Ki Laina Aae
by Watan Sahi
ਲਹਿਰਾਂ ਦੱਸ ਕਦੋਂ ਕਿਨਾਰੇ ਛੱਡਦੀਆਂ ਨੇ
lahirAM dassa kadoM kinAre ChaDDadIAM ne
Tell me, when do the waves ever abandon the shores?
ਤੂੰ ਤਾਂ ਵੈਸੇ ਝੂਠ ਨੂੰ ਸੱਚ ਹੀ ਕਹਿਣਾ ਏ
tUM tAM vaise jhUTha nUM sachcha hI kahiNA e
Anyway, you are destined to keep painting lies as the truth.
ਜੇ ਗੁਜ਼ਾਰੇ ਹੁੰਦੇ ਹੋਣੇ ਨੈਣਾਂ ਤੋਂ
je guja਼Are huMde hoNe naiNAM toM
If one’s existence could be sustained merely through the eyes,
ਆਪਾਂ ਤੈਨੂੰ ਵੇਖ ਵੇਖ ਕੀ ਲੈਣਾ ਏ
ApAM tainUM vekha vekha kI laiNA e
Then what purpose would I have in constantly gazing upon you?
ਆਪਾਂ ਤੈਨੂੰ ਵੇਖ ਵੇਖ ਕੀ ਲੈਣਾ ਏ
ApAM tainUM vekha vekha kI laiNA e
What meaning would be left in simply looking at you?