Mohali Anthem
by The Kiddft Sikander Kahlon
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly [Mitran: this friend/yours truly]
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers [Yaar: close friends/brothers; carries significant cultural weight regarding loyalty]
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers
ਕੁਝ ਸਾਲ ਹੋਏ ਕੀਤੀ ਗੇਮ ਸੈੱਟ
kujha sAla hoe kItI gema saiTTa
It’s been a few years since I set the game in my favor
ਗਿਣਤੀ ਹੁੰਦੀ ਆ ਸੁਪਰ ਸਟਾਰਾਂ ਨਾਲ
giNatI huMdI A supara saTArAM nAla
Now I’m counted among the superstars
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers
ਯਾਰਾਂ ਨਾਲ
yArAM nAla
With my brothers
ਯਾਰਾਂ ਨਾਲ
yArAM nAla
With my brothers
ਮੁੰਡਾ ਹਸਲਨ ਬੱਲੀਏ ਫਰੋਮ ਟੀਨ ਏਜ
muMDA hasalana ballIe pharoma TIna eja
This boy has been hustling, beautiful [Balleiye: a term of endearment for a beautiful girl] since his teenage years
ਨਸ਼ੇ ਪੱਤੇ ਤੋਂ ਹੈ ਪਰਹੇਜ਼
nasa਼e patte toM hai paraheja਼
He stays far away from drugs and intoxicants
ਮੁੰਡਾ ਹਸਲਨ ਬੱਲੀਏ ਫਰੋਮ ਟੀਨ ਏਜ
muMDA hasalana ballIe pharoma TIna eja
This boy has been hustling, beautiful since his teenage years
ਨਸ਼ੇ ਪੱਤੇ ਤੋਂ ਹੈ ਪਰਹੇਜ਼
nasa਼e patte toM hai paraheja਼
He stays far away from drugs and intoxicants
ਬਸ ਸ਼ੌਂਕ ਇੰਪੋਰਟਡ ਕਾਰਾਂ ਦਾ
basa sa਼auMka iMporaTaDa kArAM dA
Just has a passion for imported cars
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers
ਅੱਖਾਂ ਲਾਲ ਕੀਤੀਆਂ ਰਾਤਾਂ ਜਾਗ ਕੇ
akkhAM lAla kItIAM rAtAM jAga ke
I made my eyes bloodshot by staying awake through the nights
ਇਹਨਾਂ ਚੋਂ ਸਫ਼ਲਤਾ ਦੇਖਣ ਲਈ
ihanAM choM sapha਼latA dekhaNa laI
Just to see the face of success in them
ਹੁਣ ਅਰਲੀ ਉੱਠੀਦਾ ਰੋਜ਼ ਸਵੇਰੇ
huNa aralI uTThIdA roja਼ savere
Now I rise early every single morning
ਗੁਰੂ ਘਰ ਜਾ ਮੱਥਾ ਟੇਕਣ ਲਈ
gurU ghara jA matthA TekaNa laI
To visit the Guru's house and bow my head in prayer
ਰੇਵੰਜਰਾ ਗੱਲ ਜਿੱਤ ਦੀ ਕਰਦਾ
revaMjarA galla jitta dI karadA
Revanjra talks only of victory [Self-reference to the artist/lyricist]
ਰੇਵੰਜਰਾ ਗੱਲ ਜਿੱਤ ਦੀ ਕਰਦਾ
revaMjarA galla jitta dI karadA
Revanjra talks only of victory
ਨਾ ਵਾਸਤੇ ਰੱਖੇ ਹਾਰਾਂ ਨਾ
nA vAsate rakkhe hArAM nA
I have no room for defeats in my life
ਹਾਰਾਂ ਨਾ
hArAM nA
No room for defeats
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers
ਓਏ ਰਾਤ ਦੇ ਦੋ ਚਾਲੀ ਗਾਹ ਸੌ ਵਾਰੀ
oe rAta de do chAlI gAha sau vArI
It's 2:40 AM, I've roamed these streets a hundred times
ਮੁਹਾਲੀ ਪਸੰਦ ਐ ਪ੍ਰੋਫ਼ਾਈਲ ਲੋ ਵਾਲੀ
muhAlI pasaMda ai propha਼AIla lo vAlI
I love Mohali for its low-profile vibe
ਰੱਖੀ ਦੀ ਗੱਡੀ ਜੋ ਕਾਲੀ
rakkhI dI gaDDI jo kAlI
I keep my car tinted pitch black
ਪਿੰਡ ਤੋਂ ਆਏ ਕਈ ਹੋ ਗਏ ਸਾਲ
piMDa toM Ae kaI ho gae sAla
It’s been many years since I came from the village
ਨਿੱਕੇ ਨਿੱਕੇ ਮੁੰਡੇ ਬੁਣ ਗਏ ਜਾਲ
nikke nikke muMDe buNa gae jAla
Little kids have spun their own webs of influence here
ਪੁੱਛਣਾ ਕਿਤੇ ਗੋਲ ਐ ਤਾਲ
puchChaNA kite gola ai tAla
Ask around, our rhythm is perfect everywhere
17 22 ਸਾਡੇ ਡੌਲੇ ਨਾਲ
17 22 sADe Daule nAla
Sectors 17 and 22 are etched in my strength
ਸੱਤ ਫ਼ੇਸ ਪੰਜ ਫ਼ੇਸ 3ਬੀ2 ਵਿਚ ਘੁੰਮਦੀ ਆ ਰਨਵੇ
satta pha਼esa paMja pha਼esa 3bI2 vicha ghuMmadI A ranave
Through Phase 7, Phase 5, and 3B2, my car glides like it's on a runway
ਗੱਡੀ ਚੱਲੇ ਸੱਤਰ ਪੱਤਰ ਏਅਰੋਸਿਟੀ ਵਿਚ ਕਰਦਾ ਮੈਂ ਸਫ਼ਰ
gaDDI challe sattara pattara earosiTI vicha karadA maiM sapha਼ra
The car does seventy-eighty as I travel through Aerocity
ਤੇਜ਼ ਆ ਗੱਡੀ ਵਿਚ ਬੇਸ
teja਼ A gaDDI vicha besa
The bass in the car is thunderous
ਪੰਜ ਨਦੀਆਂ ਦਾ ਹੈਗਾ ਮੇਰਾ ਦੇਸ਼
paMja nadIAM dA haigA merA desa਼
My country is the land of five rivers [Punjab]
ਅਰਸ਼ਦੀਪ ਮੇਰੀ ਚੈੱਕ ਕਰ ਪੇਸ
arasa਼dIpa merI chaikka kara pesa
Arshdeep, check my pace [Self-reference to Arshdeep]
ਕਿੱਕ ਜੀ ਬਸ ਡਬਲ ਡੈੱਕਰ ਏ
kikka jI basa Dabala Daikkara e
The kick is just like a double-decker
ਸੁਪਨੇ ਵੀ ਤੇ ਪੰਗੇ ਨਿੱਤ ਪਰ ਹਿੰਮਤ ਹਾਰੀ ਨਾ
supane vI te paMge nitta para hiMmata hArI nA
Daily dreams and daily scuffles, but I never lost heart
ਜੰਮਦੇ ਹੀ ਬੋਇਆ ਸੀ ਬੀ ਪਰ ਕੀਮਤ ਜਾਣੀ ਨਾ
jaMmade hI boiA sI bI para kImata jANI nA
The seed was sown at birth, but the world didn't know its value
ਪੰਜ ਫ਼ਿੰਗਰਾਂ ਤਿੰਨ ਦਿਖਾ ਕਰ ਪੁੱਠਾ ਐੱਮ ਬਣਾ
paMja pha਼iMgarAM tiMna dikhA kara puTThA aimma baNA
Hold up three fingers and five, flip it to make an 'M' [Sign for Mohali]
ਕਲਮ ਆਪਣੀ ਕੰਮ ਸੋਹਣਾ ਬੰਦਾ ਮਾੜਾ ਪਰ ਕਰਾਂ ਨਾ ਕੰਮ ਬੁਰਾ
kalama ApaNI kaMma sohaNA baMdA mA.DA para karAM nA kaMma burA
My pen does beautiful work; I might be a flawed man, but I do no evil
ਕਿਸੇ ਸ਼ਹਿਰ ਮੇਰਾ ਜੀਅ ਨਾ ਲੱਗੇ
kise sa਼hira merA jIa nA lagge
My heart doesn't settle in any other city
ਮੇਰਾ ਸ਼ਹਿਰ ਮੇਰੇ ਸੱਜੇ ਖੱਬੇ
merA sa਼hira mere sajje khabbe
My city stays to my right and my left
ਕਿੰਨੇ ਯਾਰ ਗੁੰਡੇ ਕਿੰਨੇ ਲੱਭੇ
kiMne yAra guMDe kiMne labbhe
Found so many brothers and so many outlaws
ਸਾਡੀ ਚਿਹਰੇ ਉੱਤੇ ਖੁਸ਼ੀ ਨਾ ਫੱਬੇ
sADI chihare utte khusa਼I nA phabbe
A simple smile doesn't quite suit my face
ਮੇਰੀ ਜਗ੍ਹਾ ਖੁਦ ਰਾਈਮ ਤੂੰ ਬੋਲ
merI jaghA khuda rAIma tUM bola
You try and rhyme in my place for once
ਬਾਈ ਵਾਂਗ ਮੈਂ ਵੀ ਸਾਈਨ ਟੂ ਗੌਡ
bAI vAMga maiM vI sAIna TU gauDa
Like a brother, I too am signed to God
ਕਿੰਨੇ ਪਟਾਕੇ ਦਾ ਮਾਰਾਂ ਰਿਪੋਰਟ
kiMne paTAke dA mArAM riporaTa
I don't keep track of how many firecrackers [gunshots] I report
ਸ਼ਹਾਦਤ ਅੱਗੇ ਕੀ ਜਿੰਦ ਜਾਂ ਮੌਤ
sa਼hAdata agge kI jiMda jAM mauta
What is life or death in the face of martyrdom?
ਕਦੇ ਸੱਤ ਫ਼ੇਸ ਕਦੇ 11 ਫ਼ੇਸ
kade satta pha਼esa kade 11 pha਼esa
Sometimes Phase 7, sometimes Phase 11
ਮਹਿਫ਼ਲ ਦਾ ਨਹੀਂ ਕੋਈ ਪੱਕਾ ਬੇਸ
mahipha਼la dA nahIM koI pakkA besa
Our gatherings don't have one fixed base
ਪੈਰ ਪੈਰ ਤੇ ਗਰਮ ਖ਼ਿਆਲੀ
paira paira te garama kha਼iAlI
At every step, you'll find those with a fiery temperament
ਹਰ ਦੂਜੇ ਦਿਨ ਹੋ ਜੇ ਖੜਕਾ
hara dUje dina ho je kha.DakA
Every second day, a clash [Kharka: sound of a clash/brawl] breaks out
ਅੰਦਰ ਖਾਤੇ ਅੱਧੀ ਰਾਤੇ
aMdara khAte addhI rAte
Secretly, in the middle of the night
ਕਲਾਕਾਰ ਨੇ ਮਲਦੇ ਸੜਕਾਂ
kalAkAra ne malade sa.DakAM
Artists are out there treading the pavement
ਜਿੱਥੇ ਨੋਟ ਚੱਲੇ ਨਾ ਨਾ ਚੱਲ ਜੇ
jitthe noTa challe nA nA challa je
Where money doesn't work, the name does
ਕੰਮ ਅੜਿਆਂ ਵਿਚ ਗੰਨ ਠਾਹ ਚੱਲ ਜੇ
kaMma a.DiAM vicha gaMna ThAha challa je
When things get stuck, the gun goes 'bang' to clear the way
ਭਾਜੀ ਨਾਲੋ-ਨਾਲ ਮੋੜਦਾ
bhAjI nAlo-nAla mo.DadA
I repay every debt or grudge immediately
ਭਾਜੀ ਨਾਲੋ-ਨਾਲ ਮੋੜਦਾ
bhAjI nAlo-nAla mo.DadA
I repay every debt or grudge immediately
ਬੋਝ ਨਾ ਰੱਖਾਂ ਉਧਾਰਾਂ ਦਾ
bojha nA rakkhAM udhArAM dA
I don't keep the burden of unpaid favors
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers
ਸਾਲ ਹੋਏ ਕੀਤੀ ਗੇਮ ਸੈੱਟ
sAla hoe kItI gema saiTTa
It’s been years since I set the game in my favor
ਗਿਣਤੀ ਹੁੰਦੀ ਆ ਸੁਪਰ ਸਟਾਰਾਂ ਨਾਲ
giNatI huMdI A supara saTArAM nAla
Now I’m counted among the superstars
ਸ਼ਹਿਰ ਮੁਹਾਲੀ ਹੁੱਡ ਮਿੱਤਰਾਂ ਦੀ
sa਼hira muhAlI huDDa mittarAM dI
Mohali city is the hood of yours truly
ਹੈਂਗ ਆਊਟ ਨੇ ਯਾਰਾਂ ਨਾਲ
haiMga AUTa ne yArAM nAla
I'm hanging out with my brothers