You

by THEMXXNLIGHTft Talwiinder

ਆਈ ਗੋਟ ਚੇਨਜ਼ ਓਨ ਮੀ ਮਾਈ ਡਾਇਮੰਡ ਫੌਰ ਅ ਡਾਂਸਰ
AI goTa chenaja਼ ona mI mAI DAimaMDa phaura a DAMsara
I got chains on me, my diamonds perform a dance
ਸ਼ੋਰਟੀ ਯੂ ਲੋਅਕੀ ਕੁਡ ਰੀਅਲੀ ਬੀ ਦਾ ਆਂਸਰ
sa਼oraTI yU loakI kuDa rIalI bI dA AMsara
Girl, you secretly could really be the answer
ਬੱਟ ਆਈ ਲਵ ਇਟ ਵੈਨ ਯੂ ਸਪੀਕ ਮਾਈ ਨੇਮ
baTTa AI lava iTa vaina yU sapIka mAI nema
But I love it when you speak my name
ਸ਼ਾਈਨਿੰਗ ਬ੍ਰਾਈਟਰ ਦੈਨ ਦਾ ਮੂਨ ਓਨ ਮੀ
sa਼AIniMga brAITara daina dA mUna ona mI
Shining brighter than the moon on me
ਜਸਟ ਵਾਂਟ ਅ ਟੇਸਟ ਗਰਲ
jasaTa vAMTa a TesaTa garala
Just want a taste, girl
ਯਾ ਯੂ ਕੁਡ ਬੀ ਮਾਈਨ ਮੇਕ ਯੂ ਮਾਈ ਹੋਲ ਵਰਲਡ
yA yU kuDa bI mAIna meka yU mAI hola varalaDa
Yeah, you could be mine, make you my whole world

ਮੇਰਾ ਨਾਂ
merA nAM
My name...
ਜਦੋਂ ਲਿਆ ਨੀ ਤੂੰ ਦਿਲ ਰੁਕ ਜਾਵੇ ਮੇਰਾ ਨੀ ਉਸੇ ਥਾਂ
jadoM liA nI tUM dila ruka jAve merA nI use thAM
The moment you spoke it, [Ni: vocative used to address a woman], my heart stopped right there
ਲਿਖ ਦਿੱਤਾ ਮੈਂ ਵੀ ਦਿਲ ਮੇਰੇ 'ਤੇ ਤੇਰਾ ਬਿੱਲੋ ਨਾਂ
likha dittA maiM vI dila mere 'te terA billo nAM
I have also written your name, [Billo: a term of endearment for a beautiful girl], upon my heart
ਕਿਸੇ ਹੋਰ ਦੀ ਤੈਨੂੰ ਹੋਣ ਨਹੀਂ ਦੇਣਾ ਫੜ ਕੇ ਤੇਰੀ ਬਾਂਹ
kise hora dI tainUM hoNa nahIM deNA pha.Da ke terI bAMha
I won't let you belong to anyone else, I’ll hold your arm tight
ਲੈ ਜਾਵਾਂ ਤੈਨੂੰ ਦੂਰ ਕਿਤੇ ਇੱਕ ਵਾਰੀ ਕਰਦੇ ਹਾਂ
lai jAvAM tainUM dUra kite ikka vArI karade hAM
I'll take you far away, if you would just say yes once
ਵੇਖੀ ਜਾਵੇ
vekhI jAve
It keeps watching you...
ਤੇਰੇ ਬਿਨਾਂ ਕੋਈ ਦਿਲ 'ਚ ਨਾ ਆਵੇ
tere binAM koI dila 'cha nA Ave
Without you, no one else enters my heart
ਤੇਰੇ ਬਾਰੇ ਦੁਨੀਆ ਨੂੰ ਸੁਣਾਵੇ
tere bAre dunIA nUM suNAve
It tells the whole world about you
ਜਦੋਂ ਵੀ ਮਿਲੇ ਤੈਨੂੰ ਵੇਖੀ ਜਾਵੇ
jadoM vI mile tainUM vekhI jAve
Whenever it meets you, it just keeps watching you
ਵੇਟ ਲੈੱਟਸ ਪਲੇ ਯੂ ਕੁਡ ਸਲਾਈਡ ਓਵਰ ਟੂ ਮਾਈ ਪਲੇਸ
veTa laiTTasa pale yU kuDa salAIDa ovara TU mAI palesa
Wait, let’s play, you could slide over to my place
ਲੈੱਟਸ ਕੀਪ ਦਾ ਪੇਸ ਡੂਇੰਗ ਅ ਹੰਡ੍ਰਡ ਓਨ ਦਾ ਹਾਈਵੇ
laiTTasa kIpa dA pesa DUiMga a haMDraDa ona dA hAIve
Let’s keep the pace, doing a hundred on the highway
ਡੋਂਟ ਪਲੇ ਨੋ ਗੇਮਜ਼ ਵੀ ਸ਼ੁਡ ਡੂ ਦਿਸ ਮਾਈ ਵੇ
DoMTa pale no gemaja਼ vI sa਼uDa DU disa mAI ve
Don’t play no games, we should do this my way
ਆਈ ਡਰੌਪਡ ਸੋ ਮੈਨੀ ਯੂ ਦਾ ਓਨਲੀ ਵਨ ਦੈਟ ਆਈ ਕ੍ਰੇਵ
AI DaraupaDa so mainI yU dA onalI vana daiTa AI kreva
I dropped so many, you're the only one that I crave
ਜਸਟ ਵਾਂਟ ਅ ਟੇਸਟ ਗਰਲ
jasaTa vAMTa a TesaTa garala
Just want a taste, girl
ਯਾ ਯੂ ਕੁਡ ਬੀ ਮਾਈਨ ਮੇਕ ਯੂ ਮਾਈ ਹੋਲ ਵਰਲਡ
yA yU kuDa bI mAIna meka yU mAI hola varalaDa
Yeah, you could be mine, make you my whole world
ਬੱਟ ਆਈ ਲਵ ਇਟ ਵੈਨ ਯੂ ਸਪੀਕ ਮਾਈ ਨੇਮ
baTTa AI lava iTa vaina yU sapIka mAI nema
But I love it when you speak my name
ਸ਼ਾਈਨਿੰਗ ਬ੍ਰਾਈਟਰ ਦੈਨ ਦਾ ਮੂਨ ਓਨ ਮੀ
sa਼AIniMga brAITara daina dA mUna ona mI
Shining brighter than the moon on me
ਮੇਰਾ ਨਾਂ
merA nAM
My name...
ਜਦੋਂ ਲਿਆ ਨੀ ਤੂੰ ਦਿਲ ਰੁਕ ਜਾਵੇ ਮੇਰਾ ਨੀ ਉਸੇ ਥਾਂ
jadoM liA nI tUM dila ruka jAve merA nI use thAM
The moment you spoke it, [Ni: vocative used to address a woman], my heart stopped right there
ਲਿਖ ਦਿੱਤਾ ਮੈਂ ਵੀ ਦਿਲ ਮੇਰੇ 'ਤੇ ਤੇਰਾ ਬਿੱਲੋ ਨਾਂ
likha dittA maiM vI dila mere 'te terA billo nAM
I have also written your name, [Billo: a term of endearment for a beautiful girl], upon my heart
ਕਿਸੇ ਹੋਰ ਦੀ ਤੈਨੂੰ ਹੋਣ ਨਹੀਂ ਦੇਣਾ ਫੜ ਕੇ ਤੇਰੀ ਬਾਂਹ
kise hora dI tainUM hoNa nahIM deNA pha.Da ke terI bAMha
I won't let you belong to anyone else, I’ll hold your arm tight
ਲੈ ਜਾਵਾਂ ਤੈਨੂੰ ਦੂਰ ਕਿਤੇ ਇੱਕ ਵਾਰੀ ਕਰਦੇ ਹਾਂ
lai jAvAM tainUM dUra kite ikka vArI karade hAM
I'll take you far away, if you would just say yes once
ਤੈਨੂੰ ਹੀ ਦਿਖਾਵੇ ਹੋਰ ਕਿਸੇ ਲਈ ਪੜ੍ਹਦਾ ਨਹੀਂ
tainUM hI dikhAve hora kise laI pa.DhadA nahIM
It only shows itself to you, it doesn't read for anyone else
ਤੇਰੇ 'ਤੇ ਹੀ ਸਭ ਲਿਖਦਾ ਗਾਇਆ [?] ਦਾ ਨਹੀਂ
tere 'te hI sabha likhadA gAiA [?] dA nahIM
It writes everything about you, it doesn't sing [Self-reference to the artist's style] for others
ਜਿੰਨਾ ਚਿਰ ਤੈਨੂੰ ਨਾ ਮੈਂ ਵੇਖਾਂ ਦਿਨ ਮੇਰਾ ਚੜ੍ਹਦਾ ਨਹੀਂ
jiMnA chira tainUM nA maiM vekhAM dina merA cha.DhadA nahIM
Until I see your face, my sun doesn't truly rise
ਤੂੰ ਹੀ ਹੈਂ ਦੁਨੀਆ ਇਹਦੀ ਹੋਰ ਕਿਸੇ ਲਈ ਲੜਦਾ ਨਹੀਂ
tUM hI haiM dunIA ihadI hora kise laI la.DadA nahIM
You are his whole world, he doesn't fight for anyone else

Share

More by THEMXXNLIGHT

View all songs →