Reply Jija To Sali

by Tim Raikotift Jasmeen Akhtar

ਤੇਰੇ ਚੜ੍ਹ ਗਈ ਦਿਮਾਗ਼ ਨੂੰ ਪੜ੍ਹਾਈ ਨੀ
tere cha.Dha gaI dimAga਼ nUM pa.DhAI nI
Your education has gone straight to your head, [Ni: a gender-specific vocative used to address a woman directly]
ਸਾਡੀ ਗੱਲ ਤੈਨੂੰ ਲੱਗਦੀ ਪਕਾਈ ਨੀ
sADI galla tainUM laggadI pakAI nI
Now my words just seem like a nuisance to you.
ਸਾਡੇ ਚਿਹਰਿਆਂ 'ਤੇ ਲਾਲੀ ਕੱਚੇ ਦੁੱਧ ਦੀ
sADe chihariAM 'te lAlI kachche duddha dI
The glow on our faces is as pure as raw milk,
ਜਾਵੈਂ ਜਿਨ੍ਹਾਂ 'ਤੇ ਨਸ਼ੇ ਦੇ ਟੈਗ ਲਾਈ ਨੀ
jAvaiM jinhAM 'te nasa਼e de Taiga lAI nI
Yet you go around labeling us as drug addicts.
ਉੱਚੇ ਰੱਖਦੇ ਆਂ ਖ਼ਾਨਦਾਨੀ ਰੁਤਬੇ
uchche rakkhade AM kha਼AnadAnI rutabe
We maintain the lofty status of our noble lineage,
ਉੱਚੇ ਰੱਖਦੇ ਆਂ ਖ਼ਾਨਦਾਨੀ ਰੁਤਬੇ ਕਮਾਊ ਸਾਊ ਪੁੱਤ ਸਾਲੀਏ
uchche rakkhade AM kha਼AnadAnI rutabe kamAU sAU putta sAlIe
We maintain the noble lineage, hard-working and humble sons, [Saaliye: sister-in-law; used here as a playful yet sharp taunt]
ਜਿਹੜੇ ਮਹਿਕਮੇ ਨੂੰ ਅਨਪੜ੍ਹ ਆਖਦੀ
jiha.De mahikame nUM anapa.Dha AkhadI
This profession you dismiss as uneducated,
ਉਹਦੀ ਪੈਂਦੀ ਆ ਕੈਨੇਡਾ ਪੂਰੀ ਧੱਕ ਸਾਲੀਏ
uhadI paiMdI A kaineDA pUrI dhakka sAlIe
It holds a massive sway [Dhakk: undisputed influence/power] across all of Canada!
ਮਹਿਕਮੇ ਨੂੰ ਅਨਪੜ੍ਹ ਆਖਦੀ
mahikame nUM anapa.Dha AkhadI
The profession you dismiss as uneducated,
ਉਹਦੀ ਪੈਂਦੀ ਆ ਅਮਰੀਕਾ ਪੂਰੀ ਧੱਕ ਸਾਲੀਏ
uhadI paiMdI A amarIkA pUrI dhakka sAlIe
It holds a massive sway across all of America!
ਤੈਨੂੰ ਕਾਹਦਾ ਮੈਂ ਮਜ਼ਾਕ਼ ਵਿਚ ਕਹਿ ਲਿਆ
tainUM kAhadA maiM maja਼Aqa vicha kahi liA
Why did I ever try to joke around with you?
ਪੰਗਾ ਛੇੜ ਕੇ ਡਰਾਈਵਰਾਂ ਨੂੰ ਲੈ ਲਿਆ
paMgA Che.Da ke DarAIvarAM nUM lai liA
I’ve messed with the wrong crowd by picking on these drivers.
ਈਗੋ ਛੱਡ ਕੇ ਕਰਾਂ ਮੈਂ ਸੌਰੀ ਫ਼ੀਲ ਵੇ
Igo ChaDDa ke karAM maiM saurI pha਼Ila ve
Let me drop my ego and say I’m sorry,
ਤੂੰ ਵੀ ਛੱਡ ਮੈਂ ਵੀ ਬੜਾ ਕੁਝ ਸਹਿ ਲਿਆ
tUM vI ChaDDa maiM vI ba.DA kujha sahi liA
You let it go too, I’ve endured quite a lot as well.
ਮੈਨੂੰ ਝਿੜਕਾਂ ਤਾਂ ਸਭ ਤੋਂ ਪਵਾਤੀਆਂ ਕਰਾਕੇ ਪੱਕ ਜੀਜੇ ਆ
mainUM jhi.DakAM tAM sabha toM pavAtIAM karAke pakka jIje A
You’ve gotten me scolded by everyone, now make it right, [Jije-a: vocative for brother-in-law]
ਇਕੱਠੇ ਡਾਲਰ ਕਰਾਂਗੇ ਦੋਵੇਂ ਰੋਡ ਤੋਂ
ikaTThe DAlara karAMge doveM roDa toM
We will gather dollars together from the open road,
ਤੇਰੇ ਵੀਰ ਨਾਲ ਚਲਾਊਂ ਮੈਂ ਟਰੱਕ ਜੀਜੇ ਆ
tere vIra nAla chalAUM maiM Tarakka jIje A
I will drive a truck right alongside your brother, [Jije-a: brother-in-law].

ਹੋ ਤੇਰੀ ਭੈਣ ਨੂੰ ਪਸੰਦ ਜਿਹੜੀ ਆਈ ਸੀ
ho terI bhaiNa nUM pasaMda jiha.DI AI sI
The one your sister fell in love with,
ਟੌਰ ਜੱਟ ਨੇ ਡਰਾਈਵਰੀ 'ਚੋਂ ਪਾਈ ਸੀ
Taura jaTTa ne DarAIvarI 'choM pAI sI
That Jatt’s [Jatt: a member of the land-owning agricultural community] style was built from the trucking life.
ਜਾ ਕੇ ਪੁੱਛ ਲੈ ਨੀ ਕੈਲਗਰੀ ਪੱਪੂ ਨੂੰ
jA ke puchCha lai nI kailagarI pappU nUM
Go and ask Pappu in Calgary if you don't believe me,
ਜਾ ਕੇ ਪੁੱਛ ਲੈ ਨੀ ਕੈਲਗਰੀ ਪੱਪੂ ਨੂੰ ਸੁਣਾ ਦੂ ਸਾਰਾ ਸੱਚ ਸਾਲੀਏ
jA ke puchCha lai nI kailagarI pappU nUM suNA dU sArA sachcha sAlIe
Go and ask Pappu in Calgary, he’ll tell you the whole truth, [Saaliye: sister-in-law].
ਜਿਹੜੇ ਮਹਿਕਮੇ ਨੂੰ ਅਨਪੜ੍ਹ ਆਖਦੀ
jiha.De mahikame nUM anapa.Dha AkhadI
This profession you dismiss as uneducated,
ਉਹਦੀ ਪੈਂਦੀ ਆ ਕੈਨੇਡਾ ਪੂਰੀ ਧੱਕ ਸਾਲੀਏ
uhadI paiMdI A kaineDA pUrI dhakka sAlIe
It holds a massive sway across all of Canada!
ਮਹਿਕਮੇ ਨੂੰ ਅਨਪੜ੍ਹ ਆਖਦੀ
mahikame nUM anapa.Dha AkhadI
The profession you dismiss as uneducated,
ਉਹਦੀ ਪੈਂਦੀ ਆ ਇੰਗਲੈਂਡ ਪੂਰੀ ਧੱਕ ਸਾਲੀਏ
uhadI paiMdI A iMgalaiMDa pUrI dhakka sAlIe
It holds a massive sway across all of England!
ਮੈਂ ਵੀ ਰੋਡਾਂ ਦੇ ਜਹਾਜ਼ਾਂ ਨੂੰ ਚਲਾਉਣਾ ਵੇ
maiM vI roDAM de jahAja਼AM nUM chalAuNA ve
I want to pilot those "ships of the road" [trucks] too,
ਨਾਲੇ ਭੈਣ ਵਾਂਗ ਔਨਰ ਕਹਾਉਣਾ ਵੇ
nAle bhaiNa vAMga aunara kahAuNA ve
And be called an owner, just like my sister.
ਮੈਂ ਵੀ ਰੋਡਾਂ ਦੇ ਜਹਾਜ਼ਾਂ ਨੂੰ ਚਲਾਉਣਾ ਵੇ
maiM vI roDAM de jahAja਼AM nUM chalAuNA ve
I want to pilot those "ships of the road" too,
ਨਾਲੇ ਭੈਣ ਵਾਂਗ ਔਨਰ ਕਹਾਉਣਾ ਵੇ
nAle bhaiNa vAMga aunara kahAuNA ve
And be called an owner, just like my sister.
ਹੋਈ ਗ਼ਲਤੀ ਦੱਸੀ ਨਾ ਨਿੱਕੇ ਵੀਰ ਨੂੰ ਲਈ ਝਿੜਕ ਬੇਸ਼ੱਕ ਜੀਜੇ ਆ
hoI ga਼latI dassI nA nikke vIra nUM laI jhi.Daka besa਼kka jIje A
I made a mistake, don't tell your little brother, scold me instead, [Jije-a: brother-in-law].
ਇਕੱਠੇ ਡਾਲਰ ਕਰਾਂਗੇ ਦੋਵੇਂ ਰੋਡ ਤੋਂ
ikaTThe DAlara karAMge doveM roDa toM
We will gather dollars together from the open road,
ਤੇਰੇ ਵੀਰ ਨਾਲ ਚਲਾਊਂ ਮੈਂ ਟਰੱਕ ਜੀਜੇ ਆ
tere vIra nAla chalAUM maiM Tarakka jIje A
I will drive a truck right alongside your brother, [Jije-a: brother-in-law].
ਇਕੱਠੇ ਡਾਲਰ ਕਰਾਂਗੇ ਦੋਵੇਂ ਰੋਡ ਤੋਂ
ikaTThe DAlara karAMge doveM roDa toM
We will gather dollars together from the open road,
ਤੇਰੇ ਵੀਰ ਨਾਲ ਚਲਾਊਂ ਮੈਂ ਟਰੱਕ ਜੀਜੇ ਆ
tere vIra nAla chalAUM maiM Tarakka jIje A
I will drive a truck right alongside your brother, [Jije-a: brother-in-law].
ਅਸੀਂ ਜੰਮੇ ਨਹੀਂ ਘਰਾਂ ਸਰਦਾਰਾਂ ਦੇ
asIM jaMme nahIM gharAM saradArAM de
We weren't born into the homes of ordinary lords,
ਚਿੱਤ ਡੋਲਦੇ ਨੀ ਚੰਮ ਦੇਖ ਨਾਰਾਂ ਦੇ
chitta Dolade nI chaMma dekha nArAM de
Our hearts don't waver just by looking at a woman's beauty.

ਸ਼ੱਕ ਕੀਤਾ ਦਿਲਵੀਰ ਦੋਗਾਂਵਾਲ 'ਤੇ ਕੀ ਸੀ ਤੈਨੂੰ ਚੱਕ ਸਾਲੀਏ
sa਼kka kItA dilavIra dogAMvAla 'te kI sI tainUM chakka sAlIe
Why did you doubt Dilvir Doganwal [Self-reference to the song's lyricist/artist], what possessed you, [Saaliye: sister-in-law]?
ਜਿਹੜੇ ਮਹਿਕਮੇ ਨੂੰ ਅਨਪੜ੍ਹ ਆਖਦੀ
jiha.De mahikame nUM anapa.Dha AkhadI
This profession you dismiss as uneducated,
ਉਹਦੀ ਪੈਂਦੀ ਆ ਕੈਨੇਡਾ ਪੂਰੀ ਧੱਕ ਸਾਲੀਏ
uhadI paiMdI A kaineDA pUrI dhakka sAlIe
It holds a massive sway across all of Canada!
ਮਹਿਕਮੇ ਨੂੰ ਅਨਪੜ੍ਹ ਆਖਦੀ
mahikame nUM anapa.Dha AkhadI
The profession you dismiss as uneducated,
ਉਹਦੀ ਪੈਂਦੀ ਆ ਦੁਬਈ ਪੂਰੀ ਧੱਕ ਸਾਲੀਏ
uhadI paiMdI A dubaI pUrI dhakka sAlIe
It holds a massive sway across all of Dubai!
ਹੁਣ ਅੱਗੇ ਕੁਝ ਹੋਰ ਨਾ ਸੁਣਾਈਂ ਵੇ
huNa agge kujha hora nA suNAIM ve
Now don't lecture me any further,
ਛੇਤੀ ਕਰ ਲਾਇਸੈਂਸ ਅਪਲਾਈ ਵੇ
ChetI kara lAisaiMsa apalAI ve
Hurry up and apply for your license.
ਹੁਣ ਅੱਗੇ ਕੁਝ ਹੋਰ ਨਾ ਸੁਣਾਈਂ ਵੇ
huNa agge kujha hora nA suNAIM ve
Now don't lecture me any further,
ਛੇਤੀ ਕਰ ਲਾਇਸੈਂਸ ਅਪਲਾਈ ਵੇ
ChetI kara lAisaiMsa apalAI ve
Hurry up and apply for your license.
ਮੋਢਾ ਜੋੜ ਕੇ ਕਮਾਈ ਕਰੂ ਉਹਦੇ ਨਾਲ ਜਿਹਦੇ 'ਤੇ ਮੇਰਾ ਹੱਕ ਜੀਜੇ ਆ
moDhA jo.Da ke kamAI karU uhade nAla jihade 'te merA hakka jIje A
I'll work shoulder to shoulder with the one I have a right over, [Jije-a: brother-in-law].
ਇਕੱਠੇ ਡਾਲਰ ਕਰਾਂਗੇ ਦੋਵੇਂ ਰੋਡ ਤੋਂ
ikaTThe DAlara karAMge doveM roDa toM
We will gather dollars together from the open road,
ਤੇਰੇ ਵੀਰ ਨਾਲ ਚਲਾਊਂ ਮੈਂ ਟਰੱਕ ਜੀਜੇ ਆ
tere vIra nAla chalAUM maiM Tarakka jIje A
I will drive a truck right alongside your brother, [Jije-a: brother-in-law].
ਇਕੱਠੇ ਡਾਲਰ ਕਰਾਂਗੇ ਦੋਵੇਂ ਰੋਡ ਤੋਂ
ikaTThe DAlara karAMge doveM roDa toM
We will gather dollars together from the open road,
ਤੇਰੇ ਵੀਰ ਨਾਲ ਚਲਾਊਂ ਮੈਂ ਟਰੱਕ ਜੀਜੇ ਆ
tere vIra nAla chalAUM maiM Tarakka jIje A
I will drive a truck right alongside your brother, [Jije-a: brother-in-law].
ਜਿਹੜੇ ਮਹਿਕਮੇ ਨੂੰ ਅਨਪੜ੍ਹ ਆਖਦੀ
jiha.De mahikame nUM anapa.Dha AkhadI
This profession you dismiss as uneducated,
ਉਹਦੀ ਪੈਂਦੀ ਆ ਕੈਨੇਡਾ ਪੂਰੀ ਧੱਕ ਸਾਲੀਏ
uhadI paiMdI A kaineDA pUrI dhakka sAlIe
It holds a massive sway across all of Canada!
ਇਕੱਠੇ ਡਾਲਰ ਕਰਾਂਗੇ ਦੋਵੇਂ ਰੋਡ ਤੋਂ
ikaTThe DAlara karAMge doveM roDa toM
We will gather dollars together from the open road,
ਤੇਰੇ ਵੀਰ ਨਾਲ ਚਲਾਊਂ ਮੈਂ ਟਰੱਕ ਜੀਜੇ ਆ
tere vIra nAla chalAUM maiM Tarakka jIje A
I will drive a truck right alongside your brother, [Jije-a: brother-in-law].

Share

More by Tim Raikoti

View all songs →