Tere Mere - From "Galwakdi"

by Tarsem Jassarft R Guru

ਤੇਰੀਆਂ ਦਿੱਤੀਆਂ ਹੋਈਆਂ ਕਿਤਾਬਾਂ ਵਾਰਡਰੋਬ ਵਿਚ ਰੱਖੀਆਂ ਨੇ
terIAM dittIAM hoIAM kitAbAM vAraDaroba vicha rakkhIAM ne
The books you once gave me are still kept in my wardrobe
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals: poetic verses expressing the pain of loss and lovers' separation]
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals]
ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ
tUM vI chorI chorI dekheM saTorI dassadIAM terIAM sakhIAM ne
Your girlfriends tell me that you too secretly watch my social media stories
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals]
ਮੇਰੇ ਕੋਲ ਸੀ ਯਮਾਹਾ ਉਹ ਵੀ ਮੰਗ ਮੰਗ ਤੇਰਾ ਨੱਕ ਥੋੜ੍ਹਾ ਉੱਤੇ ਸੀ
mere kola sI yamAhA uha vI maMga maMga terA nakka tho.DhA utte sI
I only had a Yamaha bike, and even that was borrowed; you used to turn your nose up at it
ਹੋ ਗੱਡੀਆਂ ਵਾਲੇ ਤੈਨੂੰ ਲੈ ਗਏ ਉਦੋਂ ਔਖੇ ਸਰਦੇ ਪੁੱਤ ਸੀ
ho gaDDIAM vAle tainUM lai gae udoM aukhe sarade putta sI
Those with fancy cars took you away, back when this [Putt: son/youth] was struggling to get by

ਤੂੰ ਕਾਲੇ ਰੰਗ ਦੀ ਫ਼ੈਨ ਬੜੀ ਸੀ
tUM kAle raMga dI pha਼aina ba.DI sI
You used to be such a huge fan of the color black
ਕਾਲੇ ਰੰਗ ਦੀ ਫ਼ੈਨ ਬੜੀ ਸੀ
kAle raMga dI pha਼aina ba.DI sI
You were such a huge fan of the color black
ਮੈਂ ਕਾਲੀਆਂ ਗੱਡੀਆਂ ਰੱਖੀਆਂ ਨੇ
maiM kAlIAM gaDDIAM rakkhIAM ne
Now I have kept a fleet of black cars for myself
ਅੱਜ ਵੀ ਤੈਨੂੰ
ajja vI tainUM
Even today, for you...
ਹੋ ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ho ajja vI tainUM chete karake ikka do ga਼ja਼lAM pakkIAM ne
Oh, even today, remembering you, I have composed a couple of [Ghazals]
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals]
ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ
tUM vI chorI chorI dekheM saTorI dassadIAM terIAM sakhIAM ne
Your girlfriends tell me that you too secretly watch my stories

ਸਾਹਿਤ ਪੰਜਾਬੀ ਨਾਲ ਮੇਰੀ ਯਾਰੀ ਤੇਰੇ ਕੋਲ ਇੰਗਲਿਸ਼ ਆਨਰ ਸੀ
sAhita paMjAbI nAla merI yArI tere kola iMgalisa਼ Anara sI
My friendship was with Punjabi literature, while you were an English Honors student
ਮੈਂ ਸਾਦਾ ਜੱਟ ਨਾ ਸੀ ਚੱਕਵਾਂ ਤੇਰਾ ਵੈਸਟਰਨ ਜ਼ੋਨਰ ਸੀ
maiM sAdA jaTTa nA sI chakkavAM terA vaisaTarana ja਼onara sI
I was a simple [Jatt: a member of the land-owning agricultural community known for pride and lifestyle], not flashy at all; your zone was entirely Western
ਹੋ ਮੈਂ ਸਾਦਾ ਜੱਟ ਨਾ ਸੀ ਚੱਕਵਾਂ ਤੇਰਾ ਵੈਸਟਰਨ ਜ਼ੋਨਰ ਸੀ
ho maiM sAdA jaTTa nA sI chakkavAM terA vaisaTarana ja਼onara sI
I was a simple [Jatt] and not at all flashy; your zone was entirely Western
ਭਾਵੇਂ ਮੈਥੋਂ ਡਿਗਰੀ ਹੋਈ ਨਹੀਂ
bhAveM maithoM DigarI hoI nahIM
Even though I never managed to complete my degree
ਮੈਥੋਂ ਡਿਗਰੀ ਹੋਈ ਨਹੀਂ
maithoM DigarI hoI nahIM
I never finished my degree
ਤੇਰੀਆਂ ਡੇਟਸ਼ੀਟਾਂ ਵੀ ਰੱਟੀਆਂ ਨੇ
terIAM DeTasa਼ITAM vI raTTIAM ne
But I still have your exam datesheets memorized by heart
ਅੱਜ ਵੀ ਤੈਨੂੰ
ajja vI tainUM
Even today, for you...
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals]
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals]
ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ
tUM vI chorI chorI dekheM saTorI dassadIAM terIAM sakhIAM ne
Your girlfriends tell me that you too secretly watch my stories
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals]
ਮੈਂ ਸੀਟ ਤੇ ਬੈਠਾ ਲਿਖਦਾ ਗਾਉਂਦਾ ਜੱਸੜ ਰਿਆਜ਼ ਜਜ਼ਬਾਤਾਂ ਨੂੰ
maiM sITa te baiThA likhadA gAuMdA jassa.Da riAja਼ jaja਼bAtAM nUM
Sitting in my seat, [Jassar: Self-reference to the artist Tarsem Jassar] writes and sings, rehearsing his raw emotions
ਖੇਤ ਵਾਹੁੰਦੇ ਦੀ ਸੁਣ ਲਈ ਰੱਬ ਨੇ ਕਰਾਂ ਸਜਦਾ ਉਹਦੀਆਂ ਦਾਤਾਂ ਨੂੰ
kheta vAhuMde dI suNa laI rabba ne karAM sajadA uhadIAM dAtAM nUM
God heard my prayers while I was plowing the fields; I bow in [Sajda: a prostration of deep devotion] to His blessings
ਖੇਤ ਵਾਹੁੰਦੇ ਦੀ ਸੁਣ ਲਈ ਰੱਬ ਨੇ ਕਰਾਂ ਸਜਦਾ ਉਹਦੀਆਂ ਦਾਤਾਂ ਨੂੰ
kheta vAhuMde dI suNa laI rabba ne karAM sajadA uhadIAM dAtAM nUM
God heard my prayers while I was plowing the fields; I bow in [Sajda] to His blessings
ਉਹ ਹੀ ਲਾਉਂਦਾ ਫ਼ੀਤੀ ਸ਼ੋਹਰਤ ਦੀ
uha hI lAuMdA pha਼ItI sa਼oharata dI
He is the one who bestows the badge of fame
ਲਾਉਂਦਾ ਫ਼ੀਤੀ ਸ਼ੋਹਰਤ ਦੀ
lAuMdA pha਼ItI sa਼oharata dI
He bestows the badge of fame
ਤੇ ਅਸੀਂ ਉਹਤੇ ਟੇਕਾਂ ਰੱਖੀਆਂ ਨੇ
te asIM uhate TekAM rakkhIAM ne
And I have placed all my faith and reliance solely upon Him
ਅੱਜ ਵੀ ਤੈਨੂੰ
ajja vI tainUM
Even today, for you...
ਹੋ ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ho ajja vI tainUM chete karake ikka do ga਼ja਼lAM pakkIAM ne
Oh, even today, remembering you, I have composed a couple of [Ghazals]
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals]
ਤੂੰ ਵੀ ਚੋਰੀ ਚੋਰੀ ਦੇਖੇਂ ਸਟੋਰੀ ਦੱਸਦੀਆਂ ਤੇਰੀਆਂ ਸਖੀਆਂ ਨੇ
tUM vI chorI chorI dekheM saTorI dassadIAM terIAM sakhIAM ne
Your girlfriends tell me that you too secretly watch my stories
ਅੱਜ ਵੀ ਤੈਨੂੰ ਚੇਤੇ ਕਰਕੇ ਇੱਕ ਦੋ ਗ਼ਜ਼ਲਾਂ ਪੱਕੀਆਂ ਨੇ
ajja vI tainUM chete karake ikka do ga਼ja਼lAM pakkIAM ne
Even today, remembering you, I have composed a couple of [Ghazals]

Share

More by Tarsem Jassar

View all songs →