Woofer
by Vickyft Bohemia, Sukh-E Muzical Doctorz
ਓ ਕੱਲਾ ਕੱਲਾ ਗਾਣਾ ਕਿਵੇਂ ਮਾਰਦਾ
o kallA kallA gANA kiveM mAradA
Oh, how every single song hits so hard
ਬੱਲੀਏ ਨੀ ਚੁਣ ਚੁਣ ਕੇ
ballIe nI chuNa chuNa ke
My sweetheart, as I've hand-picked them one by one
ਤੇਰੀ ਗਲੀ ਦੇ ਜਵਾਕ ਡਰਦੇ
terI galI de javAka Darade
The children in your street are terrified
ਮੇਰੇ ਵੂਫ਼ਰਾਂ ਦੀ ਆਵਾਜ਼ ਸੁਣ ਕੇ
mere vUpha਼rAM dI AvAja਼ suNa ke
Whenever they hear the roar of my woofers
ਤੇਰੀ ਗਲੀ ਦੇ ਜਵਾਕ ਡਰਦੇ
terI galI de javAka Darade
The children in your street are terrified
ਮੇਰੇ ਵੂਫ਼ਰਾਂ ਦੀ ਆਵਾਜ਼ ਸੁਣ ਕੇ
mere vUpha਼rAM dI AvAja਼ suNa ke
Whenever they hear the roar of my woofers
ਤੂੰ ਮੈਨੂੰ ਕਹਿੰਦੀ ਐਂ ਨੀ ਸਾਈਕੋ
tUM mainUM kahiMdI aiM nI sAIko
ਸਾਈਕੋ ਮੈਂ ਤੇਰੇ ਪਿਆਰ 'ਚ
sAIko maiM tere piAra 'cha
You call me a psycho
ਤੇਰੀ ਹਾਂ ਦੀ ਐ ਬੇਬੀ ਵੇਟ ਕਰਦੀ
terI hAM dI ai bebI veTa karadI
But I’m only a psycho for your love
ਪਈ ਡਾਇਮੰਡ ਰਿੰਗ ਕਾਰ 'ਚ
paI DAimaMDa riMga kAra 'cha
I'm just waiting for your "yes," baby
ਤੂੰ ਮੈਨੂੰ ਕਹਿੰਦੀ ਐਂ ਨੀ ਸਾਈਕੋ
tUM mainUM kahiMdI aiM nI sAIko
I've already got the diamond ring waiting in the car
ਸਾਈਕੋ ਮੈਂ ਤੇਰੇ ਪਿਆਰ 'ਚ
sAIko maiM tere piAra 'cha
You call me a psycho
ਤੇਰੀ ਹਾਂ ਦੀ ਐ ਬੇਬੀ ਵੇਟ ਕਰਦੀ
terI hAM dI ai bebI veTa karadI
But I’m only a psycho for your love
ਪਈ ਡਾਇਮੰਡ ਰਿੰਗ ਕਾਰ 'ਚ
paI DAimaMDa riMga kAra 'cha
I'm just waiting for your "yes," baby
ਹੋਰ ਵੀ ਤੇਰੇ ਲਈ ਚੀਜ਼ਾਂ ਰੱਖਦਾ
hora vI tere laI chIja਼AM rakkhadA
I've already got the diamond ring waiting in the car
ਗੱਡੀ ਵਿਚ ਤੁੰਨ ਤੁੰਨ ਕੇ
gaDDI vicha tuMna tuMna ke
ਤੇਰੀ ਗਲੀ ਦੇ ਜਵਾਕ ਡਰਦੇ
terI galI de javAka Darade
I keep even more gifts for you
ਮੇਰੇ ਵੂਫ਼ਰਾਂ ਦੀ ਆਵਾਜ਼ ਸੁਣ ਕੇ
mere vUpha਼rAM dI AvAja਼ suNa ke
Stuffed and hidden away inside the car
ਤੇਰੀ ਗਲੀ ਦੇ ਜਵਾਕ ਡਰਦੇ
terI galI de javAka Darade
The children in your street are terrified
ਮੇਰੇ ਵੂਫ਼ਰਾਂ ਦੀ ਆਵਾਜ਼ ਸੁਣ ਕੇ
mere vUpha਼rAM dI AvAja਼ suNa ke
Whenever they hear the roar of my woofers
ਬੂਮ ਬੂਮ ਵੂਫ਼ਰਾਂ ਦੀ ਆਵਾਜ਼ ਵੇ ਮੇਰੀ
bUma bUma vUpha਼rAM dI AvAja਼ ve merI
The children in your street are terrified
ਮੁੰਡੇ ਜਿਵੇਂ ਟਰੂਪਰਜ਼ ਨਾਲ ਨੇ ਮੇਰੇ
muMDe jiveM TarUparaja਼ nAla ne mere
Whenever they hear the roar of my woofers
ਜੈਗੁਆਰ 'ਚ ਲੈ ਕੇ ਫਿਰਾਂ ਸਨਾਈਪਰਜ਼ ਵੇ
jaiguAra 'cha lai ke phirAM sanAIparaja਼ ve
ਫ਼ਨਕਾਰ ਨੀ ਸ਼ੂਟਰਜ਼ ਨਾਲ ਨੇ ਮੇਰੇ
pha਼nakAra nI sa਼UTaraja਼ nAla ne mere
The boom-boom of my woofers is my signature sound
ਓ ਡੋਰੇ ਰੱਖਾਂ ਕਾਤਿਲ ਮੈਂ ਬੇਹੱਦ
o Dore rakkhAM kAtila maiM behadda
The boys with me are like a troop of soldiers
ਵੈਰੀਆਂ ਦੇ ਲਹੂ ਨਾਲ ਅਜੇ ਵੀ ਲਾਲ ਨੇ ਮੇਰੇ
vairIAM de lahU nAla aje vI lAla ne mere
I roam in a Jaguar carrying snipers
ਹੁਣ ਵੈਰੀਆਂ 'ਤੇ ਨਿਗਾਹ ਰੱਖਾਂ ਸਦਾ ਮੈਂ
huNa vairIAM 'te nigAha rakkhAM sadA maiM
I'm an artist, but shooters are my companions
ਇਲੂਮੀਨਾਤੀ ਵਾਂਗੂ ਜਗ੍ਹਾ ਜਗ੍ਹਾ ਪਿੱਛੇ ਜਾਲ ਮੇਰੇ
ilUmInAtI vAMgU jaghA jaghA pichChe jAla mere
Oh, my gaze is incredibly lethal
ਗੱਜਦੇ ਨੇ ਨਾਲ ਮੇਰੇ
gajjade ne nAla mere
They are still stained red with the blood of my enemies
ਜਿਹੜੇ ਤੱਪਦੇ ਨੇ ਅੱਗ ਪਿੱਛੇ ਮੁੰਡੇ ਨਾਲੇ ਬਿੱਲੋ ਤੇਰੇ
jiha.De tappade ne agga pichChe muMDe nAle billo tere
Now I keep a constant eye on my foes
ਨਾਗ ਵਾਂਗੂ ਵਾਲ ਜਿਹੜੇ
nAga vAMgU vAla jiha.De
Like the Illuminati, my traps are set everywhere behind them
ਤੂੰ ਖੋਲ੍ਹ ਕੇ ਗ਼ਰਾਰੇ ਦੇਵੇਂ ਲੱਕ ਨੂੰ ਹੁਲਾਰੇ
tUM kholha ke ga਼rAre deveM lakka nUM hulAre
They roar alongside me
ਮੈਂ ਵੀ ਵੂਫ਼ਰਾਂ ਦੀ ਆਵਾਜ਼ ਹੋਰ ਖੋਲ੍ਹਤੀ
maiM vI vUpha਼rAM dI AvAja਼ hora kholhatI
The boys who burn like fire stand with me, [Billo: a term of endearment for a beautiful girl, often implying light/hazel eyes]
ਤੈਨੂੰ ਵੇਖ ਕੇ ਗੱਡੀ ਮੈਂ ਵੀ ਮੋੜਤੀ
tainUM vekha ke gaDDI maiM vI mo.DatI
Those hair of yours like a cobra's coils
ਹੁਣ ਸੋਹਣੀ ਮੇਰੀ ਬੀਟ ਦੇ ਨਾਲ ਟੱਕ ਟੱਕ ਨੱਚੇ
huNa sohaNI merI bITa de nAla Takka Takka nachche
As you sway your hips in your flaring [Gharara: traditional wide-legged trousers]
ਹੁਣ ਮੁੰਡਿਆਂ ਦੀ ਬੰਦ ਹੋ ਗਈ ਬੋਲਤੀ
huNa muMDiAM dI baMda ho gaI bolatI
I’ve turned the volume of my woofers up even higher
ਓ ਮਿੱਤਰਾਂ ਨੂੰ ਬੱਸ ਦੋ ਕੰਮ ਨੇ
o mittarAM nUM bassa do kaMma ne
Seeing you, I’ve swerved my car in your direction
ਇਕ ਆਉਣਾ ਤੇਰੀ ਗਲੀ ਇਕ ਪੀਣੀ ਨੀ
ika AuNA terI galI ika pINI nI
Now my beauty dances "tuck-tuck" to the beat
ਸਾਡਾ ਉਹੀ ਗੇੜੀ ਰੂਟ ਬਣਦਾ
sADA uhI ge.DI rUTa baNadA
And all the other guys have been silenced
ਤੂੰ ਜਾਂਦੀ ਐਂ ਨੀ ਬਿੱਲੋ ਜਿੱਥੇ ਜਿੱਥੇ ਨੀ
tUM jAMdI aiM nI billo jitthe jitthe nI
ਓ ਮਿੱਤਰਾਂ ਨੂੰ ਬੱਸ ਦੋ ਕੰਮ ਨੇ
o mittarAM nUM bassa do kaMma ne
Oh, [Mitran: yours truly] has only two tasks now
ਇਕ ਆਉਣਾ ਤੇਰੀ ਗਲੀ ਇਕ ਪੀਣੀ ਨੀ
ika AuNA terI galI ika pINI nI
One is visiting your street, the other is drinking
ਸਾਡਾ ਉਹੀ ਗੇੜੀ ਰੂਟ ਬਣਦਾ
sADA uhI ge.DI rUTa baNadA
That same path becomes my [Gedi Route: a traditional slow-drive cruising path for socializing and showing off]
ਤੂੰ ਜਾਂਦੀ ਐਂ ਨੀ ਬਿੱਲੋ ਜਿੱਥੇ ਜਿੱਥੇ ਨੀ
tUM jAMdI aiM nI billo jitthe jitthe nI
Wherever it is that you happen to go, [Ni: a gender-specific vocative used to address a woman directly]
ਤੇਰੇ ਵੀਰਾਂ ਲਈ ਨੀ ਗੱਡੀ ਵਿਚ ਰੱਖਦਾ
tere vIrAM laI nI gaDDI vicha rakkhadA
Oh, [Mitran: yours truly] has only two tasks now
ਜਾਨੀ ਅਸਲੇ ਚੁਣ ਚੁਣ ਕੇ
jAnI asale chuNa chuNa ke
One is visiting your street, the other is drinking
ਤੇਰੀ ਗਲੀ ਦੇ ਜਵਾਕ ਡਰਦੇ
terI galI de javAka Darade
That same path becomes my [Gedi Route: cruising path]
ਮੇਰੇ ਵੂਫ਼ਰਾਂ ਦੀ ਆਵਾਜ਼ ਸੁਣ ਕੇ
mere vUpha਼rAM dI AvAja਼ suNa ke
Wherever it is that you happen to go, [Ni: vocative for a woman]
ਤੇਰੀ ਗਲੀ ਦੇ ਜਵਾਕ ਡਰਦੇ
terI galI de javAka Darade
ਮੇਰੇ ਵੂਫ਼ਰਾਂ ਦੀ ਆਵਾਜ਼ ਸੁਣ ਕੇ
mere vUpha਼rAM dI AvAja਼ suNa ke
And for your brothers, I keep in my car
ਤੇਰੀ ਗਲੀ ਦੇ ਜਵਾਕ ਡਰਦੇ
terI galI de javAka Darade
Hand-picked weapons, says [Jaani: self-reference to the song's famous lyricist]
ਮੇਰੇ ਵੂਫ਼ਰਾਂ ਦੀ ਆਵਾਜ਼ ਸੁਣ ਕੇ
mere vUpha਼rAM dI AvAja਼ suNa ke
The children in your street are terrified
ਤੇਰੀ ਗਲੀ ਦੇ ਜਵਾਕ ਡਰਦੇ
terI galI de javAka Darade
Whenever they hear the roar of my woofers
ਮੇਰੇ ਵੂਫ਼ਰਾਂ ਦੀ ਆਵਾਜ਼ ਸੁਣ ਕੇ
mere vUpha਼rAM dI AvAja਼ suNa ke
The children in your street are terrified