Okay - Trending Version

by The Kiddft Ilam, Flex Singh

ਜਿੰਨੀ ਕੁ ਇਲਮ ਓ ਕੇ ਓ ਕੇ
jiMnI ku ilama o ke o ke
As much knowledge as I have, it's okay, it's okay
ਮਿਲਾਂਗੇ ਬੈਟਰ ਹੋ ਕੇ
milAMge baiTara ho ke
We will meet again when we are even better
ਮੌਕੇ ਆਪ ਬਣਾਵਾਂਗੇ
mauke Apa baNAvAMge
We will create our own opportunities
ਕੀ ਅਸੀਂ ਲੈਣਾ ਬਹੁਤਾ ਸੌਂ ਕੇ
kI asIM laiNA bahutA sauM ke
What will we gain by sleeping our lives away?
ਜਿੰਨੀ ਕੁ ਇਲਮ ਓ ਕੇ ਓ ਕੇ
jiMnI ku ilama o ke o ke
As much knowledge as I have, it's okay, it's okay
ਮਿਲਾਂਗੇ ਬੈਟਰ ਹੋ ਕੇ
milAMge baiTara ho ke
We will meet again when we are even better
ਮੌਕੇ ਆਪ ਬਣਾਵਾਂਗੇ
mauke Apa baNAvAMge
We will create our own opportunities
ਕੀ ਅਸੀਂ ਲੈਣਾ ਬਹੁਤਾ ਸੌਂ ਕੇ
kI asIM laiNA bahutA sauM ke
What will we gain by sleeping our lives away?
ਗੱਲ ਹੈ ਇੱਦਾਂ ਕਿ ਥੋੜ੍ਹਾ ਜਿਹਾ ਪੈਸਾ
galla hai iddAM ki tho.DhA jihA paisA
The thing is, just a little bit of money
ਤੇ ਜੇਬ 'ਚ ਬਹੁਤਾ ਸਪੇਸ
te jeba 'cha bahutA sapesa
And a lot of empty space in the pocket
ਕਰਾਂ ਸੀ ਕਮਾਉਣੀ ਉੱਥੇ ਬਣਾਉਣੀ
karAM sI kamAuNI utthe baNAuNI
I had to earn it there and build it there
ਭਰ ਲੈਣੇ ਸੂਟਕੇਸ
bhara laiNe sUTakesa
I’m going to fill up the suitcases
ਸਪਰੈੱਡ ਕਰੀ ਦਾ ਲਵ
saparaiDDa karI dA lava
I believe in spreading love
ਹੇਟਰਸ ਤਾਂ ਪਹਿਲਾਂ ਹੀ ਬਹੁਤੇ
heTarasa tAM pahilAM hI bahute
Because there are already too many haters
ਜਿਹਦਾ ਏ ਲੋਅ
jihadA e loa
Where the spirits are low
ਉਹਦੀ ਏ ਗੋਲੀ
uhadI e golI
The bullet is the only answer
ਤੇ ਕਿਸੇ ਦੇ ਪੁੱਤ ਦੀ ਮੌਤ ਹੈ
te kise de putta dI mauta hai
And it leads to the death of someone's son
ਗੱਲ ਹੈ ਸੱਚੀ ਬਚ ਹੁੰਦਾ ਜਿੱਥੋਂ ਬਚੀਂ
galla hai sachchI bacha huMdA jitthoM bachIM
This is the truth; save yourself from where you can
ਐਵੇਂ ਨਾ ਚੜ੍ਹ ਜੀਂ ਦੁਨੀਆ ਹੱਥੀਂ
aiveM nA cha.Dha jIM dunIA hatthIM
Don't let yourself be played by the hands of the world
ਥੋੜ੍ਹੇ ਨੇ ਸ਼ਬਦ ਤੇ ਗੱਲ ਹੈ ਵੱਡੀ
tho.Dhe ne sa਼bada te galla hai vaDDI
The words are few but the meaning is profound
ਪੁਜੇ ਨਾ ਅੱਡੀ
puje nA aDDI
They can't even reach my heels
ਇਹ ਲੋਕ ਅਨੋਖੇ ਚਿਹਰੇ ਪੜ੍ਹਨੇ ਔਖੇ
iha loka anokhe chihare pa.Dhane aukhe
These people are unique; their faces are hard to read
ਇਹ ਲੋਕ ਅਨੋਖੇ ਚਿਹਰੇ ਪੜ੍ਹਨੇ ਔਖੇ
iha loka anokhe chihare pa.Dhane aukhe
These people are unique; their faces are hard to read
ਜਿੰਨੀ ਕੁ ਜਿੰਨੀ ਕੁ ਜਿੰਨੀ ਕੁ...
jiMnI ku jiMnI ku jiMnI ku...
As much as, as much as, as much as...
ਇਲਮ ਜੰਮਿਆ ਓ ਕੇ ਆ
ilama jaMmiA o ke A
The wisdom [Ilm: knowledge/intellect] I was born with is just fine
ਲੈਜੈਂਡਰੀ ਬਣੇ ਮੂਵ ਕਰੇ ਜਦ ਚੱਲੇ ਨੀ
laijaiMDarI baNe mUva kare jada challe nI
Legendary moves are made whenever I walk
ਇਨ ਹੋਏ ਗੇਮ 'ਚ ਤੇ ਕਿਹੜੇ ਸਾਨੂੰ ਮੰਨੇ ਨੀਂ
ina hoe gema 'cha te kiha.De sAnUM maMne nIM
We entered the game and who didn't acknowledge us?
ਲੈਗੇਸੀ ਕ੍ਰੀਏਟ ਪਿੱਛੇ ਲੰਘੇ ਪੰਜ ਸਾਲ 'ਚ
laigesI krIeTa pichChe laMghe paMja sAla 'cha
A legacy was created in these past five years
ਖੁਸ਼ ਕਈ ਦੇਖ ਕੇ ਤੇ ਹੋਏ ਕਈ ਅੰਨ੍ਹੇ ਨੀ
khusa਼ kaI dekha ke te hoe kaI aMnhe nI
Some are happy to see it, while others have gone blind with envy
ਨਾਈਨ ਸੀਜ਼ਨ ਤੇਰਾ ਮਾਰੇ ਬੀਟਾਂ ਵਿਚੋਂ ਝਾਤੀਆਂ
nAIna sIja਼na terA mAre bITAM vichoM jhAtIAM
The [9 Seasons: likely a reference to a specific project or era] peeks through the beats
ਮਿੱਤਰਾਂ ਕਰਾਈਆਂ ਕੁੜੇ ਕਰੀਆਂ ਨੀ ਕਾਪੀਆਂ
mittarAM karAIAM ku.De karIAM nI kApIAM
Yours truly [Mitran: this friend/the artist] did it original, I never copied
ਬੜਾ ਕੁਝ ਹੋਇਆ ਹਾਲੇ ਬੜਾ ਕੁਝ ਬਾਕੀ ਆਂ
ba.DA kujha hoiA hAle ba.DA kujha bAkI AM
So much has happened, but much is still left to do
ਡੰਡੇ ਲਾਏ ਹਸਲਾਂ ਦੇ ਚਾੜ੍ਹਨੀਆਂ ਛਾਤੀਆਂ
DaMDe lAe hasalAM de chA.DhanIAM ChAtIAM
The ladders of the hustle are set, now I must climb to the top
ਕੈਸ਼ ਕੀਤਾ ਟਾਈਮ ਕੁੜੇ ਟਾਈਮ ਨੀ ਟਪਾਇਆ
kaisa਼ kItA TAIma ku.De TAIma nI TapAiA
I cashed in on my time [Kudi: girl/maiden], I didn't just let it pass
ਓਲਡ ਸਕੂਲ ਬੈਗੀ 'ਚ ਸਕੀਨੀ ਘੱਟ ਪਾਇਆ
olaDa sakUla baigI 'cha sakInI ghaTTa pAiA
Old school baggy style, I rarely wore the skinny fits
ਨੀ ਮਾਮਾ ਮੈਨੂੰ ਡੀਲ ਡਿਕਟੇਟਰ ਆਈ ਐਮ ਦਾ ਬੈਸਟ
nI mAmA mainUM DIla DikaTeTara AI aima dA baisaTa
Mother, I am the deal-maker, I am the best
ਤੇ ਰੈਸਟ 'ਤੇ ਬਾਕੀ ਸਾਰੀ ਫ਼ਿਕਰਾਂ ਨੂੰ ਲਾਇਆ
te raisaTa 'te bAkI sArI pha਼ikarAM nUM lAiA
And I've put all other worries to rest
ਏਵੇਂ ਵਾਂਗੂੰ ਸਟਿਲ ਕਰਾਂ ਕਿਲ ਓਨ ਟਾਪ
eveM vAMgUM saTila karAM kila ona TApa
Just like ever, I'm still killing it on top
ਤੇਰਾ ਹਿੱਪ ਕਰੇ ਮੂਵ ਜਦ ਕਰੇ ਜੱਟ ਪੌਪ
terA hippa kare mUva jada kare jaTTa paupa
Your hips move when the [Jatt: a member of the land-owning agricultural community known for pride and lifestyle] makes the track pop
ਉਹ ਕਰੂ ਜਦ ਕਰੂ ਉਹ ਤਾਂ ਹੁੰਦੇ ਨੀ ਸਟੌਪ
uha karU jada karU uha tAM huMde nI saTaupa
When he does it, he does it, he never stops
ਕਿਤੇ ਨਹੀਓਂ ਜਾਂਦਾ ਟਾਈਮ ਕਹਿੰਦੀ ਜੀ ਸ਼ੌਂਕ
kite nahIoM jAMdA TAIma kahiMdI jI sa਼auMka
"Time isn't going anywhere," she says, "it's just a hobby"
ਨਹੀਓਂ ਕੰਪੀਟੀਸ਼ਨ ਨਾ ਖੇਡਾਂ ਲਾਵਾਂ ਰੇਸਾਂ ਨਾ ਮੈਂ ਅੱਗੇ
nahIoM kaMpITIsa਼na nA kheDAM lAvAM resAM nA maiM agge
There is no competition, I don't run races to be ahead
ਮੂਵਰ ਰੱਖਾਂ ਸਾਈਲੈਂਟ ਹੁੰਦਾ ਵਾਇਲੈਂਟ ਤੇ ਲਾਊਡ
mUvara rakkhAM sAIlaiMTa huMdA vAilaiMTa te lAUDa
I keep my moves silent, though I can be violent and loud
ਗੁੱਡ ਬੈਡ ਉੱਥੇ ਥੱਲੇ ਦੱਸਣਾ ਕੀ ਬੋਲ
guDDa baiDa utthe thalle dassaNA kI bola
Good or bad, what is there to say down there?
ਜਦ ਟੱਕਰਾਂ ਕਰਾਉਂਦੇ ਉਦੋਂ ਨਿਕਲਦੇ ਡਾਊਟ
jada TakkarAM karAuMde udoM nikalade DAUTa
When the heads clash, that’s when the doubts are cleared
ਨੀ ਜੱਟ ਜੰਮਿਆ
nI jaTTa jaMmiA
The [Jatt: a member of the land-owning agricultural community known for pride and lifestyle] was born
ਇਲਮ ਜੰਮਿਆ
ilama jaMmiA
The wisdom [Ilm: knowledge/intellect] was born
ਇਲਮ ਜੰਮਿਆ ਓ ਕੇ ਆ
ilama jaMmiA o ke A
The wisdom [Ilm: knowledge/intellect] I was born with is just fine

Share

More by The Kidd

View all songs →