Into You

by Tegi Pannuft Manni Sandhu

ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
bekarArIAM sahi nahIMoM huMdIAM ne
These restless yearnings have become unbearable
ਗੱਲਾਂ ਵੀ ਦਿਲ ਦੀਆਂ ਕਹਿ ਨਹੀਂਓਂ ਹੁੰਦੀਆਂ ਨੇ
gallAM vI dila dIAM kahi nahIMoM huMdIAM ne
Even the secrets of the heart remain unspoken
ਉਂਝ ਤਾਂ ਹੱਕਦਾਰ ਮੁੰਡਾ ਤੇਰੇ ਸਾਹਾਂ ਦਾ
uMjha tAM hakkadAra muMDA tere sAhAM dA
Technically this [Munda: lad/young man] has a right to your every breath
ਪਰ ਦਾਅਵੇਦਾਰੀਆਂ ਲੈ ਨਹੀਂਓਂ ਹੁੰਦੀਆਂ ਨੇ
para dAavedArIAM lai nahIMoM huMdIAM ne
But I can't seem to stake my formal claim over you
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
bekarArIAM sahi nahIMoM huMdIAM ne
These restless yearnings have become unbearable
ਮੇਰੇ ਦਿਲ ਦਾ ਏ ਖ਼ਾਬ ਤੈਨੂੰ ਪਾਉਣਾ
mere dila dA e kha਼Aba tainUM pAuNA
It is my heart's singular dream to win you over
ਤੇਰੇ ਨਾਲ ਰਹਿ ਕੇ ਤੈਨੂੰ ਹੀ ਮੈਂ ਚਾਹੁਣਾ
tere nAla rahi ke tainUM hI maiM chAhuNA
To live by your side and shower you with my devotion
ਦੁਨੀਆ 'ਤੇ ਕੁੜੀਆਂ ਤਾਂ ਹੋਰ ਵੀ ਬਥੇਰੀਆਂ
dunIA 'te ku.DIAM tAM hora vI batherIAM
There are countless other girls in this world
ਤੇਰੇ ਜਿੰਨਾ ਪਿਆਰ ਬਿੱਲੋ ਹੋਰ ਨਾ ਨੀ ਹੋਣਾ
tere jiMnA piAra billo hora nA nI hoNA
But no other love will ever feel like yours, [Billo: a term of endearment for a beautiful girl, often implying light/hazel eyes] [Ni: a gender-specific vocative used to address a woman directly]
ਦਾਰੂ ਨੂੰ ਹੱਥ ਨਹੀਂ ਲਾਉਂਦਾ ਤੇਰੀ ਖ਼ੁਮਾਰੀ ਆ
dArU nUM hattha nahIM lAuMdA terI kha਼umArI A
I don’t touch alcohol, for your intoxication is enough for me
ਗੀਤਾਂ ਤੇ ਖ਼ਿਆਲਾਂ ਨਾਲ ਲੰਘੀ ਰਾਤ ਸਾਰੀ ਆ
gItAM te kha਼iAlAM nAla laMghI rAta sArI A
The entire night passed away in the company of lyrics and thoughts
ਤਾਰਿਆਂ ਨੂੰ ਪਾਉਣ ਦੀ ਖਿੱਚੀ ਤਿਆਰੀ ਆ
tAriAM nUM pAuNa dI khichchI tiArI A
I’ve geared up for the challenge of reaching for the stars
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
bekarArIAM sahi nahIMoM huMdIAM ne
These restless yearnings have become unbearable
ਗੱਲਾਂ ਵੀ ਦਿਲ ਦੀਆਂ ਕਹਿ ਨਹੀਂਓਂ ਹੁੰਦੀਆਂ ਨੇ
gallAM vI dila dIAM kahi nahIMoM huMdIAM ne
Even the secrets of the heart remain unspoken
ਉਂਝ ਤਾਂ ਹੱਕਦਾਰ ਮੁੰਡਾ ਤੇਰੇ ਸਾਹਾਂ ਦਾ
uMjha tAM hakkadAra muMDA tere sAhAM dA
Technically this [Munda: lad/young man] has a right to your every breath
ਪਰ ਦਾਅਵੇਦਾਰੀਆਂ ਲੈ ਨਹੀਂਓਂ ਹੁੰਦੀਆਂ ਨੇ
para dAavedArIAM lai nahIMoM huMdIAM ne
But I can't seem to stake my formal claim over you
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
bekarArIAM sahi nahIMoM huMdIAM ne
These restless yearnings have become unbearable
ਬੇਕਰਾਰੀਆਂ...
bekarArIAM...
These restless yearnings...
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
bekarArIAM sahi nahIMoM huMdIAM ne
These restless yearnings have become unbearable
ਸਾਗਰ ਤੇ ਨਦੀਆਂ ਦਾ ਮੇਲ ਜਿਵੇਂ ਹੁੰਦਾ ਏ
sAgara te nadIAM dA mela jiveM huMdA e
Just like the inevitable meeting of the river and the sea
ਸ਼ਾਮਾਂ ਨੂੰ ਧਰਤੀ ਨੂੰ ਸੂਰਜ ਜਿਵੇਂ ਛੂਹੰਦਾ ਏ
sa਼AmAM nUM dharatI nUM sUraja jiveM ChUhaMdA e
Like the way the sun kisses the earth at dusk
ਧੁਰੋਂ ਹੀ ਲਿਖਦਾ ਏ ਰੱਬ ਦਸਤੂਰਾਂ ਨੂੰ
dhuroM hI likhadA e rabba dasatUrAM nUM
The Divine writes these sacred laws from the very heavens
ਮਾਵਾਂ ਨੂੰ ਪੁੱਤਰਾਂ ਦਾ ਚਾਅ ਜਿਉਂ ਹੁੰਦਾ ਏ
mAvAM nUM puttarAM dA chAa jiuM huMdA e
Like the pure joy a mother feels for her sons
ਖ਼ਾਸਾ ਹੀ ਨਜ਼ਾਰਾ ਰਹਿੰਦਾ ਜੁਗਤੀ ਸਵਾਇਆ
kha਼AsA hI naja਼ArA rahiMdA jugatI savAiA
The scenery remains special when the wit is heightened
ਤੇਰਾ ਮੇਰਾ ਰਿਸ਼ਤਾ ਜਿਉਂ ਬੇੜੀ ਮਲਾਹ ਆ
terA merA risa਼tA jiuM be.DI malAha A
Our bond is like that of a boat and its boatman
ਤੋੜਨੀ ਨੀ ਬਾਊ ਜੇ ਕੀਤਾ ਏ ਵਾਅਦਾ
to.DanI nI bAU je kItA e vAadA
[Bau: Self-reference to the lyricist/artist Tegi Pannu's nickname] won't break the promise he made
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
bekarArIAM sahi nahIMoM huMdIAM ne
These restless yearnings have become unbearable
ਗੱਲਾਂ ਵੀ ਦਿਲ ਦੀਆਂ ਕਹਿ ਨਹੀਂਓਂ ਹੁੰਦੀਆਂ ਨੇ
gallAM vI dila dIAM kahi nahIMoM huMdIAM ne
Even the secrets of the heart remain unspoken
ਉਂਝ ਤਾਂ ਹੱਕਦਾਰ ਮੁੰਡਾ ਤੇਰੇ ਸਾਹਾਂ ਦਾ
uMjha tAM hakkadAra muMDA tere sAhAM dA
Technically this [Munda: lad/young man] has a right to your every breath
ਪਰ ਦਾਅਵੇਦਾਰੀਆਂ ਲੈ ਨਹੀਂਓਂ ਹੁੰਦੀਆਂ ਨੇ
para dAavedArIAM lai nahIMoM huMdIAM ne
But I can't seem to stake my formal claim over you
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
bekarArIAM sahi nahIMoM huMdIAM ne
These restless yearnings have become unbearable
ਬੇਕਰਾਰੀਆਂ...
bekarArIAM...
These restless yearnings...
ਬੇਕਰਾਰੀਆਂ ਸਹਿ ਨਹੀਂਓਂ ਹੁੰਦੀਆਂ ਨੇ
bekarArIAM sahi nahIMoM huMdIAM ne
These restless yearnings have become unbearable

Share

More by Tegi Pannu

View all songs →