Fully Loaded

by Tegi Pannuft Manni Sandhu

ਥੋੜ੍ਹਾ ਗੁੱਡੀ ਉੱਤੋਂ ਕਾਂਪਾਂ ਨੂੰ ਚੜ੍ਹਾ ਕੇ ਰੱਖਦੇ
tho.DhA guDDI uttoM kAMpAM nUM cha.DhA ke rakkhade
Keeping the kite flying high, soaring above the rest
ਸੋਚਾਂ ਵਿਚ ਜੱਗ ਸਾਰਾ ਪਾ ਕੇ ਰੱਖਦੇ
sochAM vicha jagga sArA pA ke rakkhade
Keeping the entire world lost in deep thought
ਕੰਨਾਂ ਵਿਚ ਨੱਤੀਆਂ ਨਾ ਪਾਈਆਂ ਗੋਰੀਏ
kaMnAM vicha nattIAM nA pAIAM gorIe
I don’t wear traditional studs in my ears, [Goriye: a term for a fair-skinned beautiful woman]
ਮੁੱਛ ਅਤੇ ਅੱਖ ਨੂੰ ਖੜ੍ਹਾ ਕੇ ਰੱਖਦੇ
muchCha ate akkha nUM kha.DhA ke rakkhade
But I keep my mustache curled and my gaze sharp
ਹੋ ਚੜ੍ਹ ਚੜ੍ਹ ਆਉਂਦੇ ਆ ਨੀ ਰੋਹਬ ਕਿੱਥੇ ਸਹਿੰਦੇ ਆ ਨੀ
ho cha.Dha cha.Dha AuMde A nI rohaba kitthe sahiMde A nI
They keep rising up against us, but we never tolerate their dominance [Ni: a gender-specific vocative used to address a woman directly]
ਵੱਧ ਵੱਧ ਪੈਂਦੇ ਆ ਨੀ ਪੁੱਤ ਜੱਟਾਂ ਦੇ
vaddha vaddha paiMde A nI putta jaTTAM de
They charge forward with intensity, these sons of [Jatt: a member of the land-owning agricultural community known for pride and lifestyle]
ਮਾਝਾ ਬੈਕਗਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨੀ
mAjhA baikagarAUMDa A nI gaMnAM vicha rAUMDa A nI
[Majha: the central region of Punjab, known for its fierce and brave people] is the background, and the guns are loaded with rounds
ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
kise nAla bAUMDa A nI putta jaTTAM de
They aren't bound by anyone's rules, these sons of [Jatt]
ਮਾਝਾ ਬੈਕਗਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨੀ
mAjhA baikagarAUMDa A nI gaMnAM vicha rAUMDa A nI
[Majha] is the background, and the guns are loaded with rounds
ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
kise nAla bAUMDa A nI putta jaTTAM de
They aren't bound by anyone's rules, these sons of [Jatt]
ਆਓ ਗ਼ੈਰਾਂ ਦੀਆਂ ਮਹਿਫ਼ਲਾਂ ਚ ਯਾਰਾਂ ਦਾ ਜ਼ਿਕਰ
Ao ga਼airAM dIAM mahipha਼lAM cha yArAM dA ja਼ikara
The strangers discuss [Yaar: close friends/brothers; carries significant cultural weight regarding loyalty] in their gatherings
ਖ਼ੁਦ ਨਾਲੋਂ ਰਹਿੰਦਾ ਉਨ੍ਹਾਂ ਨੂੰ ਮੇਰਾ ਫ਼ਿਕਰ
kha਼uda nAloM rahiMdA unhAM nUM merA pha਼ikara
They worry about me more than they worry about themselves
ਕਰਦੇ ਆ ਸਾੜਾ ਕਹਿੰਦੇ ਭੇਤ ਨਹੀਂ ਦਿੰਦਾ
karade A sA.DA kahiMde bheta nahIM diMdA
They burn with envy and say I never reveal my secrets
ਕਿੱਥੇ ਦਿੰਦਾ ਐਨੀ ਫ਼ੱਕ ਮੁੰਡਾ ਵਾਇਬ ਚ ਰਹਿੰਦਾ
kitthe diMdA ainI pha਼kka muMDA vAiba cha rahiMdA
Why would I care? This guy stays immersed in his own vibe
ਆਓ ਛੈਲ ਲੰਮੇ ਕੱਦ ਆ ਸ਼ੌਂਕੀ ਹੱਦੋਂ ਵੱਧ ਆ
Ao Chaila laMme kadda A sa਼auMkI haddoM vaddha A
Handsome and tall in stature, their hobbies are beyond all limits
ਪੈੜਾਂ ਵਿਚ ਪੈਂਦੇ ਨੇ ਖੜਾਕੇ ਪੱਟਾਂ ਦੇ
pai.DAM vicha paiMde ne kha.DAke paTTAM de
The powerful thumping of their thighs echoes with every step
ਮਾਝਾ ਬੈਕਗਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨੀ
mAjhA baikagarAUMDa A nI gaMnAM vicha rAUMDa A nI
[Majha] is the background, and the guns are loaded with rounds
ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
kise nAla bAUMDa A nI putta jaTTAM de
They aren't bound by anyone's rules, these sons of [Jatt]
ਮਾਝਾ ਬੈਕਗਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨੀ
mAjhA baikagarAUMDa A nI gaMnAM vicha rAUMDa A nI
[Majha] is the background, and the guns are loaded with rounds
ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
kise nAla bAUMDa A nI putta jaTTAM de
They aren't bound by anyone's rules, these sons of [Jatt]
ਆਓ ਅੜੀਆਂ ਅੜੀਆਂ
Ao a.DIAM a.DIAM
Oh, the stubbornness, the defiance
ਅੜੀਆਂ ਅੜੀਆਂ
a.DIAM a.DIAM
Stubbornness and defiance
ਚੁੱਲ੍ਹੇ ਅੱਗੇ ਬੈਠ ਜਿਹੜੇ ਅੱਗ ਸੇਕਦੇ
chullhe agge baiTha jiha.De agga sekade
Those who just sit by the hearth warming themselves by the fire
ਗੱਲਾਂ ਜਾਣੀਆਂ ਨਹੀਂ ਉਨ੍ਹਾਂ ਕੋਲੋਂ ਜਰੀਆਂ
gallAM jANIAM nahIM unhAM koloM jarIAM
They won't be able to bear the weight of these words
ਅੜੀਆਂ
a.DIAM
The defiance
ਆਓ ਅੜੀਆਂ ਅੜੀਆਂ
Ao a.DIAM a.DIAM
Oh, the stubbornness and defiance
ਆਓ ਪਿੱਠ ਪਿੱਛੇ ਨਹੀਂਓ ਬਖ਼ਤੋਈਆਂ ਕਰਦੇ
Ao piTTha pichChe nahIMo bakha਼toIAM karade
We never indulge in backbiting or gossip
ਸਿੱਧੀ ਗੱਲ ਜੱਟ ਮੱਥੇ ਉੱਤੇ ਮੜ੍ਹਦੇ
siddhI galla jaTTa matthe utte ma.Dhade
A [Jatt] strikes the truth directly onto one's face
ਕੱਢ ਕੇ ਡੱਬੀ ਚੋਂ ਇਹ ਤਾਂ ਨਿੱਤ ਛਕਦੇ
kaDDha ke DabbI choM iha tAM nitta Chakade
Taking it out of the small box, they consume it daily
ਸੂਰਜਾਂ ਦੇ ਵਾਂਗ ਫੇਰ ਚਿਹਰੇ ਭਖਦੇ
sUrajAM de vAMga phera chihare bhakhade
And then their faces glow fiercely like the suns
ਆਓ ਮਸਲੇ ਗੰਭੀਰ ਨੇ ਯਾਰੀਆਂ ਜੰਜੀਰ ਨੇ
Ao masale gaMbhIra ne yArIAM jaMjIra ne
The issues are grave, and our friendships are like unbreakable chains
ਜੱਟ ਬੂਟ ਮੁੰਡੇ ਪੁੱਠੀਆਂ ਨੇ ਮੱਤਾਂ ਦੇ
jaTTa bUTa muMDe puTThIAM ne mattAM de
Rough and tough [Jatt] boys with a rebellious mindset
ਮਾਝਾ ਬੈਕਗਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨੀ
mAjhA baikagarAUMDa A nI gaMnAM vicha rAUMDa A nI
[Majha] is the background, and the guns are loaded with rounds
ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
kise nAla bAUMDa A nI putta jaTTAM de
They aren't bound by anyone's rules, these sons of [Jatt]
ਮਾਝਾ ਬੈਕਗਰਾਊਂਡ ਆ ਨੀ ਗੰਨਾਂ ਵਿਚ ਰਾਊਂਡ ਆ ਨੀ
mAjhA baikagarAUMDa A nI gaMnAM vicha rAUMDa A nI
[Majha] is the background, and the guns are loaded with rounds
ਕਿਸੇ ਨਾਲ ਬਾਊਂਡ ਆ ਨੀ ਪੁੱਤ ਜੱਟਾਂ ਦੇ
kise nAla bAUMDa A nI putta jaTTAM de
They aren't bound by anyone's rules, these sons of [Jatt]
ਮਾਝਾ ਬੈਕਗਰਾਊਂਡ ਆ
mAjhA baikagarAUMDa A
[Majha] is the background

Share

More by Tegi Pannu

View all songs →