Chaklu
by Watan Sahift Syphr
ਹੋ ਇੱਕ ਵਾਰ ਤੜਕਾਣੇ ਮੇਂ ਵੀ ਪਹੁੰਚ ਗਏ ਉੱਥੇ
ho ikka vAra ta.DakANe meM vI pahuMcha gae utthe
Once, in the early hours of dawn, I reached that very threshold
ਜਿੱਥੋਂ ਮਿਹਨਤਾਂ ਨਾਲ ਹੱਥ ਲਾ ਕੇ ਫਿਰ ਮੁੜੇ ਆਂ
jitthoM mihanatAM nAla hattha lA ke phira mu.De AM
From where I’ve returned only after touching success through sheer toil
ਇਹ ਵੀ ਨਹੀਂ ਕਿ ਹਰ ਚੀਜ਼ ਸੌਖੀ ਮਿਲ ਜਾਵੇ
iha vI nahIM ki hara chIja਼ saukhI mila jAve
It isn’t as if everything is served on a silver platter
ਸਾਡੀ ਕਿੰਨੀ ਵਾਰ ਜੇਬੀਂ ਚੋਂ ਰੁਪਈਆ ਥੁੜ੍ਹਿਆ
sADI kiMnI vAra jebIM choM rupaIA thu.DhiA
There were countless times when not a single rupee remained in my pocket
ਉਹ ਮੈਂ ਤਾਂ ਆਪ ਹਾਲੇ ਪੌੜੀ ਪੌੜੀ ਚੜ੍ਹਦਾ ਪਿਆ
uha maiM tAM Apa hAle pau.DI pau.DI cha.DhadA piA
I am still climbing this ladder, step by grueling step
ਇੰਨਾ ਨਾਮ ਹੋਵੇ ਨਾਲ ਦੀ ਵੀ ਪੁੱਛੇ ਨਾਲ ਦੀ
iMnA nAma hove nAla dI vI puchChe nAla dI
Building a name so great that even my shadow asks for its share
ਕੀ ਕਰਨੀ ਅਮੀਰੀ ਇੱਥੇ ਨਵੀਂ ਜਿਹੀ ਪਨੀਰੀ
kI karanI amIrI itthe navIM jihI panIrI
What use is this wealth to this new crop of youngsters [Paneeri: literally 'saplings'; referring to the new generation]
ਹਰ ਕੰਮੇ ਉੱਤੇ ਰਹਿੰਦੀ ਸ਼ਾਰਟਕੱਟ ਭਾਲਦੀ
hara kaMme utte rahiMdI sa਼AraTakaTTa bhAladI
Who look for a shortcut in every single task?
ਆਹੋ ਚੱਕਰ ਵੀ ਉੱਦਾਂ ਅੱਗੇ ਤੋੜਨੇ ਵੀ ਔਖੇ
Aho chakkara vI uddAM agge to.Dane vI aukhe
True, those cycles are hard to start and even harder to break
ਇੱਥੇ ਪੂਰਾ ਸਿੱਖਿਆ ਅੱਧੇ ਦਾ ਵੀ ਕੀ ਸਿੱਖਿਆ
itthe pUrA sikkhiA addhe dA vI kI sikkhiA
What is the point of half-knowledge when I have mastered the whole craft?
ਆਹੋ ਕਰਮ ਤਾਂ ਆਪੇ ਪੁੱਤ ਲਿਖਣੇ ਪੈਣੇ ਨੇ
Aho karama tAM Ape putta likhaNe paiNe ne
Listen son, you must write your own destiny through your deeds
ਨਾ ਸੋਚੀਂ ਤੇਰੇ ਕਰਮਾਂ 'ਚ ਕੀ ਲਿਖਿਆ
nA sochIM tere karamAM 'cha kI likhiA
Don't just sit wondering what fate has written for you
ਕਿੱਥੇ ਗੌਲਦੀ ਏ ਦੁਨੀਆ
kitthe gauladI e dunIA
Where does the world even pay attention?
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
sADe bAre chaMgA mA.DA boladI e dunIA
The world just keeps gossiping, good or bad, about us
ਆਹੋ ਦੁਨੀਆ ਦਾ ਕੰਮ ਪੁੱਠਾ-ਸਿੱਧਾ ਬੋਲੀ ਜਾਣਾ
Aho dunIA dA kaMma puTThA-siddhA bolI jANA
Yes, it's the world’s job to talk nonsense and chatter away
ਮੇਰਾ ਇੰਨਾ ਕੁ ਹੀ ਕੰਮ ਕਿਵੇਂ ਮੇਰੀ ਸੁਣਦਾ
merA iMnA ku hI kaMma kiveM merI suNadA
My only job is to see how the Divine listens to my prayers
ਆਪਣੇ ਆ ਮੋਢਿਆਂ ‘ਤੇ ਵਾਹਵਾ ਏ ਭਰੋਸਾ
ApaNe A moDhiAM ‘te vAhavA e bharosA
I have a mountain of faith in my own shoulders
ਮੈਨੂੰ ਬਾਅਦ ‘ਚ ਨਾ ਆਖੀਂ ਨਾ ਮੈਂ ਤੇਰੀ ਸੁਣਦਾ
mainUM bAada ‘cha nA AkhIM nA maiM terI suNadA
Don't tell me later that I refused to listen to you
ਬਿਨਾਂ ਲਾਈਟਾਂ ਦਾ ਕੀ ਕੰਮ ਰਕਾਨੇ
binAM lAITAM dA kI kaMma rakAne
What use are artificial lights, [Rakane: a term of endearment for a graceful woman]
ਜੁਗਨੂੰ ਜਗਦੇ ਰਾਤਾਂ ਨੂੰ
juganUM jagade rAtAM nUM
When fireflies are enough to illuminate the nights?
ਹੁਣੇ ਨੋਟ ਤੂੰ ਰੱਖ ਲੈ ਕਰਕੇ
huNe noTa tUM rakkha lai karake
Keep these notes of wisdom with you for now
ਬਾਅਦ ‘ਚ ਸਮਝੀਂ ਬਾਤਾਂ ਨੂੰ
bAada ‘cha samajhIM bAtAM nUM
You can ponder over these stories later on
ਉਹ ਸਾਡਾ ਮਾਲਕ ਵੀ ਐਸਾ ਸਾਡਾ ਹੱਥ ਨਹੀਓਂ ਛੱਡਦਾ
uha sADA mAlaka vI aisA sADA hattha nahIoM ChaDDadA
My Master is such that He never lets go of my hand
ਮੈਂ ਨਾਮ ਜਪੀ ਜਾਵਾਂ ਤੇ ਗਰਾਫ਼ ਜਾਂਦਾ ਚੜ੍ਹਦਾ
maiM nAma japI jAvAM te garApha਼ jAMdA cha.DhadA
As I chant His name, my success graph keeps soaring high
ਚੁਗਲੀ ਤੇ ਨਿੰਦਿਆ ਏ ਗੱਲ ਬੜੀ ਦੂਰ ਦੀ
chugalI te niMdiA e galla ba.DI dUra dI
Backbiting and slander are things far beneath me
ਮੈਂ ਦੋਗਲੇ ਬੰਦੇ ਦੀ ਤਾਂ ਮਕਾਨ ਵੀ ਨੀ ਵੜਦਾ
maiM dogale baMde dI tAM makAna vI nI va.DadA
I don’t even step into the house of a double-faced man
ਕਿੱਥੇ ਗੌਲਦੀ ਏ ਦੁਨੀਆ
kitthe gauladI e dunIA
Where does the world even pay attention?
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
sADe bAre chaMgA mA.DA boladI e dunIA
The world just keeps gossiping, good or bad, about us
ਆਹੋ ਫ਼ਾਇਦਾ ਵੀ ਨਹੀਂ ਤੱਕਦੇ ਤੇ ਕੰਮ ਕਰੀ ਜਾਂਦੇ ਆਂ
Aho pha਼AidA vI nahIM takkade te kaMma karI jAMde AM
We don't look for personal gain, we just keep grinding at our work
ਫਿੱਕ ਕਿੱਥੇ ਹੋਜੂ ਤੇਰੇ ਜੱਟ ਦੀ ਜ਼ੁਬਾਨ ਐ
phikka kitthe hojU tere jaTTa dI ja਼ubAna ai
The word of your [Jatt: a member of the land-owning agricultural community known for pride and lifestyle] will never fade or falter
ਹੁਣ ਨਾਲੇਜ ਤਜਰਬਾ ਤੇ ਸਾਨੂੰ ਦੱਸੀ ਜਾਂਦੇ ਆ
huNa nAleja tajarabA te sAnUM dassI jAMde A
Now people try to lecture us on knowledge and experience
ਉਹ ਫਲ ਤੱਕੀ ਜਾਂਦੇ ਸਾਡਾ ਕੰਮ ‘ਤੇ ਧਿਆਨ ਐ
uha phala takkI jAMde sADA kaMma ‘te dhiAna ai
They are fixated on the fruit, while our focus remains on the labor
ਸਾਥੋਂ ਪੈਸੇ ਨਹੀਂ ਖਵਾਏ ਜਾਂਦੇ ਸੰਗੀ ਕੁੜੇ ਘੋਟ ਕੇ
sAthoM paise nahIM khavAe jAMde saMgI ku.De ghoTa ke
I cannot swallow money earned by strangling my conscience
ਨਹੀਂ ਅੱਗੇ ਆਇਆ ਜਾਂਦਾ ਨੀ ਉਹ ਨਾਲ ਦੇ ਨੂੰ ਸੋਟ ਕੇ
nahIM agge AiA jAMdA nI uha nAla de nUM soTa ke
One cannot move ahead by tripping up those standing beside them
ਬਾਪੂ ਸਾਡਾ ਹੁੰਦਾ ਕੁੜੇ ਇੰਨੀ ਗੱਲ ਕਰਦਾ
bApU sADA huMdA ku.De iMnI galla karadA
My father used to always tell me one thing
ਨਾ ਭਰਦੇ ਖ਼ਜ਼ਾਨੇ ਇੱਥੇ ਭੋਲਿਆਂ ਨੂੰ ਲੁੱਟ ਕੇ
nA bharade kha਼ja਼Ane itthe bholiAM nUM luTTa ke
Don't fill your coffers by looting the innocent ones
ਆਹੋ ਜੱਟ ਨੇ ਕੀ ਬੋਲਿਆ ਕੀ ਜੱਟ ਨੇ ਲਿਖਿਆ
Aho jaTTa ne kI boliA kI jaTTa ne likhiA
Listen to what the [Jatt: land-owning agriculturalist] spoke and what he wrote
ਸਕੂਲਾਂ ਨਾਲੋਂ ਵੱਧ ਨੀ ਮੈਂ ਮਹਿਫ਼ਲਾਂ ਚੋਂ ਸਿੱਖਿਆ
sakUlAM nAloM vaddha nI maiM mahipha਼lAM choM sikkhiA
I learned more from [Mehfillaan: traditional gatherings/social circles] than I did from schools
ਉਦੋਂ ਵੀ ਸਾਹੀ ਦਾ ਕੁੜੇ ਦਿਲ ਨਹੀਂ ਸੀ ਘਟਦਾ
udoM vI sAhI dA ku.De dila nahIM sI ghaTadA
Even back then, Sahi's heart never wavered in courage [Self-reference to the artist Watan Sahi]
ਦੋ ਸੌ ਸੀ ਖ਼ਾਤੇ 'ਚ ਤੇ ਕਰੋੜਾਂ ਵਿੱਚ ਵਿਕਿਆ
do sau sI kha਼Ate 'cha te karo.DAM vichcha vikiA
There were only two hundred in the account, yet the soul was worth millions
ਪੈਸੇ ਆਉਣ ਜੇ ਖ਼ਾਤੇ 'ਚ
paise AuNa je kha਼Ate 'cha
When money starts flowing into the account...
ਕਿੱਥੇ ਬੋਲਦੀ ਏ ਦੁਨੀਆ
kitthe boladI e dunIA
Where does the world ever speak up then?
ਕੁੰਡਾ ਖੋਲ੍ਹਦੀ ਏ ਦੁਨੀਆ
kuMDA kholhadI e dunIA
The world finally opens the doors for you
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
sADe bAre chaMgA mA.DA boladI e dunIA
The world just keeps gossiping, good or bad, about us
ਸਾਡੇ ਬਾਰੇ ਚੰਗਾ ਮਾੜਾ ਬੋਲਦੀ ਏ ਦੁਨੀਆ
sADe bAre chaMgA mA.DA boladI e dunIA
The world just keeps gossiping, good or bad, about us
ਨੀ ਤੇਰਾ ਸਾਹੀ ਤਾਂ...
nI terA sAhI tAM...
Look, your Sahi is... [Self-reference to the artist]