Without You (Soch)
by Vaibhav Saxenaft Harrdy Sandhu
ਮੈਂ ਤੇਰੇ ਲਈ ਦੁਨੀਆ ਨੂੰ ਛੱਡਿਆ
maiM tere laI dunIA nUM ChaDDiA
I abandoned the whole world for your sake
ਤੇਰੇ ਲਈ ਦੂਰ ਆਪਣੇ ਕਰੇ
tere laI dUra ApaNe kare
I distanced my own kin just for you
ਵੇ ਮੈਂ ਤੈਨੂੰ ਕਿੰਨਾ ਚਾਹੁੰਦੀ ਆਂ
ve maiM tainUM kiMnA chAhuMdI AM
O, [Ni/Nee: a gender-specific vocative used here by the female persona to address her lover] how much I truly adore you
ਇਹ ਗੱਲ ਤੇਰੀ ਸੋਚ ਤੋਂ ਪਰੇ
iha galla terI socha toM pare
This is a truth far beyond your wildest imagination
ਰਹਾਂ ਬਿਨ ਮਰ ਨਾ ਸਕਦੀ
rahAM bina mara nA sakadI
I cannot survive if I am away from you
ਤੇਰੇ ਬਿਨ ਪਲ ਵੀ ਨਾ ਸਰੇ
tere bina pala vI nA sare
I cannot manage even a single moment without you
ਵੇ ਮੈਂ ਤੈਨੂੰ ਕਿੰਨਾ ਚਾਹੁੰਦੀ ਆਂ
ve maiM tainUM kiMnA chAhuMdI AM
O, how much I truly adore you
ਇਹ ਗੱਲ ਤੇਰੀ ਸੋਚ ਤੋਂ ਪਰੇ
iha galla terI socha toM pare
This is a truth far beyond your wildest imagination
ਮੈਂ ਤੇਰੇ ਲਈ ਦੁਨੀਆ ਨੂੰ ਛੱਡਿਆ
maiM tere laI dunIA nUM ChaDDiA
I abandoned the whole world for your sake
ਤੇਰੇ ਲਈ ਦੂਰ ਆਪਣੇ ਕਰੇ
tere laI dUra ApaNe kare
I distanced my own kin just for you
ਵੇ ਮੈਂ ਤੈਨੂੰ ਕਿੰਨਾ ਚਾਹੁੰਦੀ ਆਂ
ve maiM tainUM kiMnA chAhuMdI AM
O, how much I truly adore you
ਇਹ ਗੱਲ ਤੇਰੀ ਸੋਚ ਤੋਂ ਪਰੇ
iha galla terI socha toM pare
This is a truth far beyond your wildest imagination
ਮੈਂ ਤੇਰੇ ਲਈ ਜੋ ਜਜ਼ਬਾਤ ਜੜੇ
maiM tere laI jo jaja਼bAta ja.De
The emotions I have woven together for you
ਉਹ ਸੋਨੇ ਚਾਂਦੀਆਂ ਤੋਂ ਵੀ ਖਰੇ
uha sone chAMdIAM toM vI khare
Are purer than even gold and silver