10-12
by Watan Sahi
ਤੇਰੇ ਤੇਰੇ ਉੱਤੇ ਪੈ ਗਏ ਚੰਨ ਸ਼ੱਕ ਦੇ
tere tere utte pai gae chaMna sa਼kka de
Upon you, upon you, shadows of doubt have fallen,
ਗੱਡੀ ਤੇਰੇ ਪਿੱਛੇ ਮਾਮੇ ਲਾਈ ਰੱਖਦੇ
gaDDI tere pichChe mAme lAI rakkhade
The cops keep their vehicles trailing you.
ਹਾਏ ਮੈਂ ਸੋਹਣਿਆਂ ਵੇ ਗੁੱਸਾ ਤੇਰਾ ਜਾਣਦੀ
hAe maiM sohaNiAM ve gussA terA jANadI
Oh, my handsome one, I know your anger,
ਬੜੇ ਕਾਰਨਾਮੇ ਵੇਖੇ ਤੇਰੀ ਅੱਖ ਦੇ
ba.De kAranAme vekhe terI akkha de
I’ve seen many exploits of your eyes.
ਕੇਸ ਤੇਰੇ 'ਤੇ ਨਾ ਚੜ੍ਹ ਜੇ ਕੋਈ ਨਵਾਂ
kesa tere 'te nA cha.Dha je koI navAM
May no new case be filed against you,
ਵੇ ਮੈਂ ਥੋੜ੍ਹਾ ਥੋੜ੍ਹਾ ਡਰਦੀ ਆਂ ਤਾਂ ਕਰਕੇ
ve maiM tho.DhA tho.DhA DaradI AM tAM karake
That's why I'm a little bit afraid.
ਓ ਠੋਕਿਆ ਜਾਵੇਂਗਾ ਮਰ ਜਾਣਿਆ
o ThokiA jAveMgA mara jANiA
Oh, you’ll be done for, my doomed one,
ਤੈਨੂੰ ਇਕੱਠੇ ਵੈਰੀ ਪੈ ਗਏ ਜਿਸਲਾ ਕਰਕੇ
tainUM ikaTThe vairI pai gae jisalA karake
All your enemies have gathered against you because of what you've done.
ਠੋਕਿਆ ਜਾਵੇਂਗਾ ਮਰ ਜਾਣਿਆ
ThokiA jAveMgA mara jANiA
You’ll be done for, my doomed one,
ਤੈਨੂੰ ਇਕੱਠੇ ਵੈਰੀ ਪੈ ਗਏ ਜਿਸਲਾ ਕਰਕੇ
tainUM ikaTThe vairI pai gae jisalA karake
All your enemies have gathered against you because of what you've done.
ਠੋਕਿਆ ਜਾਵੇਂਗਾ ਮਰ ਜਾਣਿਆ
ThokiA jAveMgA mara jANiA
You’ll be done for, my doomed one,
ਤੈਨੂੰ ਇਕੱਠੇ ਵੈਰੀ ਪੈ ਗਏ ਜਿਸਲਾ ਕਰਕੇ
tainUM ikaTThe vairI pai gae jisalA karake
All your enemies have gathered against you because of what you've done.
ਹੋ ਮੇਰਾ ਕੰਮ ਨਹੀਂ ਕਿ ਭੱਜ ਜਾਵਾਂ ਬਾਹਰ ਨੂੰ
ho merA kaMma nahIM ki bhajja jAvAM bAhara nUM
Oh, it's not my job to run away abroad,
ਨੀਲੀ ਛਾਤਿਆਂ ਵਾਲਾ ਚੱਕੀ ਜਾਂਦਾ ਪਾਰ ਨੂੰ
nIlI ChAtiAM vAlA chakkI jAMdA pAra nUM
The one with the blue canopy (God) keeps taking them across.
ਨੀ ਮੈਂ ਚੰਗੀ ਤਰ੍ਹਾਂ ਸਾਂਭਣੇ ਕੜੀਸਣੇ
nI maiM chaMgI tarhAM sAMbhaNe ka.DIsaNe
Oh, I will handle them thoroughly,
ਵੇਖੀ ਅੱਗ ਲਾਉਂਦਾ ਸਾਲਿਆਂ ਦੀ ਡਾਰ ਨੂੰ
vekhI agga lAuMdA sAliAM dI DAra nUM
Just watch me set fire to the flock of scoundrels.
ਚੜ੍ਹਦੇ ਨੂੰ ਸੁੱਟਣੇ ਦੀ ਰੱਖਦੇ ਨੇ ਹੋਪਾਂ
cha.Dhade nUM suTTaNe dI rakkhade ne hopAM
They hope to bring down the one who is rising,
ਮਰਨੀ ਵਿਚਾਰ ਕੇ ਮੈਂ ਤਰਦੇ ਨੂੰ ਡੋਬਾਂ
maranI vichAra ke maiM tarade nUM DobAM
I'll risk everything and drown those who dare to rise.
ਨੀ ਮੈਂ ਪੁੱਠਿਆਂ ਨਾਲ ਪੁੱਠਾ ਪਿਆ ਚੱਲਦਾ
nI maiM puTThiAM nAla puTThA piA challadA
Oh, I deal with crooked people crookedly,
ਬਹੁਤੀ ਮੇਰੀ ਵਿਗੜੀ ਆ ਤਾਂ ਕਰਕੇ
bahutI merI viga.DI A tAM karake
Because I’ve become very unruly.
ਫੇਰ ਵੀ ਨਹੀਂ ਡੱਕਿਆ ਜਾਣਾ ਨੀ ਪੁੱਤ ਜੱਟ ਦਾ
phera vI nahIM DakkiA jANA nI putta jaTTa dA
Still, the Jatt’s son will not be stopped,
ਅਜੇ ਦਸ ਬਾਰਾਂ ਆਉਣਗੇ ਸਲਾਹ ਕਰਕੇ
aje dasa bArAM AuNage salAha karake
Ten-twelve more will come after making a plan.
ਫੇਰ ਵੀ ਨਹੀਂ ਡੱਕਿਆ ਜਾਣਾ ਨੀ ਪੁੱਤ ਜੱਟ ਦਾ
phera vI nahIM DakkiA jANA nI putta jaTTa dA
Still, the Jatt’s son will not be stopped,
ਅਜੇ ਦਸ ਬਾਰਾਂ ਆਉਣਗੇ ਸਲਾਹ ਕਰਕੇ
aje dasa bArAM AuNage salAha karake
Ten-twelve more will come after making a plan.
ਤੇਰਾ ਨਾਮ ਸੁਣ ਪਿੰਡ ਵਾਲੇ ਵਰ੍ਹਦੇ
terA nAma suNa piMDa vAle varhade
Hearing your name, the village folks get enraged,
ਤੈਨੂੰ ਸੋਹਣਿਆਂ ਵੇ ਲੋਕੀ ਕਿੱਥੇ ਜਰਦੇ
tainUM sohaNiAM ve lokI kitthe jarade
Oh, my handsome one, how can people tolerate you?
ਤੇਰੇ ਨਾਲ ਦੇ ਵੀ ਰਲੇ ਤਾਂ ਜ਼ਰੂਰ ਨੇ
tere nAla de vI rale tAM ja਼rUra ne
Even those close to you have definitely joined them,
ਗੱਲ ਇਧਰ ਦੀ ਓਧਰ ਨੇ ਕਰਦੇ
galla idhara dI odhara ne karade
They spread gossip.
ਅਸੀਂ ਜਾਣ ਜਾਣ ਪਿੰਡ ਵਿਚ ਗੇੜੇ ਰੱਖੇ ਆ
asIM jANa jANa piMDa vicha ge.De rakkhe A
We deliberately kept visiting the village,
ਬੋਗਲੇ ਬੰਦੇ ਨਾਲ ਕਦੇ ਨੇੜੇ ਰੱਖਿਆ
bogale baMde nAla kade ne.De rakkhiA
Never kept close to deceitful people.
ਸ਼ੱਕ ਦੇ ਆਧਾਰ ਉੱਤੇ ਚੱਕੇ ਜਾਣੇ ਸੀ
sa਼kka de AdhAra utte chakke jANe sI
They were about to be picked up based on suspicion,
ਮਹਿਫ਼ਲ ਚੋਂ ਉੱਠੇ ਬੰਦੇ ਤਾਂ ਕਰਕੇ
mahipha਼la choM uTThe baMde tAM karake
Those who left the gathering for that reason.
ਠੋਕਿਆ ਜਾਵੇਂਗਾ ਮਰ ਜਾਣਿਆ
ThokiA jAveMgA mara jANiA
You’ll be done for, my doomed one,
ਤੈਨੂੰ ਇਕੱਠੇ ਵੈਰੀ ਪੈ ਗਏ ਜਿਸਲਾ ਕਰਕੇ
tainUM ikaTThe vairI pai gae jisalA karake
All your enemies have gathered against you because of what you've done.
ਠੋਕਿਆ ਜਾਵੇਂਗਾ ਮਰ ਜਾਣਿਆ
ThokiA jAveMgA mara jANiA
You’ll be done for, my doomed one,
ਤੈਨੂੰ ਇਕੱਠੇ ਵੈਰੀ ਪੈ ਗਏ ਜਿਸਲਾ ਕਰਕੇ
tainUM ikaTThe vairI pai gae jisalA karake
All your enemies have gathered against you because of what you've done.
ਠੋਕਿਆ ਜਾਵੇਂਗਾ ਮਰ ਜਾਣਿਆ
ThokiA jAveMgA mara jANiA
You’ll be done for, my doomed one,
ਤੈਨੂੰ ਇਕੱਠੇ ਵੈਰੀ ਪੈ ਗਏ ਜਿਸਲਾ ਕਰਕੇ
tainUM ikaTThe vairI pai gae jisalA karake
All your enemies have gathered against you because of what you've done.
ਓ ਲੋਕ ਜਾਣੇ ਉੱਡ ਜਾਣ ਗੋਰੀਏ
o loka jANe uDDa jANa gorIe
Oh, let people fly away, my fair one,
ਨੀ ਹਾਲੇ ਬੜਾ ਮੌਕਾ ਪਿਆ ਏ
nI hAle ba.DA maukA piA e
There’s still a lot of opportunity remaining.
ਆਓ ਗਿੱਦੜਾਂ ਨੇ ਸ਼ੇਰ ਕਿੱਥੇ ਡੱਕਣਾ
Ao gidda.DAM ne sa਼era kitthe DakkaNA
How can jackals stop a lion?
ਕਿਹੜਾ ਕੰਮ ਸੌਖਾ ਪਿਆ ਏ
kiha.DA kaMma saukhA piA e
What task has been easy?
ਤਾਹੀਂ ਤੇਰੇ ਵੈਰ ਤੇ ਵਿਰੋਧ ਬੜੇ ਵੱਧ ਗਏ
tAhIM tere vaira te virodha ba.De vaddha gae
That’s why your enmities and oppositions have grown so much,
ਤੇਰਾ ਬਣ ਜਾਣਾ ਕੰਮ ਲੋਕੀ ਸੜਦੇ
terA baNa jANA kaMma lokI sa.Dade
People burn with envy when your work succeeds.
ਵੇ ਹੁਣ ਉਹ ਵੀ ਤੇਰੇ ਬਾਰੇ ਬੜਾ ਬੋਲਦੇ
ve huNa uha vI tere bAre ba.DA bolade
Oh, now even those speak a lot about you,
ਵੇ ਤੂੰ ਜਿਨ੍ਹਾਂ ਨੂੰ ਬਚਾਇਆ ਹੱਥੀਂ ਛਾਂ ਕਰਕੇ
ve tUM jinhAM nUM bachAiA hatthIM ChAM karake
Whom you protected by giving them shelter with your own hands.
ਓ ਫੇਰ ਵੀ ਨਹੀਂ ਡੱਕਿਆ ਜਾਣਾ ਨੀ ਪੁੱਤ ਜੱਟ ਦਾ
o phera vI nahIM DakkiA jANA nI putta jaTTa dA
Oh, still, the Jatt’s son will not be stopped,
ਅਜੇ ਦਸ ਬਾਰਾਂ ਆਉਣਗੇ ਸਲਾਹ ਕਰਕੇ
aje dasa bArAM AuNage salAha karake
Ten-twelve more will come after making a plan.
ਫੇਰ ਵੀ ਨਹੀਂ ਡੱਕਿਆ ਜਾਣਾ ਨੀ ਪੁੱਤ ਜੱਟ ਦਾ
phera vI nahIM DakkiA jANA nI putta jaTTa dA
Still, the Jatt’s son will not be stopped,
ਅਜੇ ਦਸ ਬਾਰਾਂ ਆਉਣਗੇ ਸਲਾਹ ਕਰਕੇ
aje dasa bArAM AuNage salAha karake
Ten-twelve more will come after making a plan.
ਨੀ ਤੇਰਾ ਸਾਹੀ
nI terA sAhI
Oh, your Sahi,
ਓ
o
Oh,
ਸਲਾਹ ਕਰਕੇ
salAha karake
After making a plan.