Roll Deep

by Tegi Pannuft Manni Sandhu

ਉਹ ਖ਼ਾਸ ਬੰਦਿਆਂ ਨੂੰ ਕਦੇ ਕੀਤੀ ਨੀ ਉਨ੍ਹਾਂ
uha kha਼Asa baMdiAM nUM kade kItI nI unhAM
He never bows down to those who think they are special
ਬਣਦੀ ਨਾ ਹੋਵੇ ਬਹੁਤੀ ਦਿੱਤੀ ਨੀ ਸਲਾਹ
baNadI nA hove bahutI dittI nI salAha
If it doesn't fit the vibe, he doesn't offer much advice
ਦੂਰੋਂ ਦੂਰੋਂ ਲਾਉਂਦੇ ਆ ਤਕਾਜ਼ੇ ਮੇਰੇ ਬਾਰੇ
dUroM dUroM lAuMde A takAja਼e mere bAre
From a distance, people make their wild assumptions about me
ਝੱਟ ਹੁੰਦੇ ਆ ਨੀ ਫ਼ੈਨ ਜਦੋਂ ਪੈਂਦਾ ਏ ਨਿਬਾਹ
jhaTTa huMde A nI pha਼aina jadoM paiMdA e nibAha
But they become instant fans the moment we actually cross paths
ਤਰਕਾਂ ਤੇ ਤੁੱਕਿਆਂ ਦਾ ਮੇਲ ਨਹੀਂਓਂ ਹੁੰਦਾ
tarakAM te tukkiAM dA mela nahIMoM huMdA
Logic and mere guesses can never truly align
ਜੱਟ ਅੜੇ ਥੋੜ੍ਹੇ ਚੜ੍ਹੇ ਪਰ ਫੇਲ ਨਹੀਂਓਂ ਹੁੰਦਾ ਮੈਂ ਕਿਹਾ
jaTTa a.De tho.Dhe cha.Dhe para phela nahIMoM huMdA maiM kihA
A [Jatt: a member of the land-owning agricultural community known for pride and lifestyle] might be stubborn and a bit high-headed, but he never fails, I said
ਯੇਹ
yeha
Yeah
ਮੈਂ ਕਿਹਾ
maiM kihA
I said
ਸਦਾ ਪਹਿਲੀਆਂ 'ਚ ਆਉਂਦੇ ਮੁੰਡੇ ਹਿੰਡਾਂ ਪਗਾਉਂਦੇ
sadA pahilIAM 'cha AuMde muMDe hiMDAM pagAuMde
These boys always come out on top, fulfilling their stubborn vows
ਗੱਲ ਪੱਕੀ ਯਾਰ ਖ਼ਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
galla pakkI yAra kha਼Ane kaTThe jAMde A nI jAMde jitthe
It’s a settled fact, this brotherhood of [Yaar: close friends/brothers] goes everywhere together [Ni/Nee: a gender-specific vocative used to address a woman directly]
ਉਹ ਛੇਤੀ ਦੱਬਦੇ ਆ ਜੱਟ ਕਿੱਥੇ
uha ChetI dabbade A jaTTa kitthe
Since when did a [Jatt: member of the agricultural community] ever get suppressed so easily?
ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
kaTThe jAMde A nI jAMde jitthe
They go everywhere together, wherever they go

ਉਹ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ
uha uDDade pariMdiAM nUM lAuNA jANade
They know exactly how to bring down birds in full flight
ਸੂਰਜਾਂ ਦੇ ਅੱਗੇ ਮੱਥਾ ਡਾਹੁਣਾ ਜਾਣਦੇ
sUrajAM de agge matthA DAhuNA jANade
They know how to face off directly against the sun
ਲੱਗੀਆਂ ਪ੍ਰੀਤਾਂ ਜਿੱਥੇ ਪਿੱਛੇ ਹਟੇ ਨਾ
laggIAM prItAM jitthe pichChe haTe nA
Once love is pledged, they never take a step back
ਮੂੰਹੋਂ ਕੱਢੇ ਬੋਲ ਵੀ ਪਗਾਉਣਾ ਜਾਣਦੇ
mUMhoM kaDDhe bola vI pagAuNA jANade
They know how to stand by every word they speak
ਉਹ ਅੱਖਾਂ ਵਿਚ ਪਾ ਕੇ ਅੱਖ ਅੱਖ ਨੀ ਚਰਾਉਂਦੇ ਮੁੰਡੇ
uha akkhAM vicha pA ke akkha akkha nI charAuMde muMDe
Looking you straight in the eye, these boys never shy away
ਮੁੰਡੇ
muMDe
Boys...
ਸਦਾ ਪਹਿਲੀਆਂ 'ਚ ਆਉਂਦੇ ਮੁੰਡੇ ਹਿੰਡਾਂ ਪਗਾਉਂਦੇ
sadA pahilIAM 'cha AuMde muMDe hiMDAM pagAuMde
These boys always come out on top, fulfilling their stubborn vows
ਗੱਲ ਪੱਕੀ ਯਾਰ ਖ਼ਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
galla pakkI yAra kha਼Ane kaTThe jAMde A nI jAMde jitthe
It’s a settled fact, this brotherhood of [Yaar: close friends/brothers] goes everywhere together [Ni/Nee: vocative for a woman]
ਉਹ ਛੇਤੀ ਦੱਬਦੇ ਆ ਜੱਟ ਕਿੱਥੇ
uha ChetI dabbade A jaTTa kitthe
Since when did a [Jatt: member of the agricultural community] ever get suppressed so easily?
ਉਹ ਲੋ-ਪ੍ਰੋਫ਼ਾਈਲ ਆ ਕਰਾਏ ਟਾਇਰ ਨੀ
uha lo-propha਼AIla A karAe TAira nI
They keep a low profile with those tucked-in tires
ਚਰਚੇ ਨੇ ਹੁੰਦੇ ਗਲੀ ਗਲੀ ਸ਼ਹਿਰ ਨੀ
charache ne huMde galI galI sa਼hira nI
But the talk of them echoes in every street and town
ਬੈਕ ਸੀਟ ਬੈਠੇ ਜਿਹੜੇ ਡੱਕੇ ਆ ਕੁੜੇ
baika sITa baiThe jiha.De Dakke A ku.De
Those sitting in the back seat are completely intoxicated, [Kudi: girl/maiden]
ਵੱਜਦੀ ਆ ਗੇੜੀ ਫਿਰ ਚੌਥੇ ਪਹਿਰ ਨੀ
vajjadI A ge.DI phira chauthe pahira nI
The cruising rounds hit their peak during the fourth watch of the night
ਯਾਰੀਆਂ 'ਚ ਕਦੇ ਹਿਸਾਬ ਨਹੀਂ ਰੱਖੇ
yArIAM 'cha kade hisAba nahIM rakkhe
In friendships, we never keep a balance sheet of favors
ਬਿੱਲ ਨਹੀਂਓਂ ਮੁੰਡੇ ਮਹਿਫ਼ਲਾਂ 'ਚ ਬਹਿ ਕੇ ਨੀ
billa nahIMoM muMDe mahipha਼lAM 'cha bahi ke nI
These boys don't sit in gatherings and worry about the bill [Ni/Nee: vocative for a woman]
ਇੰਨਾ ਕੁ ਤਾਂ ਮੇਰੇ ਬਾਰੇ ਜਾਣ ਲਿਆ ਹੋਊ
iMnA ku tAM mere bAre jANa liA hoU
You must have learned at least this much about me by now
ਵੇਖੀਂ ਤੇਗੀ ਪੰਨੂ ਕਦੇ ਨਾਮ ਲੈ ਕੇ ਨੀ
vekhIM tegI paMnU kade nAma lai ke nI
Just try mentioning the name Tegi Pannu [Self-reference to the song's artist] somewhere [Ni/Nee: vocative for a woman]
ਉਹ ਸੀ-ਬਲੌਕ ਉੱਚੇ ਮੇਰੇ ਗੀਤ ਆ ਵਜਾਉਂਦੇ ਮੁੰਡੇ
uha sI-balauka uchche mere gIta A vajAuMde muMDe
Those boys in C-Block [Reference to a specific neighborhood/territory] play my songs loud
ਮੁੰਡੇ
muMDe
Boys...
ਸਦਾ ਪਹਿਲੀਆਂ 'ਚ ਆਉਂਦੇ ਮੁੰਡੇ
sadA pahilIAM 'cha AuMde muMDe
These boys always come out on top
ਸਦਾ ਪਹਿਲੀਆਂ 'ਚ ਆਉਂਦੇ ਮੁੰਡੇ ਹਿੰਡਾਂ ਪਗਾਉਂਦੇ
sadA pahilIAM 'cha AuMde muMDe hiMDAM pagAuMde
These boys always come out on top, fulfilling their stubborn vows
ਗੱਲ ਪੱਕੀ ਯਾਰ ਖ਼ਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
galla pakkI yAra kha਼Ane kaTThe jAMde A nI jAMde jitthe
It’s a settled fact, this brotherhood of [Yaar: close friends/brothers] goes everywhere together [Ni/Nee: vocative for a woman]
ਉਹ ਛੇਤੀ ਦੱਬਦੇ ਆ ਜੱਟ ਕਿੱਥੇ
uha ChetI dabbade A jaTTa kitthe
Since when did a [Jatt: member of the agricultural community] ever get suppressed so easily?
ਉਹ ਭੁੰਜੇ ਨਹੀਂਓਂ ਲੱਗਣ ਦਿੰਦੇ ਆ ਗੱਲ ਨੀ
uha bhuMje nahIMoM laggaNa diMde A galla nI
They don't let a matter drop until it's settled
ਬੰਦਾ ਤਰਕਾਉਣ ਦਾ ਬੜਾ ਏ ਵੱਲ ਨੀ
baMdA tarakAuNa dA ba.DA e valla nI
They have the skill to sidestep anyone trying to stall them
ਲਾਤ ਉੱਤੇ ਰੱਖ ਕੇ ਪਗਾਉਂਦੇ ਅੜੀਆਂ
lAta utte rakkha ke pagAuMde a.DIAM
Keeping their foot down, they stand by their stubborn demands
ਮਿੱਠੀਆਂ ਗੱਲਾਂ ਦੀ ਮਾਰਦੇ ਨਾ ਝੱਲ ਨੀ
miTThIAM gallAM dI mArade nA jhalla nI
They don't fall for the trap of hollow, sweet talk [Ni/Nee: vocative for a woman]
ਉਹ ਅੱਲੜ੍ਹਾਂ ਦੇ ਦਿਲਾਂ 'ਤੇ ਕਹਿਰ ਆ ਨੀ ਢਾਉਂਦੇ ਮੁੰਡੇ
uha alla.DhAM de dilAM 'te kahira A nI DhAuMde muMDe
These boys are wrecking havoc on the hearts of young maidens
ਮੁੰਡੇ
muMDe
Boys...
ਸਦਾ ਪਹਿਲੀਆਂ 'ਚ ਆਉਂਦੇ ਮੁੰਡੇ ਹਿੰਡਾਂ ਪਗਾਉਂਦੇ
sadA pahilIAM 'cha AuMde muMDe hiMDAM pagAuMde
These boys always come out on top, fulfilling their stubborn vows
ਗੱਲ ਪੱਕੀ ਯਾਰ ਖ਼ਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
galla pakkI yAra kha਼Ane kaTThe jAMde A nI jAMde jitthe
It’s a settled fact, this brotherhood of [Yaar: close friends/brothers] goes everywhere together [Ni/Nee: vocative for a woman]
ਉਹ ਛੇਤੀ ਦੱਬਦੇ ਆ ਜੱਟ ਕਿੱਥੇ
uha ChetI dabbade A jaTTa kitthe
Since when did a [Jatt: member of the agricultural community] ever get suppressed so easily?
ਸਦਾ ਪਹਿਲੀਆਂ 'ਚ ਆਉਂਦੇ ਮੁੰਡੇ ਹਿੰਡਾਂ ਪਗਾਉਂਦੇ
sadA pahilIAM 'cha AuMde muMDe hiMDAM pagAuMde
These boys always come out on top, fulfilling their stubborn vows
ਗੱਲ ਪੱਕੀ ਯਾਰ ਖ਼ਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
galla pakkI yAra kha਼Ane kaTThe jAMde A nI jAMde jitthe
It’s a settled fact, this brotherhood of [Yaar: close friends/brothers] goes everywhere together [Ni/Nee: vocative for a woman]
ਉਹ ਛੇਤੀ ਦੱਬਦੇ ਆ ਜੱਟ ਕਿੱਥੇ
uha ChetI dabbade A jaTTa kitthe
Since when did a [Jatt: member of the agricultural community] ever get suppressed so easily?
ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
kaTThe jAMde A nI jAMde jitthe
They go everywhere together, wherever they go
ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
kaTThe jAMde A nI jAMde jitthe
They go everywhere together, wherever they go

Share

More by Tegi Pannu

View all songs →