Soorme
ਓ ਬੰਦੇ ਪਿੰਡਾਂ ਵਾਲੇ ਕਿੱਲ ਨੇ
o baMde piMDAM vAle killa ne
Oh, these men from the villages are solid as nails
ਜਿੰਨੇ ਵੀ ਉਹ ਨਾਲ ਨੇ
jiMne vI uha nAla ne
As many as they are, they stand united
ਗਰਾਰੀ ਰਹਿੰਦੀ ਫਸਦੀ
garArI rahiMdI phasadI
They remain [Garari: stubbornly fixated/hooked] on their principles
ਕਹਿੰਦੇ ਮੁੱਛ ਦੇ ਸਵਾਲ ਨੇ
kahiMde muchCha de savAla ne
They say it’s a matter of the mustache’s honor
ਓ ਬੰਦੇ ਪਿੰਡਾਂ ਵਾਲੇ ਕਿੱਲ ਨੇ
o baMde piMDAM vAle killa ne
Oh, these men from the villages are solid as nails
ਜਿੰਨੇ ਵੀ ਉਹ ਨਾਲ ਨੇ
jiMne vI uha nAla ne
As many as they are, they stand united
ਗਰਾਰੀ ਰਹਿੰਦੀ ਫਸਦੀ
garArI rahiMdI phasadI
They remain [Garari: stubbornly fixated]
ਓ ਮੁੱਛ ਦੇ ਸਵਾਲ ਨੇ
o muchCha de savAla ne
Oh, it’s a matter of the mustache’s honor
ਬਲੱਡ ਦੇਖ ਧੱਕ ਮਾਰੇ ਵੈਰੀ ਓਰ ਚੱਕ ਮਾਰੇ
balaDDa dekha dhakka mAre vairI ora chakka mAre
The blood pumps with a surge, striking down the enemy
ਹੱਕਾਂ ਵਾਲੀ ਛਿੜੀ ਜੋ ਲੜਾਈ ਬੋਲਦੀ
hakkAM vAlI Chi.DI jo la.DAI boladI
The war waged for our rights tells the story
ਕਦੇ ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
kade sUrame nahIM bolade cha.DhAI boladI
True warriors never boast; their soaring glory speaks for itself
ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
sUrame nahIM bolade cha.DhAI boladI
Warriors never boast; their soaring glory speaks for itself
ਸਾਰੀ ਦੁਨੀਆ ਦੇ ਉੱਤੇ ਗੱਲ ਛਾਈ ਬੋਲਦੀ
sArI dunIA de utte galla ChAI boladI
The fame spread across the whole world speaks for itself
ਸੂਰਮੇ ਨਹੀਂ ਬੋਲਦੇ
sUrame nahIM bolade
Warriors never boast
ਓ ਮੂੰਹੋਂ ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
o mUMhoM sUrame nahIM bolade cha.DhAI boladI
Oh, warriors don’t speak with their mouths; their soaring glory speaks
ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
sUrame nahIM bolade cha.DhAI boladI
Warriors never boast; their soaring glory speaks for itself
ਓ ਦੇਖ ਤੇਰੇ ਹਾਈਵੇ ਜੇ ਜਾਮ ਕੀਤੇ ਪਏ ਨੇ
o dekha tere hAIve je jAma kIte pae ne
Oh look, your highways have been jammed tight
ਮੀਡੀਏ 'ਚ ਚਰਚੇ ਵੀ ਆਮ ਕੀਤੇ ਪਏ ਨੇ
mIDIe 'cha charache vI Ama kIte pae ne
Discussions in the media have become a daily sight
ਟੁੱਟਣੇ ਰਿਕਾਰਡ ਦੇਖ ਸੜਕਾਂ 'ਤੇ ਜੱਟ ਨੇ
TuTTaNe rikAraDa dekha sa.DakAM 'te jaTTa ne
Watch the records shatter as the [Jatt: member of the agricultural community] hits the streets
ਰਾਜਭਾਗ ਵਾਲੇ ਤਾਂ ਹੈਰਾਨ ਕੀਤੇ ਪਏ ਨੇ
rAjabhAga vAle tAM hairAna kIte pae ne
Even the ruling powers are left in utter shock
ਲੱਗਦਾ ਸੀ ਤੁਹਾਨੂੰ ਇਹ ਗੁਲਾਮ ਕੀਤੇ ਪਏ ਨੇ
laggadA sI tuhAnUM iha gulAma kIte pae ne
You used to think you had made them your slaves
ਸੋਚਦੇ ਨੇ ਬਾਗੀ ਇਹ ਸੁਣਦੇ ਨੇ ਟੇਢੀ ਇਹ
sochade ne bAgI iha suNade ne TeDhI iha
They think like rebels and they listen with a defiant tilt
ਤਾਂਹੀਓਂ ਤੁਹਾਡੇ ਸੁਪਨੇ ਨਾਕਾਮ ਕੀਤੇ ਪਏ ਨੇ
tAMhIoM tuhADe supane nAkAma kIte pae ne
That is why they have made your dreams crumble
ਇਹ ਸ਼ਹਿਰ ਕੀ ਗਰਾਂ ਨੇ ਝੂਲਦੇ ਨਿਸ਼ਾਨ ਨੇ
iha sa਼hira kI garAM ne jhUlade nisa਼Ana ne
Whether in cities or villages, the [Nishan Sahib: sacred Sikh flags] are swaying
ਗੱਡੀਆਂ ਦੇ ਉੱਤੇ ਝੰਡੀ ਲਾਈ ਬੋਲਦੀ
gaDDIAM de utte jhaMDI lAI boladI
The flags mounted on the vehicles tell the tale
ਕਦੇ ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
kade sUrame nahIM bolade cha.DhAI boladI
True warriors never boast; their soaring glory speaks for itself
ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
sUrame nahIM bolade cha.DhAI boladI
Warriors never boast; their soaring glory speaks for itself
ਹੱਕਾਂ ਲਈ ਜੋ ਲੜਦੇ ਲੜਾਈ ਬੋਲਦੀ
hakkAM laI jo la.Dade la.DAI boladI
The battle fought for rights speaks for itself
ਸੂਰਮੇ ਨਹੀਂ ਬੋਲਦੇ
sUrame nahIM bolade
Warriors never boast
ਓ ਪੌਣਿਆ 'ਚ ਰੋਟੀ ਖਾਧੀ ਵੱਟਾਂ ਉੱਤੇ
o pauNiA 'cha roTI khAdhI vaTTAM utte
Oh, we ate our rotis wrapped in [Pounya: traditional cloth napkins] while sitting on the [Vatt: raised dirt boundaries of a field]
ਓ ਪੌਣਿਆ 'ਚ ਰੋਟੀ ਖਾਧੀ ਵੱਟਾਂ ਉੱਤੇ ਤੁਰਿਆ
o pauNiA 'cha roTI khAdhI vaTTAM utte turiA
Oh, we ate our rotis in napkins and walked the field boundaries
ਮੰਨੂ ਮੰਨੂ ਬੜੇ ਆਏ ਅਸੀਂ ਕਿੱਥੇ ਭੁਰਿਆ
maMnU maMnU ba.De Ae asIM kitthe bhuriA
Many tyrants like Mannu came, but where did we ever crumble?
ਖੁੱਲ੍ਹੇ ਨੇ ਸੁਭਾਅ ਦਿਲ ਤਾਰਾਂ ਵਾਲੀ ਕੌਮ ਐ
khullhe ne subhAa dila tArAM vAlI kauma ai
We are of an open-hearted nature, a people with heartstrings of steel
ਤਾਂਹੀਓਂ ਦੇਖ ਖ਼ਜ਼ਾਨੇ 'ਚ ਕਦੇ ਕੁਛ ਥੁੜਿਆ
tAMhIoM dekha kha਼ja਼Ane 'cha kade kuCha thu.DiA
That’s why you’ll see our treasures never run empty
ਕਦੇ ਕੁਛ ਥੁੜਿਆ
kade kuCha thu.DiA
Never does anything run short
ਲੰਗਰਾਂ ਦਾ ਪੁੱਛਦੇ ਨੇ ਫੰਡ ਸਾਨੂੰ ਕਮਲੇ
laMgarAM dA puchChade ne phaMDa sAnUM kamale
The fools ask us about the funding for our [Langar: community kitchen serving free meals to all]
ਬਾਬੇ ਦੀ ਇਹ ਲਹਿਰ ਵਿਚ ਲਾਈ ਬੋਲਦੀ
bAbe dI iha lahira vicha lAI boladI
This wave started by our [Baba: Great Guru/Elder] speaks for itself
ਸੂਰਮੇ ਨਹੀਂ ਬੋਲਦੇ
sUrame nahIM bolade
Warriors never boast
ਹਾਂ ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
hAM sUrame nahIM bolade cha.DhAI boladI
Yes, warriors never boast; their soaring glory speaks for itself
ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
sUrame nahIM bolade cha.DhAI boladI
Warriors never boast; their soaring glory speaks for itself
ਸਾਰੀ ਦੁਨੀਆ ਦੇ ਉੱਤੇ ਗੱਲ ਛਾਈ ਬੋਲਦੀ
sArI dunIA de utte galla ChAI boladI
The fame spread across the whole world speaks for itself
ਸੂਰਮੇ ਨਹੀਂ ਬੋਲਦੇ
sUrame nahIM bolade
Warriors never boast
ਓ ਅਸਲੇ ਤੇ ਗੱਡੀਆਂ ਤਾਂ ਗਾਉਣ ਤੋਂ ਵੀ ਪਹਿਲਾਂ ਦੇ ਨੇ
o asale te gaDDIAM tAM gAuNa toM vI pahilAM de ne
Oh, the weapons and the cars date back to before I started singing
ਯਾਰ ਵੀ ਇੰਡਸਟਰੀ 'ਚ ਆਉਣ ਤੋਂ ਵੀ ਪਹਿਲਾਂ ਦੇ ਨੇ
yAra vI iMDasaTarI 'cha AuNa toM vI pahilAM de ne
Even my [Yaar: close friends/brothers] were there before I entered the industry
ਫ਼ਤਿਹਗੜ੍ਹ ਸਾਹਿਬ ਜਿੱਥੇ ਜਾ ਕੇ ਸਿਰ ਝੁਕਦਾ
pha਼tihaga.Dha sAhiba jitthe jA ke sira jhukadA
Fatehgarh Sahib is where I go to bow my head
ਉਹ ਤਾਂ ਮੇਰੀ ਧਰਤੀ 'ਤੇ ਆਉਣ ਤੋਂ ਵੀ ਪਹਿਲਾਂ ਦੇ ਨੇ
uha tAM merI dharatI 'te AuNa toM vI pahilAM de ne
Those roots were there even before I arrived on this earth
ਪਹਿਲਾ ਗਾਣਾ ਪੈਨ ਸੀ ਜੋ ਅੱਤਵਾਦੀ ਕੱਢਿਆ
pahilA gANA paina sI jo attavAdI kaDDhiA
The first song my pen wrote was about the "rebel" spirit
ਯੋਧਿਆਂ ਦੇ ਬਾਰੇ ਕਦੇ ਲਿਖਣਾ ਨਹੀਂ ਛੱਡਿਆ
yodhiAM de bAre kade likhaNA nahIM ChaDDiA
I never stopped writing about the great warriors
ਗ਼ਦਰੀ ਸੀ ਬਾਬੇ ਭਾਵੇਂ ਭਗਤ ਸਰਾਭਾ ਸੀ
ga਼darI sI bAbe bhAveM bhagata sarAbhA sI
Whether it was the [Ghadri: revolutionaries of the Ghadar party] babas, Bhagat Singh, or Sarabha
ਅੱਜ ਵੀ ਉਹ ਖ਼ੂਨ ਰੈਵੋਲੂਸ਼ਨ ਵਿੱਢਿਆ
ajja vI uha kha਼Una raivolUsa਼na viDDhiA
Even today, that blood has ignited a revolution
ਰੈਵੋਲੂਸ਼ਨ ਵਿੱਢਿਆ
raivolUsa਼na viDDhiA
Ignited a revolution
ਅਸੈਂਬਲੀ 'ਚ ਬੰਬ ਮਾਰੇ ਈਗੋ ਉੱਤੇ ਡੰਗ ਮਾਰੇ
asaiMbalI 'cha baMba mAre Igo utte DaMga mAre
Bombs were thrown in the Assembly, stinging the ego of the rulers
ਜੱਸੜਾ ਵੇ ਲਿਖਤ ਗਵਾਹੀ ਬੋਲਦੀ
jassa.DA ve likhata gavAhI boladI
The written testimony of Jassar [Self-reference to the artist] speaks for itself
ਕਦੇ ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
kade sUrame nahIM bolade cha.DhAI boladI
True warriors never boast; their soaring glory speaks for itself
ਬਹੁਤਾ ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
bahutA sUrame nahIM bolade cha.DhAI boladI
Truly, warriors never boast; their soaring glory speaks for itself
ਫੋਟੋ ਸੱਜਦੀ ਨੇ ਲੜਦੇ ਲੜਾਈ ਬੋਲਦੀ
phoTo sajjadI ne la.Dade la.DAI boladI
The portraits of those fighting the battle speak for themselves
ਬਹੁਤਾ ਸੂਰਮੇ ਨਹੀਂ ਬੋਲਦੇ ਚੜ੍ਹਾਈ ਬੋਲਦੀ
bahutA sUrame nahIM bolade cha.DhAI boladI
Truly, warriors never boast; their soaring glory speaks for itself