Bande 4

by Watan Sahi

ਜਨਮ ਸੁੱਖ ਤੇਰੀ ਮੰਗਦੀ ਆ ਖ਼ੈਰ ਪਾਉਣ ਨੂੰ ਤੈਨੂੰ ਸਾਡਾ ਪਿੰਡ ਲੱਭਿਆ ਸੀ ਵੈਰ ਪਾਉਣ ਨੂੰ
janama sukkha terI maMgadI A kha਼aira pAuNa nUM tainUM sADA piMDa labbhiA sI vaira pAuNa nUM
I pray for your happiness, but our village found you to stir up enmity.
ਵੇ ਉਹਨਾਂ ਮੂਹਰੇ ਹੋਕੇ ਜਦੋਂ ਤੇਰੀ ਕਾਰ ਡੱਕ ਲਈ ਵੇ ਮੈਂ ਸੁਣਿਆ ਗੰਡਾਸੀ ਸੀ ਤੂੰ ਝੱਟ ਕੱਢ ਲਈ
ve uhanAM mUhare hoke jadoM terI kAra Dakka laI ve maiM suNiA gaMDAsI sI tUM jhaTTa kaDDha laI
Hey, when they came forward and blocked your car,
ਕਹਿੰਦੇ ਆਉਂਦੀ ਵਾਰੀ ਸੁੱਖਾ ਤੈਨੂੰ ਜਾਣ ਨੀ ਦੇਣਾ ਵੇ ਮੇਰੀ ਐਨੀ ਗੱਲ ਸੁਣੀ ਅੰਗ-ਅੰਗ ਡਰਦੇ
kahiMde AuMdI vArI sukkhA tainUM jANa nI deNA ve merI ainI galla suNI aMga-aMga Darade
Hey, I heard you instantly pulled out your gandasi [a traditional Punjabi axe-like weapon].
ਸੁਣਿਆ ਵੇ ਭਰ ਕੇ ਨੀ ਸੰਦ ਰੱਖਦੇ
suNiA ve bhara ke nI saMda rakkhade
They say next time, Sukh, they won't let you leave.
ਸਾਡੇ ਪਿੰਡੋਂ ਲੰਘਣਾ ਤਾਂ ਵੇਖ ਕੇ ਯਾਰਾ ਵੇ ਮੋੜ ਮੋੜ ਉੱਤੇ ਪਿਆ ਤੇਰੀ ਗੱਲ ਕਰਦੇ
sADe piMDoM laMghaNA tAM vekha ke yArA ve mo.Da mo.Da utte piA terI galla karade
Hey, just hearing this much, every part of me trembles.
ਸਾਡੇ ਪਿੰਡੋਂ ਲੰਘਣਾ ਤਾਂ ਵੇਖ ਕੇ ਯਾਰਾ ਵੇ ਮੋੜ ਮੋੜ ਉੱਤੇ ਪਿਆ ਤੇਰੀ ਗੱਲ ਕਰਦੇ
sADe piMDoM laMghaNA tAM vekha ke yArA ve mo.Da mo.Da utte piA terI galla karade
I heard, hey, they keep their weapons loaded.
ਮੋੜ ਮੋੜ ਉੱਤੇ ਪਿਆ ਤੇਰੀ ਗੱਲ ਕਰਦੇ
mo.Da mo.Da utte piA terI galla karade
If you pass through our village, watch out, my friend, at every turn, they're talking about you.
ਜੇ ਕਹਿਰ ਨੀ ਜੀਜਾ ਪਹਿਲਾਂ ਆਉਣ ਭਰ ਕੇ
je kahira nI jIjA pahilAM AuNa bhara ke
If you pass through our village, watch out, my friend, at every turn, they're talking about you.
ਉਹਨਾਂ ਹੱਡ ਘਸਾਏ ਮੇਰੇ ਨਾਲ ਲੜਕੇ
uhanAM haDDa ghasAe mere nAla la.Dake
At every turn, they're talking about you.
ਤੈਨੂੰ ਮਿਲਣੇ ਨੂੰ ਕੰਧ ਸੀ ਮੈਂ ਟੱਪਣ ਲੱਗਾ ਨੀ ਚਾਚੀ ਵੇਖਦੀ ਸੀ ਤੇਰੀ ਵੀ ਬਨੇਰੇ ਖੜਕੇ
tainUM milaNe nUM kaMdha sI maiM TappaNa laggA nI chAchI vekhadI sI terI vI banere kha.Dake
If it's not a calamity, Jija, they'll come prepared first.
ਤਾਂ ਵੀ ਰੁਕਿਆ ਨੀ ਜੱਟ ਤੈਨੂੰ ਮਿਲਣੇ ਲਈ
tAM vI rukiA nI jaTTa tainUM milaNe laI
They wore out their bones fighting with me.
ਮਿਲਿਆਂ ਨੂੰ ਕਿਹੜਾ ਟਾਈਮ ਥੋੜ੍ਹਾ ਪੈ ਗਿਆ
miliAM nUM kiha.DA TAIma tho.DhA pai giA
To meet you, I was about to jump the wall, hey, even your aunt was watching from her rooftop.
ਦਿਲ ਬੁਰਿਆਂ ਉਹਨਾਂ ਦਾ ਵੀ ਹੌਲਾ ਪੈ ਗਿਆ
dila buriAM uhanAM dA vI haulA pai giA
Still, the Jatt [a Punjabi farmer-warrior community] didn't stop to meet you.
ਤੇਰੇ ਕੱਲੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
tere kalle jaTTa ne sI baMde chAra Dakka lae
Did we ever fall short of time when we met?
ਤਾਹੀਓਂ ਤੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM tere piMDa vicha raulA pai giA
Even the hearts of those bad guys grew faint.
ਕੱਲੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
kalle jaTTa ne sI baMde chAra Dakka lae
Your lone Jatt stopped four men.
ਤਾਹੀਓਂ ਤੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM tere piMDa vicha raulA pai giA
That's why there was a commotion in your village.
ਤਾਹੀਓਂ ਤੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM tere piMDa vicha raulA pai giA
The lone Jatt stopped four men.
ਤਾਹੀਓਂ ਤੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM tere piMDa vicha raulA pai giA
That's why there was a commotion in your village.
ਹੋ ਫਿਰਦੇ ਨੀ ਉਹ ਨੋਟ ਕਰਦੇ
ho phirade nI uha noTa karade
That's why there was a commotion in your village.
ਨੰਬਰ ਤੇਰੀ ਗੱਡੀ ਦਾ
naMbara terI gaDDI dA
That's why there was a commotion in your village.
ਪਿੰਡ ਤੇ ਸਾਡੇ ਰੋੜ੍ਹ ਨੀ ਬੰਦਾ ਮੱਕੀ ਵਾਂਗੂ ਵੱਢੀ ਦਾ
piMDa te sADe ro.Dha nI baMdA makkI vAMgU vaDDhI dA
Oh, they are busy noting down
ਵੇ ਤੂੰ ਡਰਦਾ ਈ ਨਹੀਂ
ve tUM DaradA I nahIM
The number plate of your car.
ਕਾਹਤੋਂ ਡਰਨਾ ਰਕਾਨੇ
kAhatoM DaranA rakAne
In our village, on the roads, a man is cut down like maize.
ਓਏ ਤੂੰ ਚੱਕਦਾ ਈ ਨਹੀਂ
oe tUM chakkadA I nahIM
Hey, you don't fear at all.
ਕਾਹਤੋਂ ਚੱਕਣਾ ਰਕਾਨੇ
kAhatoM chakkaNA rakAne
Why should I fear, my dear girl?
ਹੋ ਰੱਖਦੇ ਨੇ ਉਹ ਲੋਡ ਬੰਦੂਕਾਂ
ho rakkhade ne uha loDa baMdUkAM
Hey, you don't pick up (a fight).
ਓਏ ਯਾਰ ਵੀ ਮੇਰੇ ਮਾਰਦੇ ਧੁੱਕਾਂ
oe yAra vI mere mArade dhukkAM
Why should I pick up (a fight), my dear girl?
ਕਹਿੰਦੇ ਸਾਡੇ ਪਿੰਡ ਪੈਰ ਤੈਨੂੰ ਪਾਉਣ ਨੀ ਦੇਣਾ
kahiMde sADe piMDa paira tainUM pAuNa nI deNA
Oh, they keep their guns loaded.
ਪੂਰੀ ਨਿਗਰਾਨੀ ਪਲ ਪਲ ਕਰਦੇ
pUrI nigarAnI pala pala karade
Hey, even my friends are ready to charge.
ਸੁਣਿਆ ਮਿਲਣ ਦਾ ਕੋਈ ਹੱਲ ਕਰਦੇ
suNiA milaNa dA koI halla karade
They say they won't let you set foot in our village.
ਹੋ ਸਾਡੇ ਪਿੰਡੋਂ ਲੰਘਣਾ ਤਾਂ ਵੇਖ ਕੇ ਯਾਰਾ ਵੇ ਮੋੜ ਮੋੜ ਉੱਤੇ ਪਿਆ ਤੇਰੀ ਗੱਲ ਕਰਦੇ
ho sADe piMDoM laMghaNA tAM vekha ke yArA ve mo.Da mo.Da utte piA terI galla karade
They maintain full vigilance every moment.
ਸਾਡੇ ਪਿੰਡੋਂ ਲੰਘਣਾ ਤਾਂ ਵੇਖ ਕੇ ਯਾਰਾ ਵੇ ਮੋੜ ਮੋੜ ਉੱਤੇ ਪਿਆ ਤੇਰੀ ਗੱਲ ਕਰਦੇ
sADe piMDoM laMghaNA tAM vekha ke yArA ve mo.Da mo.Da utte piA terI galla karade
I heard they're planning a confrontation.
ਮੋੜ ਮੋੜ ਉੱਤੇ ਪਿਆ ਤੇਰੀ ਗੱਲ ਕਰਦੇ
mo.Da mo.Da utte piA terI galla karade
Oh, if you pass through our village, watch out, my friend, at every turn, they're talking about you.
ਓ ਸਾਈਂ ਤੇਰਾ ਕਰਦਾ ਏ ਹੌਲਾ
o sAIM terA karadA e haulA
If you pass through our village, watch out, my friend, at every turn, they're talking about you.
ਬਹਿੰਦੇ ਬਹਿੰਦੇ ਪੈ ਗਿਆ ਰੌਲਾ
bahiMde bahiMde pai giA raulA
At every turn, they're talking about you.
ਦਿਨੇ ਚੰਨਾ ਤੂੰ ਚੰਨ ਵਿਖਾ ਦੇ ਕੱਢ ਫ਼ੈਰ ਤੇ ਕਰਦੇ ਬਹੁਤਾ
dine chaMnA tUM chaMna vikhA de kaDDha pha਼aira te karade bahutA
Oh, the Lord makes things easy for you.
ਮੈਂ ਤਾਂ ਹੋਰ ਵੀ ਰਕਾਨੇ ਅੱਗੇ ਡੱਕ ਲੈਣੇ ਸੀ
maiM tAM hora vI rakAne agge Dakka laiNe sI
While we were just sitting, a commotion broke out.
ਤੇਰੇ ਵਾਲਾ ਜੱਟ ਥੋੜ੍ਹਾ ਭੋਲਾ ਪੈ ਗਿਆ
tere vAlA jaTTa tho.DhA bholA pai giA
My moon, you show them the moon during the day, fire a shot and do much more.
ਮਿਹਰਬਾਨ ਉਹਨਾਂ ਉੱਤੇ ਮੌਲਾ ਪੈ ਗਿਆ
miharabAna uhanAM utte maulA pai giA
I, my dear girl, would have blocked even more of them.
ਮੇਰੇ ਕੱਲੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
mere kalle jaTTa ne sI baMde chAra Dakka lae
Your Jatt became a little too innocent.
ਤਾਹੀਓਂ ਮੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM mere piMDa vicha raulA pai giA
God was merciful upon them.
ਓ ਤੇਰੇ ਕੱਲੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
o tere kalle jaTTa ne sI baMde chAra Dakka lae
My lone Jatt stopped four men.
ਤਾਹੀਓਂ ਤੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM tere piMDa vicha raulA pai giA
That's why there was a commotion in my village.
ਮੇਰੇ ਕੱਲੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
mere kalle jaTTa ne sI baMde chAra Dakka lae
Oh, your lone Jatt stopped four men.
ਤਾਹੀਓਂ ਮੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM mere piMDa vicha raulA pai giA
That's why there was a commotion in your village.
ਤਾਹੀਓਂ ਮੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM mere piMDa vicha raulA pai giA
My lone Jatt stopped four men.
ਓ ਤੇਰੇ ਕੱਲੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
o tere kalle jaTTa ne sI baMde chAra Dakka lae
That's why there was a commotion in my village.
ਤਾਹੀਓਂ ਤੇਰੇ ਪਿੰਡ ਵਿਚ ਰੌਲਾ ਪੈ ਗਿਆ
tAhIoM tere piMDa vicha raulA pai giA
That's why there was a commotion in my village.
Oh, your lone Jatt stopped four men.
That's why there was a commotion in your village.

Share

More by Watan Sahi

View all songs →