K Million

by Watan Sahift Nav Prince

ਐਵੇਂ ਲਾਇਆ ਨਹੀਂ ਹਿਸਾਬ ਅਸੀਂ ਤੋੜੇ ਨੀ ਮੋੜੇ ਨੀ
aiveM lAiA nahIM hisAba asIM to.De nI mo.De nI
We don't just calculate gains; we’ve never broken a bond nor turned our backs
ਜਿੱਥੇ ਦਿੱਤੀ ਆ ਜ਼ਬਾਨ ਹੱਥ ਛੱਡ ਕੇ ਦੌੜੇ ਨੀ
jitthe dittI A ja਼bAna hattha ChaDDa ke dau.De nI
Wherever we have given our word, we’ve never let go of a hand and fled
ਸਾਡੇ ਜਿਉਣ ਦੇ ਤਰੀਕੇ ਵੱਖਰੇ
sADe jiuNa de tarIke vakkhare
The ways of our lives are entirely distinct
ਲੋਕੀ ਮਿਲਦੇ ਆ ਹੱਸ ਅਸੀਂ ਆਹੀ ਪੁੰਨ ਕੀਤੇ
lokI milade A hassa asIM AhI puMna kIte
People meet us with smiles; this is the good karma we have earned
ਪੂਰੇ ਸਿਦਕ ਨਾਲ ਰਹਿੰਦੇ ਆਹੀ ਖ਼ਿੱਤੇ ਗੋਰੀਏ
pUre sidaka nAla rahiMde AhI kha਼itte gorIe
We dwell in this very region with complete faith and devotion, [Goriye: fair-skinned woman]
ਦੱਸ ਦਿੰਦੇ ਆਂ ਸਵਾਦ ਬਿਨਾਂ ਪੀਤੇ ਗੋਰੀਏ
dassa diMde AM savAda binAM pIte gorIe
We can give you a taste of life's intoxication without even drinking, [Goriye: fair-skinned woman]
ਨੀ ਤੂੰ ਕਿਹੜੀ ਗੱਲ ਉੱਤੇ ਆਣ ਡਿਬੇਟ ਕਰਦੀ
nI tUM kiha.DI galla utte ANa DibeTa karadI
What kind of topic are you trying to debate with me?
ਭੁੱਲ ਜਾਣੇ ਵਿਦਵਾਨ ਮੇਰਾ ਚਾਚਾ ਸੁਣ ਕੇ
bhulla jANe vidavAna merA chAchA suNa ke
Even scholars would lose their train of thought hearing my uncle speak
ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆਂ
asIM iho jihe baMdiAM 'cha kheDe hoe AM
I have been raised and played among men of such caliber
ਬੋਰ ਦੱਸ ਦਿੰਦਾ ਐਸੀ ਵੀ ਖੜਾਕਾ ਸੁਣ ਕੇ
bora dassa diMdA aisI vI kha.DAkA suNa ke
I can tell the caliber of a gun just by hearing its [Kharaaka: loud bang/clash]

ਹੁਣ ਸਾਊ ਜਿਹੇ ਹੋਏ ਆਂ ਆਹੀ ਕੰਮ ਛੱਡ ਕੇ
huNa sAU jihe hoe AM AhI kaMma ChaDDa ke
Now I've become a gentleman after leaving those activities behind
ਆਪਾਂ ਬੰਦੇ ਨੀ ਛੱਡੀਦੇ ਐਵੇਂ ਕੰਮ ਕੱਢ ਕੇ
ApAM baMde nI ChaDDIde aiveM kaMma kaDDha ke
I don't abandon people just after getting my work done
ਨੀ ਤੂੰ ਕਿਨ੍ਹਾਂ ਨਾਲ ਫਿਰਦੀ ਰਿਲੇਟ ਕਰਦੀ
nI tUM kinhAM nAla phiradI rileTa karadI
With whom are you trying to compare me?
ਮੇਰਾ ਦਾਦਾ ਵੰਡ ਦਿੰਦਾ ਸੀ ਡਰੰਮ ਕੱਢ ਕੇ
merA dAdA vaMDa diMdA sI DaraMma kaDDha ke
My grandfather used to distribute entire drums of liquor freely
ਯਾਰ ਮਿਲਦੇ ਜਦੋਂ ਵੀ ਅਸੀਂ ਚਾਅ ਕਰਦੇ
yAra milade jadoM vI asIM chAa karade
Whenever [Yaar: close friends/brothers] meet, we celebrate with great fervor
ਚੱਕੀ ਫਿਰਦੇ ਹੱਥਾਂ 'ਤੇ ਹੱਥੀ ਛਾਂ ਕਰਦੇ
chakkI phirade hatthAM 'te hatthI ChAM karade
We carry our lives on our palms and provide shade with our own hands
ਦੋਗਲੇ ਜਿਹੇ ਬੰਦੇ ਨਾ ਪਸੰਦ ਗੋਰੀਏ
dogale jihe baMde nA pasaMda gorIe
I have no liking for double-faced people, [Goriye: fair-skinned woman]
ਗੁੱਸਾ ਥੋੜ੍ਹਾ ਜਿਹਾ ਰਕਾਨੇ ਅਸੀਂ ਤਾਂ ਕਰਦੇ
gussA tho.DhA jihA rakAne asIM tAM karade
I only show my temper because of them, [Rakaane: a term for a graceful, sharp-witted woman]
ਨਾਮ ਰੱਬ ਦਾ ਵੀ ਇਕੱਲੇ ਬਹਿ ਕੇ ਜਪ ਲੈਂਦੇ ਆਂ
nAma rabba dA vI ikalle bahi ke japa laiMde AM
I chant the Name of God while sitting in solitude
ਨਾ ਸਟੋਰੀਆਂ ਰਕਾਨੇ ਨਾ ਦਿਖਾਵੇ ਕਰਕੇ
nA saTorIAM rakAne nA dikhAve karake
Not for social media stories or for the sake of showing off, [Rakaane: a term for a graceful, sharp-witted woman]
ਉਹਦੇ ਸਿਰ 'ਤੇ ਜਹਾਜ਼ ਮੇਰਾ ਉੱਡਦਾ ਪਿਆ
uhade sira 'te jahAja਼ merA uDDadA piA
It is by His grace that my plane is soaring high
ਚੀਜ਼ਾਂ ਛੱਡ ਵੀ ਦਿੰਦੇ ਆਂ ਅਸੀਂ ਦਾਅਵੇ ਕਰਕੇ
chIja਼AM ChaDDa vI diMde AM asIM dAave karake
I am capable of walking away from things even after claiming them
ਨੀ ਤੂੰ ਦੱਸ ਬੰਦਿਆਂ ਨੂੰ ਹੁਣ ਫੋਨ ਲਾ ਦਏਂਗੀ
nI tUM dassa baMdiAM nUM huNa phona lA daeMgI
Will you start calling people now to complain?
ਸਾਡੀ ਵੇਖ ਕੇ ਚੜ੍ਹਾਈ ਸਾਡਾ ਵਾਕਾ ਸੁਣ ਕੇ
sADI vekha ke cha.DhAI sADA vAkA suNa ke
Seeing my rise and hearing of my [Vaka: historic feat/monumental event]
ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆਂ
asIM iho jihe baMdiAM 'cha kheDe hoe AM
I have been raised and played among men of such caliber
ਬੋਰ ਦੱਸ ਦਿੰਦਾ ਐਸੀ ਵੀ ਖੜਾਕਾ ਸੁਣ ਕੇ
bora dassa diMdA aisI vI kha.DAkA suNa ke
I can tell the caliber of a gun just by hearing its [Kharaaka: loud bang/clash]
ਬੋਰ ਦੱਸ ਦਿੰਦਾ ਐਸੀ ਵੀ ਖੜਾਕਾ ਸੁਣ ਕੇ
bora dassa diMdA aisI vI kha.DAkA suNa ke
I can tell the caliber of a gun just by hearing its [Kharaaka: loud bang/clash]
ਬੋਰ ਦੱਸ ਦਿੰਦਾ ਐਸੀ ਵੀ ਖੜਾਕਾ ਸੁਣ ਕੇ
bora dassa diMdA aisI vI kha.DAkA suNa ke
I can tell the caliber of a gun just by hearing its [Kharaaka: loud bang/clash]
ਥੋੜ੍ਹਾ ਸੁਲਝ ਕੇ ਚੱਲਣਾ ਪਸੰਦ ਕਰਦੇ
tho.DhA sulajha ke challaNA pasaMda karade
I prefer to walk a path of maturity and composure
ਐਵੇਂ ਮਾੜਾ ਬੰਦਾ ਵੇਖ ਕੇ ਨੀ tੰਗ ਕਰਦੇ
aiveM mA.DA baMdA vekha ke nI tMga karade
I don't go around harassing someone just because they are weak
ਗਾਣਾ ਲੱਗਦਾ ਐ ਚੰਗਾ ਤਾਹੀਂਓਂ ਸੁਣੀ ਜਾਂਦੇ ਹੋ
gANA laggadA ai chaMgA tAhIMoM suNI jAMde ho
You are listening to this song only because it sounds good to you
ਹੁਣ ਤੱਕ ਚਲੇ ਜਾਣਾ ਸੀਗਾ ਬੰਦ ਕਰਕੇ
huNa takka chale jANA sIgA baMda karake
Otherwise, you would have turned it off by now
ਅਸੀਂ ਚੀਨੇ ਵੀ ਉਡਾਏ ਤੇ ਬਿਠਾਲ ਲੈਂਦੇ ਆਂ
asIM chIne vI uDAe te biThAla laiMde AM
We have flown [Cheene: high-flying variety of pigeons] and know how to make them land
ਪੈਸੇ ਜਦੋਂ ਕੋਲ ਆਉਂਦੇ ਅਸੀਂ ਡਾਅ ਦਿੰਦੇ ਆਂ
paise jadoM kola AuMde asIM DAa diMde AM
When money comes our way, we spend it freely
ਸਾਡਾ ਜੁੜਨੇ-ਛੁਡਾਉਣੇ ਵਾਲਾ ਕੰਮ ਕੋਈ ਨੀ
sADA ju.Dane-ChuDAuNe vAlA kaMma koI nI
We don't play games of forming and breaking alliances
ਸੋਹਣੀਏ ਨੀ ਸ਼ੌਂਕਾਂ ਉੱਤੇ ਲਾ ਦਿੰਦੇ ਆਂ
sohaNIe nI sa਼auMkAM utte lA diMde AM
My love, we spend it all on our passions and hobbies
ਬੰਦਾ ਜਿਹੜਾ ਚੰਗਾ ਲੱਗਦਾ ਬੁਲਾ ਲਈਦਾ
baMdA jiha.DA chaMgA laggadA bulA laIdA
Whoever I like, I invite them over with warmth
ਮਹਿਫ਼ਿਲਾਂ 'ਚ ਬਹਿ ਕੇ ਗੀਤ ਗਾ ਲਈਦਾ
mahipha਼ilAM 'cha bahi ke gIta gA laIdA
Sitting in our gatherings, we sing songs together
ਕੰਮ ਰੱਬ ਵੱਲੋਂ ਤਾਂ ਸਾਡਾ ਖੁੱਲ੍ਹਾ ਚੱਲਦਾ
kaMma rabba valloM tAM sADA khullhA challadA
By God's grace, my business is running wide open
ਕੰਮ ਲੋਕਾਂ ਦਾ ਵੀ ਫਸਿਆ ਕਢਾ ਲਈਦਾ
kaMma lokAM dA vI phasiA kaDhA laIdA
I even help resolve the stuck affairs of others
ਨੀ ਮੈਂ ਹੋਰ ਕਿਸੇ ਬਾਰੇ ਕੀ ਆ ਗੱਲ ਕਰਨੀ
nI maiM hora kise bAre kI A galla karanI
What more do I need to say about anyone else?
ਤੇਰੇ ਸਾਹੀ ਨਾਲ ਖੜ੍ਹਾ ਏ ਇਲਾਕਾ ਸੁਣ ਕੇ
tere sAhI nAla kha.DhA e ilAkA suNa ke
The whole region stands with [Sahi: Self-reference to the artist Watan Sahi] just by hearing the name
ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆਂ
asIM iho jihe baMdiAM 'cha kheDe hoe AM
I have been raised and played among men of such caliber
ਬੋਰ ਦੱਸ ਦਿੰਦਾ ਐਸੀ ਵੀ ਖੜਾਕਾ ਸੁਣ ਕੇ
bora dassa diMdA aisI vI kha.DAkA suNa ke
I can tell the caliber of a gun just by hearing its [Kharaaka: loud bang/clash]
ਅਸੀਂ ਇਹੋ ਜਿਹੇ ਬੰਦਿਆਂ 'ਚ ਖੇਡੇ ਹੋਏ ਆਂ
asIM iho jihe baMdiAM 'cha kheDe hoe AM
I have been raised and played among men of such caliber
ਬੋਰ ਦੱਸ ਦਿੰਦਾ ਐਸੀ ਵੀ ਖੜਾਕਾ ਸੁਣ ਕੇ
bora dassa diMdA aisI vI kha.DAkA suNa ke
I can tell the caliber of a gun just by hearing its [Kharaaka: loud bang/clash]
ਬੋਰ ਦੱਸ ਦਿੰਦਾ ਐਸੀ ਵੀ ਖੜਾਕਾ ਸੁਣ ਕੇ
bora dassa diMdA aisI vI kha.DAkA suNa ke
I can tell the caliber of a gun just by hearing its [Kharaaka: loud bang/clash]
ਬੋਰ ਦੱਸ ਦਿੰਦਾ ਐਸੀ ਵੀ ਖੜਾਕਾ ਸੁਣ ਕੇ
bora dassa diMdA aisI vI kha.DAkA suNa ke
I can tell the caliber of a gun just by hearing its [Kharaaka: loud bang/clash]
ਨੀ ਤੇਰਾ ਸਾਹੀ ਤਾਂ...
nI terA sAhI tAM...
Truly, your [Sahi: Self-reference to the artist Watan Sahi] is...

Share

More by Watan Sahi

View all songs →