Vasiyat
by Vipan Mehramft Jasmeen Akhtar
ਬਾਰਾਂ ਵਿਚੋਂ ਦਿੱਤੇ ਸਾਡੇ ਤਿੰਨ ਕਿੱਲੇ ਤੈਨੂੰ ਵੇ
bArAM vichoM ditte sADe tiMna kille tainUM ve
Out of twelve, they only gave three [Kille: units of land measurement, approx. 1 acre] to you
ਬਾਰਾਂ ਵਿਚੋਂ ਦਿੱਤੇ ਸਾਡੇ ਤਿੰਨ ਕਿੱਲੇ ਤੈਨੂੰ
bArAM vichoM ditte sADe tiMna kille tainUM
Out of twelve, they only gave three [Kille: units of land measurement, approx. 1 acre] to you
ਤੇਰਾ ਵੀਰ ਡਾਢਾ ਕੈਨੇਡਾ ਕਮਾ ਗਿਆ ਵੇ
terA vIra DADhA kaineDA kamA giA ve
Your brother earned a fortune in Canada and grew powerful
ਚਾਰਾ ਕੋਈ ਕਰ ਹਾਣੀਆਂ
chArA koI kara hANIAM
Find a solution, [Haaniya: my soulmate/partner]
ਜੇਠ ਬਾਪੂ ਤੋਂ ਵਸੀਅਤ ਕਰਾ ਗਿਆ ਵੇ
jeTha bApU toM vasIata karA giA ve
The [Jeth: husband's elder brother] has made Father sign the will in his favor
ਹੀਲਾ ਕੋਈ ਕਰ ਹਾਣੀਆਂ
hIlA koI kara hANIAM
Find a way out, [Haaniya: my soulmate/partner]
ਓ ਤੈਨੂੰ ਵੀ ਸੀ ਲੱਗੀ ਅੱਧ ਹੋਣ ਵਾਲੀ ਅੱਗ ਨੀ
o tainUM vI sI laggI addha hoNa vAlI agga nI
Oh, you were also fueled by the fire of wanting to separate the estate
ਤੈਨੂੰ ਵੀ ਸੀ ਲੱਗੀ ਅੱਧ ਹੋਣ ਵਾਲੀ ਅੱਗ
tainUM vI sI laggI addha hoNa vAlI agga
You were also fueled by the fire of wanting to separate the estate
ਤੇਰਾ ਨਿੱਤ ਦਾ ਕਲੇਸ਼ ਹੱਡੀ ਬਹਿ ਗਿਆ
terA nitta dA kalesa਼ haDDI bahi giA
Your daily bickering has settled deep into my bones
ਬਾਪੂ ਜੀ ਦੀ ਸੇਵਾ ਕਰ ਕੇ ਹੋ ਮੁੱਲ ਸੇਵਾ ਦਾ ਰਕਾਨੇ ਜੱਟ ਲੈ ਗਿਆ
bApU jI dI sevA kara ke ho mulla sevA dA rakAne jaTTa lai giA
By serving Father, oh, this [Jatt: member of the land-owning agricultural community] has reaped the reward of his service, [Rakane: a term for a graceful, clever woman]
ਬਾਪੂ ਜੀ ਦੀ ਸੇਵਾ ਕਰ ਕੇ
bApU jI dI sevA kara ke
By serving Father...
ਫੇਰ ਜਮਾਬੰਦੀ ਮੈਂ ਵੀ ਕਢਵਾਈ ਵੇ
phera jamAbaMdI maiM vI kaDhavAI ve
Then I also went and got the [Jamabandi: official land ownership records] checked
ਇਹ ਤਾਂ ਪੈਲੀ ਸਾਨੂੰ ਵੱਡਿਆਂ ਤੋਂ ਆਈ ਵੇ
iha tAM pailI sAnUM vaDDiAM toM AI ve
This land has come down to us from our ancestors
ਇਹ ਤਾਂ ਪੈਲੀ ਸਾਨੂੰ ਵੱਡਿਆਂ ਤੋਂ ਆਈ ਵੇ
iha tAM pailI sAnUM vaDDiAM toM AI ve
This land has come down to us from our ancestors
ਹੋ ਗੱਲ ਸੁਣ ਮੇਰੀ ਉਹਨੂੰ ਬਹੁਤ ਮਹਿੰਗਾ ਪੈ ਜੂ ਹਾਏ
ho galla suNa merI uhanUM bahuta mahiMgA pai jU hAe
Listen to me, it will cost him very dearly, oh
ਗੱਲ ਸੁਣ ਮੇਰੀ ਉਹਨੂੰ ਬਹੁਤ ਮਹਿੰਗਾ ਪੈ ਜੂ
galla suNa merI uhanUM bahuta mahiMgA pai jU
Listen to me, it will cost him very dearly
ਜੇਠ ਚੰਦਰਾ ਜੇ ਹੱਕ ਸਾਡਾ ਖਾ ਗਿਆ ਵੇ
jeTha chaMdarA je hakka sADA khA giA ve
If that wretched [Jeth: husband's elder brother] swallows our rightful share
ਹੀਲਾ ਕੋਈ ਕਰ ਹਾਣੀਆਂ
hIlA koI kara hANIAM
Find a way out, [Haaniya: my soulmate/partner]
ਜੇਠ ਬਾਪੂ ਤੋਂ ਵਸੀਅਤ ਕਰਾ ਗਿਆ ਵੇ
jeTha bApU toM vasIata karA giA ve
The [Jeth: husband's elder brother] has made Father sign the will in his favor
ਵੀ ਚਾਰਾ ਕੋਈ ਕਰ ਹਾਣੀਆਂ ਵੇ
vI chArA koI kara hANIAM ve
Yes, find a solution, [Haaniya: my soulmate/partner]
ਗੱਲਾਂ ਆਪ ਦੇ ਜੁਗਾੜ ਦੀਆਂ ਤੂੰ ਕਰੇਂ ਗੈਰੀਆਂ
gallAM Apa de jugA.Da dIAM tUM kareM gairIAM
You are talking about your own schemes and setups, [Garry: a nickname/reference]
ਹੋ ਖਾ ਜਾਣਗੀਆਂ ਲੁੱਟ ਕੇ ਕਚਹਿਰੀਆਂ
ho khA jANagIAM luTTa ke kachahirIAM
The [Kacheriyan: law courts] will loot us and eat us alive
ਖਾ ਜਾਣਗੀਆਂ ਲੁੱਟ ਕੇ ਕਚਹਿਰੀਆਂ
khA jANagIAM luTTa ke kachahirIAM
The [Kacheriyan: law courts] will loot us and eat us alive
ਸੁਣਿਆ ਹੋਣਾ ਤੂੰ ਕੰਧਾਂ ਮੰਗਦੀਆਂ ਪੈਸੇ ਉੱਥੇ
suNiA hoNA tUM kaMdhAM maMgadIAM paise utthe
You must have heard that even the walls there demand money
ਸੁਣਿਆ ਹੋਣਾ ਤੂੰ ਕੰਧਾਂ ਮੰਗਦੀਆਂ ਪੈਸੇ
suNiA hoNA tUM kaMdhAM maMgadIAM paise
You must have heard that even the walls there demand money
ਕੇਸ ਚੱਲ ਪਿਆ ਤਾਂ ਮੰਨ ਪੰਗਾ ਪੈ ਗਿਆ
kesa challa piA tAM maMna paMgA pai giA
If a legal case starts, then consider it a massive headache
ਬਾਪੂ ਜੀ ਦੀ ਸੇਵਾ ਕਰ ਕੇ ਹੋ ਮੁੱਲ ਸੇਵਾ ਦਾ ਰਕਾਨੇ ਜੱਟ ਲੈ ਗਿਆ
bApU jI dI sevA kara ke ho mulla sevA dA rakAne jaTTa lai giA
By serving Father, oh, this [Jatt: member of the land-owning agricultural community] has reaped the reward of his service, [Rakane: a term for a graceful, clever woman]
ਬਾਪੂ ਜੀ ਦੀ ਸੇਵਾ ਕਰ ਕੇ
bApU jI dI sevA kara ke
By serving Father...
ਤੇਰੀ ਡਾਢੀ ਨਾ ਕਰੇਂ ਤੂੰ ਹੁਣ ਬਹਿ ਵੇ
terI DADhI nA kareM tUM huNa bahi ve
Don't just sit there acting so stubborn now
ਪੈਸੇ ਪੇਕਿਆਂ ਤੋਂ ਆਊਂਗੀ ਮੈਂ ਲੈ ਵੇ
paise pekiAM toM AUMgI maiM lai ve
I will bring money from my [Pekiyan: woman's parental home]
ਪੈਸੇ ਪੇਕਿਆਂ ਤੋਂ ਆਊਂਗੀ ਮੈਂ ਲੈ ਵੇ
paise pekiAM toM AUMgI maiM lai ve
I will bring money from my [Pekiyan: woman's parental home]
ਸਿੰਮੇ ਤਲਵੰਡੀ ਵਾਲੇ ਹੌਸਲਾ ਨਾ ਹਾਰ ਤੂੰ
siMme talavaMDI vAle hausalA nA hAra tUM
Simma Talwandi-wala [Self-reference to the song's lyricist], do not lose heart
ਸਿੰਮੇ ਤਲਵੰਡੀ ਵਾਲੇ ਹੌਸਲਾ ਨਾ ਹਾਰ
siMme talavaMDI vAle hausalA nA hAra
Simma Talwandi-wala [Self-reference to the song's lyricist], do not lose heart
ਵੀਰਾ ਪਰਸੋਂ ਕੈਨੇਡਾ ਵਿਚੋਂ ਆ ਗਿਆ ਵੇ
vIrA parasoM kaineDA vichoM A giA ve
My brother arrived from Canada just the day before yesterday
ਹੀਲਾ ਕੋਈ ਕਰ ਹਾਣੀਆਂ
hIlA koI kara hANIAM
Find a way out, [Haaniya: my soulmate/partner]
ਜੇਠ ਬਾਪੂ ਤੋਂ ਵਸੀਅਤ ਕਰਾ ਗਿਆ ਵੇ
jeTha bApU toM vasIata karA giA ve
The [Jeth: husband's elder brother] has made Father sign the will in his favor
ਵੀ ਚਾਰਾ ਕੋਈ ਕਰ ਹਾਣੀਆਂ ਵੇ
vI chArA koI kara hANIAM ve
Yes, find a solution, [Haaniya: my soulmate/partner]
ਹਿੰਡ ਛੱਡ ਦੇ ਤੂੰ ਗੱਲ ਏਦਾਂ ਨਾ ਵਧਾ ਲਈਏ
hiMDa ChaDDa de tUM galla edAM nA vadhA laIe
Give up this stubbornness, let’s not escalate the matter
ਭੁੱਲ ਬਾਪੂ ਜੀ ਤੋਂ ਆਪਾਂ ਬਖ਼ਸ਼ਾ ਲਈਏ
bhulla bApU jI toM ApAM bakha਼sa਼A laIe
Let’s go and ask Father to forgive our mistakes
ਭੁੱਲ ਬਾਪੂ ਜੀ ਤੋਂ ਆਪਾਂ ਬਖ਼ਸ਼ਾ ਲਈਏ
bhulla bApU jI toM ApAM bakha਼sa਼A laIe
Let’s go and ask Father to forgive our mistakes
ਮੰਨ ਮੇਰਾ ਕਹਿਣਾ ਜਾ ਕੇ ਪੈਰੀਂ ਹੱਥ ਲਾ ਦੇ ਤੂੰ
maMna merA kahiNA jA ke pairIM hattha lA de tUM
Listen to me, go and touch his feet in respect
ਮੰਨ ਮੇਰਾ ਕਹਿਣਾ ਜਾ ਕੇ ਪੈਰੀਂ ਹੱਥ ਲਾ ਦੇ
maMna merA kahiNA jA ke pairIM hattha lA de
Listen to me, go and touch his feet in respect
ਮਿਲ ਜਾਊਗਾ ਜੋ ਹੱਕ ਸਾਡਾ ਰਹਿ ਗਿਆ
mila jAUgA jo hakka sADA rahi giA
We will receive whatever share of our rights is left
ਬਾਪੂ ਜੀ ਦੀ ਸੇਵਾ ਕਰ ਕੇ ਮੁੱਲ ਸੇਵਾ ਦਾ ਰਕਾਨੇ ਜੱਟ ਲੈ ਗਿਆ
bApU jI dI sevA kara ke mulla sevA dA rakAne jaTTa lai giA
By serving Father, this [Jatt: member of the land-owning agricultural community] has reaped the reward of his service, [Rakane: a term for a graceful, clever woman]
ਤੂੰ ਹੀਲਾ ਕੋਈ ਕਰ ਹਾਣੀਆਂ
tUM hIlA koI kara hANIAM
You find a way out, [Haaniya: my soulmate/partner]
ਜੇਠ ਬਾਪੂ ਤੋਂ ਵਸੀਅਤ ਕਰਾ ਗਿਆ
jeTha bApU toM vasIata karA giA
The [Jeth: husband's elder brother] has made Father sign the will
ਧੀ ਮਾਪਿਆਂ ਦੀ ਸੇਵਾ ਕਰ ਕੇ ਮੁੱਲ ਸੇਵਾ ਦਾ ਰਕਾਨੇ ਜੱਟ ਲੈ ਗਿਆ
dhI mApiAM dI sevA kara ke mulla sevA dA rakAne jaTTa lai giA
By serving the parents, this [Jatt: member of the land-owning agricultural community] has reaped the reward of his service, [Rakane: a term for a graceful, clever woman]
ਵੀ ਚਾਰਾ ਕੋਈ ਕਰ ਹਾਣੀਆਂ
vI chArA koI kara hANIAM
Yes, find a solution, [Haaniya: my soulmate/partner]
ਜੇਠ ਬਾਪੂ ਤੋਂ ਵਸੀਅਤ ਕਰਾ ਗਿਆ
jeTha bApU toM vasIata karA giA
The [Jeth: husband's elder brother] has made Father sign the will
ਤੂੰ ਹੀਲਾ ਕੋਈ ਕਰ ਹਾਣੀਆਂ ਵੇ
tUM hIlA koI kara hANIAM ve
You find a way out, [Haaniya: my soulmate/partner]