Tere Bajhon (From "Rabb Da Radio")
ਤੇਰੇ ਬਾਝੋਂ ਮੇਰਾ ਸੋਹਣਿਆ ਵੇ
tere bAjhoM merA sohaNiA ve
Without you, my handsome beloved
ਦਿਲ ਨਹੀਓਂ ਲੱਗਦਾ ਵੇ ਦਿਲ ਨਹੀਓਂ ਲੱਗਦਾ
dila nahIoM laggadA ve dila nahIoM laggadA
My heart finds no rest, no, my heart finds no rest

ਬਾਝੋਂ ਮੇਰਾ ਸੋਹਣਿਆ ਵੇ
bAjhoM merA sohaNiA ve

ਅੱਖਾਂ 'ਚ ਕੁਆਰੀ ਦੇ ਨੇ ਕੱਚੇ ਕੱਚੇ ਸੁਪਨੇ
akkhAM 'cha kuArI de ne kachche kachche supane
In this maiden's eyes [Kudi: girl/maiden] dwell fragile, budding dreams
ਹੁਣ ਜਜ਼ਬਾਤ ਇਹ ਲੁਕਾਇਆਂ ਨਹੀਓਂ ਲੁਕਣੇ
huNa jaja਼bAta iha lukAiAM nahIoM lukaNe
Now these emotions won't stay hidden, no matter how I hide them

ਰੋਮ ਰੋਮ ਤੈਨੂੰ ਚੇਤੇ ਕਰਦਾ
roma roma tainUM chete karadA
Every fiber of my being remembers you
ਹੜ੍ਹ ਯਾਦਾਂ ਵਾਲਾ ਵੱਗਦਾ ਵੇ ਯਾਦਾਂ ਵਾਲਾ ਵੱਗਦਾ
ha.Dha yAdAM vAlA vaggadA ve yAdAM vAlA vaggadA
A flood of memories sweeps me away, yes, these memories sweep me away
ਤੇਰੇ ਬਾਝੋਂ ਮੇਰਾ ਸੋਹਣਿਆ ਵੇ
tere bAjhoM merA sohaNiA ve
Without you, my handsome beloved
ਦਿਲ ਨਹੀਓਂ ਲੱਗਦਾ ਵੇ ਦਿਲ ਨਹੀਓਂ ਲੱਗਦਾ
dila nahIoM laggadA ve dila nahIoM laggadA
My heart finds no rest, no, my heart finds no rest
ਤੇਰੇ ਬਾਝੋਂ ਮੇਰਾ ਸੋਹਣਿਆ ਵੇ
tere bAjhoM merA sohaNiA ve
Without you, my handsome beloved
ਦਿਲ ਨਹੀਓਂ ਲੱਗਦਾ ਵੇ ਦਿਲ ਨਹੀਓਂ ਲੱਗਦਾ
dila nahIoM laggadA ve dila nahIoM laggadA
My heart finds no rest, no, my heart finds no rest
ਬਾਝੋਂ ਮੇਰਾ ਸੋਹਣਿਆ ਵੇ
bAjhoM merA sohaNiA ve
Without you, my handsome beloved
ਦਿਲ ਨਹੀਓਂ ਲੱਗਦਾ ਵੇ ਦਿਲ ਨਹੀਓਂ ਲੱਗਦਾ
dila nahIoM laggadA ve dila nahIoM laggadA
My heart finds no rest, no, my heart finds no rest
ਤੇਰੇ ਲਫ਼ਜ਼ਾਂ 'ਚ ਜੱਸੜਾ ਵੇ ਦਿਲ ਦੀ ਕਹਾਣੀ ਵੇ
tere lapha਼ja਼AM 'cha jassa.DA ve dila dI kahANI ve
In your words, Jassar [Self-reference to the artist Tarsem Jassar], lies the story of the heart
ਗੀਤ ਸੁਣ ਕਰਦੀ ਗੁਜ਼ਾਰਾ ਮਰਜਾਣੀ ਵੇ
gIta suNa karadI guja਼ArA marajANI ve
This poor soul survives just by listening to your songs

ਤੇਰਾ ਅਮਲੋਹ ਵੀ ਤਾਂ ਸੁੰਨਾ ਸੁੰਨਾ ਹੋਊ
terA amaloha vI tAM suMnA suMnA hoU
Even your Amloh [A town in Punjab, the artist's hometown] must feel so deserted
ਨਾ ਮੇਰੇ ਬਿਨਾਂ ਸੱਜਦਾ ਵੇ ਮੇਰੇ ਬਿਨਾਂ ਸੱਜਦਾ
nA mere binAM sajjadA ve mere binAM sajjadA
It doesn't look beautiful without me, no, it doesn't shine without me
ਤੇਰੇ ਬਾਝੋਂ ਮੇਰਾ ਸੋਹਣਿਆ ਵੇ
tere bAjhoM merA sohaNiA ve
Without you, my handsome beloved
ਦਿਲ ਨਹੀਓਂ ਲੱਗਦਾ ਵੇ ਦਿਲ ਨਹੀਓਂ ਲੱਗਦਾ
dila nahIoM laggadA ve dila nahIoM laggadA
My heart finds no rest, no, my heart finds no rest
ਤੇਰੇ ਬਾਝੋਂ ਮੇਰਾ ਸੋਹਣਿਆ ਵੇ
tere bAjhoM merA sohaNiA ve
Without you, my handsome beloved
ਦਿਲ ਨਹੀਓਂ ਲੱਗਦਾ ਵੇ ਦਿਲ ਨਹੀਓਂ ਲੱਗਦਾ
dila nahIoM laggadA ve dila nahIoM laggadA
My heart finds no rest, no, my heart finds no rest
ਬਾਝੋਂ ਮੇਰਾ ਸੋਹਣਿਆ ਵੇ
bAjhoM merA sohaNiA ve
Without you, my handsome beloved
ਦਿਲ ਨਹੀਓਂ ਲੱਗਦਾ ਵੇ ਦਿਲ ਨਹੀਓਂ ਲੱਗਦਾ
dila nahIoM laggadA ve dila nahIoM laggadA
My heart finds no rest, no, my heart finds no rest
ਹੋਰ ਨਾ ਟਪਾਈਂ ਟਾਈਮ ਮੈਥੋਂ ਦੂਰ ਰਹਿਣ ਦਾ
hora nA TapAIM TAIma maithoM dUra rahiNa dA
Don't let any more time pass with you away from me
ਮੇਰੇ ਵਿਚ ਜੇਰਾ ਨਹੀਓਂ ਹੋਰ ਦੂਰੀ ਸਹਿਣ ਦਾ
mere vicha jerA nahIoM hora dUrI sahiNa dA
I don't have the courage left to endure this distance anymore

ਹੁਣ ਤੇਰਾ ਵੀ ਤਾਂ ਦਿਲ ਘੱਟਦਾ
huNa terA vI tAM dila ghaTTadA
Now even your heart must be racing
ਤੂੰ ਕਾਹਤੋਂ ਰੱਖੇਂ ਪਰਦਾ ਤੂੰ ਕਾਹਤੋਂ ਰੱਖੇਂ ਪਰਦਾ
tUM kAhatoM rakkheM paradA tUM kAhatoM rakkheM paradA
Why do you keep your feelings veiled? Why do you hide them?