Kacheri
by Watan Sahift Deol Harman
ਉਹ ਦਾਦੀ ਨਾਲ ਨਿੱਕੇ ਸ਼ੇਰ ਕੈਦ ਕਰ ਲਏ
uha dAdI nAla nikke sa਼era kaida kara lae
Those little lion cubs were imprisoned along with their grandmother
ਉਹਨਾਂ ਵੀ ਸ਼ਹੀਦੀ ਵੱਲ ਪੈਰ ਧਰ ਲਏ
uhanAM vI sa਼hIdI valla paira dhara lae
They too set their feet firmly on the path of martyrdom

ਕਿ ਉਹਨਾਂ ਵੱਲ ਵੇਖ ਵੇਖ ਮੌਤ ਡਰਦੀ
ki uhanAM valla vekha vekha mauta DaradI
Even death itself grew fearful just by looking at them
ਵਿਚ ਉੱਥੇ ਬੈਠੇ ਕਿੰਨੇ ਗ਼ੈਰ ਕੰਬਦੇ
vicha utthe baiThe kiMne ga਼aira kaMbade
While the many strangers sitting there trembled in their presence
ਉਹ ਸੂਬੇ ਦੀ ਕਚਹਿਰੀ ਵਿਚ ਲਾਲ ਦੋ ਖੜ੍ਹੇ
uha sUbe dI kachahirI vicha lAla do kha.Dhe
In the court of the [Suba: Governor/Provincial ruler], those two [Lal: literally 'rubies', a term of endearment for the Guru's sons] stood tall
ਵੈਰੀਆਂ ਦੇ ਵੇਖ ਵੇਖ ਪੈਰ ਕੰਬਦੇ
vairIAM de vekha vekha paira kaMbade
The enemies' feet shuddered just by looking at them
ਸੂਬੇ ਦੀ ਕਚਹਿਰੀ ਵਿਚ ਲਾਲ ਦੋ ਖੜ੍ਹੇ
sUbe dI kachahirI vicha lAla do kha.Dhe
In the court of the [Suba: Governor/Provincial ruler], those two beloved sons stood tall
ਵੈਰੀਆਂ ਦੇ ਵੇਖ ਵੇਖ ਪੈਰ ਕੰਬਦੇ
vairIAM de vekha vekha paira kaMbade
The enemies' feet shuddered just by looking at them
ਹੋ ਜੁੱਤੀ ਉਹ ਦਿਖਾਈ ਵਜ਼ੀਰ ਖ਼ਾਨ ਨੂੰ
ho juttI uha dikhAI vaja਼Ira kha਼Ana nUM
They showed their shoe to Wazir Khan in defiance
ਕਾਜ਼ੀਆਂ ਨੂੰ ਪੈਂਦੇ ਸੀਗੇ ਹੌਲ ਜਾਣ ਨੂੰ
kAja਼IAM nUM paiMde sIge haula jANa nUM
The [Kazis: Islamic legal scholars/judges] felt their hearts sink with terror
ਉਹ ਸਿਰ ਨਹੀਂ ਝੁਕਾਇਆ ਉਹਨਾਂ ਵਹਿਮ ਕੱਢਿਆ
uha sira nahIM jhukAiA uhanAM vahima kaDDhiA
They did not bow their heads, shattering the tyrant's delusions
ਦੋਵਾਂ ਵੀਰਾਂ ਉੱਚਾ ਜੈਕਾਰਾ ਛੱਡਿਆ
dovAM vIrAM uchchA jaikArA ChaDDiA
The two brothers let out a resounding, spirited roar
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
bole so nihAla sati srI akAla
[Bole So Nihal, Sat Sri Akal: The Sikh victory greeting/war cry; 'Whoever utters this shall be fulfilled, God is the Ultimate Truth']
ਉਹ ਪਾਪੀਆਂ ਦੀ ਫ਼ੌਜ ਕੋਲੋਂ ਦੋਵੇਂ ਨਹੀਂ ਡਰੇ
uha pApIAM dI pha਼auja koloM doveM nahIM Dare
They did not fear the army of sinners at all
ਉਹਨਾਂ ਕੋਲੋਂ ਭਾਵੇਂ ਪੂਰੇ ਸ਼ਹਿਰ ਕੰਬਦੇ
uhanAM koloM bhAveM pUre sa਼hira kaMbade
Even though entire cities would tremble before such forces
ਉਹ ਸੂਬੇ ਦੀ ਕਚਹਿਰੀ ਵਿਚ ਲਾਲ ਦੋ ਖੜ੍ਹੇ
uha sUbe dI kachahirI vicha lAla do kha.Dhe
In the court of the [Suba: Governor/Provincial ruler], those two beloved sons stood tall
ਵੈਰੀਆਂ ਦੇ ਵੇਖ ਵੇਖ ਪੈਰ ਕੰਬਦੇ
vairIAM de vekha vekha paira kaMbade
The enemies' feet shuddered just by looking at them
ਸੂਬੇ ਦੀ ਕਚਹਿਰੀ ਵਿਚ ਲਾਲ ਦੋ ਖੜ੍ਹੇ
sUbe dI kachahirI vicha lAla do kha.Dhe
In the court of the [Suba: Governor/Provincial ruler], those two beloved sons stood tall
ਵੈਰੀਆਂ ਦੇ ਵੇਖ ਵੇਖ ਪੈਰ ਕੰਬਦੇ
vairIAM de vekha vekha paira kaMbade
The enemies' feet shuddered just by looking at them
ਉਹ ਨਿੱਕੀ ਨਿੱਕੀ ਉਮਰਾਂ 'ਚ ਡਟ ਖੜ੍ਹੇ ਨੇ
uha nikkI nikkI umarAM 'cha DaTa kha.Dhe ne
At such tender young ages, they stood their ground with resolve
ਪੁੱਤ ਦਸ਼ਮੇਸ਼ ਦੇ ਦਲੇਰ ਬੜੇ ਨੇ
putta dasa਼mesa਼ de dalera ba.De ne
The sons of [Dashmesh: The Tenth Master, Guru Gobind Singh Ji] are incredibly brave
ਉਹ ਸੁਣ ਕੇ ਨਾ ਲਾਗ ਐਵੇਂ ਸਿੱਖੀ ਸ਼ਾਨ ਤੇ
uha suNa ke nA lAga aiveM sikkhI sa਼Ana te
They wouldn't let even a tiny stain touch the glory of the Sikh faith
ਵੈਰੀ ਹੱਕੇ ਬੱਕੇ ਹੋ ਗਏ ਆਵਾਜ਼ ਸੁਣ ਕੇ
vairI hakke bakke ho gae AvAja਼ suNa ke
The enemies were left stunned and speechless upon hearing their voices
ਉਹ ਦਾਦੀ ਕੋਲੋਂ ਜਾ ਕੇ ਕਹਾਣੀ ਸੁਣਦੇ
uha dAdI koloM jA ke kahANI suNade
They used to listen to the heroic tales from their grandmother
ਗੁਰੂਆਂ ਨਾਲ ਪਾ ਕੇ ਇੱਥੇ ਵੈਰ ਕੰਬਦੇ
gurUAM nAla pA ke itthe vaira kaMbade
Those who harbor enmity with the Gurus are left trembling here