Shinin'

by Tegi Pannuft Manni Sandhu

ਗੋਰੀਆਂ ਗਲ੍ਹਾਂ 'ਚ ਪੈਂਦੇ ਟੋਏ ਮਰ ਜਾਣੀਏ
gorIAM galhAM 'cha paiMde Toe mara jANIe
Those dimples that form in your fair cheeks, oh you [Mar Jaaniye: a term of endearment for a heartbreaker, literally 'one who should die']
ਆਉਂਦੇ ਨੇ ਯਾਦ ਲੋਏ ਲੋਏ ਮਰ ਜਾਣੀਏ
AuMde ne yAda loe loe mara jANIe
I remember them at the break of dawn, oh you heartbreaker
ਕਾਤਲ ਨਿਗ੍ਹਾਵਾਂ ਤੌਬਾ ਅਦਾਵਾਂ
kAtala nighAvAM taubA adAvAM
Lethal gazes, heavens! What captivating charms
ਕਾਤਲ ਨਿਗ੍ਹਾਵਾਂ ਤੌਬਾ ਅਦਾਵਾਂ ਕੋਕਾ
kAtala nighAvAM taubA adAvAM kokA
Lethal gazes, heavens! What charms; that [Koka: traditional nose-stud]
ਚੰਨ ਨਾਲੋਂ ਵੱਧ ਰੁਸ਼ਨਾਈ ਫਿਰਦਾ
chaMna nAloM vaddha rusa਼nAI phiradA
Is shining even brighter than the moon itself
ਸੁੱਟ ਦੇ ਰਕਾਨੇ ਪਾਇਆ ਚੀਚੀ ਵਿਚ ਛੱਲਾ
suTTa de rakAne pAiA chIchI vicha ChallA
Discard that ring you wear on your pinky finger, [Rakane: a stylish, graceful woman]
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
jaTTa tere nAM dI muMdarI baNAI phiradA
For this [Jatt: a member of the land-owning agricultural community known for pride and lifestyle] has crafted a ring in your name

ਨੀ ਤੇਰੀ ਭੋਲੀ ਭੋਲੀ ਸੂਰਤ ਮੇਰੇ ਦਿਲ ਵਿਚ ਕਰ ਗਈ ਮੂਰਤ
nI terI bholI bholI sUrata mere dila vicha kara gaI mUrata
[Ni: a gender-specific vocative used to address a woman directly], your innocent face has etched a portrait in my heart
ਨੀ ਕਹਿਰ ਗੁਜ਼ਾਰੇਂਗੀ ਨੀ ਕਹਿਰ ਗੁਜ਼ਾਰੇਂਗੀ
nI kahira guja਼AreMgI nI kahira guja਼AreMgI
[Ni], you are going to cause a storm, you’ll cause a total frenzy
ਨੀ ਤੂੰ ਤਰਸਾਵੇਂ ਚੱਲਦੀ ਚਾਲਾਂ ਵੇਟਿੰਗਾਂ 'ਚ ਰੱਖਦੀ ਕਾਲਾਂ
nI tUM tarasAveM challadI chAlAM veTiMgAM 'cha rakkhadI kAlAM
[Ni], you keep me longing, playing games and leaving my calls on waiting
ਨੀ ਚੰਨ ਕੋਈ ਚਾੜ੍ਹੇਂਗੀ ਨੀ ਚੰਨ ਕੋਈ ਚਾੜ੍ਹੇਂਗੀ
nI chaMna koI chA.DheMgI nI chaMna koI chA.DheMgI
[Ni], you’re going to stir up some historic trouble, you’ll cause a scene
ਮੰਗਿਆ ਤੂੰ ਜੱਟ ਦੀ ਨੀ ਹਿੰਡ ਕਿਵੇਂ ਆਊ
maMgiA tUM jaTTa dI nI hiMDa kiveM AU
Since you belong to this [Jatt], how can his stubborn pride ever back down?
ਮੰਗਿਆ ਤੂੰ ਜੱਟ ਦੀ ਨੀ ਹਿੰਡ ਕਿਵੇਂ ਆਊ ਸਾਰੇ
maMgiA tUM jaTTa dI nI hiMDa kiveM AU sAre
Since you belong to this [Jatt], how can his pride back down? He’s kept the
ਪਿੰਡ ਦੀ ਮੰਡੀਰ ਦਬਕਾਈ ਫਿਰਦਾ
piMDa dI maMDIra dabakAI phiradA
Young boys of the whole village intimidated with his presence
ਸੁੱਟ ਦੇ ਰਕਾਨੇ ਪਾਇਆ ਚੀਚੀ ਵਿਚ ਛੱਲਾ
suTTa de rakAne pAiA chIchI vicha ChallA
Discard that ring you wear on your pinky finger, [Rakane: a stylish, graceful woman]
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
jaTTa tere nAM dI muMdarI baNAI phiradA
For this [Jatt] has crafted a ring in your name

ਕਦੀ ਓਪਨ ਕਦੀ ਪ੍ਰਾਈਵੇਟ ਤੇਰੀ ਹੁੰਦੀ ਹੈ ਪ੍ਰੋਫਾਈਲ
kadI opana kadI prAIveTa terI huMdI hai prophAIla
Sometimes open, sometimes private—so goes your social profile
ਤੇ ਤਾਂ ਵੀ ਟਲਦੀ ਨਾ ਤੂੰ ਤਾਂ ਵੀ ਟਲਦੀ ਨਾ
te tAM vI TaladI nA tUM tAM vI TaladI nA
And yet you don't stop your antics, you just don't stop
ਲੋਕਾਂ ਵਾਂਗੂ ਦਿਖਾਵੇਂ ਮੀਲਾਂ ਦਿਨ ਦੀਆਂ 60 ਤੂੰ ਪਾਉਂਦੀ ਰੀਲਾਂ
lokAM vAMgU dikhAveM mIlAM dina dIAM 60 tUM pAuMdI rIlAM
Unlike others who show off their miles, you post sixty reels a day
ਨਜ਼ਰ ਲਵਾ ਲਈਂ ਨਾ ਤੂੰ ਨਜ਼ਰ ਲਵਾ ਲਈਂ ਨਾ
naja਼ra lavA laIM nA tUM naja਼ra lavA laIM nA
Don't end up catching the evil eye, don't let it haunt you
ਲੁੱਟਿਆ ਏ ਜੱਗ ਤੇਰੇ ਰੰਗਲੇ ਜਿਹੇ ਹਾਸੇ ਨੇ
luTTiA e jagga tere raMgale jihe hAse ne
The whole world is captivated by your colorful, vibrant laughter
ਲੁੱਟਿਆ ਏ ਜੱਗ ਤੇਰੇ ਰੰਗਲੇ ਜਿਹੇ ਹਾਸੇ ਫੋਟੋ
luTTiA e jagga tere raMgale jihe hAse phoTo
The whole world is captivated by your laughter; a photo
ਹੱਸਦੀ ਦੀ ਫ਼ਰੇਮ 'ਚ ਜੜਾਈ ਫਿਰਦਾ
hassadI dI pha਼rema 'cha ja.DAI phiradA
Of you smiling, he has kept framed and cherished
ਸੁੱਟ ਦੇ ਰਕਾਨੇ ਪਾਇਆ ਚੀਚੀ ਵਿਚ ਛੱਲਾ
suTTa de rakAne pAiA chIchI vicha ChallA
Discard that ring you wear on your pinky finger, [Rakane: a stylish, graceful woman]
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
jaTTa tere nAM dI muMdarI baNAI phiradA
For this [Jatt] has crafted a ring in your name
ਸੁੱਟ ਦੇ ਰਕਾਨੇ ਪਾਇਆ ਚੀਚੀ ਵਿਚ ਛੱਲਾ
suTTa de rakAne pAiA chIchI vicha ChallA
Discard that ring you wear on your pinky finger, [Rakane: a stylish, graceful woman]
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
jaTTa tere nAM dI muMdarI baNAI phiradA
For this [Jatt] has crafted a ring in your name
ਗੀਤਾਂ ਮੇਰਿਆਂ ਦੇ ਵਿਚ ਤੇਰਾ ਹੀ ਜ਼ਿਕਰ ਹੈ
gItAM meriAM de vicha terA hI ja਼ikara hai
In all my songs, it is only you who is mentioned
ਲਾਜ਼ਮੀ ਹੀ ਰਹਿੰਦਾ ਤੇਰਾ ਪੰਨੂ ਨੂੰ ਫ਼ਿਕਰ ਹੈ
lAja਼mI hI rahiMdA terA paMnU nUM pha਼ikara hai
It’s inevitable that [Pannu: self-reference to the artist Tegi Pannu] constantly worries for you
ਉਹ ਝਾਂਜਰ ਦੇ ਜਦ ਬੋਰ ਛਣਕਦੇ ਸਿੱਟੇ ਪੱਕਣ ਉਦੋਂ ਕਣਕ ਦੇ
uha jhAMjara de jada bora ChaNakade siTTe pakkaNa udoM kaNaka de
When the bells of your anklets jingle, the wheat stalks begin to ripen
ਕੁੜੀ ਕਾਹਦੀ ਤੂੰ ਜਦੋਂ ਐਨੀ ਬੰਦ ਜਿੰਦਰੇ ਦੀ ਚਾਬੀ ਐਨੀ
ku.DI kAhadI tUM jadoM ainI baMda jiMdare dI chAbI ainI
What a girl you are, like the master key to a locked heart
ਉਲਝਾ ਸਿਮ ਸਿਮ ਰੀਝ ਪੁਗਾ ਦੇ ਸੱਧਰਾਂ ਨੂੰ ਤੂੰ ਬੰਨ੍ਹੇ ਲਾ ਦੇ
ulajhA sima sima rIjha pugA de saddharAM nUM tUM baMnhe lA de
Unlock the secrets, fulfill my yearnings, and bring my desires to the shore
ਥਾਂ ਥਾਂ ਦਰ ਦਰ ਭਟਕਦਾ ਫਿਰਦਾ ਆਜਾ ਤੂੰ ਮੰਜ਼ਿਲ ਦਿਖਲਾ ਦੇ
thAM thAM dara dara bhaTakadA phiradA AjA tUM maMja਼ila dikhalA de
I've been wandering aimlessly everywhere, come and show me my destination
ਪਹਿਲੀ ਫੁਰਸਤ ਵਿਚ ਲੈਜਾਂ ਤੈਨੂੰ ਕੱਢ ਕੇ
pahilI phurasata vicha laijAM tainUM kaDDha ke
I'll take you away at the very first opportunity
ਪਹਿਲੀ ਫੁਰਸਤ ਵਿਚ ਲੈਜਾਂ ਤੈਨੂੰ ਕੱਢ ਨਾਲ
pahilI phurasata vicha laijAM tainUM kaDDha nAla
I'll take you away at the first chance, and along with it
ਦਿਲ ਦੀ ਜਾਗੀਰ ਲਵਾਈ ਫਿਰਦਾ
dila dI jAgIra lavAI phiradA
I have signed over the estate of my heart to you
ਸੁੱਟ ਦੇ ਰਕਾਨੇ ਪਾਇਆ ਚੀਚੀ ਵਿਚ ਛੱਲਾ
suTTa de rakAne pAiA chIchI vicha ChallA
Discard that ring you wear on your pinky finger, [Rakane: a stylish, graceful woman]
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
jaTTa tere nAM dI muMdarI baNAI phiradA
For this [Jatt] has crafted a ring in your name
ਸੁੱਟ ਦੇ ਰਕਾਨੇ ਪਾਇਆ ਚੀਚੀ ਵਿਚ ਛੱਲਾ
suTTa de rakAne pAiA chIchI vicha ChallA
Discard that ring you wear on your pinky finger, [Rakane: a stylish, graceful woman]
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
jaTTa tere nAM dI muMdarI baNAI phiradA
For this [Jatt] has crafted a ring in your name
ਸੁੱਟ ਦੇ ਰਕਾਨੇ ਪਾਇਆ ਚੀਚੀ ਵਿਚ ਛੱਲਾ
suTTa de rakAne pAiA chIchI vicha ChallA
Discard that ring you wear on your pinky finger, [Rakane: a stylish, graceful woman]
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
jaTTa tere nAM dI muMdarI baNAI phiradA
For this [Jatt] has crafted a ring in your name
ਸੁੱਟ ਦੇ ਰਕਾਨੇ ਪਾਇਆ ਚੀਚੀ ਵਿਚ ਛੱਲਾ
suTTa de rakAne pAiA chIchI vicha ChallA
Discard that ring you wear on your pinky finger, [Rakane: a stylish, graceful woman]
ਜੱਟ ਤੇਰੇ ਨਾਂ ਦੀ ਮੁੰਦਰੀ ਬਣਾਈ ਫਿਰਦਾ
jaTTa tere nAM dI muMdarI baNAI phiradA
For this [Jatt] has crafted a ring in your name

Share

More by Tegi Pannu

View all songs →