Bore
by Watan Sahift Dr Zeus
ਐਵੇਂ ਲਾਈ ਨੀ ਹਿਸਾਬ ਅਸੀਂ ਤੋੜੇ ਨੀ ਮੋੜੇ
aiveM lAI nI hisAba asIM to.De nI mo.De
I don't just calculate for the sake of it, I’ve broken ties and turned back none
ਨੀ ਜਿੱਥੇ ਦਿੱਤੀ ਆ ਜ਼ੁਬਾਨ ਹੱਥ ਛੱਡ ਕੇ ਦੌੜੇ
nI jitthe dittI A ja਼ubAna hattha ChaDDa ke dau.De
Where I have given my word [Zubaan: a sacred verbal oath], I’ve never abandoned a hand and run
ਸਾਡੇ ਜੀਣ ਦੇ ਤਰੀਕੇ ਵੱਖ ਪਾਉਣ ਦੇ ਤਰੀਕੇ
sADe jINa de tarIke vakkha pAuNa de tarIke
Our way of living is distinct, our way of dressing is unique
ਲੋਕੀ ਮਿਲਦੇ ਆ ਹੱਸ ਕੇ ਅਸੀਂ ਆਹੀ ਪੁੰਨ ਕੀਤੇ
lokI milade A hassa ke asIM AhI puMna kIte
People meet us with smiles; this is the good karma we’ve earned
ਪੂਰੇ ਸਿਦਕ ਨਾਲ ਕੀਤੇ ਆਹੀ ਕਿੱਤੇ ਗੋਰੀਏ
pUre sidaka nAla kIte AhI kitte gorIe
I’ve pursued these paths with complete devotion, fair lady [Goriye: a term for a fair-skinned beautiful woman]
ਦੱਸ ਦਿੰਦੇ ਆ ਸਵਾਦ ਬਿਨਾਂ ਪੀਤੇ ਗੋਰੀਏ
dassa diMde A savAda binAM pIte gorIe
I can give you a taste of the high without even drinking, fair lady
ਨੀ ਤੂੰ ਕਿਹੜੀ ਗੱਲ ਉੱਤੇ ਐਡੀ ਡਿਬੇਟ ਕਰਦੀ
nI tUM kiha.DI galla utte aiDI DibeTa karadI
What is this point you are debating so much?
ਭੁੱਲ ਜਾਣੇ ਬਦਮਾਸ਼ ਮੇਰਾ ਚਾਚਾ ਸੁਣ ਕੇ
bhulla jANe badamAsa਼ merA chAchA suNa ke
You’ll forget those petty outlaws once you hear of my uncle's reputation
ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆਂ
asIM iho jihe baMdiAM 'cha kheDe hoe AM
I have been raised and played among men of such stature
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315 [Bore: refers to a .315 caliber rifle, popular in rural Punjab]
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਹੁਣ ਸਿਆਊ ਜੇ ਹੋਏ ਆਂ ਆਹੀ ਕੰਮ ਛੱਡ ਕੇ
huNa siAU je hoe AM AhI kaMma ChaDDa ke
Now I’ve become quite refined after leaving those old ways behind
ਆਪਾਂ ਬੰਦੇ ਨੀ ਛੱਡੀਦੇ ਐਵੇਂ ਕੰਮ ਕੱਢ ਕੇ
ApAM baMde nI ChaDDIde aiveM kaMma kaDDha ke
I don't discard people like tools once my work is done
ਨੀ ਤੂੰ ਕਿਨ੍ਹਾਂ ਨਾਲ ਫਿਰਦੀ ਰਿਲੇਟ ਕਰਦੀ
nI tUM kinhAM nAla phiradI rileTa karadI
Who are these people you are trying to relate me to?
ਮੇਰਾ ਦਾਦਾ ਵੰਡ ਦਿੰਦਾ ਸੀ ਡਰੰਮ ਕੱਢ ਕੇ
merA dAdA vaMDa diMdA sI DaraMma kaDDha ke
My grandfather used to distribute entire drums of liquor freely
ਯਾਰ ਮਿਲਦੇ ਜਦੋਂ ਵੀ ਅਸੀਂ ਚਾਅ ਕਰਦੇ
yAra milade jadoM vI asIM chAa karade
Whenever [Yaar: close friends/brothers] meet, we celebrate with great joy
ਚੱਕੀ ਫਿਰਦੇ ਹੱਥਾਂ 'ਤੇ ਹੱਥੀਂ ਛਾਂ ਕਰਦੇ
chakkI phirade hatthAM 'te hatthIM ChAM karade
We carry our lives on our palms and provide shade with our own hands
ਦੋਗਲੇ ਜਿਹੇ ਬੰਦੇ ਨਾ ਪਸੰਦ ਗੋਰੀਏ
dogale jihe baMde nA pasaMda gorIe
I don’t like those double-faced people, fair lady
ਗੁੱਸਾ ਥੋੜ੍ਹਾ ਜਿਹਾ ਰਕਾਨੀ ਅਸੀਂ ਤਾਂ ਕਰਦੇ
gussA tho.DhA jihA rakAnI asIM tAM karade
That is why we carry a bit of fire in our temper, my queen [Rakani: a term for a graceful, high-status woman]
ਨਾਮ ਰੱਬ ਦਾ ਵੀ ਇਕੱਲੇ ਬਹਿ ਕੇ ਜਪ ਲੈਂਦੇ ਆਂ
nAma rabba dA vI ikalle bahi ke japa laiMde AM
I chant the Name of God while sitting in solitude
ਨਾ ਸਟੋਰੀਆਂ ਰਕਾਨੇ ਨਾ ਦਿਖਾਵੇ ਕਰਕੇ
nA saTorIAM rakAne nA dikhAve karake
Not for social media stories or for the sake of showing off
ਉਹਦੇ ਸਿਰ 'ਤੇ ਜਹਾਜ਼ ਮੇਰਾ ਉੱਡਦਾ ਪਿਆ
uhade sira 'te jahAja਼ merA uDDadA piA
It is by His grace that my flight is soaring high
ਚੀਜ਼ਾਂ ਛੱਡ ਵੀ ਦਿੰਦੇ ਆਂ ਅਸੀਂ ਦਾਅਵੇ ਕਰਕੇ
chIja਼AM ChaDDa vI diMde AM asIM dAave karake
I can even walk away from things after claiming them as mine
ਨੀ ਤੂੰ ਦੱਸ ਬੰਦਿਆਂ ਨੂੰ ਹੁਣੇ ਫੋਨ ਲਾ ਦੇਂਗੀ
nI tUM dassa baMdiAM nUM huNe phona lA deMgI
Tell me, will you call up your people right now?
ਸਾਡੀ ਵੇਖ ਕੇ ਚੜ੍ਹਾਈ ਸਾਡਾ ਵਾਕਾ ਸੁਣ ਕੇ
sADI vekha ke cha.DhAI sADA vAkA suNa ke
Witnessing our rising glory and hearing of our historic feat [Vaka: a monumental or legendary event]
ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆਂ
asIM iho jihe baMdiAM 'cha kheDe hoe AM
I have been raised and played among men of such stature
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਥੋੜ੍ਹਾ ਸੁਲਝ ਕੇ ਚੱਲਣਾ ਪਸੰਦ ਕਰਦੇ
tho.DhA sulajha ke challaNA pasaMda karade
I prefer to walk a path that is sorted and sensible
ਐਵੇਂ ਮਾੜਾ ਬੰਦਾ ਵੇਖ ਕੇ ਨੀ ਤੰਗ ਕਰਦੇ
aiveM mA.DA baMdA vekha ke nI taMga karade
I don't believe in troubling someone just because they are weak
ਗਾਣਾ ਲੱਗਦਾ ਏ ਚੰਗਾ ਤਾਹੀਓਂ ਸੁਣੀ ਜਾਨਿਓਂ
gANA laggadA e chaMgA tAhIoM suNI jAnioM
You like the song, that’s why you keep listening
ਹੁਣ ਤੱਕ ਚੱਲ ਜਾਣਾ ਸੀਗਾ ਬੰਦ ਕਰਕੇ
huNa takka challa jANA sIgA baMda karake
Otherwise, you would have turned it off by now
ਅਸੀਂ ਚੀਨੇ ਵੀ ਉਡਾਏ ਤੇ ਬਿਠਾ ਲੈਂਦੇ ਆਂ
asIM chIne vI uDAe te biThA laiMde AM
I’ve flown [Cheene: a prized breed of dappled pigeons] and I know how to make them land
ਪੈਸੇ ਜਦੋਂ ਕੋਲ ਆਉਂਦੇ ਅਸੀਂ ਡਾਹ ਦਿੰਦੇ ਆਂ
paise jadoM kola AuMde asIM DAha diMde AM
When money comes our way, we spend it freely
ਸਾਡਾ ਜੁੜਨੇ ਜੁੜਾਉਣੇ ਵਾਲਾ ਕੰਮ ਕੋਈ ਨਹੀਂ
sADA ju.Dane ju.DAuNe vAlA kaMma koI nahIM
I have no business with hoarding or calculating wealth
ਸੋਹਣੀਏ ਨੀ ਛੱਤਾਂ ਉੱਤੇ ਲਾ ਦਿੰਦੇ ਆਂ
sohaNIe nI ChattAM utte lA diMde AM
Beautiful, I spend it all right on the rooftops
ਬੰਦਾ ਜਿਹੜਾ ਚੰਗਾ ਲੱਗਦਾ ਬੁਲਾ ਲਈਦਾ
baMdA jiha.DA chaMgA laggadA bulA laIdA
If I like a person, I make sure to call them over
ਮਹਿਫ਼ਿਲਾਂ 'ਚ ਬਹਿ ਕੇ ਗੀਤ ਗਾ ਲਈਦਾ
mahipha਼ilAM 'cha bahi ke gIta gA laIdA
We sit in our gatherings and sing our songs
ਕੰਮ ਰੱਬ ਵੱਲੋਂ ਤਾਂ ਸਾਡਾ ਖੁੱਲ੍ਹਾ ਚੱਲਦਾ
kaMma rabba valloM tAM sADA khullhA challadA
By God’s grace, our business is running wide open
ਕੰਮ ਲੋਕਾਂ ਦਾ ਵੀ ਫਸਿਆ ਕਢਾ ਲਈਦਾ
kaMma lokAM dA vI phasiA kaDhA laIdA
And if people get stuck in trouble, we help them get through
ਨੀ ਮੈਂ ਹੋਰ ਕਿਸੇ ਬਾਰੇ ਕੀ ਆ ਗੱਲ ਕਰਨੀ
nI maiM hora kise bAre kI A galla karanI
Why should I even talk about anyone else?
ਤੇਰੇ ਸਾਹੀ ਨਾਲ ਖੜ੍ਹਾ ਏ ਇਲਾਕਾ ਸੁਣ ਕੇ
tere sAhI nAla kha.DhA e ilAkA suNa ke
The whole region stands with Sahi [Self-reference to the artist Watan Sahi’s clan/surname] upon hearing his name
ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆਂ
asIM iho jihe baMdiAM 'cha kheDe hoe AM
I have been raised and played among men of such stature
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆਂ
asIM iho jihe baMdiAM 'cha kheDe hoe AM
I have been raised and played among men of such stature
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਬੋਰ ਦੱਸਦੀ ਦਾ 315 ਖੜਕਾ ਸੁਣ ਕੇ
bora dassadI dA 315 kha.DakA suNa ke
You’re asking about the caliber, just listen to the roar of this .315
ਨੀ ਤੇਰਾ ਸਾਹੀ ਤਾਂ
nI terA sAhI tAM
Indeed, your man Sahi is...