Conversation
by The Kiddft Ilam
ਜਿਨ੍ਹਾਂ ਨਾਲ ਸਟਾਰਟ ਹੋਏ ਉਹੀ ਨਾਲ ਨੇ ਅੱਜ ਵੀ ਨਾਰੇ ਨੀ
jinhAM nAla saTAraTa hoe uhI nAla ne ajja vI nAre nI
The ones I started with are the same ones with me today, [Kudi: girl/maiden] [Ni/Nee: a gender-specific vocative used to address a woman directly]
ਬਦਲੇ ਸਟੇਟਸ ਹਾਂ ਕਦੇ ਬਦਲੇ ਨਾ ਸਹਾਰੇ ਨੀ
badale saTeTasa hAM kade badale nA sahAre nI
Statuses have changed, yes, but my pillars of support never changed
ਜਿਨ੍ਹਾਂ ਨਾਲ ਸਟਾਰਟ ਹੋਏ ਉਹੀ ਨਾਲ ਨੇ ਅੱਜ ਵੀ ਨਾਰੇ ਨੀ
jinhAM nAla saTAraTa hoe uhI nAla ne ajja vI nAre nI
The ones I started with are the same ones with me today, [Ni: a gender-specific vocative used to address a woman directly]
ਬਦਲੇ ਸਟੇਟਸ ਹਾਂ ਕਦੇ ਬਦਲੇ ਨਾ ਸਹਾਰੇ ਨੀ
badale saTeTasa hAM kade badale nA sahAre nI
Statuses have changed, yes, but my pillars of support never changed
ਹੋ ਨਜ਼ਰਾਂ ਅੰਬਰਾਂ 'ਤੇ ਅੰਬਰਾਂ 'ਤੇ ਰੱਖੀ ਧਰਤੀ 'ਤੇ ਹੀ ਰਿਹਾਇਸ਼ ਕੁੜੇ
ho naja਼rAM aMbarAM 'te aMbarAM 'te rakkhI dharatI 'te hI rihAisa਼ ku.De
Eyes are on the skies, on the skies, but my residence remains on the earth, [Kudi: girl/maiden]
ਨੀ ਅੱਜ-ਕੱਲ੍ਹ ਹੋਈਆਂ ਨੇ ਹੋਈਆਂ ਨੇ ਸਾਡੀ ਕਨਵਰਸੇਸ਼ਨ ਕੈਸ਼ ਕੁੜੇ
nI ajja-kallha hoIAM ne hoIAM ne sADI kanavarasesa਼na kaisa਼ ku.De
Lately, it has become, it has become, that our very conversation turns into cash, [Kudi: girl/maiden]
ਹੋਈਆਂ ਨੇ ਹੋਈਆਂ ਨੇ ਸਾਡੀ ਕਨਵਰਸੇਸ਼ਨ ਕੈਸ਼ ਕੁੜੇ
hoIAM ne hoIAM ne sADI kanavarasesa਼na kaisa਼ ku.De
It has become, it has become, that our very conversation turns into cash, [Kudi: girl/maiden]
ਜ਼ੋਰ ਲਾ ਖੱਟਿਆ ਏ ਲੋਕੀਂ ਕਹਿਣ ਜਿਹਨੂੰ ਗੁੱਡ ਲੱਕ ਬਿੱਲੋ
ja਼ora lA khaTTiA e lokIM kahiNa jihanUM guDDa lakka billo
I earned this through sheer force, though people call it "good luck," [Billo: a term of endearment for a beautiful girl, often implying light/hazel eyes]
ਬਣਦੇ ਆ ਮਿੱਥ ਬੜੇ ਬਾਏ ਆਈ ਡੌਂਟ ਗਿਵ ਅ ਫੱਕ ਬਿੱਲੋ
baNade A mittha ba.De bAe AI DauMTa giva a phakka billo
Many myths are being created, but I don't give a fuck, [Billo: a term of endearment for a beautiful girl, often implying light/hazel eyes]
ਖ਼ਜ਼ਾਨੇ ਰਹਿੰਦੇ ਭਰੇ ਸੋਹਣੀਏ ਦਿੱਤਾ ਮਾਲਕ ਨੇ ਭਾਗ ਰਹਿਣ ਲੱਗੇ
kha਼ja਼Ane rahiMde bhare sohaNIe dittA mAlaka ne bhAga rahiNa lagge
The treasuries stay full, beautiful; the Almighty has blessed me with a fortunate life
ਕੀ ਬੋਲ ਬੋਲ ਦੱਸਣਾ ਕੁੜੇ ਪਿੱਛੇ ਬਹਿ ਕੇ ਵੀ ਬਹੁਤਿਆਂ ਤੋਂ ਅੱਗੇ
kI bola bola dassaNA ku.De pichChe bahi ke vI bahutiAM toM agge
What is there to say out loud? Even while sitting in the back, I’m ahead of most
ਨੋ ਕੈਪ ਬੈਗ ਸਿਰ 'ਤੇ ਕੁੜੇ ਰੈਪ ਕਰਦੀ ਆ ਬੋਲੀ 'ਤੇ ਪੰਜਾਬ ਦੀਆਂ
no kaipa baiga sira 'te ku.De raipa karadI A bolI 'te paMjAba dIAM
No cap, there's a bag on my head, rapping on the dialect of Punjab
ਦੋ ਪਰਸੈਂਟ ਵਾਲਿਆਂ ਨੂੰ ਕਰੇ ਸੱਜਦੇ ਤੇ ਦੁਨੀਆ ਸਲਾਮ ਨੀ
do parasaiMTa vAliAM nUM kare sajjade te dunIA salAma nI
The world bows to the "two percenters," yet the world salutes us too
ਨੀ ਮਹਿੰਗੇ ਮੁੱਲ ਵਿਕੇ ਮਿਹਨਤਾਂ ਵਿਕੇ ਮਿਹਨਤਾਂ ਬਾਕੀ ਗਾਰਬੇਜ ਹੁੰਦੇ ਆ ਟਰੈਸ਼ ਨੀ
nI mahiMge mulla vike mihanatAM vike mihanatAM bAkI gArabeja huMde A Taraisa਼ nI
Hard work is sold at a premium, hard work is sold, the rest is just garbage and trash
ਨੀ ਅੱਜ-ਕੱਲ੍ਹ ਹੋਈਆਂ ਨੇ ਹੋਈਆਂ ਨੇ ਸਾਡੀ ਕਨਵਰਸੇਸ਼ਨ ਕੈਸ਼ ਕੁੜੇ
nI ajja-kallha hoIAM ne hoIAM ne sADI kanavarasesa਼na kaisa਼ ku.De
Lately, it has become, it has become, that our very conversation turns into cash, [Kudi: girl/maiden]
ਹੋਈਆਂ ਨੇ ਹੋਈਆਂ ਨੇ ਸਾਡੀ ਕਨਵਰਸੇਸ਼ਨ ਕੈਸ਼ ਕੁੜੇ
hoIAM ne hoIAM ne sADI kanavarasesa਼na kaisa਼ ku.De
It has become, it has become, that our very conversation turns into cash, [Kudi: girl/maiden]
ਸੀ ਤੁਰੇ ਅਨਨੋਨ ਜੱਟੀਏ ਕਿੱਥੇ ਕੌਣ ਜੱਟੀਏ ਹੁਣ ਜਾਣਦੀ ਨੀ ਕਿਹੜੀ ਐ ਉਹ ਥਾਂ
sI ture ananona jaTTIe kitthe kauNa jaTTIe huNa jANadI nI kiha.DI ai uha thAM
We started out unknown, [Jattiye: Female of the Jatt community], who and where, now there isn't a place that doesn't know us
ਚਾਰਟਾਂ 'ਚ ਨੀ ਚਾਰਟਾਂ 'ਚ ਕੁੜੇ ਸ਼ਾਊਟਆਊਟ 'ਚ ਕੁੜੇ ਚੜ੍ਹੇ ਸੁਣਦੇ ਨੇ ਮਿੱਤਰਾਂ ਦੇ ਨਾਂ
chAraTAM 'cha nI chAraTAM 'cha ku.De sa਼AUTaAUTa 'cha ku.De cha.Dhe suNade ne mittarAM de nAM
In the charts, in the charts, and in the shoutouts, the names of [Mitran: yours truly/this friend] are heard echoing
ਉਹ ਅੱਜ ਕੀ ਤੇ ਬਾਅਦ ਪੁੱਛਦੀ ਰਹੀ ਦੁਨੀਆ 'ਤੇ ਰਹਿਣਾ ਏ ਆਬਾਦ ਨੀ
uha ajja kI te bAada puchChadI rahI dunIA 'te rahiNA e AbAda nI
The world kept asking "what today?" and "what next?" but I’m here to stay inhabited on this earth
ਬਣਾਏ ਜਿਹੜੇ ਰਿਕਾਰਡ ਕੁੜੇ ਵੇਂਹਦੇ ਵੇਂਹਦੇ ਬਣ ਗਏ ਰਿਕਾਰਡ ਨੀ
baNAe jiha.De rikAraDa ku.De veMhade veMhade baNa gae rikAraDa nI
The records we set, [Kudi: girl/maiden], became legends even as people watched them being made
ਅੱਖ ਕਲਮ ਦਾ ਇਲਮ ਕੁੜੇ ਇਲਮ ਕੁੜੇ ਕਾਲੇ ਬੈਗਾਂ ਵਿੱਚ ਰੱਖੇ ਨਾ ਸਟੈਕ ਨੀ
akkha kalama dA ilama ku.De ilama ku.De kAle baigAM vichcha rakkhe nA saTaika nI
The vision and the knowledge of the pen, [Ilam: Self-reference to the song's artist/lyricist], I don't just keep stacks in black bags