Dior
by Watan Sahi
ਓ ਤੇਰੇ ਪਿੱਛੇ ਬਣਿਆ ਮਾਹੌਲ ਕੁੜੇ ਜੰਗ ਦਾ
o tere pichChe baNiA mAhaula ku.De jaMga dA
Oh, because of you, a battle-like atmosphere has been created, `[Kudi: girl/maiden]`
ਜਿਹੜਾ-ਜਿਹੜਾ ਖੰਗਦਾ ਪਰੇਟਾ ਜਾਂਦਾ ਟੰਗ ਦਾ
jiha.DA-jiha.DA khaMgadA pareTA jAMdA TaMga dA
Whoever dares to clear their throat [at you], Pareta [this friend] hangs them out to dry
ਨਾ ਕਿਸੇ ਕੋਲੋਂ ਖ਼ੌਫ਼ ਐਨੀ ਡੱਬ 'ਚ 32 ਬੋਰ ਹੈ
nA kise koloM kha਼aupha਼ ainI Dabba 'cha 32 bora hai
I fear no one, for a .32 bore pistol rests in my waistband
ਇੰਨਾ ਕੁ ਮੈਂ ਜ਼ਹਿਰੀ ਹੁਣ ਹੱਥ ਵੀ ਨੀ ਕੰਬਦਾ
iMnA ku maiM ja਼hirI huNa hattha vI nI kaMbadA
I've become so lethal now that my hands don't even tremble
ਨਾ ਕਰ ਐਵੇਂ ਸ਼ੱਕ ਨੀ ਖੜ੍ਹੀ ਰਹਿੰਦੀ ਅੱਖ ਨੀ
nA kara aiveM sa਼kka nI kha.DhI rahiMdI akkha nI
Don't doubt me like that, my gaze remains fixed and steady
ਸਖ਼ਤ ਦੇ ਆ ਮਾਲਕ ਕਾਲਾ ਤਲੀਆਂ ਤੇ ਰੱਖ ਨੀ
sakha਼ta de A mAlaka kAlA talIAM te rakkha nI
We are masters of a tough life, holding "Kala" `[Kala: raw opium/hashish, often associated with grit and endurance]` on our palms
ਲਾਊ ਕਿਹੜਾ ਡੱਕ ਨੀ ਭਾਲਦੇ ਪਿਓਰ ਨੀ
lAU kiha.DA Dakka nI bhAlade piora nI
Who would dare to stop me? They are all searching for pure [loyalty]
ਖਿੱਚੀ ਆਉਂਦਾ ਦੌਰ ਮੁੰਡਾ ਖਿੱਚੀ ਆਉਂਦਾ ਦੌਰ ਨੀ
khichchI AuMdA daura muMDA khichchI AuMdA daura nI
This boy is ushering in a new era, he's pulling the strings of time

ਗੋਰੇ ਵੱਲ ਤੂੰ ਤਾਹੀਓਂ ਤੇਰੇ ਨਾਲ ਪਿਆਰ ਨੀ
gore valla tUM tAhIoM tere nAla piAra nI
You lean towards the fair [Western] style, that's why I'm in love with you
ਅੱਖ ਵੀ ਕੋਈ ਰੱਖੇ ਮੈਂ ਵਿਚਾਲੋਂ ਦਵਾਂ ਪਾੜ ਨੀ
akkha vI koI rakkhe maiM vichAloM davAM pA.Da nI
If anyone even lays an eye on you, I’ll rip them down the middle
ਕੋਈ ਪਰਵਾਹ ਨੀ ਕਰਦੇ ਆ ਐਸ਼ ਨੀ
koI paravAha nI karade A aisa਼ nI
I don't care for anything, I just live in luxury
ਹੱਥਾਂ ਵਿੱਚ ਅਸਲੇ ਤੇ ਡਿੱਗੀਆਂ 'ਚ ਕੈਸ਼ ਨੀ
hatthAM vichcha asale te DiggIAM 'cha kaisa਼ nI
Weapons in our hands and cash in the car trunks
ਨਾਰਾਜ਼ ਨੀ ਕਰਦਾ ਨਾ ਕਿਸੇ ਦੀਆਂ ਜਰਦਾ
nArAja਼ nI karadA nA kise dIAM jaradA
I never disappoint you, nor do I tolerate anyone's nonsense
ਨਾ ਕਿਸੇ ਅੱਗੇ ਖੋਲ੍ਹਾ ਨਾ ਕੋਈ ਤੇਰੇ ਅੱਗੇ ਪਰਦਾ
nA kise agge kholhA nA koI tere agge paradA
I don't open up to anyone, and there are no secrets kept from you
ਗੱਲਾਂ-ਬਾਤਾਂ ਖਰੀਆਂ ਤੇ ਜੈਂਟਲ ਜਿਹੀ ਤੋਰ ਨੀ
gallAM-bAtAM kharIAM te jaiMTala jihI tora nI
My words are pure truth and my gait has a gentle [Madak: swagger]
ਖਿੱਚੀ ਆਉਂਦਾ ਦੌਰ ਮੁੰਡਾ ਖਿੱਚੀ ਆਉਂਦਾ ਦੌਰ ਨੀ
khichchI AuMdA daura muMDA khichchI AuMdA daura nI
This boy is ushering in a new era, he's pulling the strings of time
ਖਿੱਚੀ ਆਉਂਦਾ ਦੌਰ ਮੁੰਡਾ ਖਿੱਚੀ ਆਉਂਦਾ ਦੌਰ ਨੀ
khichchI AuMdA daura muMDA khichchI AuMdA daura nI
This boy is ushering in a new era, he's pulling the strings of time
ਓ ਫ਼ਾਲੋ ਅਨਫ਼ਾਲੋ ਵਾਲੀ ਗੇਮ ਵਿੱਚੋਂ ਬਾਹਰ
o pha਼Alo anapha਼Alo vAlI gema vichchoM bAhara
Oh, I'm out of this follow-unfollow social media game
ਜਿਹੜਾ ਲੋੜ ਤੇ ਨਾ ਚੱਲੇ ਉਹ ਕਾਹਦਾ ਹਥਿਆਰ
jiha.DA lo.Da te nA challe uha kAhadA hathiAra
If a weapon doesn't fire when needed, what's the use of it?
ਯਾਰ ਮਾਰ ਪਿੱਛੋਂ ਕਰਦੇ ਨੇ ਵਾਰ ਕਾਹਦਾ ਪਿਆਰ
yAra mAra pichChoM karade ne vAra kAhadA piAra
Those who betray their brothers `[Yaar: close friends/brothers]` and strike from behind, that's not love
ਸੱਚ ਬੋਲਿਆ ਏ ਮੈਂ ਸਾਂਝੇ ਕੀਤੇ ਨੇ ਵਿਚਾਰ
sachcha boliA e maiM sAMjhe kIte ne vichAra
I have spoken the truth, I have shared my inner thoughts
ਨਵੀਂ ਨਵੀਂ ਗੱਡੀਆਂ 'ਚ ਘੁੰਮਦਾ ਜੱਟ ਨੀ
navIM navIM gaDDIAM 'cha ghuMmadA jaTTa nI
In brand new cars, the `[Jatt: a member of the land-owning agricultural community known for pride and lifestyle]` roams
ਅੜੇ-ਅੜੇ ਆਉਂਦਾ ਉਹਦੇ ਡਿਫਰੈਂਟ ਮੱਤ ਨੀ
a.De-a.De AuMdA uhade DipharaiMTa matta nI
He comes with a stubborn, different mindset
ਲਿਖਿਆ ਬਥੇਰਾ ਉਹਨੂੰ ਗੀਤਾਂ ਦੀ ਨੀ ਥੋੜ੍ਹ
likhiA batherA uhanUM gItAM dI nI tho.Dha
He has written plenty, he has no shortage of songs
ਖਿੱਚੀ ਆਉਂਦਾ ਦੌਰ...
khichchI AuMdA daura...
He's ushering in a new era...
ਓ ਪਹੁੰਚ ਬਿੱਲੋ ਖਾਸੀ ਹੁਣ ਗੱਲ ਪਾਤੀ ਆਪਣੀ
o pahuMcha billo khAsI huNa galla pAtI ApaNI
Oh, my reach is vast now, `[Billo: term of endearment for a beautiful girl]`, I've made my mark
ਪੁੱਛਦਿਆਂ ਸਾਹੀ ਹੁਣ 24/7 ਨੀ
puchChadiAM sAhI huNa 24/7 nI
Now they ask for Sahi `[Self-reference to the artist Watan Sahi]` twenty-four seven
ਨਿਰੀ ਚਾਉਣ ਲੱਕ ਨੀ ਮਿਹਨਤਾਂ 'ਤੇ ਸ਼ੱਕ ਨੀ
nirI chAuNa lakka nI mihanatAM 'te sa਼kka nI
Just look at my charm, there's no doubt about my hard work
ਤੋੜੂੰਗਾ ਰਿਕਾਰਡ ਬਿੱਲੋ ਹੌਸਲਾ ਤਾਂ ਰੱਖ ਨੀ
to.DUMgA rikAraDa billo hausalA tAM rakkha nI
I will break all records, `[Billo: term of endearment]`, just keep your courage up
ਕੋਈ ਨੀ ਕਰੋ ਪਰਖਾਂ ਇੱਕੋ ਪੱਕਾ ਯਾਰ
koI nI karo parakhAM ikko pakkA yAra
No one can test me, I have one firm best friend
ਯਾਰ ਬੇਲੀ ਖ਼ਾਸ ਉੱਤੋਂ ਉਹ ਵੀ ਕਲਾਕਾਰ
yAra belI kha਼Asa uttoM uha vI kalAkAra
My close companions are special, and they are artists too
ਸ਼ਾਂਟ ਜੱਟ ਪਾਉਂਦਾ ਵਿੱਚ ਫੱਬਦਾ ਡਿਓਰ ਨੀ
sa਼AMTa jaTTa pAuMdA vichcha phabbadA Diora nI
This quiet `[Jatt: land-owning agriculturalist]` looks dashing in his Dior