Swag

by Tarsem Jassar

ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt: a member of the land-owning agricultural community known for pride and lifestyle]
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਇੱਥੇ ਬਣਦੇ ਨੇ ਬਾਗ਼ੀ ਉਹ ਪੰਜਾਬ ਵਿਚ ਲੈਬ
itthe baNade ne bAga਼I uha paMjAba vicha laiba
This is where rebels are born, Punjab itself is the laboratory
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਥੱਲੇ ਪੈਰਾਂ ਦੇ ਪਰੌਲੇ ਉੱਤੋਂ ਨੇਚਰ ਦੇ ਫੁੱਲ ਐ
thalle pairAM de paraule uttoM nechara de phulla ai
Beneath their feet are rugged footprints, yet their nature is as gentle as flowers
ਭੂਤਰੇ ਨੇ ਜਿਹੜੇ ਉੱਥੇ ਕੀਤੇ ਹੱਥ ਹੌਲੇ
bhUtare ne jiha.De utthe kIte hattha haule
Those who turned arrogant were quickly taught a lesson [literally: had their hands made light/belittled their worth]
ਨਾ ਕਿਊਟ ਨਾ ਇਹ ਪੋਲੇ ਜਿਵੇਂ ਚੀਨੇ ਨਾ ਇਹ ਗੋਲੇ
nA kiUTa nA iha pole jiveM chIne nA iha gole
They aren't "cute" or soft, they are sharp as [Cheena: a breed of high-flying pigeons] and solid as [Gola: a sturdy, round pigeon breed]
ਸ਼ੂਗਰ ਕੋਟਿੰਗ ਕੋਲੋਂ ਕਰਦੇ ਆ ਲੈਗ
sa਼Ugara koTiMga koloM karade A laiga
They keep their distance from those who use sweet sugar-coating
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਇੱਥੇ ਬਣਦੇ ਨੇ ਬਾਗ਼ੀ ਉਹ ਪੰਜਾਬ ਵਿਚ ਲੈਬ
itthe baNade ne bAga਼I uha paMjAba vicha laiba
This is where rebels are born, Punjab itself is the laboratory
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਜੱਚਦੇ ਵੀ ਬਹੁਤ ਨੇ ਕੁੜਤਿਆਂ 'ਚ
jachchade vI bahuta ne ku.DatiAM 'cha
They look incredibly striking in their [Kurta: a traditional long tunic]
ਹਿੱਕ 'ਤੇ ਕੁੜਤੇ ਨੂੰ ਮਾਵੇ ਕਿਵੇਂ ਡੱਬੀਆਂ 'ਚ ਆਵੇ
hikka 'te ku.Date nUM mAve kiveM DabbIAM 'cha Ave
With starch on the chest of the [Kurta], it fits perfectly in structured folds
ਤੇਰੇ ਸ਼ੌਕੀਆਂ ਦੇ ਸ਼ਹਿਰ ਹਾਜ਼ਰੀ ਲਵਾਵੇ
tere sa਼aukIAM de sa਼hira hAja਼rI lavAve
He makes his presence felt even in your city of fashionistas
ਕੜੀ ਜਾਵੇ ਟੱਪ ਉੱਤੋਂ ਗੱਲ ਫੁਰ ਜਾਵੇ
ka.DI jAve Tappa uttoM galla phura jAve
The link of the chain keeps tightening until the word spreads like wildfire
ਕੱਪਾਂ 'ਚ ਨਹੀਂ ਚਾਹ ਸਾਡੇ ਡੋਲੂਆਂ 'ਚ ਆਵੇ
kappAM 'cha nahIM chAha sADe DolUAM 'cha Ave
We don't drink tea in tiny cups, it comes in our [Dolu: a large traditional metal milk/tea container]
ਕੱਪਾਂ 'ਚ ਨਹੀਂ ਚਾਹ ਸਾਡੇ ਡੋਲੂਆਂ 'ਚ ਆਵੇ
kappAM 'cha nahIM chAha sADe DolUAM 'cha Ave
We don't drink tea in tiny cups, it comes in our [Dolu]
ਯਾਰਾਂ ਦੇ ਨੇ ਯਾਰ ਹੱਥ ਕਰਦੇ ਗ੍ਰੈਬ
yArAM de ne yAra hattha karade graiba
They are [Yaar: close friends/brothers; carries significant cultural weight regarding loyalty] to their friends, always ready to grab a hand in support
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਇੱਥੇ ਬਣਦੇ ਨੇ ਬਾਗ਼ੀ ਉਹ ਪੰਜਾਬ ਵਿਚ ਲੈਬ
itthe baNade ne bAga਼I uha paMjAba vicha laiba
This is where rebels are born, Punjab itself is the laboratory
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਮਾਵਾਂ ਦਿਆਂ ਲਾਡਲੇ ਤਾਂ ਪੁੱਤਾਂ ਦੀ ਐ ਝੰਡੀ ਐ
mAvAM diAM lADale tAM puttAM dI ai jhaMDI ai
The beloved darlings of their mothers, these sons lead the way with their flags flying high
ਬਾਦਸ਼ਾਹਾਂ ਮੂਹਰੇ ਕਦੋਂ ਦੁੱਕੀ ਤਿੱਕੀ ਖੰਘੀ ਐ
bAdasa਼AhAM mUhare kadoM dukkI tikkI khaMghI ai
When have mere commoners ever dared to cough or stand before kings?
ਜੱਸੜਾਂ ਦਾ ਪੁੱਤ ਸਰਦਾਰੀ ਲੱਗੇ ਚੰਗੀ ਐ
jassa.DAM dA putta saradArI lagge chaMgI ai
The son of the [Jassars: self-reference to the artist/clan name] finds his true grace in [Sardari: the state of being a chief/leader, often associated with wearing a turban]
ਹੋ ਲਿਖਣੇ ਨੂੰ ਸੱਚ ਸੱਚੀ ਕਲਮ ਐ ਮੰਗੀ ਦੇਖ
ho likhaNe nUM sachcha sachchI kalama ai maMgI dekha
Look, he has prayed for a pen that only writes the absolute truth
ਅਣਖਾਂ ਦੇ ਜ਼ੋਰਾਂ 'ਤੇ ਝੂਲਦੇ ਫਲੈਗ
aNakhAM de ja਼orAM 'te jhUlade phalaiga
Their flags fly high on the strength of their [Ankh: a fierce sense of honor and self-respect]
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਇੱਥੇ ਬਣਦੇ ਨੇ ਬਾਗ਼ੀ ਉਹ ਪੰਜਾਬ ਵਿਚ ਲੈਬ
itthe baNade ne bAga਼I uha paMjAba vicha laiba
This is where rebels are born, Punjab itself is the laboratory
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਸੂਤਪੁਣਾ ਸੂਟ ਵੀ ਕਰਦਾ ਹੈ ਇਹਨਾਂ ਨੂੰ
sUtapuNA sUTa vI karadA hai ihanAM nUM
Their sophisticated gentlemanly nature also suits them well
ਹੋ ਖੜ੍ਹੀ ਮੁੱਛ ਦੱਸਦੀ ਐ ਕਿੱਲੇ ਜੱਟ ਦੇ
ho kha.DhI muchCha dassadI ai kille jaTTa de
The upturned mustache tells the story of the [Jatt's] vast ancestral lands
ਪਿੱਛੇ-ਪਿੱਛੇ ਘੁੰਮਦੇ ਨੇ ਕਾਫ਼ਲੇ ਜੱਟ ਦੇ
pichChe-pichChe ghuMmade ne kApha਼le jaTTa de
Caravans of followers trail behind the [Jatt]
ਪਿੱਛੇ ਨਾ ਲੜਾਕੂ ਜਿਹੇ ਕਬੀਲੇ ਹੱਟਦੇ
pichChe nA la.DAkU jihe kabIle haTTade
The fierce, warrior-like clans never back down
ਫਰੰਟ 'ਤੇ ਨੇ ਰਹਿੰਦੇ ਨਹੀਂਓ ਕਰਦੇ ਸਟੈੱਪ
pharaMTa 'te ne rahiMde nahIMo karade saTaippa
They stay at the front and never take a step back
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]
ਇੱਥੇ ਬਣਦੇ ਨੇ ਬਾਗ਼ੀ ਉਹ ਪੰਜਾਬ ਵਿਚ ਲੈਬ
itthe baNade ne bAga਼I uha paMjAba vicha laiba
This is where rebels are born, Punjab itself is the laboratory
ਜੱਟਾਂ ਦੇ ਪੁੱਤਾਂ ਨੂੰ ਸੂਟ ਕਰਦਾ ਸਵੈਗ
jaTTAM de puttAM nUM sUTa karadA savaiga
This bold swagger truly suits the sons of [Jatt]

Share

More by Tarsem Jassar

View all songs →