਝੇ ਪੀਰ ਪੈਗੰਬਰ
sabha sAMjhe pIra paigaMbara
All saints and prophets belong to us all
ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ
ikka mAlaka de bachchiAM kI saradAra te kI muhaMmada
Children of the one Master, what difference between a [Sardar: title for a Sikh man] and a Mohammad?
ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ
ikka mAlaka de bachchiAM kI saradAra te kI muhaMmada
Children of the one Master, what difference between a [Sardar: title for a Sikh man] and a Mohammad?
ਜੇ ਅਸਲ ਗਿਆਨ ਹੈ ਵੇ ਤਾਂ
je asala giAna hai ve tAM
If you truly possess the ultimate knowledge
ਦੱਸ ਕਾਹਤੋਂ ਨਫ਼ਰਤ ਕਰਦਾ
dassa kAhatoM napha਼rata karadA
Then tell me, why do you harbor such hatred?
ਮਾਸੂਮਾਂ ਨੂੰ ਮਾਰਨ ਦੀ
mAsUmAM nUM mArana dI
The lessons of killing the innocent
ਉਹ ਦੱਸ ਵਿੱਦਿਆ ਕਿੱਥੋਂ ਪੜ੍ਹਦਾ
uha dassa viddiA kitthoM pa.DhadA
Tell me, from which book did you learn such education?

ਛੱਡ ਝਗੜੇ ਝਮੇਲਿਆਂ ਨੂੰ
ChaDDa jhaga.De jhameliAM nUM
Abandon these conflicts and chaotic squabbles
ਪਾ ਲੈ ਜੱਫੀ ਜੇ ਐ ਸਹਿਮਤ
pA lai japphI je ai sahimata
Come, embrace one another if you agree
ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ
ikka mAlaka de bachchiAM kI saradAra te kI muhaMmada
Children of the one Master, what difference between a [Sardar: title for a Sikh man] and a Mohammad?
ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ
ikka mAlaka de bachchiAM kI saradAra te kI muhaMmada
Children of the one Master, what difference between a [Sardar: title for a Sikh man] and a Mohammad?
ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ
ikka mAlaka de bachchiAM kI saradAra te kI muhaMmada
Children of the one Master, what difference between a [Sardar: title for a Sikh man] and a Mohammad?
ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ
ikka mAlaka de bachchiAM kI saradAra te kI muhaMmada
Children of the one Master, what difference between a [Sardar: title for a Sikh man] and a Mohammad?

Share

More by Tarsem Jassar

View all songs →