Specific
ਸੁਰਮੇ 'ਚ ਨਿਖ਼ਰਾ ਤੇ ਅੱਖ ਜਾਂਦੀ ਬੋਲੀ ਬੋਲੀ
surame 'cha nikha਼rA te akkha jAMdI bolI bolI
Your beauty glows through the [Surma: traditional handmade kohl], and your eyes speak a thousand words
ਤੇ ਤੀਜੀ ਨਿਸ਼ਾਨੀ ਗਲ਼ ਗਾਨੀ ਹਿੱਲੇ ਸਲੋਲੀ
te tIjI nisa਼AnI gala਼ gAnI hille salolI
The third sign is that necklace swaying slowly against your neck
ਬੋਨਾਫ਼ਾਈਡ ਗੱਭਰੂ ਦੇ ਉੱਤੇ ਨੀ ਤੂੰ ਸੈਂਟੀ ਹੋ ਲਈ
bonApha਼AIDa gabbharU de utte nI tUM saiMTI ho laI
You've gone and fallen for a [Bonafide Gabbroo: a high-born, strong, and virtuous young man]
ਹੌਟ ਜਿਹੇ ਮੂਵ ਬੀਟ ਚੱਲੇ ਪੋਲੀ ਪੋਲੀ
hauTa jihe mUva bITa challe polI polI
With hot moves as the beat flows softly and smooth
ਟੋਹਣੀਏ ਆਪਾਂ ਫਿੱਟ ਹੋਏ ਫ਼ੀਲ ਕਰੇ ਮਾਡਲਾਂ ਨੂੰ
TohaNIe ApAM phiTTa hoe pha਼Ila kare mADalAM nUM
O stylish one, we look the part, making professional models feel the heat
ਪਹੁੰਚ ਰੱਖਦੀ ਏ ਐਲ.ਵੀ. ਦੇ ਸੈਂਡਲਾਂ ਨੂੰ
pahuMcha rakkhadI e aila.vI. de saiMDalAM nUM
Your reach extends even to the latest LV sandals
ਜੱਸੜਾਂ ਨੂੰ ਦੇਖ ਸੈੱਟ ਕਰਦੀ ਸੀ ਗੌਗਲਾਂ ਨੂੰ
jassa.DAM nUM dekha saiTTa karadI sI gaugalAM nUM
You were adjusting your goggles just to catch a glimpse of [Jassar: Self-reference to Tarsem Jassar]
ਚੈਸਟ ਤੇ ਲਾਵੇ ਯਾਰੀ ਯਾਰੀ ਵਾਲੇ ਮੈਡਲਾਂ ਨੂੰ
chaisaTa te lAve yArI yArI vAle maiDalAM nUM
Pinning medals of true friendship upon your chest
ਹੁਸਨਾਂ ਦੇ ਠੱਗ ਨੇ ਸ਼ਿਕਾਰੀ ਪੁੱਠੀ ਮੱਤ ਦੇ ਨੇ
husanAM de Thagga ne sa਼ikArI puTThI matta de ne
These heart-stealers are hunters with a twisted mindset
ਕਰੀਂ ਨਾ ਯਕੀਨ ਬੱਸ ਗੱਲਾਂ ਨਾਲ ਪੱਟਦੇ ਨੇ
karIM nA yakIna bassa gallAM nAla paTTade ne
Don't trust them; they lure you in just with their silver-tongued talk
ਕਦੇ ਆਉਂਦੇ ਨੇੜੇ ਕਦੇ ਪਾਸੇ ਵੱਟਦੇ ਨੇ
kade AuMde ne.De kade pAse vaTTade ne
One moment they come close, the next they turn their backs on you
ਤੇਰੇ ਕੋਲ ਰੋਂਦੇ ਯਾਰਾਂ ਵਿੱਚ ਹੱਸਦੇ ਨੇ
tere kola roMde yArAM vichcha hassade ne
They weep in front of you but laugh about it with their friends
ਸੂਟ ਕਰੇ ਟੈਸਲਾ ਤੇ ਰੂਬੀਕੋਨ ਬੰਦਿਆਂ ਨੂੰ
sUTa kare TaisalA te rUbIkona baMdiAM nUM
The Tesla suits you, but the Rubicon belongs to the men
ਡੱਬਾਂ ਨਾਲ ਲਾ ਕੇ ਰੱਖੇ ਦੇਖ ਜੱਟ ਪੰਗਿਆਂ ਨੂੰ
DabbAM nAla lA ke rakkhe dekha jaTTa paMgiAM nUM
See how the [Jatt: a member of the land-owning agricultural community known for pride and lifestyle] keeps his weapons tucked for the sake of his feuds
ਗੁੱਡ ਕਿੱਥੇ ਰਹਿਣ ਦਿੰਦੀ ਦੁਨੀਆ ਏ ਚੰਗਿਆਂ ਨੂੰ
guDDa kitthe rahiNa diMdI dunIA e chaMgiAM nUM
Where does this world let the good ones live in peace?
ਇਸ਼ਕ ਸਿਖਾਉਣੀ ਏਂ ਤੂੰ ਇਸ਼ਕ 'ਚ ਹੰਢਿਆਂ ਨੂੰ
isa਼ka sikhAuNI eM tUM isa਼ka 'cha haMDhiAM nUM
You are trying to teach the art of love to those already seasoned by its fires
ਕਰਕੇ ਫ਼ਲੈਸ਼ ਹੱਥ ਮਾਰਦੀ ਸੀ ਅੱਠ ਕੋਲੇ
karake pha਼laisa਼ hattha mAradI sI aTTha kole
You flashed your lights to catch my eye at the "Eight" [A specific local landmark/hangout]
ਰੋਡਾਂ ਉੱਤੇ ਖੜ੍ਹੇ ਇੰਨਾ ਟਾਈਮ ਕਿੱਥੇ ਜੱਟ ਕੋਲੇ
roDAM utte kha.Dhe iMnA TAIma kitthe jaTTa kole
But this [Jatt] doesn't have that kind of time to just stand around on the roads
ਰੋਡਾਂ ਉੱਤੇ ਖੜ੍ਹੇ ਇੰਨਾ ਟਾਈਮ ਕਿੱਥੇ ਜੱਟ ਕੋਲੇ
roDAM utte kha.Dhe iMnA TAIma kitthe jaTTa kole
But this [Jatt] doesn't have that kind of time to just stand around on the roads
ਰੋਡਾਂ ਉੱਤੇ ਖੜ੍ਹੇ ਇੰਨਾ ਟਾਈਮ ਕਿੱਥੇ ਜੱਟ ਕੋਲੇ
roDAM utte kha.Dhe iMnA TAIma kitthe jaTTa kole
But this [Jatt] doesn't have that kind of time to just stand around on the roads
ਸੁਰਮੇ 'ਚ ਨਿਖ਼ਰਾ ਤੇ ਅੱਖ ਜਾਂਦੀ ਬੋਲੀ ਬੋਲੀ
surame 'cha nikha਼rA te akkha jAMdI bolI bolI
Your beauty glows through the [Surma: traditional handmade kohl], and your eyes speak a thousand words
ਤੇ ਤੀਜੀ ਨਿਸ਼ਾਨੀ ਗਲ਼ ਗਾਨੀ ਹਿੱਲੇ ਸਲੋਲੀ
te tIjI nisa਼AnI gala਼ gAnI hille salolI
The third sign is that necklace swaying slowly against your neck
ਬੋਨਾਫ਼ਾਈਡ ਗੱਭਰੂ ਦੇ ਉੱਤੇ ਨੀ ਤੂੰ ਸੈਂਟੀ ਹੋ ਲਈ
bonApha਼AIDa gabbharU de utte nI tUM saiMTI ho laI
You've gone and fallen for a [Bonafide Gabbroo: a high-born, strong, and virtuous young man]
ਹੌਟ ਜਿਹੇ ਮੂਵ ਬੀਟ ਚੱਲੇ ਪੋਲੀ ਪੋਲੀ
hauTa jihe mUva bITa challe polI polI
With hot moves as the beat flows softly and smooth
ਸਨਸੈੱਟ ਜਿਵੇਂ ਫ਼ਲੋਰੀਡਾ ਦਾ ਅੰਤ ਕਰੇ
sanasaiTTa jiveM pha਼lorIDA dA aMta kare
You bring an end to things like a sunset in Florida
ਕਰਦੀ ਸਲੋਅ ਜਦੋਂ ਟਿਪਸੀ ਜਿਹੀ ਅੱਖ ਕਰੇ
karadI saloa jadoM TipasI jihI akkha kare
When your tipsy eyes move in slow motion
ਗਰਲਜ਼ ਸਕੁਐਡ ਇਕੱਠਾ ਹੋਇਆ ਖੱਪ ਕਰੇ
garalaja਼ sakuaiDa ikaTThA hoiA khappa kare
The girl squad has gathered to create a beautiful ruckus
ਮੀਨ ਜਿਹੀ ਲੁੱਕ ਐਟੀਟਿਊਡ ਅੱਪ ਕਰੇ
mIna jihI lukka aiTITiUDa appa kare
That "mean girl" look just keeps the attitude high
ਜ਼ੁਲਫ਼ਾਂ ਦੇ ਨੇ੍ਹਰੇ ਮੱਸਿਆ ਦਾ ਜ਼ਹਿਨ ਦਿੰਦੇ
ja਼ulapha਼AM de nehare massiA dA ja਼hina diMde
The darkness of your tresses reminds me of a moonless night
ਚੰਨ ਵੀ ਲੁਕਾਇਆ ਛੁਪਿਆ ਕਿੱਥੇ ਰਹਿਣ ਦਿੰਦੇ
chaMna vI lukAiA ChupiA kitthe rahiNa diMde
Even the moon is hidden; where would they let it stay visible?
ਰਾਤੀਂ ਨਾ ਸੌਣ ਦਿਨ ਨੂੰ ਨਾ ਚੈਨ ਦਿੰਦੇ
rAtIM nA sauNa dina nUM nA chaina diMde
They don't let me sleep at night nor give me peace during the day
ਵੈਲੀ ਜੇ ਜੱਟ ਕੁਝ ਵੀ ਨਾ ਕਹਿਣ ਦਿੰਦੇ
vailI je jaTTa kujha vI nA kahiNa diMde
These [Velly: an outlaw persona, often synonymous with brave/rebellious men] [Jatts] won't let anyone say a word
ਇੰਸਟਾ 'ਤੇ ਪਿੱਕ ਪਾਉਂਦੀ ਮਿਰਰ 'ਚ ਸੈਲਫ਼ੀ ਦੀ
iMsaTA 'te pikka pAuMdI mirara 'cha sailapha਼I dI
You post mirror selfies on your Instagram
ਦੱਸਦੀ ਸਨੈਪ ਤੇਰੀ ਫ਼ੈਨ ਡਾਈਟ ਹੈਲਦੀ ਦੀ
dassadI sanaipa terI pha਼aina DAITa hailadI dI
Your Snapchat stories show you're a fan of a healthy diet
ਬਣੇਗੀ ਤੂੰ ਓਲਡ ਲੇਡੀ ਕਿਸੇ ਮੈਨ ਵੈਲਦੀ ਦੀ
baNegI tUM olaDa leDI kise maina vailadI dI
You'll eventually become the leading lady of a wealthy man
ਜੁੜੇਗੀ ਤੂੰ ਨਾਲ ਜੋੜ ਜਿਵੇਂ ਐਲਫ਼ੀ ਦੀ
ju.DegI tUM nAla jo.Da jiveM ailapha਼I dI
You'll be bonded together like a permanent adhesive
ਤੂੰ ਐਂਗਲ ਦੇ ਪੋਜ਼ ਤੇਰੇ ਕਰੀ ਜਾਂਦੇ ਕਿੱਲ ਨੇ
tUM aiMgala de poja਼ tere karI jAMde killa ne
The poses from your angles are absolutely killing it
ਲਾਈਕ ਮੈਂ ਕੀਤੀ ਹਾਰਟ ਭੇਜੇ ਦਿਲ ਨੇ
lAIka maiM kItI hAraTa bheje dila ne
My heart sent a "like" the moment I saw you
ਆਉਣੇ ਟੋਰਨੈਡੋ ਜਿੱਦੇ ਆਪਾਂ ਮਿਲੇ
AuNe ToranaiDo jidde ApAM mile
A tornado will strike the day we finally meet
ਕਰਵੀ ਜਿਹੇ ਰੋਡ ਜਾਣੇ ਅੱਪ ਹਿੱਲ ਨੇ
karavI jihe roDa jANe appa hilla ne
These curvy roads are heading straight uphill
ਤੂੰ ਚਾਕਲੇਟੀ ਫ਼ੱਜ ਕੱਲ੍ਹ ਅੱਜ
tUM chAkaleTI pha਼jja kallha ajja
You are like chocolate fudge, yesterday and today
ਸਾਨੂੰ ਕਿੱਥੇ ਆਉਣੇ ਆਹ ਲਵ ਵਾਲੇ ਚੱਜ
sAnUM kitthe AuNe Aha lava vAle chajja
Where would we ever learn these sophisticated ways of love?
ਤੂੰ ਚਾਕਲੇਟੀ ਫ਼ੱਜ ਕੱਲ੍ਹ ਅੱਜ
tUM chAkaleTI pha਼jja kallha ajja
You are like chocolate fudge, yesterday and today
ਸਾਨੂੰ ਕਿੱਥੇ ਆਉਣੇ ਲਵ ਵਾਲੇ ਚੱਜ
sAnUM kitthe AuNe lava vAle chajja