Student Visa
ਗੱਲ ਸੁਣ ਮੇਰੇ ਦਿਲ ਦੀ ਰਾਣੀ
galla suNa mere dila dI rANI
Listen to the words of my heart, my queen
ਆਪਣੀ ਏ ਇਸ਼ਕ ਕਹਾਣੀ
ApaNI e isa਼ka kahANI
This love story of ours
ਹੁਣ ਪੂਰੀ ਪਾਊਂਗਾ
huNa pUrI pAUMgA
I will now bring it to fulfillment
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now [Ni/Nee: a gender-specific vocative used to address a woman directly]
ਓ ਮੈਲਬੌਰਨ ਲੈ ਆਊਂਗਾ
o mailabaurana lai AUMgA
O, I will bring you to Melbourne
ਸਟੂਡੈਂਟ ਵੀਜ਼ਾ ਹਾਲੇ ਪੀ ਆਰ ਪਾਊਂਗਾ
saTUDaiMTa vIja਼A hAle pI Ara pAUMgA
I’m on a Student Visa now, but I’ll soon secure PR [PR: Permanent Residency status]
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਭਾਵੇਂ ਹੁਣ ਕੰਮ ਘਟਾ'ਤਾ ਊਬਰ ਦੇ ਚੱਕਰਾਂ ਨੇ
bhAveM huNa kaMma ghaTA'tA Ubara de chakkarAM ne
Even though the Uber hustle has slowed down the work lately
ਭਾਵੇਂ ਹੁਣ ਕੰਮ ਘਟਾ'ਤਾ ਊਬਰ ਦੇ ਚੱਕਰਾਂ ਨੇ
bhAveM huNa kaMma ghaTA'tA Ubara de chakkarAM ne
Even though the Uber hustle has slowed down the work lately
ਬਣਦੇ ਹੁਣ ਕਾਹਦੇ ਡਾਲਰ ਹੁਣ ਤਾਂ ਬੱਸ ਟੱਕਰਾਂ ਨੇ
baNade huNa kAhade DAlara huNa tAM bassa TakkarAM ne
Dollars aren't easily made; now it’s just a constant struggle
ਓ ਚੈਪਲ ਸਟਰੀਟ 'ਤੇ ਤੇਰੀ ਗੇੜੀ ਮਰਵਾਊਂਗਾ
o chaipala saTarITa 'te terI ge.DI maravAUMgA
O, I’ll take you for a drive down Chapel Street
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਓ ਮੈਲਬੌਰਨ ਲੈ ਆਊਂਗਾ
o mailabaurana lai AUMgA
O, I will bring you to Melbourne
ਸਟੂਡੈਂਟ ਵੀਜ਼ਾ ਹਾਲੇ ਪੀ ਆਰ ਪਾਊਂਗਾ
saTUDaiMTa vIja਼A hAle pI Ara pAUMgA
I’m on a Student Visa now, but I’ll soon secure PR
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਇਕ ਤੂੰ ਐ ਦਿਲ ਵਿਚ ਬੈਠੀ ਇਕ ਢਾਣੀ ਯਾਰਾਂ ਦੀ
ika tUM ai dila vicha baiThI ika DhANI yArAM dI
In my heart resides you, and then there is my circle of brothers [Yaar: close friends/brothers; carries significant cultural weight regarding loyalty]
ਇਕ ਤੂੰ ਐ ਦਿਲ ਵਿਚ ਬੈਠੀ ਇਕ ਢਾਣੀ ਯਾਰਾਂ ਦੀ
ika tUM ai dila vicha baiThI ika DhANI yArAM dI
In my heart resides you, and then there is my circle of brothers
ਕਾਲਜ ਵਿਚ ਫੁੱਲ ਕਾਇਮ ਸੀ ਡਾਂਗ ਸਰਦਾਰਾਂ ਦੀ
kAlaja vicha phulla kAima sI DAMga saradArAM dI
Back in college, the pride of the Sardars' batons was in full swing
ਲੈ ਰਹੀ ਸੀ ਸਾਰਾ ਹੀ ਟੋਲਾ ਕਿੱਥੇ ਭੁੱਲ ਜਾਊਂਗਾ
lai rahI sI sArA hI TolA kitthe bhulla jAUMgA
The whole group was taking charge; how could I ever forget that?
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਓ ਮੈਲਬੌਰਨ ਲੈ ਆਊਂਗਾ
o mailabaurana lai AUMgA
O, I will bring you to Melbourne
ਸਟੂਡੈਂਟ ਵੀਜ਼ਾ ਹਾਲੇ ਪੀ ਆਰ ਪਾਊਂਗਾ
saTUDaiMTa vIja਼A hAle pI Ara pAUMgA
I’m on a Student Visa now, but I’ll soon secure PR
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਕਿੱਥੇ ਨੇ ਪਿੰਡ ਛੱਡ ਹੁੰਦੇ ਬਣ ਗਈ ਮਜ਼ਬੂਰੀ ਸੀ
kitthe ne piMDa ChaDDa huMde baNa gaI maja਼bUrI sI
One never wants to leave the village; it was a matter of necessity
ਕਿੱਥੇ ਨੇ ਪਿੰਡ ਛੱਡ ਹੁੰਦੇ ਬਣ ਗਈ ਮਜ਼ਬੂਰੀ ਸੀ
kitthe ne piMDa ChaDDa huMde baNa gaI maja਼bUrI sI
One never wants to leave the village; it was a matter of necessity
ਹੱਡ ਤੋੜ ਕੇ ਕੀਤੀ ਖੇਤੀ ਪੈਂਦੀ ਨਾ ਪੂਰੀ ਸੀ
haDDa to.Da ke kItI khetI paiMdI nA pUrI sI
We farmed until our bones ached, but the ends just wouldn't meet
ਲਿਮਟਾਂ ਤਾਂ ਕਿੱਥੇ ਮੁੜਨੀਆਂ ਵਿਆਜ ਭਰਵਾਊਂਗਾ
limaTAM tAM kitthe mu.DanIAM viAja bharavAUMgA
The bank limits were far from cleared; I’ll at least help pay the interest
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਓ ਮੈਲਬੌਰਨ ਲੈ ਆਊਂਗਾ
o mailabaurana lai AUMgA
O, I will bring you to Melbourne
ਸਟੂਡੈਂਟ ਵੀਜ਼ਾ ਹਾਲੇ ਪੀ ਆਰ ਪਾਊਂਗਾ
saTUDaiMTa vIja਼A hAle pI Ara pAUMgA
I’m on a Student Visa now, but I’ll soon secure PR
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਹੋ ਝੰਡੀ ਲਾ ਘੁੰਮਦੀਆਂ ਗੱਡੀਆਂ ਵੋਟਾਂ ਦਾ ਟਾਈਮ ਕੁੜੇ
ho jhaMDI lA ghuMmadIAM gaDDIAM voTAM dA TAIma ku.De
Cars roam with flags flying high, it’s election time, my girl [Kudi: girl/maiden]
ਝੰਡੀ ਲਾ ਘੁੰਮਦੀਆਂ ਗੱਡੀਆਂ ਵੋਟਾਂ ਦਾ ਟਾਈਮ ਕੁੜੇ
jhaMDI lA ghuMmadIAM gaDDIAM voTAM dA TAIma ku.De
Cars roam with flags flying high, it’s election time, my girl
ਹਰ ਇਕ ਹੀ ਕਰਦਾ ਦਾਅਵੇ ਮੇਰੇ ਨਾਲ ਲੋਕ ਜੁੜੇ
hara ika hI karadA dAave mere nAla loka ju.De
Everyone makes tall claims that the people are standing with them
ਸਭ ਚੱਲਦੀ ਕੂਟ ਸਿਆਸਤ ਵੋਟ ਕਿੱਥੇ ਪਾਊਂਗਾ
sabha challadI kUTa siAsata voTa kitthe pAUMgA
It's all deep-rooted politics; where would I even cast my vote?
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਓ ਮੈਲਬੌਰਨ ਲੈ ਆਊਂਗਾ
o mailabaurana lai AUMgA
O, I will bring you to Melbourne
ਸਟੂਡੈਂਟ ਵੀਜ਼ਾ ਹਾਲੇ ਪੀ ਆਰ ਪਾਊਂਗਾ
saTUDaiMTa vIja਼A hAle pI Ara pAUMgA
I’m on a Student Visa now, but I’ll soon secure PR
ਲੱਗਣਾ ਨਾ ਬਹੁਤਾ ਟਾਈਮ ਨੀ
laggaNA nA bahutA TAIma nI
It won’t take much longer now
ਹਾਂ ਲੋਟੋ ਦੇ ਵਰਗੀਆਂ ਮੈਂ ਕਿਸਮਤ ਚਮਕਾ ਦੂੰਗੀ
hAM loTo de varagIAM maiM kisamata chamakA dUMgI
Yes, I will make our fortune shine like a winning lottery ticket
ਲੋਟੋ ਦੇ ਵਰਗੀਆਂ ਮੈਂ ਕਿਸਮਤ ਚਮਕਾ ਦੂੰਗੀ
loTo de varagIAM maiM kisamata chamakA dUMgI
I will make our fortune shine like a winning lottery ticket
ਤੇਰੀ ਜ਼ਿੰਦਗੀ ਵਿਚ ਆ ਕੇ ਦੇਖੀਂ ਸਿਰਾ ਲਾ ਦੂੰਗੀ
terI ja਼iMdagI vicha A ke dekhIM sirA lA dUMgI
Once I enter your life, just watch, I’ll bring us to the pinnacle of success
ਸੁਖੀ ਵਸੇਂ ਬੱਸ ਤੂੰ ਜੱਸੜਾ ਪਾਠ ਨਿੱਤ ਕਰਦੀ ਆਂ
sukhI vaseM bassa tUM jassa.DA pATha nitta karadI AM
I pray daily that you live in peace, Jassar [Self-reference to the artist, Tarsem Jassar]
ਮੇਰਾ ਤਾਂ ਤੂੰ ਹੀ ਮੈਲਬੌਰਨ ਵੇ ਤੇਰੇ 'ਤੇ ਮਰਦੀ ਆਂ
merA tAM tUM hI mailabaurana ve tere 'te maradI AM
You are my Melbourne, my everything; I am devoted only to you
ਮੇਰਾ ਤਾਂ ਤੂੰ ਹੀ ਮੈਲਬੌਰਨ ਵੇ ਤੇਰੇ 'ਤੇ ਮਰਦੀ ਆਂ
merA tAM tUM hI mailabaurana ve tere 'te maradI AM
You are my Melbourne, my everything; I am devoted only to you
ਮੇਰਾ ਤਾਂ ਤੂੰ ਹੀ ਮੈਲਬੌਰਨ ਵੇ ਤੇਰੇ 'ਤੇ ਮਰਦੀ ਆਂ
merA tAM tUM hI mailabaurana ve tere 'te maradI AM
You are my Melbourne, my everything; I am devoted only to you
ਮੇਰਾ ਤਾਂ ਸਭ ਕੁਝ ਤੂੰ ਐ
merA tAM sabha kujha tUM ai
To me, you are my entire world