Mahol
by Watan Sahi
ਨਾ ਗੱਲ ਕਿਸੇ ਓਪਰੇ ਬੰਦੇ ਦੀ ਮੈਂ ਸਹਾਰਦਾ
nA galla kise opare baMde dI maiM sahAradA
I can’t tolerate a single word from a stranger or outsider
ਨੀ ਫ਼ਾਇਰ ਸਿੱਧਾ ਹਿੱਕ ਤੇ ਮੈਂ ਪਿੱਠ ਤੇ ਨੀ ਮਾਰਦਾ
nI pha਼Aira siddhA hikka te maiM piTTha te nI mAradA
I fire straight at the chest; I never strike from behind
ਲੈਂਜਰਾਂ ਤੋਂ ਗੈਪ ਰੱਖਾਂ
laiMjarAM toM gaipa rakkhAM
I keep my distance from the envious and the fake
ਫ਼ੇਸ ਤੇ ਸਲੈਪ ਰੱਖਾਂ
pha਼esa te salaipa rakkhAM
I keep a slap ready for their faces
ਸਿੱਧੇ ਸਿੱਧੇ ਬੋਲ ਤੇ ਮੈਂ ਗੀਤਾਂ 'ਚ ਟਰੈਪ ਰੱਖਾਂ
siddhe siddhe bola te maiM gItAM 'cha Taraipa rakkhAM
With straightforward lyrics, I keep a trap beat in my songs
ਸੇਕਦੀਆਂ ਅੱਖਾਂ ਦਿਲ ਕਿੰਨਿਆਂ ਦੇ ਠਾਰਦਾ
sekadIAM akkhAM dila kiMniAM de ThAradA
My eyes burn with intensity, chilling the hearts of many
ਸ਼ੈੱਲ ਚੋਂ ਨਿਕਲਾਂ ਮੈਂ ਗੇੜੀ ਜਦੋਂ ਮਾਰਦਾ
sa਼ailla choM nikalAM maiM ge.DI jadoM mAradA
I emerge from my shell like a bullet whenever I go for a drive
ਮਾਹੌਲ ਵਿਚ ਮੈਂ ਜਾਂ ਮਾਹੌਲ ਤੇਰੇ ਯਾਰ ਦਾ
mAhaula vicha maiM jAM mAhaula tere yAra dA
The vibe is set by me, or rather, the vibe belongs to [Yaar: yours truly/this friend]

ਓ ਨਹੀਂ ਕਿਤੇ ਸਨੀਕਰ ਬਲੈਕ ਕੁੜੇ ਰੰਗ ਨੀ
o nahIM kite sanIkara balaika ku.De raMga nI
Oh, look at these black sneakers, [Kudi: girl/maiden] [Ni/Nee: a gender-specific vocative used to address a woman directly]
ਗੂਚੀ ਦੀਆਂ ਸ਼ਰਟਾਂ ਤੇ ਗੱਭਰੂ ਆ ਮੰਗ ਨੀ
gUchI dIAM sa਼raTAM te gabbharU A maMga nI
This young man is the one the Gucci shirts are meant for
ਰੱਖਦੇ ਆ ਡੰਗ ਨੀ
rakkhade A DaMga nI
We keep the sting ready
ਕੈਰੀ ਇੱਕ ਕਰਕੇ ਮੂਡ ਤੇ ਡਿਪੈਂਡ ਬਿੱਲੋ ਭਰ ਦਿੰਦਾ ਵਰਕੇ
kairI ikka karake mUDa te DipaiMDa billo bhara diMdA varake
I carry one [weapon] depending on my mood, [Billo: a term of endearment for a beautiful girl, often implying light/hazel eyes], and I fill up the pages [of history]
ਪੁੱਛਦੀ ਵਡੇਰੀ ਆ ਕੇ ਰੇਟ ਕੁੜੇ ਰਿਮ ਦਾ
puchChadI vaDerI A ke reTa ku.De rima dA
The elders come by to ask about the price of my rims
ਪੌਣੇ ਪੰਜ ਪਹੁੰਚ ਜਾਂਦਾ ਨਾਗਣੀ ਉਹ ਜਿੰਮ ਦਾ
pauNe paMja pahuMcha jAMdA nAgaNI uha jiMma dA
At a quarter to five, the gym addict arrives with his dose of [Nagni: a folk term for high-quality opium/black gold]
ਯਾਰਾਂ ਵਿਚ ਵੇਖਾਂ ਨਾ ਮੈਂ ਦਿਨ ਸ਼ਨੀਵਾਰ ਦਾ
yArAM vicha vekhAM nA maiM dina sa਼nIvAra dA
When I'm with [Yaar: close friends/brothers; carries significant cultural weight regarding loyalty], I don't care if it's a Saturday or any other day
ਮਾਹੌਲ ਵਿਚ ਮੈਂ ਜਾਂ ਮਾਹੌਲ ਤੇਰੇ ਯਾਰ ਦਾ
mAhaula vicha maiM jAM mAhaula tere yAra dA
The vibe is set by me, or rather, the vibe belongs to [Yaar: yours truly/this friend]
ਮਾਹੌਲ ਵਿਚ ਮੈਂ ਜਾਂ ਮਾਹੌਲ ਤੇਰੇ ਯਾਰ ਦਾ
mAhaula vicha maiM jAM mAhaula tere yAra dA
The vibe is set by me, or rather, the vibe belongs to [Yaar: yours truly/this friend]
ਮਾਹੌਲ ਵਿਚ ਮੈਂ ਜਾਂ ਮਾਹੌਲ ਤੇਰੇ ਯਾਰ ਦਾ
mAhaula vicha maiM jAM mAhaula tere yAra dA
The vibe is set by me, or rather, the vibe belongs to [Yaar: yours truly/this friend]
ਮੁੱਖ ਤੇ ਸਮਾਈਲ ਰੱਖਾਂ ਡੱਬ ਵਿਚ ਬੋਰ ਨੀ
mukkha te samAIla rakkhAM Dabba vicha bora nI
I keep a smile on my face and a [Bore: caliber of a firearm] tucked in my waist
ਗਿੱਟਿਆਂ 'ਚ ਫ਼ਾਇਰ ਕਿਹੜਾ ਟੱਚ ਕਰੇ ਡੋਰ ਨੀ
giTTiAM 'cha pha਼Aira kiha.DA Tachcha kare Dora nI
I'll fire at their ankles—who dares to cross my path?
ਕਰ ਕੁੜੇ ਗ਼ੌਰ ਨੀ
kara ku.De ga਼aura nI
Pay close attention, [Kudi: girl/maiden] [Ni/Nee: a gender-specific vocative used to address a woman directly]
ਗੱਲ ਤੇਰੇ ਯਾਰ ਦੀ ਇੱਕੋ ਗੱਲ ਆਉਂਦੀ ਮੈਨੂੰ ਉਹ ਵੀ ਆਰ-ਪਾਰ ਦੀ
galla tere yAra dI ikko galla AuMdI mainUM uha vI Ara-pAra dI
When it comes to [Yaar: yours truly/this friend], I only believe in decisive, "all-or-nothing" outcomes
ਥੋੜ੍ਹਾ ਜਿਹਾ ਤਾਂ ਚਸਕਾ ਕੈਸੀਨੋ ਦਾ ਵੀ ਰੱਖਿਆ
tho.DhA jihA tAM chasakA kaisIno dA vI rakkhiA
I've also kept a bit of a hobby for the casinos
ਕਦੇ-ਕਦੇ ਖਾ ਲੈਂਦਾ ਰਹਿੰਦਾ ਨਹੀਓਂ ਡੱਕਿਆ
kade-kade khA laiMdA rahiMdA nahIoM DakkiA
I indulge occasionally; I'm not someone who can be restrained
ਸਾਹੀ ਤੇਰਾ ਕੁੜੇ ਕਦੇ ਮਿਸ ਵੀ ਨੀ ਮਾਰਦਾ
sAhI terA ku.De kade misa vI nI mAradA
[Sahi: Self-reference to the artist Watan Sahi] never misses his mark
ਮਾਹੌਲ ਵਿਚ ਮੈਂ ਜਾਂ ਮਾਹੌਲ ਤੇਰੇ ਯਾਰ ਦਾ
mAhaula vicha maiM jAM mAhaula tere yAra dA
The vibe is set by me, or rather, the vibe belongs to [Yaar: yours truly/this friend]
ਮਾਹੌਲ ਵਿਚ ਮੈਂ ਜਾਂ ਮਾਹੌਲ ਤੇਰੇ ਯਾਰ ਦਾ
mAhaula vicha maiM jAM mAhaula tere yAra dA
The vibe is set by me, or rather, the vibe belongs to [Yaar: yours truly/this friend]
ਮਾਹੌਲ ਵਿਚ ਮੈਂ ਜਾਂ ਮਾਹੌਲ ਤੇਰੇ ਯਾਰ ਦਾ
mAhaula vicha maiM jAM mAhaula tere yAra dA
The vibe is set by me, or rather, the vibe belongs to [Yaar: yours truly/this friend]
ਓ ਮਹਿਫ਼ਿਲ 'ਚ ਬੈਠੇ ਕੁੜੇ ਗੱਲ ਸਾਡੀ ਛਿੜਦੀ
o mahipha਼ila 'cha baiThe ku.De galla sADI Chi.DadI
Oh, when we sit in a gathering, [Kudi: girl/maiden], the conversation always turns to us
ਚੱਲਦੇ ਦਿਮਾਗ਼ ਬਾਅਦੋਂ ਕਰਦੇ ਆਂ ਦਿਲ ਦੀ
challade dimAga਼ bAadoM karade AM dila dI
We use our heads first, and only then do we follow our hearts
ਇੱਕ ਮਾਰਾਂ ਕੱਸ ਕੇ ਤੇ ਦੂਜੀ ਮਾਰਾਂ ਢਿੱਲ ਦੀ
ikka mArAM kassa ke te dUjI mArAM Dhilla dI
Sometimes I pull the reigns tight, and other times I let them loose
ਸੋਚ ਮੱਤ ਕੁੜੇ ਜਿੰਨੀ ਮੈਂ ਇੱਕ ਲੱਭਣੀ ਮਿਲਦੀ
socha matta ku.De jiMnI maiM ikka labbhaNI miladI
Don't even think, [Kudi: girl/maiden], that you'll ever find another like me
ਓ ਜਿੱਤਾਂ ਦਾ ਸ਼ੌਕੀਨ ਮੁੰਡਾ ਕਦੇ ਕਿਤੇ ਹਾਰਦਾ
o jittAM dA sa਼aukIna muMDA kade kite hAradA
Oh, this boy is fond of winning; he never loses anywhere
ਦੋ ਚਾਰ ਸ਼ੌਕ ਰੱਖਾਂ ਇੱਕ ਰੱਖਾਂ ਕਾਰ ਦਾ
do chAra sa਼auka rakkhAM ikka rakkhAM kAra dA
I have a few hobbies, and one of them is my car
ਨੈਕੀ ਉੱਤੇ ਠੱਪਿਆ ਫ਼ਰੈਗਰੈਂਸ ਮਾਰਦਾ
naikI utte ThappiA pha਼raigaraiMsa mAradA
Dressed in Nike, exuding a powerful fragrance