5 Min's
by The Kidd
ਕੰਡਿਆਂ ਨਾਲ ਫੁੱਲ ਤਾਂ ਪਰੋਈ ਜਾਂਦੇ ਨੇ
kaMDiAM nAla phulla tAM paroI jAMde ne
Flowers are often woven together even with thorns
ਮਾੜੇ ਮੋਟੇ ਕੰਫ਼ਲਿਕਟ ਤਾਂ ਹੋ ਹੀ ਜਾਂਦੇ ਨੇ
mA.De moTe kaMpha਼likaTa tAM ho hI jAMde ne
Minor conflicts are bound to happen sometimes

ਅੱਜ ਹੀ ਨਿਬੇੜ ਸਾਰੀ ਪਰਸੋਂ ਨਾ ਕੱਲ੍ਹ ਕਰ
ajja hI nibe.Da sArI parasoM nA kallha kara
Settle it all today, don't push it to tomorrow or the day after
ਉਰੇ ਆ ਕੇ ਬੈਠ ਪੰਜ ਮਿੰਟ ਗੱਲ ਕਰ
ure A ke baiTha paMja miMTa galla kara
Come sit here and talk to me for five minutes
ਗੁੱਸੇ ਕਾਹਤੋਂ ਹੁੰਨੀ ਐਂ ਨੀ ਮਸਲੇ ਦਾ ਹੱਲ ਕਰ
gusse kAhatoM huMnI aiM nI masale dA halla kara
Why are you [pouting: staying annoyed in a romantic pique], just solve the issue [Ni: a gender-specific vocative used to address a woman directly]
ਉਰੇ ਆ ਕੇ ਬੈਠ ਪੰਜ ਮਿੰਟ ਗੱਲ ਕਰ
ure A ke baiTha paMja miMTa galla kara
Come sit here and talk to me for five minutes
ਗੁੱਸੇ ਕਾਹਤੋਂ ਹੁੰਨੀ ਐਂ ਨੀ ਮਸਲੇ ਦਾ ਹੱਲ ਕਰ
gusse kAhatoM huMnI aiM nI masale dA halla kara
Why are you [pouting], just solve the issue [Ni: a gender-specific vocative used to address a woman directly]
ਘਰੇ ਹੀ ਨਿਬੇੜੇਂਗੀ ਜਾਂ ਲੈ ਕੇ ਜਾਵਾਂ ਬਾਹਰ ਨੂੰ
ghare hI nibe.DeMgI jAM lai ke jAvAM bAhara nUM
Will you settle this at home or should I take you out?
ਵਾਕ ਉੱਤੇ ਚੱਲੇਂਗੀ ਜਾਂ ਚਾਬੀ ਲਾਵਾਂ ਕਾਰ ਨੂੰ
vAka utte challeMgI jAM chAbI lAvAM kAra nUM
Will you go for a walk or should I start the car?

ਸਾਫ਼ ਸਿੱਧਾ ਕਹਿ ਦੇ ਜੋ ਵੀ ਨਾ ਕੋਈ ਵਲ-ਛਲ ਕਰ
sApha਼ siddhA kahi de jo vI nA koI vala-Chala kara
Just say it straight and clear, without any twists or mind games
ਉਰੇ ਆ ਕੇ ਬੈਠ ਪੰਜ ਮਿੰਟ ਗੱਲ ਕਰ
ure A ke baiTha paMja miMTa galla kara
Come sit here and talk to me for five minutes
ਗੁੱਸੇ ਕਾਹਤੋਂ ਹੁੰਨੀ ਐਂ ਨੀ ਮਸਲੇ ਦਾ ਹੱਲ ਕਰ
gusse kAhatoM huMnI aiM nI masale dA halla kara
Why are you [pouting], just solve the issue [Ni: a gender-specific vocative used to address a woman directly]
ਉਰੇ ਆ ਕੇ ਬੈਠ ਪੰਜ ਮਿੰਟ ਗੱਲ ਕਰ
ure A ke baiTha paMja miMTa galla kara
Come sit here and talk to me for five minutes
ਗੁੱਸੇ ਕਾਹਤੋਂ ਹੁੰਨੀ ਐਂ ਨੀ ਮਸਲੇ ਦਾ ਹੱਲ ਕਰ
gusse kAhatoM huMnI aiM nI masale dA halla kara
Why are you [pouting], just solve the issue [Ni: a gender-specific vocative used to address a woman directly]
ਓ ਚੰਗਾ ਮਾੜਾ ਤੈਨੂੰ ਕੁਝ ਨਖ਼ਰੋ ਮੈਂ ਕਹਾਂ ਨਾ
o chaMgA mA.DA tainUM kujha nakha਼ro maiM kahAM nA
Oh, I won't say anything good or bad to you, my graceful one
ਮਾਈਨਰ ਜਿਹਾ ਇਸ਼ੂ ਇਹਨੂੰ ਵੱਡਾ ਹੋਣ ਦਵਾਂ ਨਾ
mAInara jihA isa਼U ihanUM vaDDA hoNa davAM nA
It's a minor issue, I won't let it become a big deal
ਨੇਬਰ ਤੇ ਪਹਿਲਾਂ ਹੀ ਨੇ ਸੂਹਾਂ ਪਾਲਦੇ
nebara te pahilAM hI ne sUhAM pAlade
The neighbors are already looking for a chance to gossip
ਸੌਖੇ ਕਿਤੇ ਲੱਭਦੇ ਨੇ ਸਾਡੇ ਨਾਲ ਦੇ
saukhe kite labbhade ne sADe nAla de
Guys like me aren't found so easily
ਨਾ ਸੱਜਣਾ ਨਾਲ ਐਡੀਆਂ ਤੂੰ ਹੋ ਕੇ ਗ਼ੈਰਾਂ ਵੱਲ ਕਰ
nA sajjaNA nAla aiDIAM tUM ho ke ga਼airAM valla kara
Don't turn your back on your [Sajjan: soulmate/beloved] and side with strangers
ਨੀ ਉਰੇ ਆ ਕੇ ਬੈਠ ਪੰਜ ਮਿੰਟ ਗੱਲ ਕਰ
nI ure A ke baiTha paMja miMTa galla kara
Hey, come sit here and talk to me for five minutes
ਗੁੱਸੇ ਕਾਹਤੋਂ ਹੁੰਨੀ ਐਂ ਨੀ ਮਸਲੇ ਦਾ ਹੱਲ ਕਰ
gusse kAhatoM huMnI aiM nI masale dA halla kara
Why are you [pouting], just solve the issue [Ni: a gender-specific vocative used to address a woman directly]
ਉਰੇ ਆ ਕੇ ਬੈਠ ਪੰਜ ਮਿੰਟ ਗੱਲ ਕਰ
ure A ke baiTha paMja miMTa galla kara
Come sit here and talk to me for five minutes
ਗੁੱਸੇ ਕਾਹਤੋਂ ਹੁੰਨੀ ਐਂ ਨੀ ਮਸਲੇ ਦਾ ਹੱਲ ਕਰ
gusse kAhatoM huMnI aiM nI masale dA halla kara
Why are you [pouting], just solve the issue [Ni: a gender-specific vocative used to address a woman directly]
ਓ ਸੁੱਖ ਚੈਨ ਮੇਰਾ ਜਮਾਂ ਖੋਇਆ ਪਿਆ ਏ
o sukkha chaina merA jamAM khoiA piA e
Oh, my peace and comfort are completely lost
ਵੀਅਰਡ ਮਾਹੌਲ ਬਾਹਲਾ ਹੋਇਆ ਪਿਆ ਏ
vIaraDa mAhaula bAhalA hoiA piA e
The atmosphere has become so incredibly weird
ਦਿਲ ਨਹੀਂ ਦੂਰੀਆਂ ਸਹਿੰਦਾ
dila nahIM dUrIAM sahiMdA
My heart cannot endure these distances
ਤੈਨੂੰ ਰਵੰਜਰਾ ਸੱਚ ਕਹਿੰਦਾ
tainUM ravaMjarA sachcha kahiMdA
Ravanjra is telling you the truth [Self-reference to the song's lyricist/artist]
ਤੈਨੂੰ ਰਵੰਜਰਾ ਸੱਚ ਕਹਿੰਦਾ
tainUM ravaMjarA sachcha kahiMdA
Ravanjra is telling you the truth [Self-reference to the song's lyricist/artist]
ਓ ਲੁਕਿਆ ਏ ਹਾਸਾ ਇਸ ਸੋਹਣੇ ਜਿਹੇ ਮੁੱਖ ਤੇ
o lukiA e hAsA isa sohaNe jihe mukkha te
Oh, the laughter is hidden somewhere on this beautiful face
ਲੜਦੀ ਐਂ ਮੇਰੇ ਨਾਲ ਸਹੇਲੀਆਂ ਦੀ ਚੁੱਕ ਤੇ
la.DadI aiM mere nAla sahelIAM dI chukka te
You fight with me at the instigation of your friends
ਕਰੀਂ ਇਗਨੋਰ ਇੱਕ ਵਾਰੀ ਵੀ ਨਹੀਂ ਤੱਕਿਆ
karIM iganora ikka vArI vI nahIM takkiA
You ignored it and didn't look even once
ਗਿਫ਼ਟ ਲਿਆ ਕੇ ਜਿਹੜਾ ਸੋਫ਼ੇ ਉੱਤੇ ਰੱਖਿਆ
gipha਼Ta liA ke jiha.DA sopha਼e utte rakkhiA
At the gift I brought and placed on the sofa
ਦੁਨੀਆ ਨੂੰ ਭੁੱਲ ਸਾਰੀ ਦਿਲ ਸਾਡੇ ਵੱਲ ਕਰ
dunIA nUM bhulla sArI dila sADe valla kara
Forget the whole world and turn your heart toward me