Speechless

by Twinbeatzft Push Kahlon, Talwiinder

ਦੂਰ ਜਾਨੀਏ ਤਾਂ ਯਾਦ ਤੇਰੀ ਆਵੇ
dUra jAnIe tAM yAda terI Ave
When you drift away, your memories come flooding back
ਦੂਰ ਜਾਨੀਏ ਤਾਂ ਯਾਦ ਤੇਰੀ ਆਵੇ
dUra jAnIe tAM yAda terI Ave
When you drift away, your memories come flooding back
ਕੋਲ ਹੋਵੇਂ ਤਾਂ ਬੋਲ ਕੁਝ ਨਾ ਪਾਵੇ
kola hoveM tAM bola kujha nA pAve
When you are near, I cannot utter a single word
ਇਹ ਦਿਲ ਦੂਰ ਜਾਨੀਏ ਤਾਂ ਯਾਦ ਤੇਰੀ ਆਵੇ
iha dila dUra jAnIe tAM yAda terI Ave
This heart, when you drift away, it remembers only you

ਦੂਰ ਜਾਨੀਏ
dUra jAnIe
When you drift away...
ਦੂਰ ਨਾ ਤੂੰ ਜਾਇਆ ਕਰ
dUra nA tUM jAiA kara
Don't ever go far from me
ਇੱਦਾਂ ਨਾ ਸਤਾਇਆ ਕਰ
iddAM nA satAiA kara
Don't torment me in this way
ਕੋਲ ਮੇਰੇ ਆਇਆ ਕਰ
kola mere AiA kara
Always come close to me
ਸੀਨੇ ਮੈਨੂੰ ਲਾਇਆ ਕਰ
sIne mainUM lAiA kara
Hold me tight against your chest
ਕੀ ਦੱਸਾਂ ਮੈਂ ਕਿੰਨਾ ਮਰਦਾ
kI dassAM maiM kiMnA maradA
How can I explain how much I'm dying for you?
ਕਿੰਨਾ ਤੈਨੂੰ ਪਿਆਰ ਮੈਂ ਕਰਦਾ
kiMnA tainUM piAra maiM karadA
Just how much I truly love you?
ਕੀ ਦੱਸਾਂ ਮੈਂ ਕਿੰਨਾ ਮਰਦਾ
kI dassAM maiM kiMnA maradA
How can I explain how much I'm dying for you?
ਕਿੰਨਾ ਤੈਨੂੰ ਪਿਆਰ ਮੈਂ ਕਰਦਾ
kiMnA tainUM piAra maiM karadA
Just how much I truly love you?
ਹੋਰਾਂ ਦੀਆਂ ਗੱਲਾਂ ਕਰ ਦਿਲ ਨੂੰ ਸਤਾਵੇਂ
horAM dIAM gallAM kara dila nUM satAveM
You tease my heart by talking about others
ਹੋਰਾਂ ਦੀਆਂ ਗੱਲਾਂ ਕਰ ਦਿਲ ਨੂੰ ਸਤਾਵੇਂ
horAM dIAM gallAM kara dila nUM satAveM
You tease my heart by talking about others
ਦੂਰ ਜਾਨੀਏ ਤਾਂ ਯਾਦ ਤੇਰੀ ਆਵੇ
dUra jAnIe tAM yAda terI Ave
When you drift away, your memories come flooding back
ਦੂਰ ਜਾਨੀਏ ਤਾਂ ਯਾਦ ਤੇਰੀ ਆਵੇ
dUra jAnIe tAM yAda terI Ave
When you drift away, your memories come flooding back
ਕੋਲ ਹੋਵੇਂ ਤਾਂ ਬੋਲ ਕੁਝ ਨਾ ਪਾਵੇ
kola hoveM tAM bola kujha nA pAve
When you are near, I cannot utter a single word
ਇਹ ਦਿਲ ਦੂਰ ਜਾਨੀਏ ਤਾਂ ਯਾਦ ਤੇਰੀ ਆਵੇ
iha dila dUra jAnIe tAM yAda terI Ave
This heart, when you drift away, it remembers only you

Share

More by Twinbeatz

View all songs →