Gulab
by Watan Sahi
ਆ ਦੱਸ ਕਿਹੜਾ ਕੰਮ ਕਢਵਾ ਦਿਆਂ ਗੋਰੀਏ
A dassa kiha.DA kaMma kaDhavA diAM gorIe
Come, tell me what task I should get done for you, [Goriye: term for a fair-skinned beautiful woman]
ਕਿਹੜੇ ਮੰਤਰੀ ਨਾਲ ਮੈਂ ਬਿਠਾ ਦਿਆਂ ਗੋਰੀਏ
kiha.De maMtarI nAla maiM biThA diAM gorIe
With which minister should I arrange your meeting, [Goriye]
ਆਹ ਬੰਦੇ ਫੇਰ ਕਿੱਥੇ ਸਾਥੋਂ ਚੱਲਦੇ
Aha baMde phera kitthe sAthoM challade
These ordinary men can never handle our strike
ਜਿਨ੍ਹਾਂ ਨਾਲ ਸਿੰਗ ਜੇ ਫਸਾ ਲਏ ਗੋਰੀਏ
jinhAM nAla siMga je phasA lae gorIe
The ones we end up locking horns with, [Goriye]
ਟੌਹਰ ਦੀ ਕਰਾਂ ਮੈਂ ਗੱਲ ਤੋਰ ਦੀ ਨਹੀਂ
Tauhara dI karAM maiM galla tora dI nahIM
I speak of stately pride, not just a casual gait
ਜਿਗਰੇ ਦੀ ਕਰਾਂ ਗੱਲ ਜ਼ੋਰ ਦੀ ਨਹੀਂ
jigare dI karAM galla ja਼ora dI nahIM
I speak of inner courage, not just physical force
ਸਾਡੀ ਤਾਂ ਰਕਾਨੇ ਅੱਖ ਖੜ੍ਹੀ ਰਹਿੰਦੀ ਐ
sADI tAM rakAne akkha kha.DhI rahiMdI ai
My gaze, [Rakane: term for a trendy, dignified woman], always remains sharp and steady
ਲਹਿਰ ਦੀ ਕਰਾਂ ਮੈਂ ਗੱਲ ਲੋਰ ਦੀ ਨਹੀਂ
lahira dI karAM maiM galla lora dI nahIM
I speak of a high-spirited high, not just a passing wave
ਗੱਲ ਮਿਹਨਤਾਂ ਦੀ ਕੀਤੀ ਆ ਨਾ ਲੱਕ ਦੀ ਕੀਤੀ ਆ
galla mihanatAM dI kItI A nA lakka dI kItI A
I spoke of hard work, not of swaying hips
ਮਿੱਤਰਾਂ ਨੇ ਰੋਟੀ ਹਾਲੇ ਪੱਕ ਦੀ ਕੀਤੀ ਆ
mittarAM ne roTI hAle pakka dI kItI A
[Mitran: This friend/yours truly] has only just begun to see the fruits of his labor
ਮੈਂ ਗੱਲ ਕਰਦਾ ਭਰੋਸੇ ਦੀ ਕੁੜੇ
maiM galla karadA bharose dI ku.De
I am talking about the foundation of trust, maiden
ਤੇ ਤੂੰ ਕੁੜੇ ਹਾਲੇ ਗੱਲ ਸ਼ੱਕ ਦੀ ਕੀਤੀ ਆ
te tUM ku.De hAle galla sa਼kka dI kItI A
While you, maiden, have only spoken of doubt
ਸ਼ੱਕ ਵੀ ਕਢਾ ਦਿਆਂਗੇ ਕਢਾਉਣ ਜੋਗੇ ਹੈਗੇ
sa਼kka vI kaDhA diAMge kaDhAuNa joge haige
I'll clear your doubts too, I have the power to do so
ਪੱਕੀਆਂ ਕਮਾਉਣ ਤੇ ਉਡਾਉਣ ਜੋਗੇ ਹੈਗੇ
pakkIAM kamAuNa te uDAuNa joge haige
I'm capable of earning serious wealth and blowing it too
ਇੰਨੀ ਕੁ ਰਕਾਨੇ ਸਾਡੀ ਸ਼ੁਰੂ ਤੋਂ ਬਣੀ ਆ
iMnI ku rakAne sADI sa਼urU toM baNI A
Such is the repute we've built from the very start, [Rakane]
ਅੰਦਰ ਵੀ ਗਏ ਤੇ ਕਢਾਉਣ ਜੋਗੇ ਹੈਗੇ
aMdara vI gae te kaDhAuNa joge haige
We can handle being behind bars and have the power to get out too
ਘੁੰਮਦੀ ਘੁਮਾਉਂਦੀ ਗੇਮ ਸਾਡੇ ਹੱਥ ਆ ਗਈ
ghuMmadI ghumAuMdI gema sADe hattha A gaI
As the game turned and twisted, it fell right into my hands
ਮੈਂ ਇੱਕੋ ਪੱਲਾ ਨਾ ਫੜਾਵਾਂ ਗੋਰੀਏ
maiM ikko pallA nA pha.DAvAM gorIe
I won't let just anyone catch a corner of my shroud, [Goriye]
ਵੈਰੀਆਂ ਦਾ ਕੰਮ ਹੁੰਦਾ ਟੱਪਣਾ ਰਕਾਨੇ
vairIAM dA kaMma huMdA TappaNA rakAne
It's the enemy's job to jump around, [Rakane]
ਦੱਸ ਕਿਹੜੇ ਪਾਂਬੇ 'ਤੇ ਚੜ੍ਹਾਵਾਂ ਗੋਰੀਏ
dassa kiha.De pAMbe 'te cha.DhAvAM gorIe
Tell me which high pedestal I should knock them off from, [Goriye]
ਪੂਰੀ ਦੁਨੀਆ ਦਾ ਕੁੜੇ ਹਾਲੇ ਦਿਲ ਜਿੱਤਣਾ
pUrI dunIA dA ku.De hAle dila jittaNA
I still have the whole world’s heart left to win, maiden
ਮੇਰਾ ਦਿਲ ਜਿੱਤਿਆ ਏ ਗੱਲ ਤੂੰ ਕਰਕੇ
merA dila jittiA e galla tUM karake
But you won through my heart just by talking
ਕੰਸਰਟ ਲੱਗਦੇ ਸੀ ਉਦੋਂ ਵੀ ਕੁੜੇ
kaMsaraTa laggade sI udoM vI ku.De
Concerts were happening even back then, maiden
ਅੱਗੇ ਕੂਲਰ ਦੇ ਗਾਉਂਦਾ ਸੀਗਾ ਮੂੰਹ ਕਰਕੇ
agge kUlara de gAuMdA sIgA mUMha karake
When I used to sing with my face pressed against the desert cooler
ਤਿੱਤਲੀਏ ਤਿੱਤਲੀ ਬਣਾਈ ਫਿਰਦੀ
tittalIe tittalI baNAI phiradI
O butterfly, you're trying to make a butterfly out of me
ਮੇਰੇ ਘਰ ਦੇ ਨਹੀਂ ਟੈਟੂ ਜਿਹਾ ਪਸੰਦ ਕਰਦੇ
mere ghara de nahIM TaiTU jihA pasaMda karade
My family doesn't really approve of these tattoos
ਸਾਫ਼-ਸਾਫ਼ ਅੱਖਰਾਂ 'ਚ ਕਹਿ ਦਿੰਦਾ ਆਂ
sApha਼-sApha਼ akkharAM 'cha kahi diMdA AM
I'm telling you in plain and clear words
ਟੋਕਣਾ-ਟਿਕਾਉਣਾ ਮੈਨੂੰ ਬੰਦ ਕਰਦੇ
TokaNA-TikAuNA mainUM baMda karade
Stop this constant nagging and questioning me
ਆਹ ਫੇਰ ਰੱਖੀ ਨਹੀਂ ਤੇਰੀ ਜਾਨ ਨਿਕਲੂ
Aha phera rakkhI nahIM terI jAna nikalU
If I don't keep this weapon, your life will be at risk
ਜੇ ਦਿਲ ਹੀ ਨਾਲ ਨੇੜੇ ਤੱਕ ਢਾਹ ਲਾ ਗੋਰੀਏ
je dila hI nAla ne.De takka DhAha lA gorIe
If you try to pull my heart down too close to the earth, [Goriye]
ਇੰਨੀ ਕੁ ਰਕਾਨੇ ਸਾਹੀਂ-ਸਾਹੀਂ ਕਰਤੀ
iMnI ku rakAne sAhIM-sAhIM karatI
I've made my presence felt in every single breath, [Rakane]
ਜਿਹੜੀ ਦਿਲ ਕਰਦਾ ਬਿਠਾ ਲਾ ਗੋਰੀਏ
jiha.DI dila karadA biThA lA gorIe
Whomever your heart desires, seat them beside you, [Goriye]
ਕੰਡਿਆਂ 'ਤੇ ਤੁਰੇ ਆਂ ਖ਼ੈਰਾਂ ਬਾਰੇ ਪੁੱਛੇਂ
kaMDiAM 'te ture AM kha਼airAM bAre puchCheM
I've walked on thorns, yet you ask about my welfare
ਰੱਬ ਨੇ ਹੀ ਕੀਤੀਆਂ ਜੋ ਖ਼ੈਰਾਂ ਬਾਰੇ ਪੁੱਛੇਂ
rabba ne hI kItIAM jo kha਼airAM bAre puchCheM
It's God who showed mercy, yet you ask about my safety
ਦਿਲ ਨਾ ਮਿਲੇ ਮੈਂ ਉੱਥੇ ਵਰਤਾਂ ਵੀ ਨਾ
dila nA mile maiM utthe varatAM vI nA
Where hearts don't meet, I don't even maintain a connection
ਕਿਹੜੀ ਗੱਲੋਂ ਪਿੱਛੇ ਮੁੜੇ ਪੈਰਾਂ ਬਾਰੇ ਪੁੱਛੇਂ
kiha.DI galloM pichChe mu.De pairAM bAre puchCheM
For what reason do you ask about the steps I've retraced?
ਜ਼ਖ਼ਮ ਰਕਾਨੇ ਕਦੇ ਅੱਲ੍ਹੇ ਨਹੀਂ ਛੱਡੇ
ja਼kha਼ma rakAne kade allhe nahIM ChaDDe
I've never left my wounds raw and unhealed, [Rakane]
ਲੋੜ ਪੈਣ ਉੱਤੇ ਯਾਰ ਇਕੱਲੇ ਨਹੀਂ ਛੱਡੇ
lo.Da paiNa utte yAra ikalle nahIM ChaDDe
In times of need, I've never left my [Yaar: close friends/brothers] alone
ਬੜਿਆਂ ਦਾ ਡੰਗ ਹੀ ਅਸੀਂ ਸਾਰਿਆ ਰਕਾਨੇ
ba.DiAM dA DaMga hI asIM sAriA rakAne
I've helped many through their difficult times, [Rakane]
ਕਰ ਦਿੱਤੇ ਖ਼ਾਲੀ ਭਰੇ ਗੱਲੇ ਨਹੀਂ ਛੱਡੇ
kara ditte kha਼AlI bhare galle nahIM ChaDDe
I've emptied out full coffers and left no greed behind
ਆਹ ਓਪਰੇ ਬੰਦੇ ਨਾਲ ਕਦੇ ਬਹਿੰਦੇ ਵੀ ਨਹੀਂ
Aha opare baMde nAla kade bahiMde vI nahIM
We never sit with strangers or outsiders
ਯਾਰਾਂ ਨਾਲ ਮਹਿਫ਼ਲਾਂ ਸਜਾਉਣ ਵਾਲੇ ਆਂ
yArAM nAla mahipha਼lAM sajAuNa vAle AM
We are the ones who grace the gatherings of true friends
ਬੋਤਲਾਂ ਨਾਲ ਦੱਸ ਸਾਡਾ ਕੀ ਬਣਨਾ
botalAM nAla dassa sADA kI baNanA
Tell me, what use is a mere bottle to us?
ਡਰੱਮਾਂ ਦੇ ਡਰੰਮ ਵੀ ਮੁਕਾਉਣ ਵਾਲੇ ਆਂ
DarammAM de DaraMma vI mukAuNa vAle AM
We are the ones who can finish off entire drums of spirits
ਆ ਦੱਸ ਕਿਹੜੀ ਗੱਲ ਦੀ ਸਪੋਰਟ ਮੰਗਦੀਂ
A dassa kiha.DI galla dI saporaTa maMgadIM
Come, tell me what kind of support you're looking for
ਕਿਹੜੀ ਚੀਜ਼ ਕਿੱਥੋਂ ਮੈਂ ਮੰਗਾ ਦਿਆਂ ਗੋਰੀਏ
kiha.DI chIja਼ kitthoM maiM maMgA diAM gorIe
What item should I order for you and from where, [Goriye]
ਦੋ ਸੀਟਰ ਮਿਲਾ ਕੇ ਘਰਾਂ ਚਾਰ ਹੋ ਗਈਆਂ
do sITara milA ke gharAM chAra ho gaIAM
Two-seaters joined together, now there are four at home
ਕਿਹੜੀ ਗੱਡੀ ਵਿੱਚ ਮੈਂ ਘੁਮਾ ਦਿਆਂ ਗੋਰੀਏ
kiha.DI gaDDI vichcha maiM ghumA diAM gorIe
In which car should I take you for a drive, [Goriye]
ਆਹ ਸਾਡੇ ਬਾਰੇ ਪੁੱਛ ਲਾ ਕੇ ਹੁੱਡ ਕਹਿੰਦੀ ਆ
Aha sADe bAre puchCha lA ke huDDa kahiMdI A
Ask the streets about us, even the hood knows
ਕੁੜੇ ਅਸੀਂ ਜੱਟ ਦੀ ਜ਼ਬਾਨ ਬੜੀ ਨੀ
ku.De asIM jaTTa dI ja਼bAna ba.DI nI
Maiden, the word of a [Jatt: land-owning agricultural community known for pride] carries great weight
ਬਾਪੂ ਬੋਰ ਦੇ ਗਲੇ ਨੂੰ ਰਹਿੰਦਾ ਸਾਫ਼ ਕਰਦਾ
bApU bora de gale nUM rahiMdA sApha਼ karadA
My father keeps cleaning the neck of his twelve-bore rifle
ਖਿੱਚ ਕੇ ਵੀ ਰੱਖੀ ਆ ਕਮਾਨ ਬੜੀ ਨੀ
khichcha ke vI rakkhI A kamAna ba.DI nI
And I've kept the bowstring pulled tight as well, maiden
ਪੱਤਿਆਂ ਨੂੰ ਜਵਾਬ ਅੱਗੋਂ ਤੱਤੇ ਆਉਣੇ ਨੀ
pattiAM nUM javAba aggoM tatte AuNe nI
To your cold letters, the replies will come back burning hot
ਮੱਥਾ ਕਿਹੜਾ ਸਾਡੇ ਨਾਲ ਲਾਵੇ ਗੋਰੀਏ
matthA kiha.DA sADe nAla lAve gorIe
Who would dare to challenge me face-to-face, [Goriye]
ਲਿਖਤੀ ਦੇ ਵੇਖਣੇ ਜੇ ਤੱਤ ਤੁਰ ਰਕਾਨੇ
likhatI de vekhaNe je tatta tura rakAne
If you want to see the essence of my writings, [Rakane]
ਕੱਢ-ਕੱਢ ਚੋਬਰ ਸੁਣਾਵੇ ਗੋਰੀਏ
kaDDha-kaDDha chobara suNAve gorIe
This young man will sing them out one by one, [Goriye]
ਨੀ ਤੇਰਾ ਸਾਹੀ ਤਾਹੀਓਂ
nI terA sAhI tAhIoM
Yes, your Sahi [Self-reference to artist Watan Sahi] is why...