Yaar Razi
ਜ਼ੰਜੀਰ ਟੁੱਟੀ ਅੱਜ ਵਕਤ ਵਾਲੀ
ja਼MjIra TuTTI ajja vakata vAlI
The shackles of time have finally shattered today
ਬੇਪਰਵਾਹੀ ਗਲਵੱਕੜੀ ਪਾਈ ਹੈ
beparavAhI galavakka.DI pAI hai
A carefree liberation has pulled me into its embrace
ਅੱਜ ਗੀਤ ਜਿਹਾ ਬਣਕੇ ਗਾ ਹੋ ਗਈ
ajja gIta jihA baNake gA ho gaI
Today she has been sung like a melodic song
ਜੋ ਇੱਕ ਨਜ਼ਮ ਦੇ ਵਾਂਗੂੰ ਆਈ ਹੈ
jo ikka naja਼ma de vAMgUM AI hai
She who arrived like a beautiful [Nazm: a structured, lyrical form of Urdu/Punjabi poetry]
ਜੋ ਇੱਕ ਨਜ਼ਮ ਦੇ ਵਾਂਗੂੰ ਆਈ ਹੈ
jo ikka naja਼ma de vAMgUM AI hai
She who arrived like a beautiful [Nazm: a structured, lyrical form of Urdu/Punjabi poetry]
ਯਾਰ ਰਾਜ਼ੀ ਹੈ ਰੱਬ ਰਾਜ਼ੀ ਹੈ
yAra rAja਼I hai rabba rAja਼I hai
My [Yaar: beloved/soulmate] is pleased, so God is pleased
ਯਾਰ ਰਾਜ਼ੀ ਹੈ ਰੱਬ ਰਾਜ਼ੀ ਹੈ
yAra rAja਼I hai rabba rAja਼I hai
My [Yaar: beloved/soulmate] is pleased, so God is pleased
ਮੈਂ ਕਾਫ਼ਿਰ ਹਾਂ ਉਹ ਹਾਜੀ ਹੈ
maiM kApha਼ira hAM uha hAjI hai
I am but an infidel, while she is a [Haji: one who has completed the sacred pilgrimage to Mecca]
ਯਾਰ ਰਾਜ਼ੀ ਹੈ ਰੱਬ ਰਾਜ਼ੀ ਹੈ
yAra rAja਼I hai rabba rAja਼I hai
My [Yaar: beloved/soulmate] is pleased, so God is pleased
ਯਾਰ ਰਾਜ਼ੀ ਹੈ ਰੱਬ ਰਾਜ਼ੀ ਹੈ
yAra rAja਼I hai rabba rAja਼I hai
My [Yaar: beloved/soulmate] is pleased, so God is pleased
ਘੜੇ ਨੇ ਕੱਚੇ ਕੌਲ ਨੇ ਪੱਕੇ ਕਈਆਂ ਨੇ ਇਸ਼ਕ 'ਚ ਡੰਗਰ ਹੱਕੇ
gha.De ne kachche kaula ne pakke kaIAM ne isa਼ka 'cha DaMgara hakke
The clay pots were unbaked but the promises were firm, many herded cattle for the sake of love
ਕਈ ਇਸ਼ਕ 'ਚ ਕਮਲੇ ਹੋ ਕੇ ਨੱਚੇ
kaI isa਼ka 'cha kamale ho ke nachche
Many became lost in the madness of love and started dancing
ਉਹ ਖ਼ਿਆਲ ਦੇ ਵਰਗੀ ਹੈ ਉਹ ਪੌਣ ਦੇ ਵਰਗੀ ਹੈ
uha kha਼iAla de varagI hai uha pauNa de varagI hai
She is like a fleeting thought, she is like the wandering breeze
ਅਸੀਂ ਬੰਜਰ ਧਰਤੀ ਜਿਹੇ ਉਹ ਸੌਣ ਦੇ ਵਰਗੀ ਹੈ
asIM baMjara dharatI jihe uha sauNa de varagI hai
I am like a barren wasteland, while she is like the [Saun: the auspicious month of rains in the monsoon]
ਜੋ ਕਮਲੇ ਆ ਹਾਰ ਗਏ ਉਹ ਜਿੱਤ ਗਏ ਬਾਜ਼ੀ ਹੈ
jo kamale A hAra gae uha jitta gae bAja਼I hai
Those "fools" who lost themselves have actually won the game
ਯਾਰ ਰਾਜ਼ੀ ਹੈ ਰੱਬ ਰਾਜ਼ੀ ਹੈ
yAra rAja਼I hai rabba rAja਼I hai
My [Yaar: beloved/soulmate] is pleased, so God is pleased
ਯਾਰ ਰਾਜ਼ੀ ਹੈ ਰੱਬ ਰਾਜ਼ੀ ਹੈ
yAra rAja਼I hai rabba rAja਼I hai
My [Yaar: beloved/soulmate] is pleased, so God is pleased
ਪਾਈ ਛੰਨੇ ਦੇ ਵਿਚ ਮਿਸ਼ਰੀ ਉਹ ਹੁਣ ਚਾਰੇ ਪਾਸੇ ਦਿਸਦੀ
pAI ChaMne de vicha misa਼rI uha huNa chAre pAse disadI
Sugar crystals are dissolved in the bowl, now she is visible in every direction
ਉਹਦੀ ਖ਼ੁਸ਼ਬੂ ਹੈ ਕਸਤੂਰੀ ਉਹ ਇੱਕ ਉੱਡਦੀ ਫਿਰਦੀ ਤਿਤਲੀ
uhadI kha਼usa਼bU hai kasatUrI uha ikka uDDadI phiradI titalI
Her fragrance is like [Kasturi: the rare and divine scent of musk], she is like a fluttering butterfly
ਮੈਨੂੰ ਹਲੂਣਾ ਦੇ ਗਈ ਹੈ ਗੱਲ ਪਿਆਰ ਦੀ ਕਹਿ ਗਈ ਹੈ
mainUM halUNA de gaI hai galla piAra dI kahi gaI hai
She has given me a spiritual jolt, whispering the secrets of love
ਜੱਸੜ ਨੂੰ ਸੁੱਤੇ ਨੂੰ ਉੱਠਣ ਲਈ ਕਹਿ ਗਈ ਹੈ
jassa.Da nUM sutte nUM uTThaNa laI kahi gaI hai
She has told [Jassar: self-reference to the artist/lyricist Tarsem Jassar] to wake from his slumber
ਮੈਂ ਇਸਤਕਬਾਲ ਕੀਤਾ ਉਹ ਦੁਆ ਸੁਣਾ ਗਈ ਹੈ
maiM isatakabAla kItA uha duA suNA gaI hai
I rose to welcome her, and she recited a prayer for me