Yaar Purane
by Tarsem Jassarft R Guru
ਏਜੰਟਾਂ ਰਾਹੀਂ ਆ ਗਏ ਸੀ ਬਾਹਰ ਨੂੰ
ejaMTAM rAhIM A gae sI bAhara nUM
We arrived abroad through the help of travel agents
ਉੱਥੇ ਕੋਈ ਦਿਸਿਆ ਨੀ ਰਾਹ
utthe koI disiA nI rAha
No other path was visible to us there
ਹੋਰ ਕਿਹੜਾ ਦੱਸ ਮੈਨੂੰ ਸੱਜਣਾ
hora kiha.DA dassa mainUM sajjaNA
Tell me, what else could it be, my [Sajjan: soulmate/dear friend]
ਪੰਜਾਬ ਛੱਡਣੇ ਦਾ ਚੜ੍ਹਿਆ ਸੀ ਚਾਅ
paMjAba ChaDDaNe dA cha.DhiA sI chAa
It wasn't like I was eager to abandon my Punjab

ਉਹ ਹੱਥ ਰੱਬ ਦਾ ਉਹ ਲੱਗਦਾ ਆਕਾਸ਼ ਹੈ
uha hattha rabba dA uha laggadA AkAsa਼ hai
It feels as if God’s hand is the sky above
ਤੇ ਦੇਵਤਿਆਂ ਵਰਗੇ ਨੇ ਤਾਰੇ
te devatiAM varage ne tAre
And the stars here shine like divine deities
ਜੇ ਸਾਂਭਦਾ ਵਿਲਾਇਤ ਨਾ ਪੰਜਾਬ ਨੂੰ
je sAMbhadA vilAita nA paMjAba nUM
If [Vilayat: a term for foreign lands, specifically Western countries] hadn't nurtured Punjab
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these vibrant mansions have come from?

ਉੱਥੇ ਹਰ ਪਿੰਡ ਵਿਚ ਦੋ-ਦੋ ਸਾਧ ਨੇ
utthe hara piMDa vicha do-do sAdha ne
Back home, every village is home to two self-proclaimed saints
ਇਨ੍ਹਾਂ ਪਾਖੰਡੀਆਂ ਚੋਂ ਰੱਬ ਨਹੀਂਓਂ ਲੱਭਦੇ
inhAM pAkhaMDIAM choM rabba nahIMoM labbhade
But God cannot be found among these pretenders
ਇੱਥੇ ਲੋੜੋਂ ਵੱਧ ਨਾਸਤਿਕ ਨੇ
itthe lo.DoM vaddha nAsatika ne
Here, people are more atheistic than necessary
ਤਾਂ ਵੀ ਹਿਊਮੈਨਿਟੀ ਦੇ ਬੜੇ ਨੇੜੇ ਲੱਗਦੇ
tAM vI hiUmainiTI de ba.De ne.De laggade
Yet they seem so much closer to humanity
ਇੱਥੇ ਲੋੜੋਂ ਵੱਧ ਨਾਸਤਿਕ ਨੇ
itthe lo.DoM vaddha nAsatika ne
Here, people are more atheistic than necessary
ਇਨਸਾਨੀਅਤ ਦੇ ਨੇ ਨੇੜੇ ਲੱਗਦੇ
inasAnIata de ne ne.De laggade
They seem so much closer to the essence of mankind
ਬਣੇ ਹਰ ਕੋਈ ਠੇਕੇਦਾਰ ਕੌਮ ਦਾ
baNe hara koI ThekedAra kauma dA
Everyone there has become a self-appointed guardian of the community
ਦੱਸ ਕੀ ਲਿਖਾਂ ਕਿਹਦੇ-ਕਿਹਦੇ ਬਾਰੇ
dassa kI likhAM kihade-kihade bAre
Tell me, what should I write and about whom?
ਜੇ ਸਾਂਭਦਾ ਵਿਲਾਇਤ ਨਾ ਪੰਜਾਬ ਨੂੰ
je sAMbhadA vilAita nA paMjAba nUM
If [Vilayat: a term for foreign lands, specifically Western countries] hadn't nurtured Punjab
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these vibrant mansions have come from?
ਜੇ ਸਾਂਭਦਾ ਵਿਲਾਇਤ ਨਾ ਪੰਜਾਬ ਨੂੰ
je sAMbhadA vilAita nA paMjAba nUM
If [Vilayat: a term for foreign lands, specifically Western countries] hadn't nurtured Punjab
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these vibrant mansions have come from?
ਜਦੋਂ ਚੱਕ-ਚੱਕ ਟੰਗਦੇ ਸੀ ਪਿੰਡਾਂ ਚੋਂ
jadoM chakka-chakka TaMgade sI piMDAM choM
When they used to pick up and hang people from the villages
ਸਾਰੇ ਹੀ ਬੇਦੋਸ਼ੇ ਪੁੱਤ ਮਾਵਾਂ ਦੇ
sAre hI bedosa਼e putta mAvAM de
All of them were the innocent sons of grieving mothers
ਉਦੋਂ ਇਨ੍ਹਾਂ ਨੇ ਹੀ ਬੁੱਕਲਾਂ 'ਚ ਸਾਂਭੇ ਸੀ
udoM inhAM ne hI bukkalAM 'cha sAMbhe sI
Back then, these foreign lands sheltered them in their embrace
ਝੁੰਡ ਫਿਰਦੇ ਸੀ ਚੱਕਣੇ ਨੂੰ ਕਾਵਾਂ ਦੇ
jhuMDa phirade sI chakkaNe nUM kAvAM de
While flocks of crows were circling to scavenge their remains

ਕਾਹਦੀ ਆਜ਼ਾਦੀ ਅੱਜ ਵੀ ਗ਼ੁਲਾਮ ਹਾਂ
kAhadI Aja਼AdI ajja vI ga਼ulAma hAM
What kind of freedom is this? We are still enslaved today
ਲੱਖ ਲਾਹਣਤਾਂ ਤੇਰੇ 'ਤੇ ਸਰਕਾਰੇ
lakkha lAhaNatAM tere 'te sarakAre
A million curses upon you, O government
ਜੇ ਸਾਂਭਦਾ ਵਿਲਾਇਤ ਨਾ ਪੰਜਾਬ ਨੂੰ
je sAMbhadA vilAita nA paMjAba nUM
If [Vilayat: a term for foreign lands, specifically Western countries] hadn't nurtured Punjab
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these vibrant mansions have come from?
ਜੇ ਸਾਂਭਦਾ ਵਿਲਾਇਤ ਨਾ ਪੰਜਾਬ ਨੂੰ
je sAMbhadA vilAita nA paMjAba nUM
If [Vilayat: a term for foreign lands, specifically Western countries] hadn't nurtured Punjab
ਕਿੱਥੇ ਬਣਨੇ ਸੀ ਰੰਗਲੇ ਚੁਬਾਰੇ
kitthe baNane sI raMgale chubAre
Where would these vibrant mansions have come from?
ਮਾਰ ਲਿਆ ਸਾਨੂੰ ਮਾੜੀਆਂ ਨੀਤੀਆਂ ਨੇ
mAra liA sAnUM mA.DIAM nItIAM ne
We have been killed by these wretched policies
ਉਂਝ ਦੇਸ਼ ਮੇਰੇ ਵਰਗਾ ਕੋਈ ਦੇਸ਼ ਨਾ
uMjha desa਼ mere varagA koI desa਼ nA
Otherwise, there is no country quite like my own
ਜੇ ਉੱਥੇ ਮਿਲੇ ਮਿਹਨਤ ਦਾ ਪੂਰਾ ਮੁੱਲ
je utthe mile mihanata dA pUrA mulla
If we received the true value of our hard labor there
ਤਾਂ ਕਦੇ ਆਉਂਦੇ ਅਸੀਂ ਪਰਦੇਸ ਨਾ
tAM kade AuMde asIM paradesa nA
Then we would have never come to these [Pardes: foreign lands/alien shores]

ਜੱਸੜਾ ਵੇ ਟੇਕ ਮੱਥਾ ਮਿੱਟੀ ਨੂੰ
jassa.DA ve Teka matthA miTTI nUM
O [Jassar: self-reference to the artist, Tarsem Jassar], bow your head to that soil
ਜਿੱਥੇ ਪੈਰ ਪਾਏ ਗੁਰੂ ਪੀਰਾਂ ਸਾਰੇ
jitthe paira pAe gurU pIrAM sAre
Where all the [Gurus and Peers: spiritual masters and Sufi saints] have set foot