Uda Aida - From "Uda Aida"

by Tarsem Jassar

ਦੱਸ ਮਾਏ ਕੀ ਨੇ ਕਿੱਕਰ ਹੁੰਦੇ ਅੱਕਾਂ ਦੇ ਪੱਤੇ ਕੀ ਹੁੰਦੇ
dassa mAe kI ne kikkara huMde akkAM de patte kI huMde
Tell me, mother, what are [Kikar: the thorny acacia trees] and what are the leaves of [Akk: a bitter wild medicinal shrub]?
ਮਿੱਸੀਆਂ ਰੋਟੀਆਂ ਨਾਲ ਗੰਢੇ ਦੇ ਆਪਣੇ ਪੱਤੇ ਕੀ ਹੁੰਦੇ
missIAM roTIAM nAla gaMDhe de ApaNe patte kI huMde
What are those hand-pressed [Missi: flatbread made of gram flour] and what are those green onion stalks?
ਦੱਸ ਬਣਾ ਕੇ ਮੈਨੂੰ ਆਕਾਰ ਕੀ ਬੀਜ ਉਬਾਲੇ ਦਾ
dassa baNA ke mainUM AkAra kI bIja ubAle dA
Show me by drawing its shape, what does a boiled seed look like?
ਇੱਕ ਕਾਇਦਾ ਲੈ ਦੇ ਬੇਬੇ ਮੈਨੂੰ ਊੜੇ ਐੜੇ ਦਾ
ikka kAidA lai de bebe mainUM U.De ai.De dA
Get me a [Qaida: a primary alphabet primer], Mother, of my [Uda Aida: the first two letters of the Gurmukhi script].
ਇੱਕ ਕਾਇਦਾ ਲੈ ਦੇ ਬੇਬੇ ਮੈਨੂੰ ਊੜੇ ਐੜੇ ਦਾ
ikka kAidA lai de bebe mainUM U.De ai.De dA
Get me a [Qaida: a primary alphabet primer], Mother, of my [Uda Aida: the first two letters of the Gurmukhi script].
ਸੂਏ ਦੀ ਡੁਬਕੀ ਪਾਣੀ ਦੀਆਂ ਛੱਲਾਂ ਕੀ ਹੁੰਦੀਆਂ ਲਾਹਣੇ ਕਿਉਂ ਪੈਂਦੀਆਂ ਅੱਲਾਂ
sUe dI DubakI pANI dIAM ChallAM kI huMdIAM lAhaNe kiuM paiMdIAM allAM
The plunge into the canal and the splashing waves, what are they? And why must one endure [Allan: nicknames or taunts]?
ਜਿਹੜੇ ਘੁਲ਼ਦੇ ਕੁਸ਼ਤੀ ਖ਼ੁਰਾਕ ਕੀ ਮੱਲ੍ਹਾਂ ਕੀ ਹੁੰਦੀ ਸਤੀਰੀ ਕੀ ਹੁੰਦੀਆਂ ਬੱਲਾਂ
jiha.De ghula਼de kusa਼tI kha਼urAka kI mallhAM kI huMdI satIrI kI huMdIAM ballAM
Those who grapple in [Kushti: traditional wrestling], what is their diet? What are [Mall: legendary wrestlers]? What is a [Sateeri: heavy wooden ceiling beam] and what are [Ballan: support rafters]?
ਛੱਡ ਕੇ ਭਾਸ਼ਾ ਹੋਰ ਕੋਈ ਗੁਰਮੁਖੀ ਪਹਾੜੇ ਦਾ
ChaDDa ke bhAsa਼A hora koI guramukhI pahA.De dA
Leaving aside all other tongues, give me the [Gurmukhi: the script of the Guru/Punjabi language] multiplication tables.
ਇੱਕ ਕਾਇਦਾ ਲੈ ਦੇ ਬੇਬੇ ਮੈਨੂੰ ਊੜੇ ਐੜੇ ਦਾ
ikka kAidA lai de bebe mainUM U.De ai.De dA
Get me a [Qaida: a primary alphabet primer], Mother, of my [Uda Aida: the first two letters of the Gurmukhi script].
ਇੱਕ ਕਾਇਦਾ ਲੈ ਦੇ ਬੇਬੇ ਮੈਨੂੰ ਊੜੇ ਐੜੇ ਦਾ
ikka kAidA lai de bebe mainUM U.De ai.De dA
Get me a [Qaida: a primary alphabet primer], Mother, of my [Uda Aida: the first two letters of the Gurmukhi script].
ਙੰਙਾ ਸਾਡੇ ਹੁੰਦਾ ਖ਼ਾਲੀ ਮੇਰੀ ਮਾਂ ਬੋਲੀ ਦੇ ਕਿੰਨੇ ਮਾਲੀ
~NaM~NA sADe huMdA kha਼AlI merI mAM bolI de kiMne mAlI
[Nganga: a nasal consonant in Gurmukhi] remains 'empty' for us, but tell me, how many gardeners tend to my mother tongue?
ਕਈ ਪੁਰਾਤਨ ਕਈ ਸਮਕਾਲੀ ਬਾਬਾ ਨਾਨਕ ਸਾਡਾ ਵਾਲੀ
kaI purAtana kaI samakAlI bAbA nAnaka sADA vAlI
Some ancient and some contemporary, but Baba Nanak is our ultimate [Waali: guardian/master].
ਮੈਨੂੰ ਬੋਲਣ ਦੇ ਵਿਚ ਸ਼ਰਮ ਨਾ ਕਰੀਏ ਗੱਲ ਸਾਡੇ ਬਾਰੇ ਆ
mainUM bolaNa de vicha sa਼rama nA karIe galla sADe bAre A
Let me speak it without any shame, for this concerns our very existence.
ਇੱਕ ਕਾਇਦਾ ਲੈ ਦੇ ਬੇਬੇ ਮੈਨੂੰ ਊੜੇ ਐੜੇ ਦਾ
ikka kAidA lai de bebe mainUM U.De ai.De dA
Get me a [Qaida: a primary alphabet primer], Mother, of my [Uda Aida: the first two letters of the Gurmukhi script].
ਇੱਕ ਕਾਇਦਾ ਲੈ ਦੇ ਬੇਬੇ ਮੈਨੂੰ ਊੜੇ ਐੜੇ ਦਾ
ikka kAidA lai de bebe mainUM U.De ai.De dA
Get me a [Qaida: a primary alphabet primer], Mother, of my [Uda Aida: the first two letters of the Gurmukhi script].
ਦਾਦੀ ਦੀਆਂ ਬਾਤਾਂ ਕੋਠੇ ਸੌਣਾ ਗੁੜ ਖਾਣਾ ਕੁਲਾੜੀ ਲਾਉਣਾ
dAdI dIAM bAtAM koThe sauNA gu.Da khANA kulA.DI lAuNA
Grandmother's folk tales, sleeping on the rooftop, eating jaggery, and visiting the [Kulhari: traditional bullock-run sugarcane crusher].
ਬਾਪੂ ਹੋਰਾਂ ਦਾ ਸਾਨੂੰ ਕਹਿਣਾ ਚਾਹੁੰਣਾ ਅੱਜ ਉਨ੍ਹਾਂ ਸਿਰ ਜੱਸੜ ਦਾ ਹੋਣਾ
bApU horAM dA sAnUM kahiNA chAhuMNA ajja unhAM sira jassa.Da dA hoNA
How our fathers used to love us and speak of their hopes; today Jassar stands upon their legacy [Self-reference to Tarsem Jassar].
ਸਿਆਣਿਆਂ ਦੀਆਂ ਗਾਲ਼ਾਂ ਘਿਓ ਦੀਆਂ ਨਾਲ਼ਾਂ ਸਹਾਰੇ ਸਾਰੇ ਦਾ
siANiAM dIAM gAla਼AM ghio dIAM nAla਼AM sahAre sAre dA
The scolding of our elders is like streams of [Ghee: clarified butter, implying it's nourishing], the ultimate support for us all.
ਇੱਕ ਕਾਇਦਾ ਲੈ ਦੇ ਬੇਬੇ ਮੈਨੂੰ ਊੜੇ ਐੜੇ ਦਾ
ikka kAidA lai de bebe mainUM U.De ai.De dA
Get me a [Qaida: a primary alphabet primer], Mother, of my [Uda Aida: the first two letters of the Gurmukhi script].
ਇੱਕ ਕਾਇਦਾ ਲੈ ਦੇ ਬੇਬੇ ਮੈਨੂੰ ਊੜੇ ਐੜੇ ਦਾ
ikka kAidA lai de bebe mainUM U.De ai.De dA
Get me a [Qaida: a primary alphabet primer], Mother, of my [Uda Aida: the first two letters of the Gurmukhi script].

Share

More by Tarsem Jassar

View all songs →