Tabaah (From "Tabaah")

by Vinder Nathu Majraft Gurmoh, Parmish Verma

ਸੋਚਿਆ ਨਾ ਕਿ ਇਸ਼ਕ ਦੇ ਹੱਥੋਂ ਹਾਰ ਗਿਆ
sochiA nA ki isa਼ka de hatthoM hAra giA
Never thought I would be defeated at the hands of love
ਪਿਆਰ ਕਰਨ ਦਾ ਵੱਲ ਤੇ ਮੈਨੂੰ ਆਇਆ ਨਹੀਂ
piAra karana dA valla te mainUM AiA nahIM
For I never truly learned the art of how to love
ਕਿੰਜ ਆਖਾਂ ਕਿ ਸੁਪਨੇ ਕੋਈ ਤੋੜ ਗਿਆ
kiMja AkhAM ki supane koI to.Da giA
How can I say that someone shattered my dreams?
ਸੁਪਨਾ ਤੇ ਮੈਂ ਆਪੇ ਕੋਈ ਸਜਾਇਆ ਨਹੀਂ
supanA te maiM Ape koI sajAiA nahIM
When I never even dared to decorate a dream of my own
ਦੇਵਾਂ ਇਲਜ਼ਾਮ ਕਿਸਨੂੰ
devAM ilaja਼Ama kisanUM
Whom should I cast the blame upon?
ਸਭ ਇੱਥੇ ਮੇਰਾ ਹੀ ਗੁਨਾਹ ਬਣਦਾ
sabha itthe merA hI gunAha baNadA
Everything here becomes my own transgression
ਦਿਲ ਆਇਓਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
dila AioM udoM kahiMdA sI kI laiNA bola ke
When my heart fell for you, it told me to stay silent
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
tAhIM hoNA terA te tabAha baNadA
That is why your ruination was inevitable

ਹੁਣ ਲੱਭਦਾ ਏ ਹਾਸੇ ਰੋਂਦੀਆਂ ਅੱਖਾਂ 'ਚੋਂ
huNa labbhadA e hAse roMdIAM akkhAM 'choM
Now you search for laughter within weeping eyes
ਤੇਰੀ ਹਸਤੀ ਹਲਕਾ ਹੋ ਗਿਆ ਕੱਖਾਂ 'ਚੋਂ
terI hasatI halakA ho giA kakkhAM 'choM
Your existence has become worth less than [Kakh: bits of straw/worthless husks]
ਤੇਰੇ ਪੈਰਾਂ ਦੇ ਵਿਚ ਕੰਡੇ ਬਣਦੇ ਨੇ
tere pairAM de vicha kaMDe baNade ne
Thorns are blooming beneath your very feet
ਦੁੱਖ ਤੇਰੇ ਘਰ ਆ ਕੇ ਹਿੱਕਾਂ ਤਣਦੇ ਨੇ
dukkha tere ghara A ke hikkAM taNade ne
Sorrows stand tall, thumping their chests at your doorstep
ਸੁੱਖ ਹੁਣ ਤੇਰੇ ਤੋਂ ਪਰ੍ਹਾਂ ਬਣਦਾ
sukkha huNa tere toM parhAM baNadA
Happiness now keeps its distance from you
ਦਿਲ ਆਇਓਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
dila AioM udoM kahiMdA sI kI laiNA bola ke
When my heart fell for you, it told me to stay silent
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
tAhIM hoNA terA te tabAha baNadA
That is why your ruination was inevitable
ਦਿਲ ਆਇਓਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
dila AioM udoM kahiMdA sI kI laiNA bola ke
When my heart fell for you, it told me to stay silent
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
tAhIM hoNA terA te tabAha baNadA
That is why your ruination was inevitable
ਸਭ ਕੁਝ ਧੁੰਧਲਾ ਜ਼ਿੰਦਗੀ ਵਿਚ ਹਨੇਰੇ ਨੇ
sabha kujha dhuMdhalA ja਼iMdagI vicha hanere ne
Everything is a blur, life is shrouded in shadows
ਕੋਈ ਖੋਹ ਕੇ ਲੈ ਗਿਆ ਚਾਨਣ ਹਿੱਸੇ ਮੇਰੇ ਦੇ
koI khoha ke lai giA chAnaNa hisse mere de
Someone has snatched away the light meant for my share
ਛੋਟੀ ਉਮਰੇ ਦੁੱਖ ਮਿਲੇ ਕਿਉਂ ਭਾਰੇ ਨੇ
ChoTI umare dukkha mile kiuM bhAre ne
Why are these burdens of grief so heavy at such a young age?
ਮੇਰੇ ਆਪਣੇ ਮੇਰੇ ਕਰਕੇ ਹਾਰੇ ਨੇ
mere ApaNe mere karake hAre ne
My own people have faced defeat because of me
ਹਾਰਿਆਂ ਦਾ ਕੋਈ ਨਹੀਂ ਗਵਾਹ ਬਣਦਾ
hAriAM dA koI nahIM gavAha baNadA
There is no witness left for those who have lost
ਦਿਲ ਆਇਓਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
dila AioM udoM kahiMdA sI kI laiNA bola ke
When my heart fell for you, it told me to stay silent
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
tAhIM hoNA terA te tabAha baNadA
That is why your ruination was inevitable
ਓ ਦਿਲ ਆਇਓਂ ਉਦੋਂ ਕਹਿੰਦਾ ਸੀ ਕੀ ਲੈਣਾ ਬੋਲ ਕੇ
o dila AioM udoM kahiMdA sI kI laiNA bola ke
Oh, when my heart fell for you, it told me to stay silent
ਤਾਹੀਂ ਹੋਣਾ ਤੇਰਾ ਤੇ ਤਬਾਹ ਬਣਦਾ
tAhIM hoNA terA te tabAha baNadA
That is why your ruination was inevitable
ਦੇਵੋ ਜ਼ਹਿਰ ਪਿਆਲੇ ਪੀੜਾਂ ਦਫ਼ਨ ਕਰਾਂ
devo ja਼hira piAle pI.DAM dapha਼na karAM
Give me a chalice of poison so I may bury these pains
ਕਰੋ ਦੁਆਵਾਂ ਰਿਸ-ਰਿਸ ਕੇ ਮੈਂ ਆਪ ਮਰਾਂ
karo duAvAM risa-risa ke maiM Apa marAM
Pray that I slowly wither away and die through these seeping wounds

Share

More by Vinder Nathu Majra

View all songs →