Azadi

by Vinaypal Buttarft Jassie Gill, Harf Cheema, Ranjit Bawa

ਵਿਕੀਆਂ ਨੇ ਅਣਖਾਂ ਸਾਡੀਆਂ ਅਰਮਾਨ ਸਾਰੇ ਚੋਅ ਗਏ
vikIAM ne aNakhAM sADIAM aramAna sAre choa gae
Our prides have been sold and all our aspirations have ebbed away
ਤੁਰਦੇ ਫਿਰਦੇ ਬੰਦਿਆਂ ਦੇ ਮੁੱਲ ਸਸਤੇ ਹੋ ਗਏ
turade phirade baMdiAM de mulla sasate ho gae
The value of living, breathing men has become cheapened today
ਹਿੱਕ ਵਿਚ ਸੀ ਸਾਂਭਿਆ ਜਿਨ੍ਹਾਂ ਭਗਤ ਸਿੰਘ ਦੀ ਸੋਚ ਨੂੰ
hikka vicha sI sAMbhiA jinhAM bhagata siMgha dI socha nUM
Those who once preserved the ideology of Bhagat Singh [Bhagat Singh: iconic socialist revolutionary of the Indian independence movement] within their chests
ਪੰਜਾਬ ਦੇ ਵਾਰਿਸ ਉਹ ਕਿੱਥੇ ਲਾਪਤਾ ਅੱਜ ਹੋ ਗਏ
paMjAba de vArisa uha kitthe lApatA ajja ho gae
Where have those heirs of Punjab gone missing today?
ਸਮਿਆਂ ਨੇ ਸ਼ਿਵ ਨੂੰ ਖਾ ਲਿਆ ਹੈ ਪਾਸ਼ ਕਾਹਤੋਂ ਤੁਰ ਗਿਆ
samiAM ne sa਼iva nUM khA liA hai pAsa਼ kAhatoM tura giA
Time has consumed Shiv [Shiv Kumar Batalvi: legendary Punjabi romantic-pathos poet] and why did Pash [Pash: revolutionary poet and activist] depart?
ਚੀਮੇ ਚੁੱਪ ਨੇ ਕਲਮਾਂ ਹੋ ਗਈਆਂ ਪੱਥਰ ਨੇ ਕਾਗ਼ਜ਼ ਹੋ ਗਏ
chIme chuppa ne kalamAM ho gaIAM patthara ne kAga਼ja਼ ho gae
Cheema [Self-reference to the song's lyricist/artist] remains silent, pens have turned to stone and papers have frozen
ਚੁੱਪ ਨੇ ਕਲਮਾਂ ਹੋ ਗਈਆਂ ਪੱਥਰ ਨੇ ਕਾਗ਼ਜ਼ ਹੋ ਗਏ
chuppa ne kalamAM ho gaIAM patthara ne kAga਼ja਼ ho gae
Silent are the pens, the papers have turned to stone
ਹੱਕ ਸੱਚ ਲਈ ਲੜੋ ਯੋਧਿਓ ਕਹਿ ਗਏ ਗਦਰੀ ਬਾਬੇ
hakka sachcha laI la.Do yodhio kahi gae gadarI bAbe
"Fight for truth and rights, O warriors," so said the Gadari Babes [Gadari Babes: revolutionaries of the Ghadar Party who fought against British rule]
ਲੱਖਾਂ ਭਗਤ ਸਿੰਘ ਨੇ ਅੱਜ ਵੀ ਮੁਕਣੇ ਨਹੀਂ ਸਰਾਭੇ
lakkhAM bhagata siMgha ne ajja vI mukaNe nahIM sarAbhe
Millions of Bhagat Singhs exist even today, and Sarabha [Kartar Singh Sarabha: young revolutionary martyr and Ghadar Party member] shall never perish
ਪੱਤੇ ਜਿਸਦੇ ਹਰੇ ਹੋਣ ਟਾਹਣੀਆਂ ਕਦੇ ਨਾ ਸੁੱਕਦੀਆਂ ਨੇ
patte jisade hare hoNa TAhaNIAM kade nA sukkadIAM ne
The branches never wither of a tree whose leaves remain green
ਜਿਸਦੇ ਮਰਦ ਦਲੇਰ ਹੋਣ ਕੌਮਾਂ ਕਦੇ ਨਾ ਮੁੱਕਦੀਆਂ ਨੇ
jisade marada dalera hoNa kaumAM kade nA mukkadIAM ne
Nations whose men are brave shall never be extinguished

ਵੱਧ ਕੇ ਹਿੱਸਾ ਬਣਿਆ ਸੀ ਪੰਜਾਬ ਆਜ਼ਾਦੀ ਦਾ
vaddha ke hissA baNiA sI paMjAba Aja਼AdI dA
Punjab stepped forward to become the greatest share of freedom
ਖ਼ੂਨ ਡੋਲ੍ਹ ਕੇ ਪੂਰਾ ਕੀਤਾ ਖ਼ਵਾਬ ਆਜ਼ਾਦੀ ਦਾ
kha਼Una Dolha ke pUrA kItA kha਼vAba Aja਼AdI dA
By spilling its own blood, it fulfilled the dream of liberty

ਅਣਖਾਂ ਨੇ ਜੋ ਖ਼ੂਨ ’ਚ ਸਾਡੇ ਕਿੱਥੇ ਲੁਕਦੀਆਂ ਨੇ
aNakhAM ne jo kha਼Una ’cha sADe kitthe lukadIAM ne
The pride that flows in our blood, how can it ever be hidden?
ਜਿਸਦੇ ਮਰਦ ਦਲੇਰ ਹੋਣ ਕੌਮਾਂ ਕਦੇ ਨਾ ਮੁੱਕਦੀਆਂ ਨੇ
jisade marada dalera hoNa kaumAM kade nA mukkadIAM ne
Nations whose men are brave shall never be extinguished
ਜਿਸਦੇ ਮਰਦ ਦਲੇਰ ਹੋਣ ਕੌਮਾਂ ਕਦੇ ਨਾ ਮੁੱਕਦੀਆਂ ਨੇ
jisade marada dalera hoNa kaumAM kade nA mukkadIAM ne
Nations whose men are brave shall never be extinguished
ਸੀਨੇ ਦੇ ਵਿਚ ਸਾਂਭੇ ਕਿੱਸੇ ਕੁਰਬਾਨੀਆਂ ਦੇ
sIne de vicha sAMbhe kisse kurabAnIAM de
We have preserved the sagas of sacrifices deep within our chests
ਕੌਮ ਦੀ ਖ਼ਾਤਿਰ ਜਾਨ ਵਾਰਨੀ ਕੰਮ ਜਵਾਨੀਆਂ ਦੇ
kauma dI kha਼Atira jAna vAranI kaMma javAnIAM de
To lay down one’s life for the sake of the nation is the true calling of the youth

ਚੀਮੇ ਦੀਆਂ ਤਾਂ ਲਿਖਦੇ ਲਿਖਦੇ ਨਬਜ਼ਾਂ ਰੁਕਦੀਆਂ ਨੇ
chIme dIAM tAM likhade likhade nabaja਼AM rukadIAM ne
Cheema's [Self-reference to the song's lyricist/artist] very pulse stops while writing these words
ਜਿਸਦੇ ਮਰਦ ਦਲੇਰ ਹੋਣ ਕੌਮਾਂ ਕਦੇ ਨਾ ਮੁੱਕਦੀਆਂ ਨੇ
jisade marada dalera hoNa kaumAM kade nA mukkadIAM ne
Nations whose men are brave shall never be extinguished
ਜਿਸਦੇ ਮਰਦ ਦਲੇਰ ਹੋਣ ਕੌਮਾਂ ਕਦੇ ਨਾ ਮੁੱਕਦੀਆਂ ਨੇ
jisade marada dalera hoNa kaumAM kade nA mukkadIAM ne
Nations whose men are brave shall never be extinguished
ਜਿਸਦੇ ਮਰਦ ਦਲੇਰ ਹੋਣ ਕੌਮਾਂ ਕਦੇ ਨਾ ਮੁੱਕਦੀਆਂ ਨੇ
jisade marada dalera hoNa kaumAM kade nA mukkadIAM ne
Nations whose men are brave shall never be extinguished
ਜਿਸਦੇ ਮਰਦ ਦਲੇਰ ਹੋਣ ਕੌਮਾਂ ਕਦੇ ਨਾ ਮੁੱਕਦੀਆਂ ਨੇ
jisade marada dalera hoNa kaumAM kade nA mukkadIAM ne
Nations whose men are brave shall never be extinguished

Share

More by Vinaypal Buttar

View all songs →