Do Shabad

by Watan Sahift MIXBYDOLCE

ਹੁਣ ਨਿਕਲਿਆ ਗੜ੍ਹੀ ਦੇ ਵਿਚੋਂ ਸੂਰਮਾ ਹੋ ਕੇ ਘੋੜੇ 'ਤੇ ਸਵਾਰ
huNa nikaliA ga.DhI de vichoM sUramA ho ke gho.De 'te savAra
Now the warrior has emerged from the fortress [Garhi: the mud-fortress of Chamkaur], mounted upon his steed
ਉਹਦੇ ਹੱਥ ਵਿਚ ਨੇਜ਼ਾ ਚਮਕਦਾ
uhade hattha vicha neja਼A chamakadA
In his hand, a shimmering spear glistens
ਉਹਦੇ ਹੱਥ ਵਿਚ ਨੇਜ਼ਾ ਚਮਕਦਾ
uhade hattha vicha neja਼A chamakadA
In his hand, a shimmering spear glistens
ਲਮਕੀ ਕਮਰ ਕਸੇ ਤਲਵਾਰ
lamakI kamara kase talavAra
A sword hangs ready from his waist-belt
ਉਹਨੇ ਫੜ ਫੜ ਵੈਰੀ ਚੀਰ ਤੇ
uhane pha.Da pha.Da vairI chIra te
One by one, he seized and tore through the enemies
ਉਹਨੇ ਫੜ ਫੜ ਵੈਰੀ ਚੀਰ ਤੇ
uhane pha.Da pha.Da vairI chIra te
One by one, he seized and tore through the enemies
ਅਜੀਤ ਸਿੰਘ ਹੈ ਉਹਦਾ ਨਾਂ
ajIta siMgha hai uhadA nAM
Ajit Singh is his name
ਅਜੀਤ ਦਸ਼ਮੇਸ਼ ਗੁਰੂ ਦਾ ਪੁੱਤ ਹੈ
ajIta dasa਼mesa਼ gurU dA putta hai
Ajit is the son of the Tenth Guru [Dashmesh Guru: the 10th Sikh Guru, Gobind Singh Ji]
ਓ ਜੀਵੇ ਸੂਰਮਿਆ
o jIve sUramiA
O, long live the warrior!
ਦਸ਼ਮੇਸ਼ ਗੁਰੂ ਦਾ ਪੁੱਤ ਹੈ
dasa਼mesa਼ gurU dA putta hai
The son of the Tenth Guru
ਹੋਏ ਉਹਦਾ ਆ ਗਿਆ ਵਿਚ ਮੈਦਾਨ
hoe uhadA A giA vicha maidAna
Lo! He has descended upon the battlefield
ਯਾ ਉਹਦਾ ਆ ਗਿਆ ਵਿਚ ਮੈਦਾਨ
yA uhadA A giA vicha maidAna
Aye, he has descended upon the battlefield
ਯਾ ਉਹਦਾ ਆ ਗਿਆ ਵਿਚ ਮੈਦਾਨ
yA uhadA A giA vicha maidAna
Aye, he has descended upon the battlefield
ਸੂਰਾ ਸੋ ਪਹਿਚਾਨੀਐ
sUrA so pahichAnIai
He alone is recognized as a hero [Sura: a true brave warrior]
ਜੋ ਲਰੈ ਦੀਨ ਕੇ ਹੇਤ
jo larai dIna ke heta
Who fights for the sake of the oppressed [Deen: the faith/the downtrodden]
ਪੁਰਜ਼ਾ ਪੁਰਜ਼ਾ ਕਟਿ ਮਰੈ
puraja਼A puraja਼A kaTi marai
He may be cut into pieces, bit by bit
ਕਬਹੂ ਨਾ ਛਾਡੈ ਖੇਤ
kabahU nA ChADai kheta
But he never deserts the field of battle
ਹੋ ਮੱਥੇ ਹੱਥ ਰੱਖ ਵੈਰੀ ਵੇਖਦੇ ਪਾਈਆਂ ਭੱਜੜਾਂ ਨੱਸੀ ਜਾਣ
ho matthe hattha rakkha vairI vekhade pAIAM bhajja.DAM nassI jANa
The enemies watch in disbelief with hands on their brows, scattering in a frantic frenzy
ਉਹਦੇ ਗੁੱਟ 'ਚ ਐਨਾ ਜ਼ੋਰ ਹੈ
uhade guTTa 'cha ainA ja਼ora hai
Such is the power in his wrist
ਉਹਦੇ ਗੁੱਟ 'ਚ ਐਨਾ ਜ਼ੋਰ ਹੈ
uhade guTTa 'cha ainA ja਼ora hai
Such is the power in his wrist
ਵੈਰੀ ਸੁੱਟੇ ਤਾਰੋ ਤਾਰ
vairI suTTe tAro tAra
He strikes the enemies down, scattering them like stars
ਪਾਪੀ ਕਰਤੇ ਢੇਰੋ ਢੇਰ
pApI karate Dhero Dhera
He piled the sinners into heaps
ਹੋ ਪਾਪੀ ਕਰਤੇ ਢੇਰੋ ਢੇਰ
ho pApI karate Dhero Dhera
He piled the sinners into heaps
ਕਈ ਭੱਜੇ ਛੱਡ ਮੈਦਾਨ
kaI bhajje ChaDDa maidAna
Many fled, deserting the field
ਉਹਦੇ ਤੇਗ਼ 'ਚ ਬਿਜਲੀ ਚਮਕਦੀ
uhade tega਼ 'cha bijalI chamakadI
Lightning flashes from his broadsword [Tegh: a heavy Sikh scimitar]
ਤੇਗ਼ 'ਚ ਬਿਜਲੀ ਚਮਕਦੀ
tega਼ 'cha bijalI chamakadI
Lightning flashes from his broadsword
ਹੋ ਵੈਰੀ ਡਰ ਅੱਗੇ ਨਾ ਆਉਣ
ho vairI Dara agge nA AuNa
The enemies are terrified to face him
ਵੈਰੀ ਡਰ ਅੱਗੇ ਨਾ ਆਉਣ
vairI Dara agge nA AuNa
The enemies are terrified to face him
ਵੈਰੀ ਡਰ ਅੱਗੇ ਨਾ ਆਉਣ
vairI Dara agge nA AuNa
The enemies are terrified to face him
ਜਉ ਤਉ ਪ੍ਰੇਮ ਖੇਲਣ ਕਾ ਚਾਉ
jau tau prema khelaNa kA chAu
If you desire to play the game of love
ਸਿਰੁ ਧਰਿ ਤਲੀ ਗਲੀ ਮੇਰੀ ਆਉ
siru dhari talI galI merI Au
Step into my lane with your head placed upon your palm
ਇਤੁ ਮਾਰਗਿ ਪੈਰੁ ਧਰੀਜੈ
itu mAragi pairu dharIjai
Once you set your foot upon this path
ਸਿਰੁ ਦੀਜੈ ਕਾਣਿ ਨ ਕੀਜੈ
siru dIjai kANi na kIjai
Give your head, and pay no heed to public opinion
ਕੈਸਾ ਦਿਨ ਚੜ੍ਹਿਆ ਸੀ ਕਾਲ ਦਾ
kaisA dina cha.DhiA sI kAla dA
What a fateful day of destiny had dawned
ਕੈਸਾ ਦਿਨ ਚੜ੍ਹਿਆ ਸੀ ਕਾਲ ਦਾ
kaisA dina cha.DhiA sI kAla dA
What a fateful day of destiny had dawned
ਦਿੱਤਾ ਇਤਿਹਾਸ ਬਣਾ
dittA itihAsa baNA
He went on to create history
ਉਹਨੇ ਛੱਡਿਆ ਤੀਰ ਕਮਾਨ 'ਚੋਂ
uhane ChaDDiA tIra kamAna 'choM
He released an arrow from his bow
ਉਹਨੇ ਛੱਡਿਆ ਤੀਰ ਕਮਾਨ 'ਚੋਂ
uhane ChaDDiA tIra kamAna 'choM
He released an arrow from his bow
ਉਹਨੇ ਤੀਰ ਪਾਪੀ ਵੱਲ ਛੱਡਿਆ
uhane tIra pApI valla ChaDDiA
He aimed that arrow at the sinner
ਬਚ ਗਿਆ ਵਜ਼ੀਰ ਖ਼ਾਨ
bacha giA vaja਼Ira kha਼Ana
But Wazir Khan [The Mughal Governor of Sirhind] narrowly escaped
ਕੱਲਾ ਸਵਾ ਲੱਖ ਤਾਂ ਡਾਹ ਗਿਆ
kallA savA lakkha tAM DAha giA
Single-handedly, he took on [Sava Lakh: the legendary 125,000 soldiers]
ਹੋ ਕੱਲਾ ਸਵਾ ਲੱਖ ਤਾਂ ਡਾਹ ਗਿਆ
ho kallA savA lakkha tAM DAha giA
Single-handedly, he took on the 125,000
ਕੀਤੇ ਸਾਰੇ ਮੁਗ਼ਲ ਹੈਰਾਨ
kIte sAre muga਼la hairAna
He left all the Mughals in stunned amazement
ਬਰਛਾ ਮਾਰਿਆ ਆ ਕੇ ਪਿੱਠ 'ਤੇ
baraChA mAriA A ke piTTha 'te
A spear struck him from behind
ਹੋ ਬਰਛਾ ਮਾਰਿਆ ਆ ਕੇ ਪਿੱਠ 'ਤੇ
ho baraChA mAriA A ke piTTha 'te
A spear struck him from behind
ਨਾਲੇ ਘੇਰਿਆ ਜਾਂਦਾ ਸੀ ਜਵਾਨ
nAle gheriA jAMdA sI javAna
As the young man was being surrounded
ਅਜੀਤ ਸਿੰਘ ਸ਼ਹੀਦੀ ਪਾ ਗਏ
ajIta siMgha sa਼hIdI pA gae
Ajit Singh attained the glory of martyrdom
ਅਜੀਤ ਸਿੰਘ ਸ਼ਹੀਦੀ ਪਾ ਗਏ
ajIta siMgha sa਼hIdI pA gae
Ajit Singh attained the glory of martyrdom
ਤੇਥੋਂ ਸਾਰੀ ਕੌਮ ਕੁਰਬਾਨ
tethoM sArI kauma kurabAna
The entire nation [Kaum: the Sikh community/nation] is a sacrifice unto you
ਤੇਥੋਂ ਸਾਰੀ ਕੌਮ ਕੁਰਬਾਨ
tethoM sArI kauma kurabAna
The entire nation is a sacrifice unto you
ਤੇਥੋਂ ਸਾਰੀ ਕੌਮ ਕੁਰਬਾਨ
tethoM sArI kauma kurabAna
The entire nation is a sacrifice unto you

Share

More by Watan Sahi

View all songs →