STARFACE

by The Kiddft Ilam

ਜਿੰਨੇ ਕੁ ਜੋਗੇ ਮਿਲਾਂਗੇ ਬੈਟਰ ਹੋ ਕੇ
jiMne ku joge milAMge baiTara ho ke
Within our means, we’ll meet as better versions of ourselves
ਮੌਕੇ ਆਪ ਬਣਾਵਾਂਗੇ ਕੀ ਅਸੀਂ ਲੈਣਾ ਬਹੁਤਾ ਸੋਚ ਕੇ
mauke Apa baNAvAMge kI asIM laiNA bahutA socha ke
We’ll carve our own opportunities, why overthink it all?
ਜਿੰਨੇ ਕੁ ਜੋਗੇ ਮਿਲਾਂਗੇ ਬੈਟਰ ਹੋ ਕੇ
jiMne ku joge milAMge baiTara ho ke
Within our means, we’ll meet as better versions of ourselves
ਮੌਕੇ ਆਪ ਬਣਾਵਾਂਗੇ ਕੀ ਅਸੀਂ ਲੈਣਾ ਬਹੁਤਾ ਸੋਚ ਕੇ
mauke Apa baNAvAMge kI asIM laiNA bahutA socha ke
We’ll carve our own opportunities, why overthink it all?
ਗੱਲ ਐ ਐਦਾਂ ਕਿ ਥੋੜ੍ਹਾ ਜਿਹਾ ਪੈਸਾ ਤੇ ਜਿੱਥੇ ਜਿਹੀ ਬਹੁਤੀ ਸਪੇਸ
galla ai aidAM ki tho.DhA jihA paisA te jitthe jihI bahutI sapesa
The fact is, we need some money and a lot of space
ਗਰੌਸ ਹੀ ਕਮਾਉਣੀ ਉਹ ਤਾਂ ਬਣਾਉਣੀ ਪਰ ਲੈਣੇ ਸੂਟਕੇਸ
garausa hI kamAuNI uha tAM baNAuNI para laiNe sUTakesa
I’ve got to earn big, but first I need to get those suitcases ready
ਸਪਰੈੱਡ ਕਰੀਦਾ ਲਵ ਹੇਟ ਸਟੱਫ਼ ਪਹਿਲਾਂ ਹੀ ਬਹੁਤਾ
saparaiDDa karIdA lava heTa saTappha਼ pahilAM hI bahutA
I spread love, there’s already too much hateful stuff around
ਜਿਹਦਾ ਏ ਲੋਟ ਉਹਦੀ ਏ ਗੋਲੀ ਤੇ ਕਿਸੇ ਦੇ ਪੁੱਤ ਦੀ ਮੌਤ ਐ
jihadA e loTa uhadI e golI te kise de putta dI mauta ai
Whoever has the luck has the bullet, while someone else’s son faces death
ਗੱਲ ਐ ਸੱਚੀ ਬਚ ਹੁੰਦਾ ਜਿੱਥੋਂ ਬਚ ਐਵੇਂ ਨਾ ਚੜ੍ਹ ਜੀਂ ਦੁਨੀਆ ਹੱਥੀਂ
galla ai sachchI bacha huMdA jitthoM bacha aiveM nA cha.Dha jIM dunIA hatthIM
It’s the truth, save yourself where you can, don’t let the world play you
ਥੋੜ੍ਹੇ ਨੇ ਸ਼ਬਦ ਤੇ ਗੱਲ ਐ ਵੱਡੀ ਦੂਜੇ ਲਾ ਅੱਡੀ
tho.Dhe ne sa਼bada te galla ai vaDDI dUje lA aDDI
The words are few but the message is deep, while others just chase shadows
ਇਹ ਲੋਕ ਅਨੋਖੇ ਚਿਹਰੇ ਪੜ੍ਹਨੇ ਔਖੇ
iha loka anokhe chihare pa.Dhane aukhe
These people are strange, it’s hard to read their faces
ਇਹ ਲੋਕ ਅਨੋਖੇ ਚਿਹਰੇ ਪੜ੍ਹਨੇ ਔਖੇ
iha loka anokhe chihare pa.Dhane aukhe
These people are strange, it’s hard to read their faces
ਜਿੰਨੇ ਕੁ ਜਿੰਨੇ ਕੁ ਜਿੰਨੇ ਕੁ
jiMne ku jiMne ku jiMne ku
Just as much as... just as much as...
ਲੀਜੈਂਡਰੀ ਬਣੇ ਮੂਵ ਕਰੋ ਜਦ ਚੱਲੇ ਨੀ
lIjaiMDarI baNe mUva karo jada challe nI
Become legendary, move only when it’s your time to shine
ਇਨ ਹੋਏ ਗੇਮ 'ਚ ਤੇ ਕਿਹੜੇ ਸਾਨੂੰ ਮੰਨੇ ਨੀ
ina hoe gema 'cha te kiha.De sAnUM maMne nI
We’ve entered the game, and who didn’t acknowledge us?
ਲੀਗੇਸੀ ਕ੍ਰੀਏਟ ਪਿੱਛੇ ਲੰਘੇ ਪੰਜ ਸਾਲ 'ਚ
lIgesI krIeTa pichChe laMghe paMja sAla 'cha
A legacy was created in these past five years
ਖ਼ੁਸ਼ੀ ਕਈ ਦੇਖ ਕੇ ਤੇ ਹੋਏ ਕਈ ਅੰਨ੍ਹੇ ਨੀ
kha਼usa਼I kaI dekha ke te hoe kaI aMnhe nI
Many found joy seeing us, while many others went blind with envy
ਨਾਈਨਟੀਜ਼ ਐਰਾ ਮਾਰੇ ਬੀਟਾਂ ਵਿੱਚੋਂ ਝਾਤੀਆਂ
nAInaTIja਼ airA mAre bITAM vichchoM jhAtIAM
The nineties era peeks through these beats
ਮਿੱਤਰਾਂ ਕਰਾਈਆਂ ਕੁੜੇ ਕਰੀ ਨੀ ਕਾਪੀਆਂ
mittarAM karAIAM ku.De karI nI kApIAM
Yours truly [Mitran: this friend/artist] made it happen, never did I copy
ਬੜਾ ਕੁਝ ਹੋਇਆ ਹਾਲੇ ਬੜਾ ਕੁਝ ਬਾਕੀ ਆ
ba.DA kujha hoiA hAle ba.DA kujha bAkI A
So much has happened, yet so much remains to be done
ਡੰਡ ਲਾਏ ਹਸਲਾਂ ਦੇ ਚੌਵੀ ਨੇ ਛਾਤੀਆਂ
DaMDa lAe hasalAM de chauvI ne ChAtIAM
I’ve ground through the hustles, my chest stands broad at twenty-four
ਕੈਸ਼ ਕੀਤਾ ਟਾਈਮ ਕੁੜੇ ਟਾਈਮ ਨੀ ਟਪਾਇਆ
kaisa਼ kItA TAIma ku.De TAIma nI TapAiA
I cashed in on my time, [Kudi: girl/maiden] I didn't just let it pass
ਓਲਡ ਸਕੂਲ ਬੈਗੀ 'ਚ ਸਕੀਨੀ ਕੱਟ ਪਾਇਆ
olaDa sakUla baigI 'cha sakInI kaTTa pAiA
Old school baggy style mixed with a skinny-cut look
ਨੀ ਮਾਈ ਮਾਈਂਡ ਮੈਂਟੈਲਿਟੀ ਟ੍ਰਾਈ ਐਵਰ ਬੈਸਟ
nI mAI mAIMDa maiMTailiTI TrAI aivara baisaTa
My mind, my mentality—try my ever best
ਤੇ ਰੈਸਟ 'ਤੇ ਬਾਕੀ ਸਾਰੀਆਂ ਫ਼ਿਕਰਾਂ ਨੂੰ ਲਾਇਆ
te raisaTa 'te bAkI sArIAM pha਼ikarAM nUM lAiA
And I’ve put all other worries to rest
ਵੇਵ ਵਾਂਗੂ ਸਟਿੱਲ ਕਰਾਂ ਕਿੱਲ ਆਨ ਟੌਪ
veva vAMgU saTilla karAM killa Ana Taupa
Riding like a wave, still killing it on top
ਤੇਰਾ ਹਿਪ ਹੌਪ ਕਰੇ ਮੂਵ ਜਦ ਕਰੇ ਜੱਟ ਪੌਪ
terA hipa haupa kare mUva jada kare jaTTa paupa
Your Hip-Hop moves whenever [Jatt: a member of the land-owning agricultural community known for pride and lifestyle] pops off
ਉਹ ਕਰੂ ਜਦ ਕਰੂ ਉਹਦਾ ਹੁੰਦਾ ਨੀ ਸਟੌਪ
uha karU jada karU uhadA huMdA nI saTaupa
When He (God) acts, He acts, and there’s no stopping Him
ਕਿਤੇ ਨਹੀਂਓਂ ਜਾਂਦਾ ਟਾਈਮ ਕਹਿੰਦੀ ਜੀ-ਸ਼ੌਕ
kite nahIMoM jAMdA TAIma kahiMdI jI-sa਼auka
Time isn't going anywhere, says my G-Shock watch
ਕੰਪੀਟੀਸ਼ਨ ਨਾ ਖੇਡਾਂ ਲਾਵਾਂ ਰੇਸਾਂ ਨਾ ਮੈਂ ਆਊਟ
kaMpITIsa਼na nA kheDAM lAvAM resAM nA maiM AUTa
I don't play the competition game, I don't run races, I'm out of that
ਮੂਵ ਰੱਖਾਂ ਸਾਈਲੈਂਟ ਉਹਦਾ ਵਾਇਲੈਂਟ ਤੇ ਲਾਊਡ
mUva rakkhAM sAIlaiMTa uhadA vAilaiMTa te lAUDa
I keep my moves silent, while the results are violent and loud
ਗੁੱਡ ਬੈਡ ਉੱਤੇ ਥੱਲੇ ਦੱਸਣਾ ਕੀ ਬੋਲ
guDDa baiDa utte thalle dassaNA kI bola
Good or bad, up or down—what is there to say?
ਜਦ ਟੱਕਰਾਂ ਗਰਾਊਂਡ ਉਦੋਂ ਨਿਕਲਦੇ ਡਾਊਟ
jada TakkarAM garAUMDa udoM nikalade DAUTa
When we clash on the ground, that’s when all doubts are cleared
ਨੀ ਜੱਟ ਜੰਮਿਆ ਨੀ ਜੱਟ ਜੰਮਿਆ ਨੀ ਜੱਟ ਜੰਮਿਆ ਨੀ ਜੱਟ ਜੰਮਿਆ ਓਕੇ ਆ
nI jaTTa jaMmiA nI jaTTa jaMmiA nI jaTTa jaMmiA nI jaTTa jaMmiA oke A
The [Jatt: a member of the land-owning agricultural community known for pride and lifestyle] was born for this, everything is okay

Share

More by The Kidd

View all songs →